Sunday, 19 May 2024

 

 

खास खबरें दर्जी के पास ही पड़ा रहेगा जयराम का नया काला कोट, दिन में सपने देखना छोड़ें : ठाकुर सुखविंदर सिंह सुक्खू 2024 लोकसभा चुनाव ऐतिहासिक : पवन खेड़ा अमृतपाल को बंदी सिंह की श्रेणी में नही रखा जा सकता : सुखबीर सिंह बादल शिरोमणी अकाली दल ने चुनाव आयोग से किसानों को धमकाने के लिए हंसराज हंस के खिलाफ कार्रवाई करने का आग्रह किया अमरिंदर सिंह राजा वड़िंग ने लुधियाना में बदलाव के लिए विजन डॉक्यूमेंट 'ड्राइव इट' पेश किया मुख्यमंत्री भगवंत मान ने कुरुक्षेत्र से 'आप' उम्मीदवार डॉ. सुशील गुप्ता के लिए किया प्रचार महिला सशक्तिकरण तो दूर महिलाओं का सम्मान तक नहीं करते "आप" नेता : जय इंद्र कौर वर्ल्ड क्लॉस की स्वास्थ्य सेवाएं देने के लिए वचनबद्ध : विजय इंदर सिंगला इलेक्शन लोकतंत्र है और यहां हथियारों की नहीं बल्कि विचारों की लड़ाई होनी चाहिए : गुरजीत सिंह औजला अकाली दल के घोषणा पत्र में पंथक और क्षेत्रीय मजबूती का आहवाहन परिवर्तन की सरकार ने किया पंजाब को कर्जदार - गुरजीत औजला डॉ. एस.पी. सिंह ओबेरॉय के प्रयासों से जालंधर जिले के युवक का शव पहुंचा भारत दो साल में हमारी सरकार और मेरे काम को देखें, फिर तय करें कि आपको क्या चाहिए: मीत हेयर सीपीआई एम.एल. (लिबरेशन) ने की गुरजीत औजला के पक्ष में चुनावी रैली सनौर में अकाली दल प्रत्याशी के कार्यालय का उदघाटन खरड़ में निर्माणाधीन श्री राम मंदिर का दौरा करने के लिए माननीय राज्यपाल पंजाब को अनुरोध पत्र परनीत कौर व गांधी पटियाला हलके के लिए कोई प्रोजैक्ट नहीं लाए:एन.के.शर्मा मलोया में 20 मई को योगी आदित्य नाथ की विशाल चुनावी जनसभा-प्रदेशाध्यक्ष जतिंदर पाल मल्होत्रा फिल्म 'करतम भुगतम ' को ऑडियंस का प्यार और बॉक्स ऑफिस पर मिली सफलता लोक सभा चुनाव के दौरान चुनाव आयोग की हिदायतों का पूरा पालन किया जाए: जनरल पर्यवेक्षक जिला निर्वाचन अधिकारी कोमल मित्तल की देखरेख में वोटिंग मशीनों का पूरक रैंडमाइजेशन किया गया

 

जिला निर्वाचन अधिकारी कम जिलाधीश ने 'स्वीप' टीम द्वारा तैयार किये गये गीत 'वोट मैं जरूर पाउणी आ'का वीडियो जारी किया

कहा, यह गाना मतदाताओं को मतदान के प्रति जागरूक करने में मील का पत्थर साबित होगा

Komal Mittal, DC Hoshiarpur, Deputy Commissioner Hoshiarpur, Hoshiarpur, ECI, Chief Electoral Officer Punjab, Lok Sabha Elections 2024, General Elections 2024, CEO Punjab, Chunav Ka Parv, Desh Ka Garv
Listen to this article

Web Admin

Web Admin

5 Dariya News

होशियारपुर , 07 May 2024

लोकतंत्र के सबसे बड़े त्योहार के आगमन पर चुनाव आयोग और जिला प्रशासन मतदाता जागरूकता अभियान चलाता है, ताकि जनता को अधिक से अधिक मतदान करने के लिए प्रेरित किया जा सके। इसी कड़ी के तहत जिला निर्वाचन कार्यालय होशियारपुर ने लोकसभा चुनाव-2024 में अधिकतम मतदाताओं की भागीदारी सुनिश्चित करने के लिए जागरूकता गीत 'वोट मैं जरूर पाउणी आ' को आज जिला प्रशासनिक परिसर में जिला निर्वाचन अधिकारी- कम जिलाधीश कोमल मित्तल द्वारा लॉन्च किया गया। 

इस अवसर पर सहायक कमिश्नर दिव्या पी एवं जिला स्वीप नोडल अधिकारी प्रीत कोहली उपस्थिति में जिलाधीश कोमल मित्तल ने बताया कि शिक्षा विभाग में कार्यरत लोकेश शर्मा द्वारा गाए गए इस गीत को शिक्षा विद्वान प्राचार्य डाॅ. डीके शर्मा द्वारा लिखित और सहायक जिला स्वीप नोडल अधिकारी अंकुर शर्मा जिन्होंने राष्ट्रीय स्तर पर थिएटर में अपनी पहचान बनाई है द्वारा कंपोजीशन दी गई है, इस गीत को अशोक चक्र हॉल, मिनी सचिवालय होशियारपुर में जिला चुनाव अधिकारी कोमल मित्रा द्वारा लॉन्च किया गया। 

जिला निर्वाचन अधिकारी ने बताया कि इस गीत को बनाने का उद्देश्य एक जून को होने वाले चुनाव में मतदाताओं की अधिक से अधिक भागीदारी सुनिश्चित करना है। उन्होंने कहा कि गाने में वोट की ताकत दिखाने वाले शब्दों के साथ-साथ 'मेरी वोट है अमानत देश दी' जैसे कर्तव्य बताने वाले शब्दों का इस्तेमाल किया गया है और यह देश की प्रगति से जुड़ा है।इसके साथ ही गाने में मतदाता जागरूकता के लिए चल रहे अन्य कार्यक्रमों की भी जानकारी दी गई है। उन्होंने कहा कि इस गाने के वीडियो में पंजाबी संस्कृति, गिद्दा, भांगड़ा, मतदान प्रक्रिया, चुनाव के दौरान पुलिस प्रशासन द्वारा नागरिकों की सुरक्षा, ट्रांसजेंडर मतदाता के अधिकार, चुनाव प्रक्रिया के दौरान विशेष जरूरतों वाले लोगों की मदद करना दिखाया गया है।

इस अवसर पर तहसीलदार चुनाव सरबजीत सिंह, जिला लोक संपर्क अधिकारी हरदेव सिंह आसी, जिला स्वीप नोडल अधिकारी प्रीत कोहली, जिला शिक्षा अधिकारी (सेकेंडरी शिक्षा) गुरिंदरजीत कौर, डाॅ. संजीव बख्शी, सहायक नोडल अधिकारी मीडिया कम्युनिकेशन रजनीश कुमार गुलियानी और नीरज धीमान, चुनावी कानूनगो दीपक कुमार, लखवीर सिंह और हरप्रीत कौर, चुनावी साक्षरता क्लब के जिला प्रभारी शैलेन्द्र ठाकुर, उप जिला शिक्षा अधिकारी (एस) धीरज वशिष्ट, प्रिंसिपल राकेश कुमार, प्रिंसिपल जितिंदर सिंह, प्राचार्य जीतेंद्र कुमार आदि मौजूद थे।

गाने के गायक लोकेश शर्मा ने कहा कि मुझे शुरू से ही संगीत में काफी रुचि रही है। आने वाले दिनों में लोकसभा चुनाव होने हैं । जनसम्पर्क विभाग में कार्यरत मेरे मित्रों के सुझाव पर मैंने सोचा कि यह एक बेहतर कार्य होगा। इसी को ध्यान में रखकर लोगों को वोट देने के लिए जागरूक करने के लिए यह वीडियो सॉन्ग तैयार किया गया है।  

वीडियो देखने के लिए यहां जाएं: इस गाने को जिला चुनाव कार्यालय के इंस्टाग्राम  DPRO hoshiarpur, फेसबुक पेज district public relations office hoshiarpur और ट्विटर 0dpro_hsp   और युटुब@dprohoshirarpur7442 के अलावा सीइओ पंजाब के पेज पर देखा जा सकता है ।

ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ‘ਸਵੀਪ’ ਟੀਮ ਵੱਲੋਂ ਤਿਆਰ ਗੀਤ ‘ਵੋਟ ਮੈਂ ਜ਼ਰੂਰ ਪਾਉਣੀ ਆਂ’ ਦਾ ਵੀਡੀਓ ਜਾਰੀ

ਕਿਹਾ, ਵੋਟਰਾਂ ਨੂੰ ਵੋਟ ਪ੍ਰਤੀ ਜਾਗਰੂਕ ਕਰਨ ਲਈ ਮੀਲ ਪੱਥਰ ਸਾਬਿਤ ਹੋਵੇਗਾ ਇਹ ਗੀਤ

ਹੁਸ਼ਿਆਰਪੁਰ

ਲੋਕਤੰਤਰ ਦੇ ਸਭ ਤੋ ਵੱਡਾ ਤਿਉਹਾਰ ਆਉਣ ’ਤੇ ਚੋਣ ਕਮਿਸ਼ਨ ਤੇ ਜ਼ਿਲ੍ਹਾ ਪ੍ਰਸ਼ਾਸਨ ਵੋਟਰ ਜਾਗਰੂਕਤਾ ਮੁਹਿੰਮ ਚਲਾਉਂਦਾ ਹੈ, ਤਾਂ ਜੋ ਜਨਤਾ ਨੂੰ ਵੱਧ ਤੋਂ ਵੱਧ ਵੋਟ ਪਾਉਣ ਪਾਉਣ ਲਈ ਪ੍ਰੇਰਿਤ ਕੀਤਾ ਜਾ ਸਕੇ। ਇਸੇ ਤਹਿਤ ਜ਼ਿਲ੍ਹਾ ਚੋਣ ਦਫ਼ਤਰ ਹੁਸ਼ਿਆਰਪੁਰ ਵੱਲੋਂ ਲੋਕ ਸਭਾ ਚੋਣਾਂ-2024 ਵਿਚ ਵੋਟਰਾਂ ਦੀ ਵੱਧ ਤੋਂ ਵੱਧ ਭਾਗੀਦਾਰੀ ਯਕੀਨੀ ਬਣਾਉਣ ਲਈ ਜਾਗਰੂਕਤਾ ਗੀਤ ‘ਵੋਟ ਮੈਂ ਜ਼ਰੂਰ ਪਾਉਣੀ ਆਂ’ ਦੀ ਲਾਂਚਿੰਗ ਅੱਜ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਖੇ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਕੋਮਲ ਮਿੱਤਲ ਵੱਲੋਂ ਕੀਤੀ ਗਈ। 

ਸਹਾਇਕ ਕਮਿਸ਼ਨਰ ਦਿਵਿਆ ਪੀ ਅਤੇ ਜ਼ਿਲ੍ਹਾ ਸਵੀਪ ਨੋਡਲ ਅਫ਼ਸਰ ਪ੍ਰੀਤ ਕੋਹਲੀ ਦੀ ਮੌਜੂਦਗੀ ਵਿਚ ਹੋਏ ਇਸ ਸਮਾਗਮ ਮੌਕੇ ਉਨ੍ਹਾਂ ਦੱਸਿਆ ਕਿ ਸਿੱਖਿਆ ਵਿਭਾਗ ਵਿਚ ਕੰਮ ਕਰਦੇ ਲੋਕੇਸ਼ ਸ਼ਰਮਾ ਦੁਆਰਾ ਗਾਏ ਇਸ ਗੀਤ ਨੂੰ ਸਿੱਖਿਆ ਵਿਦਵਾਨ ਪ੍ਰਿੰਸੀਪਲ ਡਾ. ਡੀ.ਕੇ ਸ਼ਰਮਾ ਦੁਆਰਾ ਲਿਖਿਆ ਗਿਆ ਹੈ ਅਤੇ ਕੌਮੀ ਪੱਧਰ ’ਤੇ ਰੰਗਮੰਚ ਵਿਚ ਆਪਣੀ ਵੱਖਰੀ ਪਹਿਚਾਣ ਬਣਾਉਣ ਵਾਲੇ ਸਹਾਇਕ ਜ਼ਿਲ੍ਹਾ ਸਵੀਪ ਨੋਡਲ ਅਫ਼ਸਰ ਅੰਕੁਰ ਸ਼ਰਮਾ ਨੇ ਸੰਗੀਤ ਦਿੱਤਾ ਹੈ।

ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਇਸ ਗੀਤ ਨੂੰ ਬਣਾਉਣ ਦਾ ਮਕਸਦ ਪਹਿਲੀ ਜੂਨ ਨੂੰ ਪੈਣ ਜਾ ਰਹੀਆਂ ਵੋਟਾਂ ਵਿਚ ਵੱਧ ਤੋਂ ਵੱਧ ਵੋਟਰਾਂ ਦੀ ਭਾਗੀਦਾਰੀ ਨੂੰ ਯਕੀਨੀ ਬਣਾਉਣਾ ਹੈ। ਉਨ੍ਹਾਂ ਦੱਸਿਆ ਕਿ ਇਸ ਗੀਤ ਵਿਚ ਵੋਟ ਦੀ ਤਾਕਤ ਦਰਸਾਉਂਦੇ ਸ਼ਬਦਾਂ ਦਾ ਇਸਤੇਮਾਲ ਕੀਤਾ ਗਿਆ ਹੈ ਅਤੇ ਨਾਲ ਹੀ ਫਰਜ਼ ਨੂੰ ਦਰਸਾਉਂਦੇ ਸ਼ਬਦ ਜਿਵੇਂ ਕਿ ‘ਮੇਰੀ ਵੋਟ ਹੈ ਅਮਾਨਤ ਦੇਸ਼ ਦੀ’, ਅਤੇ ਦੇਸ਼ ਦੀ ਤਰੱਕੀ ਨਾਲ ਜੋੜਿਆ ਗਿਆ ਹੈ। ਇਸ ਦੇ ਨਾਲ ਹੀ ਗੀਤ ਵਿਚ ਵੋਟਰ ਜਾਗਰੂਕਤਾ ਲਈ ਚੱਲ ਰਹੇ ਹੋਰ ਪ੍ਰੋਗਰਾਮਾਂ ਦੀ ਜਾਣਕਾਰੀ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਗਾਣੇ ਦੇ ਵੀਡੀਓ ਵਿਚ ਪੰਜਾਬੀ ਸੱਭਿਆਚਾਰ, ਗਿੱਧਾ, ਭੰਗੜਾ, ਵੋਟ ਪਾਉਣ ਦੀ ਪ੍ਰਕਿਰਿਆ, ਚੋਣਾਂ ਦੌਰਾਨ ਪੁਲਿਸ ਪ੍ਰਸ਼ਾਸਨ ਦੁਆਰਾ ਨਾਗਰਿਕਾਂ ਦੀ ਰੱਖਿਆ, ਟਰਾਂਸਜੈਂਡਰ ਵੋਟਰ ਦੇ ਅਧਿਕਾਰ, ਚੋਣ ਪ੍ਰਕਿਰਿਆ ਦੌਰਾਨ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਦੀ ਮਦਦ ਕਰਨਾ ਦਿਖਾਇਆ ਗਿਆ ਹੈ। 

ਇਸ ਮੌਕੇ ਤਹਿਸੀਲਦਾਰ ਚੋਣਾਂ ਸਰਬਜੀਤ ਸਿੰਘ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਹਰਦੇਵ ਸਿੰਘ ਆਸੀ, ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਗੁਰਿੰਦਰਜੀਤ ਕੌਰ, ਚੋਣ ਕਾਨੂੰਗੋ ਦੀਪਕ ਕੁਮਾਰ, ਲਖਵੀਰ ਸਿੰਘ ਤੇ ਹਰਪ੍ਰੀਤ ਕੌਰ, ਡਾ. ਸੰਜੀਵ ਬਖਸ਼ੀ, ਸਹਾਇਕ ਨੋਡਲ ਅਫ਼ਸਰ ਮੀਡੀਆ ਕਮਿਊਨੀਕੇਸ਼ਨ ਰਜਨੀਸ਼ ਕੁਮਾਰ ਗੁਲਿਆਨੀ ਤੇ ਨੀਰਜ ਧੀਮਾਨ, ਇਲੈਕਟੋਰਲ ਲਿਟਰੇਸੀ ਕਲੱਬ ਦੇ ਜ਼ਿਲ੍ਹਾ ਇੰਚਾਰਜ ਸ਼ੈਲੇਂਦਰ ਠਾਕੁਰ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਧੀਰਜ ਵਸ਼ਿਸ਼ਟ, ਪ੍ਰਿੰਸੀਪਲ ਰਾਕੇਸ਼ ਕੁਮਾਰ, ਪ੍ਰਿੰਸੀਪਲ ਜਤਿੰਦਰ ਸਿੰਘ, ਪ੍ਰਿੰਸੀਪਲ ਜਤਿੰਦਰ ਕੁਮਾਰ ਆਦਿ ਮੌਜੂਦ ਸਨ।

ਗੀਤ ਦੇ ਗਾਇਕ ਲੋਕੇਸ਼ ਸ਼ਰਮਾ ਨੇ ਕਿਹਾ ਕਿ ਸ਼ੁਰੂ ਤੋਂ ਹੀ ਸੰਗੀਤ ਨੂੰ ਲੈ ਕੇ ਮੇਰੀ ਕਾਫੀ ਰੁਚੀ ਰਹੀ ਹੈ। ਆਉਣ ਵਾਲੇ ਦਿਨਾਂ ਵਿਚ ਲੋਕ ਸਭਾ ਚੋਣਾਂ ਹੋਣੀਆਂ ਹਨ। ਲੋਕ ਸੰਪਰਕ ਵਿਭਾਗ ਵਿਚ ਕੰਮ ਕਰ ਰਹੇ ਮੇਰੇ ਦੋਸਤਾਂ ਦੇ ਕਹਿਣ ’ਤੇ ਇਸ ਨੂੰ ਲੈ ਕੇ ਮੈਂ ਸੋਚਿਆ ਕਿ ਇਹ ਇਕ ਬਿਹਤਰ ਕੰਮ ਹੋਵੇਗਾ। ਇਹੀ ਸੋਚ ਕੇ ਵੋਟ ਪਾਉਣ ਦੇ ਲਈ ਲੋਕਾਂ ਨੂੰ ਜਾਗਰੂਕ ਕਰਨ ਲਈ ਇਹ ਵੀਡੀਓ ਗੀਤ ਤਿਆਰ ਕੀਤਾ ਗਿਆ ਹੈ।

ਵੀਡੀਓ ਦੇਖਣ ਲਈ ਇਥੇ ਜਾਓ :

ਜ਼ਿਲ੍ਹਾ ਚੋਣ ਦਫ਼ਤਰ ਵੱਲੋਂ ਇਹ ਗੀਤ ਇੰਸਟਾਗ੍ਰਾਮ 4PRO 8oshiarpur, ਫੇਸਬੁੱਕ ਪੇਜ 4istinct public relations office hoshiarpur ਅਤੇ ਟਵਿੱਟਰ 0dpro_hsp  ਅਤੇ ਯੂਟਿਊਬ 0dprohoshirarpur7442 ਤੋਂ ਇਲਾਵਾ ਸੀ.ਈ.ਓ ਪੰਜਾਬ ਦੇ ਪੇਜ ’ਤੇ ਜਾ ਕੇ ਦੇਖਿਆ ਜਾ ਸਕਦਾ ਹੈ। 

 

Tags: Komal Mittal , DC Hoshiarpur , Deputy Commissioner Hoshiarpur , Hoshiarpur , ECI , Chief Electoral Officer Punjab , Lok Sabha Elections 2024 , General Elections 2024 , CEO Punjab , Chunav Ka Parv , Desh Ka Garv

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD