Saturday, 27 April 2024

 

 

LATEST NEWS Jammu PC records 71.91% voter turnout in second Phase of Lok Sabha Elections Scrutiny of nomination papers completed for 02-Srinagar PC Celebration of Democracy: Border villages come alive with enthusiastic voters DC Bandipora Shakeel ul Rehman chairs Road Safety meeting DC Ramban Baseer-Ul-Haq Chaudhary visits land sinking site in village Parnote to assess damage DLSA conducts OSC Bemina, DHEW Mission Shakti Srinagar DEO Ganderbal Shyambir inspects arrangements at DCRC, visits several polling stations of Ganderbal AC Nomination filing process commences for Baramulla PC ECI establishes 109 special polling stations in Jammu PC Mann campaigned for AAP candidate in Khadoor Sahib, addressed a huge public rally in Patti Chief Minister Bhagwant Mann campaigns for AAP candidate Pawan Kumar Tinu in Jalandhar, huge turnout testifies Tinu's big win CM Bhagwant Mann pays obeisance at the religious places of holy city Amritsar Atal Dulloo for promotion of heritage tourism across JK Micro Observers imparted Training at Poonch DC Bandipora Shakeel ul Rehman visits S. K Stadium Ensure rideable surface of city roads within 2 days: Div Com to SSCL & PWD DEO Kupwara inspects Polling Stations at Langate DEO Bandipora visits polling stations in Block Aloosa of 15-Bandipora AC Election teams reach all 365 Polling Stations across Samba 138 polling teams deployed in Sunderbani-Kalakote AC ahead of polling for 5-Jammu PC DC Bandipora Shakeel ul Rehman reviews performance of R&B department

 

Inner peace can only be achieved through the attainment of Brahm Gyan : Joginder Sukhija

Nirankari, Satguru Mata Sudiksha ji Maharaj, Sant Nirankari charitable Foundation, Sant Nirankari Mission
Listen to this article

Web Admin

Web Admin

5 Dariya News

Chandigarh , 08 Mar 2024

"The attainment of Brahm Gyan (divine knowledge) is the only way to find peace within," were the thoughts shared by Respected Joginder Sukhija Ji, Secretary of the Sant Nirankari Mission, during the grand Nirankari Sant Samagam held in the Maloya ground of Chandigarh. He addressed thousands of devotees, emphasizing that Brahm Gyan is acquired by seeking refuge in the true Guru.

He further discussed the message of Satguru Mata Sudiksha Ji Maharaj, "Human life is invaluable, and it is in this human life that one can achieve the realization of Brahm (God)." He elaborated that Brahm Gyan is the eternal truth, and everything else is temporary, like a dream, while only the Supreme Being is the ultimate truth.

He added that those who consider their body, mind, and wealth as gifts from the formless God lead a life filled with peace, maintaining equilibrium in every situation.Illustrating with an example given by Baba Hardev Singh Ji, he explained that a sculptor made three identical statues but priced them differently.

He clarified that the difference in price was because when a straw was put into the ear of the first statue, it came out from the other, implying that the statue heard the words but ignored them. In the second statue, the straw exited from the mouth, meaning it heard and repeated the words without embodying them in life.

In contrast, the straw in the third statue went straight inside, indicating those who not only listen to the Guru's teachings but also assimilate and implement them in their lives, hence their life is of the highest value.On this occasion, O.P. Nirankari Ji, the Zonal In-Charge of the Chandigarh Zone, and the coordinator of the Chandigarh branch, along with area heads and regional managers, welcomed Secretary Sant Nirankari Mandal Shri Joginder Sukhija Ji upon his arrival in Chandigarh.

The Zonal In-Charge remarked that true peace is attained when the soul merges with the Almighty through Bra Gyan. The coordinator of the Chandigarh branch, Mr. Navneet Pathak Ji, expressed gratitude towards the Chandigarh administration, Municipal Corporation, councilors, and all departments for their support.

ब्रह्म ज्ञान की प्राप्ति से ही अंतर्मन का सुकून मिलता है : जोगिंदर सुखीजा

चंडीगढ़

ब्रह्मज्ञान की प्राप्ति से ही अंतर्मन का सुकून मिलता है। यह ब्रह्मज्ञान सतगुरु की शरण में आकर मिलता है यह विचार मलोया (चंडीगढ़) के ग्राउंड में हुए विशाल निरंकारी संत समागम में संत निरंकारी मंडल के सचिव आदरणीय जोगिंदर सुखीजा जी ने हजारों की संख्या में उपस्थित साथ संगत को संबोधन करते हुए कहे।

उन्होंने सत्गुरु माता सुदीक्षा जी महाराज के संदेश “मनुष्य जन्म अनमोल है तथा इस मनुष्य जीवन में रहते हुए ही ब्रहम की प्राप्ति की जा सकती है” के संदर्भ में आगे कहा कि ब्रह्मज्ञान ही सदैव रहने वाला है तथा यही सत्य है। बाकी जो कुछ भी है वो स्वप्न्न है, नाशवान है केवल एक हरि ही सत्य है। उन्होंने आगे कहा कि जो इस तन, मन व धन को निरंकार प्रभु  की देन मानते है, उन्हीं का जीवन सुकून से भरा होता है। फिर प्रत्येक परिस्थिति में एक सी ही स्थिति बनी रहती है।

बाबा हरदेव सिंह जी द्वारा दी उदाहरण से समझाते हुए कहा कि एक मूर्तिकार द्वारा तीन एक जैसी मूर्तियां बनाई गई परंतु कीमत अलग अलग रखी। उनकी विभिन कीमत होने का मूर्तिकार ने कारण बताया कि पहली मूर्ति के कान में तिनका डाला तो वो दूसरे कान से निकल गया, भाव शब्द सुना परन्तु उस पर सुनकर अनसुना कर दिया।

वही दूसरी मूर्ति के कान में डाला तिनका मुंह से  निकल जाता है। भाव सुना पर जुबान से दोहरा रहे हैं, उसे जीवन में अपना नही रहे। वही तीसरी मूर्ति का तिनका कान से सीधे अंदर चला गया। भाव जो गुरु की शिक्षाओं को सुनते ही नही बल्कि उन शिक्षाओं को ग्रहण कर अमल में ले आये हैं। इसीलिए उसी व्यक्ति के जीवन की कीमत अधिक है जो ब्रह्मज्ञान प्राप्ति कर सतगुरु के हर वचन को हूबहू अपनाता है।

चंडीगढ़ जोन के जोनल इंचार्ज श्री ओ.पी. निरंकारी जी  और चंडीगढ़ ब्रांच के  संयोजक, एरिया के मुखी व क्षेत्रीय संचालक ने श्री जोगिंदर सुखीजा जी सचिव संत निरंकारी मंडल का चंडीगढ़ पहुंचने पर अभिवादन किया। इस अवसर पर जोनल इंचार्ज ने कहा कि सुकून तभी प्राप्त होगा जब आत्मा अपने मूल परमात्मा से ब्रह्मज्ञान द्वारा इकमिक हो जाएगी। चंडीगढ़ ब्रांच के  संयोजक श्री नवनीत पाठक जी ने चंडीगढ़ प्रशासन और  नगर निगम व पार्षद तथा सभी विभागों द्वारा दिये गए सहयोग के लिए आभार व्यक्त किया।

ਬ੍ਰਹਮਗਿਆਨ ਦੀ ਪ੍ਰਾਪਤੀ ਨਾਲ ਹੀ ਅੰਤਰਮੰਨ ਦਾ ਸੁਕੂਨ ਮਿਲਦਾ ਹੈ : ਜੋਗਿੰਦਰ ਸੁਖੀਜਾ

ਚੰਡੀਗੜ੍ਹ

ਬ੍ਰਹਮਗਿਆਨ ਦੀ ਪ੍ਰਾਪਤੀ ਨਾਲ ਹੀ ਅੰਤਰਮੰਨ ਦਾ ਸੁਕੂਨ ਮਿਲਦਾ ਹੈ। ਇਹ ਬ੍ਰਹਮਗਿਆਨ ਸਤਿਗੁਰੂ ਦੀ ਸ਼ਰਨ ਵਿਚ ਆ ਕੇ ਮਿਲਦਾ ਹੈ। ਇਹ ਵਿਚਾਰ ਮਲੋਆ (ਚੰਡੀਗੜ੍ਹ) ਦੇ ਗਰਾਉਂਡ ਵਿਚ ਹੋਏ ਵਿਸ਼ਾਲ ਨਿਰੰਕਾਰੀ ਸੰਤ ਸਮਾਗਮ ਵਿਚ ਸੰਤ ਨਿਰੰਕਾਰੀ ਮੰਡਲ ਦੇ ਸਕੱਤਰ ਸਤਿਕਾਰਯੋਗ ਸ਼੍ਰੀ ਜੋਗਿੰਦਰ ਸੁਖੀਜਾ ਜੀ ਨੇ ਹਜ਼ਾਰਾਂ ਦੀ ਗਿਣਤੀ ਵਿਚ ਹਾਜ਼ਰ ਸਾਧ ਸੰਗਤ ਨੂੰ ਸੰਬੋਧਨ ਕਰਦੇ ਹੋਏ ਕਹੇ।

ਉਨ੍ਹਾਂ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੇ ਸੰਦੇਸ਼ ਮਨੁੱਖਾ ਜਨਮ ਅਨਮੋਲ ਹ ਅਤੇ ਇਸ ਮਨੁੱਖਾ ਜੀਵਨ ਵਿਚ ਰਹਿੰਦੇ ਹੋਏ ਹੀ ਬ੍ਰਹਮ ਦੀ ਪ੍ਰਾਪਤੀ ਕੀਤੀ ਜਾ ਸਕਦੀ ਹੈ ਦੇ ਸੰਬੰਧ ਵਿਚ ਅੱਗੇ ਕਿਹਾ ਕਿ ਬ੍ਰਹਮਗਿਆਨ ਹੀ ਸਦਾ ਰਹਿਣ ਵਾਲਾ ਹੈ ਅਤੇ ਇਹ ਸਚ ਹੈ। ਬਾਕੀ ਜੋ ਕੁਝ ਵੀ ਹੈ ਉਹ ਸੁਪਨਾ ਹੈ, ਨਾਸ਼ਵਾਨ ਹੈ ਕੇਵਲ ਇਕ ਹਰਿ ਹੀ ਸੱਚ ਹੈ। ਉਨ੍ਹਾਂ ਅੱਗੇ ਕਿਹਾ ਕਿ ਜੋ ਇਹ ਤਨ, ਮਨ ਅਤੇ ਧਨ ਨੂੰ ਨਿਰੰਕਾਰ ਪ੍ਰਭੂ ਦੀ ਦੇਣ ਮੰਨਦੇ ਹਨ, ਉਨ੍ਹਾਂ ਦਾ ਜੀਵਨ ਸੁਕੂਨ ਨਾਲ ਭਰਿਆ ਹੁੰਦਾ ਹੈ। ਫਿਰ ਹਰ ਪਰਸਿਥਤੀ ਵਿਚ ਇਕੋਂ ਜਿਹੀ ਸਥਿਤੀ ਬਣੀ ਰਹਿੰਦੀ ਹੈ।

ਬਾਬਾ ਹਰਦੇਵ ਸਿੰਘ ਵਲੋਂ ਦਿੱਤੀ ਉਦਾਹਰਣ ਨੂੰ ਸਮਝਾਉਂਦੇ ਹੋਏ ਕਿਹਾ ਕਿ ਇਕ ਮੁਰਤੀਕਾਰ ਵਲੋਂ ਤਿੰਨ ਇਕੋ ਜਿਹੀਆਂ ਮੁਰਤੀਆਂ ਬਣਾਈਆਂ ਗਈਆਂ, ਪਰੰਤੂ ਕੀਮਤ ਵੱਖ-ਵੱਖ ਰੱਖੀ। ਉਨ੍ਹਾਂ ਦੀ ਵਖਰੀ ਕੀਮਤ ਹੋਣਾ ਦਾ ਮੁਰਤੀਕਾਰ ਨੇ ਕਾਰਨ ਦੱਸਿਆ ਕਿ ਪਹਿਲੀ ਮੁੂਰਤੀ ਦੇ ਕੰਨ ਵਿਚ ਤਿਨਕਾ ਪਾਇਆ ਜੋ ਦੂਸਰੇ ਕੰਨ ਵਿਚੋਂ ਨਿਕਲ ਗਿਆ, ਭਾਵ ਸ਼ਬਦ ਸੁਣਿਆ ਪਰੰਤੂ ਉਸਨੂੰ ਸੁਣਕੇ ਅਣਸੁਣਾ ਕਰ ਦਿੱਤਾ।

ਉਥੇ ਦੂਸਰੀ ਮੂਰਤੀ ਦੇ ਕੰਨ ਵਿਚ ਪਾਇਆ ਤਿਨਕਾ ਮੂੰਹ ਵਿਚੋਂ ਨਿਕਲ ਗਿਆ। ਭਾਵ ਸੁਣਿਆ ਪਰ ਜੁਬਾਨ ਨਾਲ ਦੁਹਰਾ ਰਹੇ ਹਾਂ, ਉਸੇ ਜੀਵਨ ਵਿਚ ਅਪਨਾ ਨਹੀਂ ਰਹੇ। ਉਥੇ ਤੀਸਰੀ ਮੂਰਤੀ ਦਾ ਤਿਨਕਾ ਕੰਨ ਤੋਂ ਸਿੱਧਾ ਅੰਦਰ ਚਲਾ ਗਿਆ। ਭਾਵ ਜੋ ਗੁਰੂ ਦੀਆਂ ਸਿੱਖਿਆਵਾਂ ਨੂੰ ਸੁਣਦੇ ਹੀ ਨਹੀਂ ਬਲਕਿ ਉਨ੍ਹਾਂ ਸਿੱਖਿਆਵਾਂ ਨੂੰ ਗ੍ਰਹਿਣ ਕਰਕੇ ਅਮਲ ਵਿਚ ਲੈ ਆਏ ਹਨ, ਇਸ ਲਈ ਉਸ ਵਿਅਕਤੀ ਦੇ ਜੀਵਨ ਦੀ ਕੀਮਤਾ ਜਿਆਦਾ ਹੈ , ਜੋ ਬ੍ਰਹਮਗਿਆਨ ਪ੍ਰਾਪਤ ਕਰਕੇ ਸਤਿਗੁਰੂ ਦੇ ਹਰ ਵਚਨ ਨੂੰ ਹੁਬਹੂ ਅਪਣਾਉਂਦਾ ਹੈ।

ਚੰਡੀਗੜ੍ਹ ਜੋਨ ਦੇ ਜੋਨਲ ਇੰਚਾਰਜ ਸ਼੍ਰੀ ਓ.ਪੀ. ਨਿਰੰਕਾਰੀ ਅਤੇ ਚੰਡੀਗੜ੍ਹ ਬ੍ਰਾਂਚ ਦੇ ਸੰਯੋਜਕ, ਏਰਿਆ ਦੇ ਮੁਖੀ ਅਤੇ ਖੇਤਰੀ ਸੰਚਾਲਕ ਨੇ ਸ਼੍ਰੀ ਜੋਗਿੰਦਰ ਸੁਖੀਜਾ ਜੀ ਸਕੱਤਰ ਸੰਤ ਨਿਰੰਕਾਰੀ ਮੰਡਲ ਦਾ ਚੰਡੀਗੜ੍ਹ ਪਹੁੰਚਣ ’ਤੇ ਸਵਾਗਤ ਕੀਤਾ। ਇਸ ਮੌਕੇ’ਤੇ ਜੋਨਲ ਇੰਚਾਰਜ ਨੇ ਕਿਹਾ ਕਿ ਸੁਕੂਨ ਤਦ ਹੀ ਪ੍ਰਾਪਤ ਹੋਵੇਗਾ ਜਦੋਂ ਆਤਮਾ ਆਪਣੇ ਮੁਲ ਪਰਮਾਤਮਾ ਨਾਲ ਬ੍ਰਹਮਗਿਆਨ ਨਾਲ ਇਕਮਿਕ ਹੋ ਜਾਵੇਗੀ। ਚੰਡੀਗੜ੍ਹ ਬ੍ਰਾਂਚ ਦੇ ਸੰਯੋਜਕ ਸ਼੍ਰੀ ਨਵਨੀਤ ਪਾਠਕ ਜੀ ਨੇ ਚੰਡੀਗੜ੍ਹ ਪ੍ਰਸ਼ਾਸਨ ਅਤੇ  ਨਗਰ ਨਿਗਮ ਅਤੇ ਕੌਂਸਲਰ ਅਤੇ ਸਾਰੇ ਵਿਭਾਵਾਂ ਵਲੋਂ ਦਿੱਤੇ ਗਏ ਸਹਿਯੋਗ ਲਈ ਧੰਨਵਾਦ ਕੀਤਾ।

 

Tags: Nirankari , Satguru Mata Sudiksha ji Maharaj , Sant Nirankari charitable Foundation , Sant Nirankari Mission

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD