Monday, 29 April 2024

 

 

LATEST NEWS Smart citizens of Sangrur will teach a lesson to outsider candidates and other parties: Meet Hair TIPS Industries Reports Blockbuster Performance PEC inks MoU with Shri Mata Vaishno Devi University (SMVDU), Katra, Jammu for joint research and academic collaborations ''It's an occasion for rejoicing, for fun and frolic'' : Prof. (Dr.) Baldev Setia, Director PEC Rati Galani: A Trailblazer in Indian Entertainment Honored with the Visionary Leaders of Bharat 2024 Award Benefits of using PDF to JPG converters online for image extraction District Administration Budgam bids warm farewell to outgoing SSP Al Tahir Gillani Expenditure Observer Baramulla PC reviews preparations in Budgam H&UDD hosts training cum interactive session on water bodies rejuvenation; experts share best practices SVEEP: DEO Srinagar organizes Human Chain Event to raise awareness on Importance of Voting Justice Tashi Rabstan inspects progress on upcoming Munsiff Court Akhnoor Atal Dulloo assesses functioning of BOPEE General/ Police/ Expenditure Observers for 02-Srinagar PC hold joint meeting with Officers at SKICC Expenditure Observer reviews enforcement of ECI regulations on election expenditure in Rajouri Expenditure Observer of Baramulla PC chairs review meeting at Baramulla Atal Dulloo reviews flood management, mitigation plan for Kashmir Director Agriculture reviews Agriculture scenario in Kashmir amid prevailing weather conditions Punjab CEO Sibin C Launches Dedicated Whatsapp Channel Despite several hiccups, procurement process runs smoothly in district Moga Renowned JK Para Cricketer Amir becomes Brand Ambassador of Chandigarh Based Aryans Group of Colleges District Electoral Officer Reviews Preparedness of Lok Sabha Elections-2024 with Nodal Officers

 

Vigilance Bureau Arrests Three Private Employees For Misappropriating And Spoiling FCI Wheat In Warehouse

Vigilance Bureau, Crime News Punjab, Punjab Police, Police, Crime News, Bathinda Police, Bathinda
Listen to this article

5 Dariya News

5 Dariya News

5 Dariya News

Bathinda , 07 Mar 2024

The Punjab Vigilance Bureau (VB) has arrested three private employees of Globes Ware Housing and Trading Private Limited Company namely Jaspal Kumar Manager, Sukhjinder Singh Warehouse Clerk and Baljinder Singh Warehouse Incharge for misappropriating wheat and pouring water on the sacks stored by the Food Corporation of India (FCI) during the year 2023 in Gurveer Kaur godown at Gill Kalan, Rampura Phul, district Bathinda. 

The VB would also probe the role of other officer/employee during the investigation of the case. Disclosing this here today an official spokesperson of the VB said on the basis of confidential information, a team of Vigilance Bureau Unit Bathinda, has inspected the above said godown in the presence of officials/employees of FCI, PUNGRAIN and custodian company Globes Ware Housing Pvt Ltd Delhi. 

During the probe it was found that the above said employees had misappropriated the wheat. On the basis of this investigation, the VB has registered a case against the said accused under section 13 (1) A, 13 (2), 15 of the Prevention of Corruption Act and sections 409, 120-B of IPC at police station VB range Bathinda. He further informed that during checking it was found that FCI had got 18 rental godowns through Globes Ware Housing and Trading Pvt Ltd for storing wheat through Pangrain in Bathinda district. 

The FCI had stored 2,33,374 sacks of wheat weighing 116429.99880 quintals in Gurveer Kaur godown in village Gill Kalan during May 2023. After dispatching the wheat to other states, total 1,57,151 sacks of wheat (weighing 78348.38780 quintals) were remained outstanding in the godown.

During the investigation, it was found that the said accused of Globes Company had already taken out about 165 quintals of FCI wheat from the said store having estimated value of Rs. 4,50,000. To complete the misappropriated wheat, the accused in connivance with others, had spoiled the remaining wheat by pouring water on the sacks thereby increased the weight about 875 grams per quintal. 

In this way, the said accused had to increase the weight of about 685 quintals of wheat with water which was bound to cause a loss of about Rs 19 lakh to the government and by doing this, they were also playing with the health of people who had to consume the infected wheat flour. During this checking, a video footage of pouring water on wheat sacks was also recovered. In this regard a case has been registered against these accused and they have been arrested who would be produced in the competent court tomorrow.

ਐਫ.ਸੀ.ਆਈ. ਦੇ ਗੁਦਾਮ 'ਚ ਪਈ ਕਣਕ ਨੂੰ ਖੁਰਦ-ਬੁਰਦ ਕਰਨ ਦੋਸ਼ ਹੇਠ ਤਿੰਨ ਨਿੱਜੀ ਕਰਮਚਾਰੀ ਵਿਜੀਲੈਂਸ ਬਿਉਰੋ ਵੱਲੋਂ ਗ੍ਰਿਫਤਾਰ

ਬਠਿੰਡਾ

ਪੰਜਾਬ ਸਰਕਾਰ ਵੱਲੋ ਭ੍ਰਿਸ਼ਟਾਚਾਰ ਵਿਰੁੱਧ ਅਪਣਾਈ ਜ਼ੀਰੋ ਸ਼ਹਿਣਸ਼ੀਲਤਾ ਨੀਤੀ ਦੇ ਤਹਿਤ ਭਾਰਤੀ ਖੁਰਾਕ ਨਿਗਮ (ਐਫ.ਸੀ.ਆਈ.) ਵੱਲੋਂ ਗੁਰਵੀਰ ਕੌਰ ਗੁਦਾਮ ਰਾਮਪੁਰਾ ਫੂਲ ਜਿਲਾ ਬਠਿੰਡਾ ਵਿੱਚ ਸਾਲ 2023 ਦੌਰਾਨ ਸਟੋਰ ਕੀਤੀ ਕਣਕ ਖੁਰਦ-ਬੁਰਦ ਕਰਨ ਅਤੇ ਬੋਰੀਆਂ ਉੱਪਰ ਪਾਣੀ ਪਾਕੇ ਕਣਕ ਦਾ ਵਜਨ ਵਧਾਉਣ ਕਰਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਦੇ ਦੋਸ਼ਾਂ ਹੇਠ ਵਿਜੀਲੈਂਸ ਬਿਉਰੋ ਵੱਲੋ ਗਲੋਬਸ ਵੇਅਰ ਹਾਉਸਿੰਗ ਐਂਡ ਟਰੇਡਿੰਗ ਪ੍ਰਾਈਵੇਟ ਲਿਮਟਿਡ ਕੰਪਨੀ ਦਾ ਮੈਨੇਜਰ ਜਸਪਾਲ ਕੁਮਾਰ, ਸੁਖਜਿੰਦਰ ਸਿੰਘ ਗੋਦਾਮ ਕਲਰਕ ਤੇ ਬਲਜਿੰਦਰ ਸਿੰਘ ਗੋਦਾਮ ਇੰਚਾਰਜ ਨੂੰ ਗ੍ਰਿਫਤਾਰ ਕਰ ਲਿਆ ਹੈ। 

ਇਸਤੋਂ ਇਲਾਵਾ ਕਿਸੇ ਹੋਰ ਅਧਿਕਾਰੀ/ਕਰਮਚਾਰੀ ਦੀ ਭੂਮਿਕਾ ਸਾਹਮਣੇ ਆਉਂਦੀ ਹੈ ਤਾਂ ਉਸਨੂੰ ਮੁਕੱਦਮੇ ਦੀ ਤਫਤੀਸ਼ ਦੌਰਾਨ ਵਿਚਾਰਿਆ ਜਾਵੇਗਾ। ਇਸ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਬਿਉਰੋ ਦੇ ਬੁਲਾਰੇ ਨੇ ਦੱਸਿਆ ਕਿ ਭਰੋਸੇਯੋਗ ਸੂਤਰਾਂ ਰਾਹੀਂ ਮਿਲੀ ਗੁਪਤ ਸੂਚਨਾ ਦੇ ਆਧਾਰ ਉਤੇ ਵਿਜੀਲੈਂਸ ਬਿਉਰੋ ਯੂਨਿਟ ਬਠਿੰਡਾ ਦੀ ਟੀਮ ਵੱਲੋਂ ਪਨਗ੍ਰੇਨ ਅਤੇ ਐਫ.ਸੀ.ਆਈ. ਰਾਮਪੁਰਾ ਫੂਲ ਦੇ ਅਧਿਕਾਰੀਆਂ/ਕਰਮਚਾਰੀਆਂ ਅਤੇ ਕਸਟੋਡੀਅਨ ਕੰਪਨੀ ਗਲੋਬਸ ਵੇਅਰ ਹਾਉਸਿੰਗ ਪ੍ਰਾਈਵੇਟ ਲਿਮਟਿਡ ਦਿੱਲੀ ਦੇ ਕਰਮਚਾਰੀਆਂ ਦੀ ਹਾਜ਼ਰੀ ਵਿੱਚ ਗੁਰਵੀਰ ਕੌਰ ਗੋਦਾਮ ਰਾਮਪੁਰਾ ਫੂਲ ਜਿਲਾ ਬਠਿੰਡਾ ਦੀ ਅਚਨਚੇਤ ਚੈਕਿੰਗ ਕੀਤੀ ਗਈ ਜਿਸ ਦੇ ਅਧਾਰ ਉਕਤ ਮੁਲਜ਼ਮਾਂ ਖਿਲਾਫ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13 (1) ਏ, 13 (2), 15 ਅਤੇ 409, ਆਈ.ਪੀ.ਸੀ ਦੀ ਧਾਰਾ 120-ਬੀ ਤਹਿਤ ਮੁਕੱਦਮਾ ਨੰਬਰ 05 ਮਿਤੀ 07.03.2024 ਨੂੰ ਥਾਣਾ ਵਿਜੀਲੈਂਸ ਬਿਉਰੋ ਬਠਿੰਡਾ ਰੇਂਜ ਬਠਿੰਡਾ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ। ਇਸ ਮੁਕੱਦਮੇ ਦੀ ਅਗਲੇਰੀ ਤਫਤੀਸ਼ ਜਾਰੀ ਹੈ।  

ਉਨਾਂ ਦੱਸਿਆ ਕਿ ਚੈਕਿੰਗ ਦੌਰਾਨ ਪਾਇਆ ਗਿਆ ਕਿ ਐਫ.ਸੀ.ਆਈ. ਵੱਲੋ ਗਲੋਬਸ ਵੇਅਰ ਹਾਉਸਿੰਗ ਐਂਡ ਟਰੇਡਿੰਗ ਪ੍ਰਾਈਵੇਟ ਲਿਮਟਿਡ ਦਿੱਲੀ ਰਾਹੀਂ ਜਿਲ੍ਹਾ ਬਠਿੰਡਾ ਵਿੱਚ ਪਨਗ੍ਰੇਨ ਰਾਹੀ ਕਣਕ ਸਟੋਰ ਕਰਨ ਲਈ ਕਰੀਬ 18 ਗੁਦਾਮ ਕਿਰਾਏ ਤੇ ਲਏ ਹੋਏ ਹਨ, ਇਨ੍ਹਾਂ ਵਿੱਚੋ ਉਕਤ ਗੁਰਵੀਰ ਕੌਰ ਗੋਦਾਮ ਪਿੰਡ ਗਿੱਲ ਕਲਾਂ ਵਿੱਚ ਮਈ 2023 ਦੌਰਾਨ ਕਣਕ ਦੀਆਂ 2,33,374 ਬੋਰੀਆਂ ਵਜ਼ਨ 116429.99880 ਕੁਇੰਟਲ ਸਟੋਰ ਕੀਤੀ ਸੀ ਜਿਸ ਵਿੱਚੋਂ ਐਫ.ਸੀ.ਆਈ. ਵੱਲੋਂ ਵੱਖ-ਵੱਖ ਰਾਜਾਂ ਵਿੱਚ ਕਣਕ ਭੇਜਣ ਉਪਰੰਤ 1,57,151 ਬੋਰੀਆ ਕਣਕ (ਵਜਨ 78348.38780 ਕੁਇੰਟਲ) ਬਕਾਇਆ ਬਚਦੀ ਸੀ। 

ਜਾਂਚ ਦੌਰਾਨ ਪਤਾ ਲੱਗਾ ਕਿ ਉਕਤ ਗਲੋਬਸ ਕੰਪਨੀ ਨੇ ਪਹਿਲਾਂ ਹੀ ਕਰੀਬ 165 ਕੁਇੰਟਲ ਕਣਕ ਉਕਤ ਸਟੋਰ ਵਿੱਚੋ ਕੱਢ ਕੇ ਖੁਰਦ-ਬੁਰਦ ਕਰ ਦਿੱਤੀ ਸੀ, ਜਿਸ ਦੀ ਅੰਦਾਜਨ ਕੀਮਤ 4,50,000 ਰੁਪਏ ਬਣਦੀ ਹੈ। ਮੁਲਜ਼ਮਾਂ ਨੇ ਉਸਨੂੰ ਪੂਰਾ ਕਰਨ ਲਈ ਅਤੇ ਹੋਰ ਕਣਕ ਖੁਰਦ-ਬੁਰਦ ਕਰਨ ਦੇ ਇਰਾਦੇ ਨਾਲ ਮਿਲੀਭੁਗਤ ਕਰਕੇ ਕਣਕ ਉੱਤੇ ਪਾਣੀ ਪਾਕੇ ਉਸਦਾ ਵਜ਼ਨ ਕਰੀਬ 875 ਗ੍ਰਾਮ ਪ੍ਰਤੀ ਕੁਇੰਟਲ ਵਧਾ ਦਿੱਤਾ। 

ਇਸ ਤਰ੍ਹਾਂ ਇਨ੍ਹਾਂ ਮੁਲਜ਼ਮਾਂ ਨੇ ਕਰੀਬ 685 ਕੁਇੰਟਲ ਕਣਕ ਦਾ ਵਜਨ ਵਧਾਕੇ ਉਸਨੂੰ ਵੀ ਖੁਰਦ-ਬੁਰਦ ਕਰਨਾ ਸੀ ਜਿਸ ਨਾਲ ਸਰਕਾਰ ਦਾ ਕਰੀਬ 19 ਲੱਖ ਰੁਪਏ ਦਾ ਨੁਕਸਾਨ ਹੋਣਾ ਤੈਅ ਸੀ ਅਤੇ ਅਜਿਹਾ ਕਰਕੇ ਲੋਕਾਂ ਦੀ ਸਿਹਤ ਨਾਲ ਵੀ ਖਿਲਵਾੜ ਕੀਤਾ ਜਾਣਾ ਸੀ। ਇਸ ਚੈਕਿੰਗ ਦੌਰਾਨ ਕਣਕ ਦੀਆਂ ਬੋਰੀਆਂ ਉੱਪਰ ਪਾਣੀ ਪਾਉਣ ਦੀ ਵੀਡੀਉ ਫੁਟੇਜ਼ ਵੀ ਪ੍ਰਾਪਤ ਹੋਈ ਜਿਸ ਕਰਕੇ ਇਨ੍ਹਾਂ ਮੁਲਜ਼ਮਾਂ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਇਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

एफ. सी. आई. के गोदाम में पड़ी गेहूँ को खुर्द-बुर्द करने दोष अधीन तीन निजी कर्मचारी विजीलैंस ब्यूरो द्वारा गिरफ़्तार

 बठिंडा

पंजाब सरकार की तरफ से भ्रष्टाचार के विरुद्ध अपनाई ज़ीरो सहनशीलता नीति के अंतर्गत भारतीय ख़ाद्य निगम (एफ. सी. आई.) की तरफ से गुरवीर कौर गोदाम रामपुरा फूल ज़िला बठिंडा में साल 2023 के दौरान स्टोर का गेहूँ खुर्द-बुर्द करने और बोरियों पर पानी डाल कर गेहूँ का वज़न बढ़ाने से लोगों की सेहत के साथ खिलवाड़ करने के दोषों अधीन विजीलैंस ब्यूरो द्वारा ग्लोबस वेयर हाउसिंग एंड ट्रेडिंग प्राईवेट लिमटिड कंपनी का मैनेजर जसपाल कुमार, सुखजिन्दर सिंह गोदाम क्लर्क और बलजिन्दर सिंह गोदाम इंचार्ज को गिरफ़्तार कर लिया है। 

इसके इलावा किसी अन्य अधिकारी/ कर्मचारी की भूमिका सामने आती है तो उसको मुकदमे की जाँच के दौरान विचारा जायेगा। इस जानकारी देते हुए विजीलैंस ब्यूरो के प्रवक्ता ने बताया कि विश्वसनीय सूत्रों के द्वारा मिली गुप्त सूचना के आधार पर विजीलैंस ब्यूरो यूनिट बठिंडा की टीम द्वारा पनग्रेन और एफ. सी. आई. रामपुरा फूल के अधिकारियों/ कर्मचारियों और कस्टोडियन कंपनी ग्लोबस वेयर हाउसिंग प्राईवेट लिमटिड दिल्ली के कर्मचारियों की हाज़िरी में गुरवीर कौर गोदाम रामपुरा फूल ज़िला बठिंडा की अचानक चैकिंग की गई जिसके आधार उक्त मुलजिमों के खि़लाफ़ भ्रष्टाचार रोकथाम कानून की धारा 13 (1) ए, 13 (2), 15 और 409, आई. पी. सी की धारा 120-बी के अंतर्गत मुकदमा नंबर 05 तारीख़ 07. 03. 2024 को थाना विजीलैंस ब्यूरो बठिंडा रेंज बठिंडा में मुकदमा दर्ज किया गया है। 

इस मुकदमे की आगे जाँच जारी है। उन्होंने बताया कि चैकिंग के दौरान पाया गया कि एफ. सी. आई. द्वारा ग्लोबस वेयर हाउसिंग एंड ट्रेडिंग प्राईवेट लिमटिड दिल्ली के द्वारा ज़िला बठिंडा में पनग्रेन के द्वारा गेहूँ स्टोर करने के लिए करीब 18 गोदाम किराये पर लिए हुए हैं, इनमें से उक्त गुरवीर कौर गोदाम गाँव गिल्ल कलां में मई 2023 के दौरान गेहूँ की 2,33,374 बोरियाँ वज़न 116429.99880 क्विंटल स्टोर की थी जिसमें से एफ. सी. आई. द्वारा अलग-अलग राज्यों में गेहूँ भेजने के उपरांत 1,57,151 बौरियां गेहूँ ( वज़न 78348.38780 क्विंटल) बकाया बचती थी। 

जांच के दौरान पता लगा कि उक्त ग्लोबस कंपनी ने पहले ही करीब 165 क्विंटल गेहूँ उक्त स्टोर में से निकाल कर खुर्द-बुर्द कर दी थी, जिसकी अंदाज़न कीमत 4,50,000 रुपए बनती है। मुलजिमों ने उसको पूरा करने के लिए और अन्य गेहूँ खुर्द-बुर्द करने के इरादे से मिलीभुगत करके गेहूँ पर पानी डाल कर उसका वज़न करीब 875 ग्राम प्रति क्विंटल बढ़ा दिया। 

इस तरह इन मुलजिमों ने करीब 685 क्विंटल गेहूँ का वज़न बढ़ा कर उसको भी खुर्द-बुर्द करना था जिससे सरकार का करीब 19 लाख रुपए का नुक्सान होना तय था और ऐसा करके लोगों की सेहत के साथ भी खिलवाड़ किया जाना था। इस चैकिंग के दौरान गेहूँ की बोरियांं पर पानी डालने की वीडियो फुटेज भी प्राप्त हुई जिस कारण इन मुलजिमों के खि़लाफ़ मुकदमा दर्ज करके इनको गिरफ़्तार किया गया है।

 

Tags: Vigilance Bureau , Crime News Punjab , Punjab Police , Police , Crime News , Bathinda Police , Bathinda

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD