Saturday, 27 April 2024

 

 

LATEST NEWS CM Bhagwant Mann pays obeisance at the religious places of holy city Amritsar Atal Dulloo for promotion of heritage tourism across JK Micro Observers imparted Training at Poonch DC Bandipora Shakeel ul Rehman visits S. K Stadium Ensure rideable surface of city roads within 2 days: Div Com to SSCL & PWD DEO Kupwara inspects Polling Stations at Langate DEO Bandipora visits polling stations in Block Aloosa of 15-Bandipora AC Election teams reach all 365 Polling Stations across Samba 138 polling teams deployed in Sunderbani-Kalakote AC ahead of polling for 5-Jammu PC DC Bandipora Shakeel ul Rehman reviews performance of R&B department 22 candidates file nominations from 02-Srinagar Parliamentary Constituency on last date of filing Justice Tashi Rabstan reviews facilities at J&K Yateem Khana AS College organises Election Mascot-Making Competition to espouse electoral participation Signature Campaign for voter awareness held at Sumbal under SVEEP DEO Kulgam organizes Mega Voter Awareness Program at Panjgam Nard Pathri Kund DEO Kupwara inaugurates cricket match under SVEEP at Trehgam Secretary Planning inspects JTFRP works in Srinagar, Budgam CS reviews take-up of Vishwakarma & RAMP schemes in the UT Delegation of Sikh Coordination Committee Jammu Kashmir calls on Manoj Sinh Senior Patiala Congress Leadership Rally Behind Dr. Dharamvir Gandhi To Ensure Resounding Victory For Congress In Patiala Actual Issues Of Punjab Being Diluted By Political Leaders : Amarinder Singh Raja Warring

 

Chief Secretary Orders Immediate Completion Of Development Works Near Mullanpur Cricket Stadium

Punjab Government committed to provide better and adequate infrastructure for sports: Anurag Verma

Anurag Verma, Chief Secretary, Chief Secretary of Punjab, Chief Secretary Punjab, IAS officer, IAS, Punjab, Punjab Government, Government of Punjab
Listen to this article

Web Admin

Web Admin

5 Dariya News

Chandigarh , 27 Feb 2024

Punjab Chief Secretary Anurag Verma on Tuesday asked the officers to immediately complete the ongoing development works near International Cricket Stadium Mullanpur, New Chandigarh for sprucing it up for the upcoming Indian Premier League matches.

 Chief Secretary Mr. Verma presided over a review meeting here today with officials of PUDA, GMADA and representatives of Punjab Cricket Association to review the progress of ongoing engineering and civil works near Mullanpur Cricket Stadium. 

The Chief Secretary said that the Cricket stadium will act as a catalyst for the development of the entire region. He said that the Punjab Government led by Chief Minister S. Bhagwant Singh Maan is committed to provide the best and suitable infrastructure for sports in the state. 

Mr Anurag Verma said that top priority should be accorded to completion of the ongoing works before the cricket match adding that he will personally monitor the progress of work on daily basis. The Chief Secretary said that on one hand the Punjab government is making concerted efforts to promote sports culture and on the other it is also giving top priority to the development of cities. 

He said that with the holding of matches at this new International Cricket Stadium, the development of this area will be get further impetus. Mr Anurag Verma underscored that construction of approach roads and bridges leading to this stadium should be completed without any delay adding that any sort of delay is unwarranted and undesirable.

The meeting was attended by PUDA CA Apneet Riyat, GMADA CA Rajeev Kumar Gupta, Chief Engineer Balwinder Singh, Chief Town Planner Mandeep Kaur, Punjab Cricket Association Secretary Dilsher Khanna.

ਮੁੱਖ ਸਕੱਤਰ ਵੱਲੋਂ ਮੁੱਲਾਂਪੁਰ ਕ੍ਰਿਕਟ ਸਟੇਡੀਅਮ ਨੇੜਲੇ ਉਸਾਰੀ ਕੰਮਾਂ ਨੂੰ ਤੁਰੰਤ ਮੁਕੰਮਲ ਕਰਨ ਦੇ ਆਦੇਸ਼

ਪੰਜਾਬ ਸਰਕਾਰ ਖੇਡਾਂ ਲਈ ਬਿਹਤਰ ਤੇ ਢੁੱਕਵਾਂ ਬੁਨਿਆਦੀ ਢਾਂਚਾ ਮੁਹੱਈਆ ਕਰਨ ਲਈ ਦ੍ਰਿੜ: ਅਨੁਰਾਗ ਵਰਮਾ

ਚੰਡੀਗੜ੍ਹ

ਪੰਜਾਬ ਦੇ ਮੁੱਖ ਸਕੱਤਰ ਸ੍ਰੀ ਅਨੁਰਾਗ ਵਰਮਾ ਨੇ ਨਿਊ ਚੰਡੀਗੜ੍ਹ ਸਥਿਤ ਉਸਾਰੇ ਗਏ ਕੌਮਾਂਤਰੀ ਕ੍ਰਿਕਟ ਸਟੇਡੀਅਮ ਮੁੱਲਾਂਪੁਰ ਨੂੰ ਆਗਾਮੀ ਇੰਡੀਅਨ ਪ੍ਰੀਮੀਅਰ ਲੀਗ ਦੇ ਮੈਚਾਂ ਲਈ ਇਸ ਦੇ ਨੇੜਲੇ ਖੇਤਰ ਵਿੱਚ ਚੱਲ ਰਹੇ ਉਸਾਰੀ ਕੰਮਾਂ ਨੂੰ ਤੁਰੰਤ ਮੁਕੰਮਲ ਕਰਨ ਦੇ ਆਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਸੂਬੇ ਵਿੱਚ ਖੇਡਾਂ ਪ੍ਰਤੀ ਬਿਹਤਰ ਤੇ ਢੁੱਕਵਾਂ ਬੁਨਿਆਦੀ ਢਾਂਚਾ ਉਸਾਰਨ ਲਈ ਦ੍ਰਿੜ ਹੈ ਅਤੇ ਇਸ ਸਬੰਧੀ ਚੱਲ ਰਹੇ ਕੰਮਾਂ ਨੂੰ ਪ੍ਰਮੁੱਖ ਤਰਜੀਹ ਦੇ ਰਹੀ ਹੈ।

ਮੁੱਖ ਸਕੱਤਰ ਸ੍ਰੀ ਵਰਮਾ ਨੇ ਅੱਜ ਇਥੇ ਪੁੱਡਾ, ਗਮਾਡਾ ਦੇ ਅਧਿਕਾਰੀਆਂ ਅਤੇ ਪੰਜਾਬ ਕ੍ਰਿਕਟ ਐਸੋਸੀਏਸਨ ਦੇ ਨੁਮਾਇੰਦਿਆਂ ਨਾਲ ਮੁੱਲਾਂਪੁਰ ਕ੍ਰਿਕਟ ਸਟੇਡੀਅ ਨੇੜਲੇ ਚੱਲ ਰਹੇ ਇੰਜਨੀਅਰਿੰਗ ਤੇ ਸਿਵਲ ਕੰਮਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਸੱਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਉਸਾਰੀ ਕੰਮਾਂ ਦੀ ਰਿਪੋਰਟ ਰੋਜ਼ਾਨਾ ਆਧਾਰ ਉਤੇ ਦਿੱਤੀ ਜਾਵੇ ਅਤੇ ਇਸ ਸਬੰਧੀ ਅਗਲੀ ਸਮੀਖਿਆ ਮੀਟਿੰਗ 4 ਮਾਰਚ ਨੂੰ ਹੋਵੇਗੀ। 23 ਮਾਰਚ ਨੂੰ ਇਸ ਸਟੇਡੀਅਮ ਵਿੱਚ ਆਈ.ਪੀ.ਐਲ. ਦਾ ਮੈਚ ਖੇਡਿਆ ਜਾਵੇਗਾ।

ਸ੍ਰੀ ਅਨੁਰਾਗ ਵਰਮਾ ਨੇ ਕਿਹਾ ਕਿ ਪੰਜਾਬ ਸਰਕਾਰ ਜਿੱਥੇ ਖੇਡ ਸੱਭਿਆਚਾਰ ਪ੍ਰਫੁੱਲਿਤ ਕਰਨ ਲਈ ਉਪਰਾਲੇ ਕਰ ਰਹੀ ਹੈ ਉਥੇ ਸ਼ਹਿਰਾਂ ਦੇ ਵਿਕਾਸ ਨੂੰ ਮੁੱਖ ਤਰਜੀਹ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਨਿਊ ਚੰਡੀਗੜ੍ਹ ਖੇਤਰ ਵਿੱਚ ਉਸਾਰੇ ਗਏ ਇਸ ਨਵੇਂ ਕੌਮਾਂਤਰੀ ਕ੍ਰਿਕਟ ਸਟੇਡੀਅਮ ਵਿਖੇ ਮੈਚ ਖੇਡੇ ਜਾਣ ਨਾਲ ਇਸ ਖੇਤਰ ਦੀ ਹੋਰ ਤਰੱਕੀ ਹੋਵੇਗੀ ਜਿਸ ਲਈ ਇਸ ਸਟੇਡੀਅਮ ਨੂੰ ਜਾਣ ਵਾਲੀਆਂ ਪਹੁੰਚ ਸੜਕਾਂ ਅਤੇ ਪੁੱਲਾਂ ਦੀ ਉਸਾਰੀ ਦਾ ਕੰਮ ਬਿਨਾਂ ਕਿਸੇ ਦੇਰੀ ਤੋਂ ਮੁਕੰਮਲ ਕੀਤਾ ਜਾਵੇ। 

ਉਨ੍ਹਾਂ ਕਿਹਾ ਕਿ ਉਸਾਰੀ ਕੰਮਾਂ ਵਿੱਚ ਮਿਆਰ ਨਾਲ ਕੋਈ ਸਮਝੌਤਾ ਨਾ ਕੀਤਾ ਜਾਵੇ। ਮੀਟਿੰਗ ਵਿੱਚ ਪੁੱਡਾ ਦੇ ਸੀ.ਏ. ਅਪਨੀਤ ਰਿਆਤ, ਗਮਾਡਾ ਦੇ ਸੀ.ਏ. ਰਾਜੀਵ ਕੁਮਾਰ ਗੁਪਤਾ, ਚੀਫ ਇੰਜਨੀਅਰ ਬਲਵਿੰਦਰ, ਚੀਫ ਟਾਊਨ ਪਲਾਨਰ ਮਨਦੀਪ ਕੌਰ, ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਸਕੱਤਰ ਦਿਲਸ਼ੇਰ ਖੰਨਾ ਵੀ ਹਾਜ਼ਰ ਸਨ।

मुख्य सचिव द्वारा मुल्लांपुर क्रिकेट स्टेडियम के नजदीक निर्माण कार्यों को तुरंत मुकम्मल करने के आदेश  

पंजाब सरकार खेलों के लिए बेहतर और उपयुक्त बुनियादी ढांचा मुहैया करने के लिए दृढ़: अनुराग वर्मा  

चंडीगढ़

पंजाब के मुख्य सचिव श्री अनुराग वर्मा ने न्यू चंडीगढ़ स्थित बनाए गए अंतरराष्ट्रीय क्रिकेट स्टेडियम मुल्लांपुर को आगामी इंडियन प्रीमियर लीग के मैचों के लिए इसके नजदीकी क्षेत्र में चल रहे निर्माण कार्यों को तुरंत मुकम्मल करने के आदेश दिए हैं। उन्होंने कहा कि मुख्यमंत्री स. भगवंत सिंह मान के नेतृत्व वाली सरकार राज्य में खेलों के लिए बेहतर और उपयुक्त बुनियादी ढांचा बनाने के लिए दृढ़ है और इस सम्बन्धीचल रहे कार्यों को विशेष प्राथमिकता दे रही है।  

मुख्य सचिव श्री वर्मा ने आज यहाँ पुडा, गमाडा के अधिकारियों और पंजाब क्रिकेट ऐसोसिएशन के प्रतिनिधियों के साथ मुल्लांपुर क्रिकेट स्टेडियम के नजदीक चल रहे इंजनियरिंग और सिविल कार्यों की प्रगति का जायज़ा लेने के लिए बुलायी गई बैठक की अध्यक्षता करते हुए कहा कि निर्माण कार्यों की रिपोर्ट रोज़ाना के आधार पर दी जाये और इस सम्बन्धी अगली समीक्षा बैठक 4 मार्च को होगी। 23 मार्च को इस स्टेडियम में आई.पी.एल. का मैच खेला जायेगा।  

श्री अनुराग वर्मा ने कहा कि पंजाब सरकार जहाँ खेल सभ्याचार को प्रफुल्लित करने के लिए प्रयास कर रही है, वहीं शहरों के विकास को विशेष प्राथमिकता दे रही है। उन्होंने कहा कि न्यू चंडीगढ़ क्षेत्र में बनाए गए इस नये अंतरराष्ट्रीय क्रिकेट स्टेडियम में मैच खेले जाने से इस क्षेत्र की और अधिक तरक्की होगी, जिसके लिए इस स्टेडियम को जाने वाली पहुँच सडक़ें और पुलों के निर्माण का कार्य बिना किसी देरी के मुकम्मल किया जाये। 

उन्होंने कहा कि निर्माण कार्यों के मानक से कोई समझौता न किया जाये।बैठक में पुडा के सी.ए. अपनीत रियात, गमाडा के सी.ए. राजीव कुमार गुप्ता, चीफ़ इंजीनियर बलविन्दर, चीफ़ टाऊन प्लैनर मनदीप कौर, पंजाब क्रिकेट एसोसिएशन के सचिव दिलशेर खन्ना भी उपस्थित थे।  

 

Tags: Anurag Verma , Chief Secretary , Chief Secretary of Punjab , Chief Secretary Punjab , IAS officer , IAS , Punjab , Punjab Government , Government of Punjab

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD