Sunday, 28 April 2024

 

 

LATEST NEWS Corruption will stop the day Aam Aadmi Party government is formed at the centre : Bhagwant Mann Congress believes in mass welfare, not selective privileges: Manish Tewari Raja Warring Meets Traders And Entrepreneurs, Vows To Find Solutions For Their Plight Jitender Kumar Toti, who was active in Congress, joined BJP along with 100 of his supporters Vote for Congress to counter the anti-people and divisive policies of BJP : Gurjeet Singh Aujla Mission 'AAP' 13-0 will be fulfilled on 4th June, people of Punjab are ready to write a new story: CM Bhagwant Mann High Court's Warning Falls on Deaf Ears: Preneet Kaur Exposes Kejriwal's Indifference to Delhi's Children Undaleeb Kaur appealed for her husband Gurjeet Aujla Aam Aadmi Party's big blow to BJP and Akali Dal in Punjab 65th Annual Convocation of Govt. College of Education Chandigarh Ratan Group has signed an agreement with Claremont University of America Main Ladega Review Underdog Story Narrated With A Lot Of Heart, Starring Akash Pratap Singh Governor Shiv Pratap Shukla releases Souvenir of Pensioner’s Welfare Association Ideathon 2K24 held at CGC Jhanjeri, 160 teams from various colleges participated Chief Secretary Anurag Verma Visits Grain Market Khanna, Takes Stock Of Wheat Procurement Raju Shooter Escape Case: Punjab Police Arrests Escapee Gangster, 10 Aides From Punjab And J&K Gurjit Singh Aujla pays tribute to the martyrs of Jallianwala Bagh Bhagwant Mann Aap Govt Should Immediately Anounce Award For Land Acquired For Northern Byepass: Preneet Kaur Preneet Kaur and Dr. Balbir Singh trying to usurp land of farmers illegally without paying even a single penny to them: N. K Sharma Jammu PC records 71.91% voter turnout in second Phase of Lok Sabha Elections Scrutiny of nomination papers completed for 02-Srinagar PC

 

Congress's drama in Assembly today was very unfortunate: Harsukhinder Singh Bubby Badal

Congress wants to get political benefits from the pyres of our farmers: AAP leader Bubby Badal

Harsukhinder Singh Bubby Badal, Bubby Badal, AAP, Aam Aadmi Party, Aam Aadmi Party Punjab, AAP Punjab
Listen to this article

Web Admin

Web Admin

5 Dariya News

Chandigarh , 01 Mar 2024

The Aam Aadmi Party (AAP) Punjab strongly criticised the ruckus created by the Congress party leaders in the Punjab legislative assembly today and said that it was very unfortunate that Congress leaders didn't let the governor address the assembly. 

Addressing a press conference from the party office in Chandigarh on Friday, AAP Leader Harsukhinder Singh Bubby Badal said that Congress leaders are doing drama because everyone knows that Congress has never been a pro-farmers party and had done nothing for our farmers. He added that Congress leaders even claiming to be caring about farmers is laughable because while being in power they never took any steps for the betterment of the farmers.

He further said that it was a solemn occasion in assembly today when we were paying tribute to the departed souls, particularly our martyred farmer Shubhkaran Singh, but Congress's insensitivity during this time is very saddening. He said that Congress wants to get political benefits from the pyres of our martyred farmers. They don't care about the farmers or the agriculture sector, they only care about their votes. 

He asked that the Congress leaders who are shedding crocodile tears now, where were they when more than 750 farmers died in the last agitation, when Captain Amarinder opened fire on protesting farmers in Sangrur. What the Congress government did for the families of these farmers. 

He said that the Punjab government filed an FIR in Shubhkaran's case, and gave him martyr status, is giving RS 1 crore to his family and a government job. He said that the other reason why the Congress didn't let the governor deliver his speech because the Governor was going to talk about the achievements of the Mann government in the last two years. 

Bhagwant Mann led AAP government has done more for Punjab and Punjabis in just two years than the Congress has done in 50 years. Congress leaders cannot digest Punjab's progress so they created a ruckus and didn't let the governor talk.

ਵਿਧਾਨ ਸਭਾ ਵਿੱਚ ਕਾਂਗਰਸ ਦਾ ਡਰਾਮਾ ਬਹੁਤ ਮੰਦਭਾਗਾ : ਹਰਸੁਖਇੰਦਰ ਸਿੰਘ ਬੱਬੀ ਬਾਦਲ

ਕਿਸਾਨਾਂ ਦੀਆਂ ਸ਼ਹਾਦਤਾਂ ਤੋਂ ਸਿਆਸੀ ਲਾਹਾ ਲੈਣਾ ਚਾਹੁੰਦੀ ਹੈ ਕਾਂਗਰਸ: 'ਆਪ' ਆਗੂ ਬੱਬੀ ਬਾਦਲ

ਚੰਡੀਗੜ੍ਹ

ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਅੱਜ ਪੰਜਾਬ ਵਿਧਾਨ ਸਭਾ ਵਿੱਚ ਕਾਂਗਰਸ ਪਾਰਟੀ ਦੇ ਆਗੂਆਂ ਵੱਲੋਂ ਕੀਤੇ ਗਏ ਹੰਗਾਮੇ ਦੀ ਸਖ਼ਤ ਆਲੋਚਨਾ ਕਰਦਿਆਂ ਕਿਹਾ ਕਿ ਇਹ ਬਹੁਤ ਮੰਦਭਾਗੀ ਗੱਲ ਹੈ ਕਿ ਕਾਂਗਰਸੀ ਆਗੂਆਂ ਨੇ ਰਾਜਪਾਲ ਨੂੰ ਵਿਧਾਨ ਸਭਾ ਨੂੰ ਸੰਬੋਧਨ ਨਹੀਂ ਕਰਨ ਦਿੱਤਾ।  ਸ਼ੁੱਕਰਵਾਰ ਨੂੰ ਚੰਡੀਗੜ੍ਹ ਸਥਿਤ ਪਾਰਟੀ ਦਫ਼ਤਰ ਤੋਂ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ‘ਆਪ’ ਆਗੂ ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇ ਕਿਹਾ ਕਿ ਕਾਂਗਰਸੀ ਆਗੂ ਡਰਾਮੇਬਾਜ਼ੀ ਕਰ ਰਹੇ ਹਨ ਕਿਉਂਕਿ ਸਭ ਜਾਣਦੇ ਹਨ ਕਿ ਕਾਂਗਰਸ ਕਦੇ ਵੀ ਕਿਸਾਨ ਪੱਖੀ ਪਾਰਟੀ ਨਹੀਂ ਰਹੀ ਅਤੇ ਨਾ ਹੀ ਇਸ ਨੇ ਸਾਡੇ ਕਿਸਾਨਾਂ ਲਈ ਕੁਝ ਕੀਤਾ ਹੈ।  

ਉਨ੍ਹਾਂ ਕਿਹਾ ਕਿ ਕਾਂਗਰਸੀ ਆਗੂਆਂ ਵੱਲੋਂ ਕਿਸਾਨਾਂ ਦੀ ਪਰਵਾਹ ਕਰਨ ਦਾ ਦਾਅਵਾ ਕਰਨਾ ਵੀ ਹਾਸੋਹੀਣਾ ਹੈ ਕਿਉਂਕਿ ਉਨ੍ਹਾਂ ਨੇ ਸੱਤਾ ਵਿੱਚ ਹੁੰਦਿਆਂ ਕਦੇ ਵੀ ਕਿਸਾਨਾਂ ਦੀ ਭਲਾਈ ਲਈ ਕੋਈ ਕਦਮ ਨਹੀਂ ਚੁੱਕਿਆ। ਉਨ੍ਹਾਂ ਅੱਗੇ ਕਿਹਾ ਕਿ ਅੱਜ ਵਿਧਾਨ ਸਭਾ ਵਿੱਚ ਇਹ ਇੱਕ ਅਹਿਮ ਮੌਕਾ ਸੀ ਜਦੋਂ ਅਸੀਂ ਵਿਛੜੀਆਂ ਰੂਹਾਂ ਖਾਸ ਕਰਕੇ ਸਾਡੇ ਸ਼ਹੀਦ ਕਿਸਾਨ ਸ਼ੁਭਕਰਨ ਸਿੰਘ ਨੂੰ ਸ਼ਰਧਾਂਜਲੀ ਭੇਟ ਕਰ ਰਹੇ ਸੀ ਪਰ ਇਸ ਦੌਰਾਨ ਕਾਂਗਰਸ ਦੀ ਅਸੰਵੇਦਨਸ਼ੀਲਤਾ ਬਹੁਤ ਹੀ ਦੁਖਦਾਈ ਹੈ। 

ਉਨ੍ਹਾਂ ਕਿਹਾ ਕਿ ਕਾਂਗਰਸ ਸਾਡੇ ਸ਼ਹੀਦ ਕਿਸਾਨਾਂ ਦੀਆਂ ਚਿਖਾਵਾਂ ਤੋਂ ਸਿਆਸੀ ਲਾਹਾ ਲੈਣਾ ਚਾਹੁੰਦੀ ਹੈ।  ਉਨ੍ਹਾਂ ਨੂੰ ਕਿਸਾਨਾਂ ਜਾਂ ਖੇਤੀ ਖੇਤਰ ਦੀ ਪਰਵਾਹ ਨਹੀਂ, ਉਨ੍ਹਾਂ ਨੂੰ ਸਿਰਫ਼ ਵੋਟਾਂ ਦੀ ਪਰਵਾਹ ਹੈ।  ਉਨ੍ਹਾਂ ਸਵਾਲ ਕੀਤਾ ਕਿ ਜਿਹੜੇ ਕਾਂਗਰਸੀ ਆਗੂ ਹੁਣ ਮਗਰਮੱਛ ਦੇ ਹੰਝੂ ਵਹਾ ਰਹੇ ਹਨ, ਉਹ ਕਿੱਥੇ ਸਨ ਜਦੋਂ ਪਿਛਲੇ ਅੰਦੋਲਨ ਦੌਰਾਨ 750 ਤੋਂ ਵੱਧ ਕਿਸਾਨਾਂ ਦੀ ਮੌਤ ਹੋ ਗਈ ਸੀ, ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਸੰਗਰੂਰ ਵਿੱਚ ਪ੍ਰਦਰਸ਼ਨ ਕਰ ਰਹੇ ਕਿਸਾਨਾਂ 'ਤੇ ਗੋਲੀਆਂ ਚਲਾਈਆਂ ਸਨ।  

ਕਾਂਗਰਸ ਸਰਕਾਰ ਨੇ ਇਹਨਾਂ ਕਿਸਾਨਾਂ ਦੇ ਪਰਿਵਾਰਾਂ ਲਈ ਕੀ ਕੀਤਾ।  ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸ਼ੁਭਕਰਨ ਦੇ ਕੇਸ ਵਿੱਚ ਐਫਆਈਆਰ ਦਰਜ ਕਰਕੇ ਉਸ ਨੂੰ ਸ਼ਹੀਦ ਦਾ ਦਰਜਾ ਦੇ ਰਹੀ ਹੈ, ਉਸ ਦੇ ਪਰਿਵਾਰ ਨੂੰ 1 ਕਰੋੜ ਰੁਪਏ ਅਤੇ ਸਰਕਾਰੀ ਨੌਕਰੀ ਦੇ ਰਹੀ ਹੈ।  ਉਨ੍ਹਾਂ ਕਿਹਾ ਕਿ ਕਾਂਗਰਸ ਨੇ ਰਾਜਪਾਲ ਨੂੰ ਭਾਸ਼ਣ ਨਾ ਦੇਣ ਦਾ ਦੂਜਾ ਕਾਰਨ ਇਹ ਹੈ ਕਿ ਰਾਜਪਾਲ ਮਾਨ ਸਰਕਾਰ ਦੀਆਂ ਪਿਛਲੇ ਦੋ ਸਾਲਾਂ ਦੀਆਂ ਪ੍ਰਾਪਤੀਆਂ ਬਾਰੇ ਗੱਲ ਕਰਨ ਜਾ ਰਹੇ ਸਨ। 

ਕਾਂਗਰਸ ਨੇ 50 ਸਾਲਾਂ 'ਚ ਜਿੰਨਾ ਕੰਮ ਕੀਤਾ ਹੈ, ਉਸ ਤੋਂ ਵੱਧ ਭਗਵੰਤ ਮਾਨ ਦੀ ਅਗਵਾਈ ਵਾਲੀ 'ਆਪ' ਸਰਕਾਰ ਨੇ ਸਿਰਫ ਦੋ ਸਾਲਾਂ 'ਚ ਪੰਜਾਬ ਅਤੇ ਪੰਜਾਬੀਆਂ ਲਈ ਕੀਤਾ ਹੈ। ਕਾਂਗਰਸੀ ਆਗੂ ਪੰਜਾਬ ਦੀ ਤਰੱਕੀ ਨੂੰ ਹਜ਼ਮ ਨਹੀਂ ਕਰ ਪਾ ਰਹੇ ਇਸ ਲਈ ਉਨ੍ਹਾਂ ਨੇ ਹੰਗਾਮਾ ਕੀਤਾ ਅਤੇ ਰਾਜਪਾਲ ਨੂੰ ਗੱਲ ਨਹੀਂ ਕਰਨ ਦਿੱਤੀ।

विधानसभा में कांग्रेस का रवैया बेहद दुर्भाग्यपूर्ण : हरसुखिंदर सिंह बब्बी बादल

कांग्रेस किसानों के मसले का राजनीतिक लाभ लेना चाहती है: आप नेता बब्बी बादल

चंडीगढ़

आम आदमी पार्टी(आप) पंजाब ने पंजाब विधानसभा में कांग्रेस पार्टी के नेताओं द्वारा किए गए हंगामे की कड़ी आलोचना की और कहा कि यह बेहद दुर्भाग्यपूर्ण है। पार्टी ने कहा कि कांग्रेस नेताओं ने जानबूझकर राज्यपाल को विधानसभा को संबोधित नहीं करने दिया। शुक्रवार को चंडीगढ़ पार्टी कार्यालय में एक संवाददाता सम्मेलन को संबोधित करते हुए आप नेता हरसुखिंदर सिंह बब्बी बादल ने कहा कि कांग्रेस नेता नाटक कर रहे हैं क्योंकि हर कोई जानता है कि कांग्रेस कभी भी किसान समर्थक पार्टी नहीं रही है। 

कांग्रेस सरकार ने आज तक किसानों के लिए कुछ नहीं किया। उन्होंने कहा कि कांग्रेस नेताओं द्वारा किसानों की चिंता करने का दावा करना हास्यास्पद है क्योंकि सत्ता में रहते हुए उन्होंने किसानों की भलाई के लिए कभी कोई कदम नहीं उठाया। उन्होंने कहा कि विधानसभा में जब दिवंगत आत्माओं, विशेषकर हमारे शहीद किसान शुभकरण सिंह को श्रद्धांजलि दी जा रही थी, उस दौरान कांग्रेस नेता असंवेदनशीलता का परिचय दे रहे थे। 

उन्होंने कहा कि कांग्रेस शहीद किसानों का राजनीतिक लाभ लेना चाहती है। उन्हें किसानों या कृषि क्षेत्र की कोई परवाह नहीं है। उन्हें केवल अपने वोटों की परवाह है। उन्होंने पूछा कि जो कांग्रेस नेता अब घड़ियाली आंसू बहा रहे हैं, वे तब कहां थे जब पिछले आंदोलन में 750 से अधिक किसानों की मौत हो गई थी और जब कैप्टन अमरिंदर सिंह ने संगरूर में प्रदर्शनकारी किसानों पर गोलियां चलवाई थीं? कांग्रेस सरकार ने इन किसानों के परिवारों के लिए क्या किया? 

उन्होंने कहा कि पंजाब सरकार ने शुभकरण के मामले में एफआईआर दर्ज कर उसे शहीद का दर्जा दिया, उसके परिवार को एक करोड़ रुपये और सरकारी नौकरी दी है।उन्होंने कहा कि कांग्रेस ने राज्यपाल को इसलिए अभिभाषण पढ़ने नहीं दिया क्योंकि उससे पिछले दो वर्षों की मान सरकार की उपलब्धियां थी, जो उनसे पच नहीं पा रहा है। 

उन्होंने कहा कि मुख्यमंत्री भगवंत मान के नेतृत्व वाली आप सरकार ने केवल दो वर्षों में पंजाब के लिए इतना काम किया है जितना कांग्रेस ने पिछले 50 वर्षों में नहीं किया है। कांग्रेस नेताओं को पंजाब की प्रगति पच नहीं रही इसलिए उन्होंने हंगामा किया और राज्यपाल को बोलने नहीं दिया।

 

 

Tags: Harsukhinder Singh Bubby Badal , Bubby Badal , AAP , Aam Aadmi Party , Aam Aadmi Party Punjab , AAP Punjab

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD