Saturday, 04 May 2024

 

 

LATEST NEWS It is the responsibility of the state to close dirty drains Mann campaigns for Chaitar Vasava in Bharuch, the people of Gujarat Raj Shamani Net Worth [May 2024]: Unveiling the Entrepreneurial Journey and Net Worth National parties want to push Punjab in black era, may postpone elections in state: NK Sharma Tim Hortons® Brews Up Excitement as it Makes its Debut in Hyderabad! Congress Inaugurates Election Office In Dehlon, Ludhiana Voters must dedicate one day to the country, every vote is important in democracy, Anurag Agarwal 20 Best Neha Gupta Web Series Updated 2024 | 5 Dariya News NCC cadets to be engaged on duty on Poll day Wagah Border will soon open for business – Gurjeet Singh Aujla It is Congress Versus Rest in Punjab : Amrinder Singh Raja Warring President Droupadi Murmu given warm welcome on reaching Shimla Dolly Chai Wala Net Worth 2024 | From Street Tea Seller to Internet Sensation DEO Sakshi Sawhney takes stock of EVMs/VVPATs segregation Punjab Police Seizes 4kg Ice Drug, 1kg Heroin From Amritsar; One Held CEO Maneesh Garg directs to speed up Forms disposal process Renowned Author Ketan Bhagat Enlightens the students at CGC Jhanjeri with Life Lessons and Success Strategies LPU organized two-day International Conference on Advancements in Aerospace Engineering Gippy Grewal, Hina Khan And The Entire Cast Of Shinda Shinda No Papa Attend The Film’s Press Conference In Chandigarh Chitkara University Honours Dr. Ajai Chowdhry with Honorary Doctorate for Technological Innovation and Philanthropy Viral Video of Vada Pav Girl Arrested By Delhi Police | 5 Dariya News

 

Punjab Government drafts a Sports Code for sports associations for smooth conducting of Sports Events

Seeks suggestions from sportsmen and public by March 10 before implementation of Sports Code: Meet Hayer

Gurmeet Singh Meet Hayer, Meet Hayer, AAP, Aam Aadmi Party, Aam Aadmi Party Punjab, AAP Punjab
Listen to this article

Web Admin

Web Admin

5 Dariya News

Chandigarh , 15 Feb 2024

To make Punjab the leading state in the field of sports again, under the efforts of the state government led by Chief Minister S. Bhagwant Singh Mann, a Sports Code has been drafted for the Sports associations to conduct the sports events smoothly across the state.

Divulging the details, Punjab Sports Minister Gurmeet Singh Meet Hayer said that the Sports Department has drafted Sports Code with the suggestions of experts for the better performance of the various Sports Associations of the state while supplementing the ongoing efforts for the betterment of sports. Public opinion has also been sought before implementing this code so that it can be implemented more effectively and efficiently.

Meet Hayer further said that a draft copy of the code has been uploaded on the department's website www.pbsports.punjab.gov.in to seek suggestions from sports persons, associations and the general public before implementing the sports code. Anyone interested can send suggestions about the code to the Department's email [email protected] till 10 March 2024 so that public opinion and suggestions from sports people can be incorporated before finalizing the Code.

The Sports Minister said that the State Government has also implemented the new Sports policy efficaciously after taking suggestions from the general public, which brought good results in the Asian Games when the players of Punjab broke the record of 72 years and bagged record 20 medals. Now the Sports department has also prepared for the implementation of the Sports Code, which will greatly improve the management of sports in the state.

ਖੇਡਾਂ ਨੂੰ ਸੁਚਾਰੂ ਤਰੀਕੇ ਨਾਲ ਚਲਾਉਣ ਲਈ ਪੰਜਾਬ ਸਰਕਾਰ ਨੇ ਖੇਡ ਐਸੋਸੀਏਸ਼ਨਾਂ ਲਈ ਬਣਾਇਆ ਸਪੋਰਟਸ ਕੋਡ 

ਸਪੋਰਟਸ ਕੋਡ ਨੂੰ ਲਾਗੂ ਕਰਨ ਤੋਂ ਪਹਿਲਾਂ ਖੇਡਾਂ ਨਾਲ ਸਬੰਧਤ ਅਤੇ ਆਮ ਲੋਕਾਂ ਤੋਂ 10 ਮਾਰਚ ਤੱਕ ਸੁਝਾਅ ਮੰਗੇ: ਮੀਤ ਹੇਅਰ

 

ਚੰਡੀਗੜ੍ਹ

ਪੰਜਾਬ ਨੂੰ ਖੇਡਾਂ ਦੇ ਖੇਤਰ ਵਿੱਚ ਮੁੜ ਦੇਸ਼ ਦਾ ਮੋਹਰੀ ਸੂਬਾ ਬਣਾਉਣ ਲਈ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਕੀਤੇ ਜਾ ਰਹੇ ਯਤਨਾਂ ਤਹਿਤ ਖੇਡਾਂ ਨੂੰ ਸੁਚਾਰੂ ਤਰੀਕੇ ਨਾਲ ਚਲਾਉਣ ਲਈ ਖੇਡ ਐਸੋਸੀਏਸ਼ਨਾਂ ਲਈ ਸਪੋਰਟਸ ਕੋਡ ਬਣਾਇਆ ਗਿਆ ਹੈ। ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖੇਡਾਂ ਦੀ ਬਿਹਤਰੀ ਲਈ ਲਗਾਤਾਰ ਕੀਤੇ ਜਾ ਰਹੇ ਉਪਰਾਲਿਆਂ ਨੂੰ ਅੱਗੇ ਵਧਾਉਂਦਿਆਂ ਸੂਬੇ ਅੰਦਰ ਚੱਲ ਰਹੀਆਂ ਖੇਡਾਂ ਦੀਆਂ ਐਸੋਸੀਏਸ਼ਨਾਂ ਦੀ ਬਿਹਤਰ ਕਾਰਗੁਜ਼ਾਰੀ ਲਈ ਖੇਡ ਵਿਭਾਗ ਵੱਲੋਂ ਮਾਹਿਰਾਂ ਦੀ ਰਾਏ ਨਾਲ ਸਪੋਰਟਸ ਕੋਡ ਦਾ ਖਰੜਾ ਤਿਆਰ ਕਰ ਲਿਆ ਗਿਆ ਹੈ। 

ਇਸ ਕੋਡ ਨੂੰ ਲਾਗੂ ਕਰਨ ਤੋਂ ਪਹਿਲਾਂ ਲੋਕਾਂ ਦੀ ਰਾਏ ਵੀ ਮੰਗੀ ਗਈ ਹੈ ਤਾਂ ਜੋ ਇਸ ਨੂੰ ਹੋਰ ਵੀ ਪ੍ਰਭਾਵਸ਼ਾਲੀ ਤਰੀਕੇ ਨਾਲ ਲਾਗੂ ਕੀਤਾ ਜਾ ਸਕੇ। ਮੀਤ ਹੇਅਰ ਨੇ ਅੱਗੇ ਦੱਸਿਆ ਕਿ ਸਪੋਰਟਸ ਕੋਡ ਨੂੰ ਅਮਲੀ ਜਾਮਾ ਪਹਿਨਾਉਣ ਤੋਂ ਪਹਿਲਾਂ ਖੇਡਾਂ ਨਾਲ ਜੁੜੇ ਲੋਕਾਂ, ਐਸੋਸੀਏਸ਼ਨਾਂ ਅਤੇ ਆਮ ਲੋਕਾਂ ਤੋਂ ਸੁਝਾਅ ਲੈਣ ਲਈ ਇਸ ਕੋਡ ਦੇ ਖਰੜੇ ਦੀ ਕਾਪੀ ਵਿਭਾਗ ਦੀ ਵੈਬਸਾਈਟ www.pbsports.punjab.gov.in ਉਪਰ ਅਪਲੋਡ ਕੀਤੀ ਗਈ ਹੈ। 

ਕੋਈ ਵੀ ਚਾਹਵਾਨ ਵਿਅਕਤੀ 10 ਮਾਰਚ 2024 ਤੱਕ ਕੋਡ ਸਬੰਧੀ ਵਿਭਾਗ ਦੀ ਈਮੇਲ [email protected] ਉਪਰ ਸੁਝਾਅ ਦੇ ਸਕਦਾ ਹੈ ਤਾਂ ਜੋ ਸਪੋਰਟਸ ਕੋਡ ਨੂੰ ਅੰਤਿਮ ਰੂਪ ਦੇਣ ਤੋਂ ਪਹਿਲਾਂ ਲੋਕ ਰਾਏ ਅਤੇ ਖੇਡਾਂ ਨਾਲ ਜੁੜੇ ਲੋਕਾਂ ਦੇ ਸੁਝਾਵਾਂ ਨੂੰ ਸ਼ਾਮਲ ਕੀਤਾ ਜਾ ਸਕੇ। ਖੇਡ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਨਵੀਂ ਖੇਡ ਨੀਤੀ ਵੀ ਖੇਡ ਮਾਹਿਰਾਂ ਦੀ ਰਾਏ ਨਾਲ ਆਮ ਲੋਕਾਂ ਦੇ ਸੁਝਾਅ ਲੈਣ ਤੋਂ ਬਾਅਦ ਲਾਗੂ ਕੀਤੇ ਹੈ ਜਿਸ ਦੇ ਏਸ਼ਿਆਈ ਖੇਡਾਂ ਵਿੱਚ ਹੀ ਚੰਗੇ ਨਤੀਜੇ ਸਾਹਮਣੇ ਆਏ ਜਦੋਂ ਪੰਜਾਬ ਦੇ ਖਿਡਾਰੀਆਂ ਨੇ 72 ਸਾਲ ਦੇ ਰਿਕਾਰਡ ਤੋੜਦਿਆਂ ਪਹਿਲੀ ਵਾਰ 20 ਤਮਗ਼ੇ ਜਿੱਤੇ। ਹੁਣ ਖੇਡ ਵਿਭਾਗ ਵੱਲੋਂ ਸਪੋਰਟਸ ਕੋਡ ਲਾਗੂ ਕਰਨ ਲਈ ਵੀ ਤਿਆਰੀ ਕਰ ਦਿੱਤੀ ਗਈ ਹੈ ਜਿਸ ਦੇ ਲਾਗੂ ਹੋਣ ਨਾਲ ਸੂਬੇ ਵਿੱਚ ਖੇਡਾਂ ਦੇ ਪ੍ਰਬੰਧਨ ਵਿੱਚ ਵੱਡਾ ਸੁਧਾਰ ਹੋਵੇਗਾ।

खेलों के उचित संचालन के लिए पंजाब सरकार ने खेल एसोसिएशन के लिए बनाया स्पोर्टस कोड

स्पोर्ट्स कोड लागू करने से पहले खेलों से संबंधित और आम लोगों से 10 मार्च तक मांगे सुझाव: मीत हेयर

चंडीगढ़

पंजाब को खेल के क्षेत्र में फिर से देश का अग्रणी राज्य बनाने के लिए मुख्यमंत्री स.भगवंत सिंह मान के नेतृत्व वाली राज्य सरकार के प्रयासों के तहत खेलों के उचित संचालन के लिए खेल एसोसिएशन के लिए स्पोर्टस कोड बनाया गया है। खेल मंत्री गुरमीत सिंह मीत हेयर ने जानकारी देते हुए बताया कि खेलों की बेहतरी के लिए लगातार किए जा रहे प्रयासों को आगे बढ़ाते हुए राज्य में चल रही खेल एसोसिएशनों के बढिया प्रदर्शन के लिए खेल विभाग द्वारा विशेषज्ञों की राय से स्पोर्टस कोड का ड्राफ्ट तैयार किया गया है। 

इस कोड को लागू करने से पहले जनता की राय भी मांगी गई है ताकि इसे और प्रभावी ढंग से लागू किया जा सके। मीत हेयर ने आगे बताया कि स्पोर्टस कोड लागू करने से पहले खेल जगत से जुड़े लोगों, संघों और आम जनता से सुझाव लेने के लिए विभाग की वेबसाइट www.pbsports.punjab.gov.in पर कोड की एक ड्राफ्ट कापी अपलोड कर दी गई है। 

कोई भी इच्छुक व्यक्ति 10 मार्च 2024 तक विभाग के ईमेल [email protected] पर कोड संबंधी सुझाव दे सकता है ताकि खेल कोड को अंतिम रूप देने से पहले जनता की राय और खेल जगत से जुड़े लोगों के सुझावों को शामिल किया जा सके। खेल मंत्री ने कहा कि राज्य सरकार ने नई खेल नीति भी खेल विशेषज्ञों और आम जनता से सुझाव लेकर लागू की है, जिसके एशियाई खेलों में अच्छे नतीजे आए जब पंजाब के खिलाड़ियों ने 72 साल का रिकार्ड तोड़ते हुए पहली बार 20  मेडल जीते । अब खेल विभाग ने स्पोर्ट्स कोड लागू करने की भी तैयारी कर ली है, जिसके लागू होने से राज्य में खेलों के प्रबंधन में बडा सुधार होगा।

 

Tags: Gurmeet Singh Meet Hayer , Meet Hayer , AAP , Aam Aadmi Party , Aam Aadmi Party Punjab , AAP Punjab

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD