Tuesday, 25 June 2024

 

 

खास खबरें जालंधर में कांग्रेस और भाजपा को झटका! दोनों पार्टियों के कई नेता 'आप' में शामिल एक्ज़िम बैंक ने मुख्यमंत्री सुखविंदर सिंह सुक्खू के समक्ष हिमाचल में संभावित निर्यात रणनीति पर प्रस्तुति दी मुख्यमंत्री भगवंत मान पंजाब पुलिस का मनोबल गिरा रहे : तरुण चुघ भाजपा को मिल रहा है हिमाचल के लोगों का आशीर्वाद : जयराम ठाकुर मुख्यमंत्री सुखविंदर सिंह सुक्खू ने वित्त आयोग से हिमाचल को उदार वित्तीय सहायता प्रदान करने की सिफारिश का आग्रह किया अधिकारियों को निर्देश ,चंगर क्षेत्र में पेयजल-विद्युत हो बेहतर व्यवस्था : केवल सिंह पठानिया पी.एस.पी.सी.एल ने हरित ऊर्जा को दिया बढावा मुख्यमंत्री नायब सिंह ने संपूर्ण मंत्रिमंडल के साथ अयोध्या में किए श्री रामलला के दर्शन तकनीकी प्रगति के सामाजिक प्रभाव का पता लगाने के लिए एलपीयू ने एसयूटीएकेएस का आयोजन किया संगीत मेरे फेफड़ों के लिए हवा और ऑक्सीजन है - नेहा भसीन प्रधानमंत्री का “एक पेड़ मां के नाम” अभियान युवा पीढ़ी के लिए प्रेरणादायक : संजय टंडन शाहपुर के किसानों को सिंचाई के लिए मिलेगी बेहतर सुविधाएं : केवल सिंह पठानिया डाडासीबा सिविल अस्पताल की बिस्तर क्षमता स्तरोन्नत कर 100 की जाएगीः मुख्यमंत्री सुखविंदर सिंह सुक्खू मुख्यमंत्री सुखविंदर सिंह सुक्खू ने वीरभद्र सिंह की जयंती पर श्रद्धासुमन अर्पित किए सांसद संजीव अरोड़ा ने वित्त मंत्री निर्मला सीतारमण से आगामी बजट में व्यक्तिगत करदाताओं के लिए आयकर दरों को युक्तिसंगत बनाने की मांग की खो चुके जनाधार की हताशा में कुछ भी कह रहे हैं मुख्यमंत्री : जयराम ठाकुर होशियार के कमल खरीदने से भाजपा कार्यकर्ता निराश, बिका हुआ कमल नहीं खिलेगा : मुख्यमंत्री सुखविंदर सिंह सुक्खू किसी भी हाल में बख्शे नहीं जाएंगे अपराधी : ब्रम शंकर जिंपा क्या एक तकनीकी गड़बड़ी कारण मुख्यमंत्री नायब सैनी को दोबारा पेश करना पड़ सकता है विश्वास-मत नशे विरुद्ध निर्णायक जंग: पटियाला पुलिस ने नशे विरुद्ध जंग को ज्यादा मज़बूत करन के लिए ‘ मिशन सहयोग’ की शुरुआत पंजाब विधानसभा के स्पीकर कुलतार सिंह संधवां ने हॉकी खिलाड़ियों को नकद पुरस्कार से किया सम्मानित

 

अमरिंदर सिंह राजा वड़िंग ने लुधियाना में बदलाव के लिए विजन डॉक्यूमेंट 'ड्राइव इट' पेश किया

“डी” का मतलब है डेडीकेटेड ऑफिस; “आर” का मतलब है रिवाइवल ऑफ ओल्ड ग्लोरी, आई का मतलब है इंडस्ट्री, वी का मतलब है वेल्यू एडिशन, ई का मतलब है इन्वायरनमेंट, आई का मतलब है इन्फ्रास्ट्रक्चर, टी का मतलब है ट्रैफिक मैनेजमेंट

Amrinder Singh Raja Warring, Congress, Punjab Congress, Amarinder Singh Raja Warring, Lok Sabha Elections 2024, General Elections 2024, Lok Sabha Election, Lok Sabha 2024
Listen to this article

5 Dariya News

5 Dariya News

5 Dariya News

लुधियाना , 18 May 2024

काफी इंतजार के बाद लुधियाना से कांग्रेस के लोकसभा उम्मीदवार अमरिंदर सिंह राजा वड़िंग ने लुधियाना को एक आदर्श शहर में बदलने के उद्देश्य से अपना व्यापक विजन डॉक्यूमेंट "ड्राइव इट" पेश किया। इस कार्यक्रम में कांग्रेस के जाने-माने नेता शामिल हुए, जिनमें पूर्व मंत्री ब्रह्म मोहिंद्रा; पूर्व मंत्री मलकीत सिंह दाखा; प्रदेश कांग्रेस के कार्यकारी अध्यक्ष भारत भूषण आशु; महासचिव इंचार्ज कैप्टन संदीप संधू; पूर्व विधायक राकेश पांडे; पूर्व विधायक सुरिंदर कुमार डावर; पूर्व विधायक और लुधियाना शहरी के जिला अध्यक्ष संजय तलवार, पूर्व विधायक जस्सी खंगूड़ा, पूर्व विधायक बलविंदर सिंह बैंस, और देहाती कांग्रेस के प्रधान मेजर सिंह मुल्लांपुर भी शामिल रहे। जहां उन्होंने अपना समर्थन दिया और निर्वाचन क्षेत्र के लिए वड़िंग को सोच के महत्व पर जोर दिया।

वड़िंग ने अपनी पिछली उपलब्धियों का जिक्र करते हुए कहा, “मैंने गिद्दड़बाहा से विधायक के रूप में लगातार तीन कार्यकाल पूरे किए हैं और मैं अपनी सफलता का श्रेय लोगों के कल्याण के प्रति अपने समर्पण को देता हूं। मुझे अपने निर्वाचन क्षेत्र में एक डिग्री कॉलेज और 100 बिस्तरों वाला अस्पताल स्थापित करने पर गर्व है, जिसे कायाकल्प योजना के तहत पंजाब में सर्वश्रेष्ठ सब डिवीजनल अस्पताल के रूप में मान्यता दी गई थी। 

परिवहन मंत्री के रूप में, मैंने पहले वर्ष में वार्षिक वृद्धि के साथ 1.5 करोड़ रूपए का राजस्व हासिल किया। मैंने बस माफिया से भी निपटा, पहले 12 दिनों के भीतर लगभग 99,000 अवैध एक्सटेंशनों को खत्म किया, जिनमें 60,000 बादलों की और 15,000 उनके सहयोगियों की बसें थीं।”वड़िंग के विजन डॉक्यूमेंट में कई प्रमुख पहलों को पेश किया गया है।  

वह कांग्रेस सरकार द्वारा स्वीकृत 650 करोड़ रूपए के प्रॉजेक्ट के तहत बुड्ढा दरिया का तेजी से कायाकल्प करेंगे, ताकि उसका पुराना गौरव पुनः स्थापित किया जा सके। उनका उद्देश्य शहर को भारत के मैनचेस्टर के गौरव को पुनः स्थापित करना है। लुधियाना के टिकाऊ एवं नियोजित विकास को सुनिश्चित करने के लिए उपाय सुझाने के लिए एक रिसर्च फंड बनाया जाएगा, जिसमें हवा और पानी की गुणवत्ता, यातायात प्रबंधन, फिरनी के साथ लगते गांवों के नियोजित विकास और लुधियानावासियों के जीवन स्तर में सुधार पर विशेष ध्यान दिया जाएगा।

इसके अतिरिक्त, औद्योगिक क्लस्टर बनाने और औद्योगिक विकास को बढ़ावा देने के लिए भारत सरकार के उद्योग और वाणिज्य विभाग से एक विशेष पैकेज हासिल किया जाएगा। इसी तरह, लुधियाना के औद्योगिक उत्पादों को बढ़ावा देने के लिए एक अत्याधुनिक प्रदर्शनी केंद्र का निर्माण किया जाएगा। पहले तीन वर्षों में, वड़िंग किसानों के लिए ग्रांट बढ़ाने और विभिन्न प्रोजेक्ट्स के लिए भूमि अधिग्रहण की सुविधा के लिए नेशनल हाईवे अथॉरिटी ऑफ़ इंडिया के साथ चर्चा करने की योजना बना रहे हैं।

इसी तरह, शहर की भीड़भाड़ को कम करने हेतु रिंग रोड प्रॉजेक्ट का पूरा करने और लुधियाना को लॉजिस्टिक हब के रूप में स्थापित करने की प्राथमिकता है। एक महत्वपूर्ण वृक्षारोपण पहल के तहत हाइवेज, वन क्षेत्रों और विभाग की जमीन पर हर साल 1 लाख स्थानीय किस्म के पेड़ लगाए जाएंगे, ताकि हरियाली को बढ़ाया जा सके। वड़िंग जल शक्ति विभाग के साथ मिलकर स्थानीय उद्योगों को नहरों के माध्यम से सर्फेस वाटर उपलब्ध कराने और भूजल संसाधनों को संरक्षित करने की वकालत करेंगे।

कांग्रेस इलेक्ट्रिक और सीएनजी ऑटो के लिए सब्सिडी पर्यावरण के अनुकूल परिवहन को बढ़ावा देगी और लगभग 5,000 परिवारों की आय में वृद्धि करेगी। उद्योग समर्थन और सरकारी सहायता से एक इलेक्ट्रिक वाहन चार्जिंग नेटवर्क स्थापित किया जाएगा। लक्ष्य पांच साल के भीतर सभी सरकारी इमारतों को 100% और व्यापारिक व निजी इमारतों को कम से कम 50% सौर ऊर्जा से लैस किया जाएगा।

लुधियाना के पत्रकार भाईचारे को समर्पित एक पूरी तरह सुसज्जित प्रेस क्लब बनाया जाएगा। इसी तरह, ढंढारी कलां, मुल्लांपुर और जगराओं रेलवे स्टेशनों को अपग्रेड किया जाएगा। मल्टीपर्पस इंडोर खेल स्टेडियम को अत्याधुनिक सुविधाओं के साथ पुनर्निर्मित किया जाएगा और इसका नाम बदलकर शहीद सुखदेव थापर इंडोर स्टेडियम रखा जाएगा।  साहिर लुधियानवी मेमोरियल सेंटर की स्थापना की जाएगी, जिसमें एक एम्फीथिएटर, लाइब्रेरी, विजुअल आर्ट गैलरी और आवास की सुविधा होगी।

गांवों में तालाब निर्माण, लाइब्रेरी, एलईडी लाइट और सीसीटीवी कैमरे सहित प्रमुख परियोजनाओं के लिए आवश्यक ग्रांट दी जाएगी। हलवारा में बनने वाला अंतरराष्ट्रीय हवाई अड्डा प्रमुख राष्ट्रीय और अंतरराष्ट्रीय व्यापार केंद्रों के लिए सीधी उड़ानें सुनिश्चित करेगा। नजदीकी व्यापारिक, धार्मिक और पर्यटन स्थलों के लिए हेलीकॉप्टर सेवाएं शुरू की जाएंगी। लुधियाना और बठिंडा व चंडीगढ़ जैसे अन्य शहरों के बीच बेहतर संपर्क के लिए लोकल ट्रेनों की संख्या बढ़ाई जाएगी।

इसी क्रम में, किफायती और आरामदायक सार्वजनिक परिवहन प्रदान करने के लिए इलेक्ट्रिक बसें शुरू की जाएंगी। स्मार्ट सिटी परियोजना के तहत पूरे शहर में इंटेलिजेंट ट्रैफिक लाइट लगाई जाएंगी। व्यापक सीसीटीवी कवरेज से यातायात प्रबंधन और कानून लागू करने में सहायता मिलेगी। भीड़भाड़ वाले स्थानों खासकर औद्योगिक और ग्यासपुरा क्षेत्रों में पर ओवरपास और अंडरपास बनाए जाएंगे।

राजा वड़िंग ने लोगों के समर्थन का आह्वान करते हुए, कहा, "'ड्राइव इट' लुधियाना के लिए एक उज्जवल, अधिक समृद्ध भविष्य का रोडमैप पेश करता है।  मैं नागरिकों से इस विजन को साकार करने तथा लुधियाना को एक आधुनिक, टिकाऊ और सरगर्म शहर में बदलने में मेरे साथ हाथ मिलाने का आह्वान करता हूं।”

ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਲੁਧਿਆਣਾ ਵਿੱਚ ਤਬਦੀਲੀ ਲਈ 'ਡਰਾਈਵ ਇਟ' ਵਿਜ਼ਨ ਡਾਕੂਮੈਂਟ ਪੇਸ਼ ਕੀਤਾ

ਡੀ" ਦਾ ਅਰਥ ਹੈ ਡੈਡੀਕੇਟਡ ਆਫਿਸ, “ਆਰ” ਦਾ ਅਰਥ ਹੈ ਰਿਵਾਈਵਲ ਆਫ ਓਲਡ ਗਲੋਰੀ, "ਆਈ" ਦਾ ਮਤਲਬ ਇੰਡਸਟਰੀ, "ਵੀ" ਦਾ ਅਰਥ ਹੈ ਵੈਲਿਊ ਅਡੀਸ਼ਨ, "ਈ" ਦਾ ਮਤਲਬ ਇਨਵਾਇਰਮੈਂਟ, "ਆਈ" ਦਾ ਮਤਲਬ ਹੈ ਇਨਫਰਾਸਟਰਕਚਰ, "ਟੀ" ਦਾ ਮਤਲਬ ਹੈ ਟ੍ਰੈਫਿਕ ਪ੍ਰਬੰਧਨ

ਲੁਧਿਆਣਾ

ਕਾਫੀ ਉਡੀਕ ਤੋਂ ਬਾਅਦ ਲੁਧਿਆਣਾ ਤੋਂ ਕਾਂਗਰਸ ਦੇ ਲੋਕ ਸਭਾ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਲੁਧਿਆਣਾ ਨੂੰ ਇੱਕ ਨਮੂਨੇ ਦੇ ਸ਼ਹਿਰ ਵਿੱਚ ਤਬਦੀਲ ਕਰਨ ਦੇ ਉਦੇਸ਼ ਨਾਲ ਆਪਣਾ ਵਿਆਪਕ ਵਿਜ਼ਨ ਡਾਕੂਮੈਂਟ "ਡਰਾਈਵ ਇਟ" ਪੇਸ਼ ਕੀਤਾ।  ਇਸ ਮੌਕੇ ਸਾਬਕਾ ਮੰਤਰੀ ਬ੍ਰਹਮ ਮਹਿੰਦਰਾ ਸਮੇਤ ਉੱਘੇ ਕਾਂਗਰਸੀ ਆਗੂ ਹਾਜ਼ਰ ਹੋਏ।  

ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ,  ਪ੍ਰਦੇਸ਼ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਭਾਰਤ ਭੂਸ਼ਣ ਆਸ਼ੂ,  ਜਨਰਲ ਸਕੱਤਰ ਇੰਚਾਰਜ ਕੈਪਟਨ ਸੰਦੀਪ ਸੰਧੂ,  ਸਾਬਕਾ ਵਿਧਾਇਕ ਰਾਕੇਸ਼ ਪਾਂਡੇ,  ਸਾਬਕਾ ਵਿਧਾਇਕ ਸੁਰਿੰਦਰ ਕੁਮਾਰ ਡਾਵਰ,  ਸਾਬਕਾ ਵਿਧਾਇਕ ਤੇ ਜ਼ਿਲ੍ਹਾ ਲੁਧਿਆਣਾ ਸ਼ਹਿਰੀ ਦੇ ਪ੍ਰਧਾਨ ਸੰਜੇ ਤਲਵਾੜ, ਸਾਬਕਾ ਵਿਧਾਇਕ ਜੱਸੀ ਖੰਗੂੜਾ, ਸਾਬਕਾ ਵਿਧਾਇਕ ਬਲਵਿੰਦਰ ਸਿੰਘ ਬੈਂਸ, ਦਿਹਾਤੀ ਕਾਂਗਰਸ ਪ੍ਰਧਾਨ ਮੇਜਰ ਸਿੰਘ ਮੁੱਲਾਂਪੁਰ ਵੀ ਹਾਜ਼ਰ ਸਨ।  ਜਿੱਥੇ ਉਨ੍ਹਾਂ ਆਪਣਾ ਸਹਿਯੋਗ ਦਿੱਤਾ ਅਤੇ ਹਲਕੇ ਲਈ ਸੋਚ ਦੀ ਅਹਿਮੀਅਤ 'ਤੇ ਜ਼ੋਰ ਦਿੱਤਾ।

ਆਪਣੀਆਂ ਪਿਛਲੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦੇ ਹੋਏ ਵੜਿੰਗ ਨੇ ਕਿਹਾ, “ਮੈਂ ਗਿੱਦੜਬਾਹਾ ਤੋਂ ਲਗਾਤਾਰ ਤਿੰਨ ਵਾਰ ਵਿਧਾਇਕ ਵਜੋਂ ਸੇਵਾ ਕੀਤੀ ਹੈ ਅਤੇ ਮੈਂ ਆਪਣੀ ਸਫਲਤਾ ਦਾ ਸਿਹਰਾ ਲੋਕਾਂ ਦੀ ਭਲਾਈ ਲਈ ਆਪਣੇ ਸਮਰਪਣ ਨੂੰ ਦਿੰਦਾ ਹਾਂ।  ਮੈਨੂੰ ਮਾਣ ਹੈ ਕਿ ਮੈਂ ਆਪਣੇ ਹਲਕੇ ਵਿੱਚ ਇੱਕ ਡਿਗਰੀ ਕਾਲਜ ਅਤੇ 100 ਬਿਸਤਰਿਆਂ ਵਾਲਾ ਹਸਪਤਾਲ ਸਥਾਪਿਤ ਕੀਤਾ ਹੈ, ਜਿਸਨੂੰ ਕਾਇਆਕਲਪ ਸਕੀਮ ਤਹਿਤ ਪੰਜਾਬ ਵਿੱਚ ਸਭ ਤੋਂ ਵਧੀਆ ਸਬ ਡਿਵੀਜ਼ਨਲ ਹਸਪਤਾਲ ਵਜੋਂ ਮਾਨਤਾ ਮਿਲੀ ਹੈ।  

ਟਰਾਂਸਪੋਰਟ ਮੰਤਰੀ ਹੋਣ ਦੇ ਨਾਤੇ, ਮੈਂ ਸਾਲਾਨਾ ਵਿਕਾਸ ਦੇ ਨਾਲ ਪਹਿਲੇ ਸਾਲ ਵਿੱਚ 1.5 ਕਰੋੜ ਰੁਪਏ ਦਾ ਮਾਲੀਆ ਪ੍ਰਾਪਤ ਕੀਤਾ।  ਮੈਂ ਬੱਸ ਮਾਫੀਆ ਨਾਲ ਵੀ ਨਜਿੱਠਿਆ, ਪਹਿਲੇ 12 ਦਿਨਾਂ ਵਿੱਚ ਲਗਭਗ 99,000 ਗੈਰ-ਕਾਨੂੰਨੀ ਐਕਸਟੈਂਸ਼ਨਾਂ ਨੂੰ ਖਤਮ ਕੀਤਾ, ਜਿਸ ਵਿੱਚ ਬਾਦਲਾਂ ਨਾਲ ਸੰਬੰਧਿਤ 60,000 ਬੱਸਾਂ ਅਤੇ ਉਨ੍ਹਾਂ ਦੇ 15,000 ਸਾਥੀ ਸ਼ਾਮਲ ਹਨ।ਵੜਿੰਗ ਦੇ ਵਿਜ਼ਨ ਦਸਤਾਵੇਜ਼ ਵਿੱਚ ਕਈ ਪ੍ਰਮੁੱਖ ਪਹਿਲਕਦਮੀਆਂ ਪੇਸ਼ ਕੀਤੀਆਂ ਗਈਆਂ ਹਨ। 

ਇਸ ਅਨੁਸਾਰ ਉਹ ਕਾਂਗਰਸ ਸਰਕਾਰ ਵੱਲੋਂ ਮਨਜ਼ੂਰ ਕੀਤੇ 650 ਕਰੋੜ ਰੁਪਏ ਦੇ ਪ੍ਰਾਜੈਕਟ ਤਹਿਤ ਬੁੱਢਾ ਦਰਿਆ ਨੂੰ ਤੇਜ਼ੀ ਨਾਲ ਸੁਰਜੀਤ ਕਰਨਗੇ, ਤਾਂ ਜੋ ਇਸ ਦੀ ਪੁਰਾਣੀ ਸ਼ਾਨ ਨੂੰ ਬਹਾਲ ਕੀਤਾ ਜਾ ਸਕੇ।  ਉਨ੍ਹਾਂ ਦਾ ਉਦੇਸ਼ ਸ਼ਹਿਰ ਨੂੰ ਭਾਰਤ ਦੇ ਮਾਨਚੈਸਟਰ ਦੀ ਸ਼ਾਨ ਨੂੰ ਬਹਾਲ ਕਰਨਾ ਹੈ।  ਲੁਧਿਆਣਾ ਦੇ ਟਿਕਾਊ ਅਤੇ ਯੋਜਨਾਬੱਧ ਵਿਕਾਸ ਨੂੰ ਯਕੀਨੀ ਬਣਾਉਣ ਲਈ ਉਪਾਅ ਸੁਝਾਉਣ ਲਈ ਇੱਕ ਖੋਜ ਫੰਡ ਬਣਾਇਆ ਜਾਵੇਗਾ, ਜਿਸ ਵਿੱਚ ਹਵਾ ਅਤੇ ਪਾਣੀ ਦੀ ਗੁਣਵੱਤਾ, ਟ੍ਰੈਫਿਕ ਪ੍ਰਬੰਧਨ, ਫਿਰਨੀ ਦੇ ਨਾਲ ਲੱਗਦੇ ਪਿੰਡਾਂ ਦੇ ਯੋਜਨਾਬੱਧ ਵਿਕਾਸ ਅਤੇ ਲੁਧਿਆਣਾ ਵਾਸੀਆਂ ਦੇ ਜੀਵਨ ਪੱਧਰ ਵਿੱਚ ਸੁਧਾਰ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ।

ਇਸ ਤੋਂ ਇਲਾਵਾ, ਉਦਯੋਗਿਕ ਕਲੱਸਟਰ ਬਣਾਉਣ ਅਤੇ ਉਦਯੋਗਿਕ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਭਾਰਤ ਸਰਕਾਰ ਦੇ ਉਦਯੋਗ ਅਤੇ ਵਣਜ ਵਿਭਾਗ ਤੋਂ ਇੱਕ ਵਿਸ਼ੇਸ਼ ਪੈਕੇਜ ਪ੍ਰਾਪਤ ਕੀਤਾ ਜਾਵੇਗਾ। ਇਸੇ ਤਰ੍ਹਾਂ ਲੁਧਿਆਣਾ ਦੇ ਉਦਯੋਗਿਕ ਉਤਪਾਦਾਂ ਨੂੰ ਉਤਸ਼ਾਹਿਤ ਕਰਨ ਲਈ ਇੱਕ ਅਤਿ-ਆਧੁਨਿਕ ਪ੍ਰਦਰਸ਼ਨੀ ਕੇਂਦਰ ਦਾ ਨਿਰਮਾਣ ਕੀਤਾ ਜਾਵੇਗਾ।  ਪਹਿਲੇ ਤਿੰਨ ਸਾਲਾਂ ਵਿੱਚ, ਵੜਿੰਗ ਨੇ ਕਿਸਾਨਾਂ ਲਈ ਗ੍ਰਾਂਟ ਵਧਾਉਣ ਅਤੇ ਵੱਖ-ਵੱਖ ਪ੍ਰੋਜੈਕਟਾਂ ਲਈ ਜ਼ਮੀਨ ਪ੍ਰਾਪਤੀ ਦੀ ਸਹੂਲਤ ਲਈ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਨਾਲ ਚਰਚਾ ਕਰਨ ਦੀ ਯੋਜਨਾ ਬਣਾਈ ਹੈ।

ਇਸੇ ਤਰ੍ਹਾਂ ਸ਼ਹਿਰ ਨੂੰ ਭੀੜ-ਭੜੱਕੇ ਤੋਂ ਮੁਕਤ ਕਰਨ ਅਤੇ ਲੁਧਿਆਣਾ ਨੂੰ ਲੌਜਿਸਟਿਕ ਹੱਬ ਵਜੋਂ ਸਥਾਪਤ ਕਰਨ ਲਈ ਰਿੰਗ ਰੋਡ ਪ੍ਰੋਜੈਕਟ ਨੂੰ ਪੂਰਾ ਕਰਨ ਦੀ ਤਰਜੀਹ ਹੈ। ਇੱਕ ਮਹੱਤਵਪੂਰਨ ਰੁੱਖ ਲਗਾਉਣ ਦੀ ਪਹਿਲਕਦਮੀ ਦੇ ਤਹਿਤ, ਹਰ ਸਾਲ ਹਰਿਆਲੀ ਵਧਾਉਣ ਲਈ ਹਾਈਵੇਜ਼, ਜੰਗਲੀ ਖੇਤਰਾਂ ਅਤੇ ਵਿਭਾਗ ਦੀ ਜ਼ਮੀਨ 'ਤੇ 1 ਲੱਖ ਸਥਾਨਕ ਕਿਸਮਾਂ ਦੇ ਰੁੱਖ ਲਗਾਏ ਜਾਣਗੇ।  ਵੜਿੰਗ ਜਲ ਸ਼ਕਤੀ ਵਿਭਾਗ ਨਾਲ ਮਿਲ ਕੇ ਸਥਾਨਕ ਉਦਯੋਗਾਂ ਨੂੰ ਨਹਿਰਾਂ ਰਾਹੀਂ ਸਤਹੀ ਪਾਣੀ ਮੁਹੱਈਆ ਕਰਵਾਉਣ ਅਤੇ ਧਰਤੀ ਹੇਠਲੇ ਪਾਣੀ ਦੇ ਸਰੋਤਾਂ ਨੂੰ ਬਚਾਉਣ ਦੀ ਵਕਾਲਤ ਕਰਨਗੇ।

ਇਲੈਕਟ੍ਰਿਕ ਅਤੇ ਸੀਐਨਜੀ ਆਟੋ ਲਈ ਕਾਂਗਰਸ ਵੱਲੋਂ ਸਬਸਿਡੀ ਵਾਤਾਵਰਣ ਪੱਖੀ ਆਵਾਜਾਈ ਨੂੰ ਉਤਸ਼ਾਹਿਤ ਕੀਤਾ ਜਾਵੇਗਾ ਅਤੇ ਲਗਭਗ 5,000 ਪਰਿਵਾਰਾਂ ਦੀ ਆਮਦਨ ਵਧੇਗੀ।  ਉਦਯੋਗਿਕ ਸਹਾਇਤਾ ਅਤੇ ਸਰਕਾਰੀ ਸਹਾਇਤਾ ਨਾਲ ਇਲੈਕਟ੍ਰਿਕ ਵਾਹਨ ਚਾਰਜਿੰਗ ਨੈੱਟਵਰਕ ਸਥਾਪਿਤ ਕੀਤਾ ਜਾਵੇਗਾ।  ਪੰਜ ਸਾਲਾਂ ਦੇ ਅੰਦਰ ਸਾਰੀਆਂ ਸਰਕਾਰੀ ਇਮਾਰਤਾਂ ਨੂੰ 100% ਸੂਰਜੀ ਊਰਜਾ ਅਤੇ ਵਪਾਰਕ ਅਤੇ ਨਿੱਜੀ ਇਮਾਰਤਾਂ ਨੂੰ ਘੱਟੋ-ਘੱਟ 50% ਸੂਰਜੀ ਊਰਜਾ ਨਾਲ ਲੈਸ ਕਰਨਾ ਹੈ।

ਲੁਧਿਆਣਾ ਦੇ ਪੱਤਰਕਾਰ ਭਾਈਚਾਰੇ ਨੂੰ ਸਮਰਪਿਤ ਇੱਕ ਪੂਰੀ ਤਰ੍ਹਾਂ ਨਾਲ ਲੈਸ ਪ੍ਰੈੱਸ ਕਲੱਬ ਦੀ ਸਥਾਪਨਾ ਕੀਤੀ ਜਾਵੇਗੀ।  ਇਸੇ ਤਰ੍ਹਾਂ ਢੰਡਾਰੀ ਕਲਾਂ, ਮੁੱਲਾਂਪੁਰ ਅਤੇ ਜਗਰਾਉਂ ਰੇਲਵੇ ਸਟੇਸ਼ਨਾਂ ਨੂੰ ਅਪਗ੍ਰੇਡ ਕੀਤਾ ਜਾਵੇਗਾ।  ਮਲਟੀਪਰਪਜ਼ ਇਨਡੋਰ ਖੇਡ ਸਟੇਡੀਅਮ ਨੂੰ ਅਤਿ-ਆਧੁਨਿਕ ਸਹੂਲਤਾਂ ਨਾਲ ਨਵਿਆਇਆ ਜਾਵੇਗਾ ਅਤੇ ਇਸ ਦਾ ਨਾਂ ਬਦਲ ਕੇ ਸ਼ਹੀਦ ਸੁਖਦੇਵ ਥਾਪਰ ਇਨਡੋਰ ਸਟੇਡੀਅਮ ਰੱਖਿਆ ਜਾਵੇਗਾ।  ਸਾਹਿਰ ਲੁਧਿਆਣਵੀ ਮੈਮੋਰੀਅਲ ਸੈਂਟਰ ਸਥਾਪਿਤ ਕੀਤਾ ਜਾਵੇਗਾ, ਜਿਸ ਵਿੱਚ ਅਖਾੜਾ, ਲਾਇਬ੍ਰੇਰੀ, ਵਿਜ਼ੂਅਲ ਆਰਟ ਗੈਲਰੀ ਅਤੇ ਰਿਹਾਇਸ਼ ਦੀਆਂ ਸਹੂਲਤਾਂ ਹੋਣਗੀਆਂ।

ਪਿੰਡਾਂ ਵਿੱਚ ਛੱਪੜ ਦੀ ਉਸਾਰੀ, ਲਾਇਬ੍ਰੇਰੀਆਂ, ਐਲ.ਈ.ਡੀ ਲਾਈਟਾਂ ਅਤੇ ਸੀ.ਸੀ.ਟੀ.ਵੀ ਕੈਮਰੇ ਸਮੇਤ ਵੱਡੇ ਪ੍ਰੋਜੈਕਟਾਂ ਲਈ ਲੋੜੀਂਦੀਆਂ ਗ੍ਰਾਂਟਾਂ ਦਿੱਤੀਆਂ ਜਾਣਗੀਆਂ। ਹਲਵਾਰਾ ਵਿਖੇ ਬਣਨ ਵਾਲਾ ਅੰਤਰਰਾਸ਼ਟਰੀ ਹਵਾਈ ਅੱਡਾ ਪ੍ਰਮੁੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਵਪਾਰਕ ਕੇਂਦਰਾਂ ਲਈ ਸਿੱਧੀਆਂ ਉਡਾਣਾਂ ਨੂੰ ਯਕੀਨੀ ਬਣਾਏਗਾ।  ਨੇੜਲੇ ਵਪਾਰਕ, ​​ਧਾਰਮਿਕ ਅਤੇ ਸੈਰ-ਸਪਾਟਾ ਸਥਾਨਾਂ ਲਈ ਹੈਲੀਕਾਪਟਰ ਸੇਵਾਵਾਂ ਸ਼ੁਰੂ ਕੀਤੀਆਂ ਜਾਣਗੀਆਂ। ਲੁਧਿਆਣਾ ਅਤੇ ਹੋਰ ਸ਼ਹਿਰਾਂ ਜਿਵੇਂ ਕਿ ਬਠਿੰਡਾ ਅਤੇ ਚੰਡੀਗੜ੍ਹ ਵਿਚਕਾਰ ਬਿਹਤਰ ਸੰਪਰਕ ਬਣਾਉਣ ਲਈ ਲੋਕਲ ਟਰੇਨਾਂ ਦੀ ਗਿਣਤੀ ਵਧਾਈ ਜਾਵੇਗੀ।

ਇਸ ਕ੍ਰਮ ਵਿੱਚ, ਕਿਫ਼ਾਇਤੀ ਅਤੇ ਆਰਾਮਦਾਇਕ ਜਨਤਕ ਆਵਾਜਾਈ ਪ੍ਰਦਾਨ ਕਰਨ ਲਈ ਇਲੈਕਟ੍ਰਿਕ ਬੱਸਾਂ ਸ਼ੁਰੂ ਕੀਤੀਆਂ ਜਾਣਗੀਆਂ।  ਸਮਾਰਟ ਸਿਟੀ ਪ੍ਰੋਜੈਕਟ ਤਹਿਤ ਪੂਰੇ ਸ਼ਹਿਰ ਵਿੱਚ ਇੰਟੈਲੀਜੈਂਟ ਟ੍ਰੈਫਿਕ ਲਾਈਟਾਂ ਲਗਾਈਆਂ ਜਾਣਗੀਆਂ। ਵਿਆਪਕ ਸੀਸੀਟੀਵੀ ਕਵਰੇਜ ਟ੍ਰੈਫਿਕ ਪ੍ਰਬੰਧਨ ਅਤੇ ਕਾਨੂੰਨ ਵਿਵਸਥਾ ਲਾਗੂ ਕਰਨ ਵਿੱਚ ਮਦਦ ਕਰੇਗੀ।  ਓਵਰਪਾਸ ਅਤੇ ਅੰਡਰਪਾਸ ਭੀੜ ਵਾਲੀਆਂ ਥਾਵਾਂ ਖਾਸ ਕਰਕੇ ਉਦਯੋਗਿਕ ਅਤੇ ਗਿਆਸਪੁਰਾ ਖੇਤਰਾਂ ਵਿੱਚ ਬਣਾਏ ਜਾਣਗੇ।

ਰਾਜਾ ਵੜਿੰਗ ਨੇ ਲੋਕਾਂ ਦੇ ਸਹਿਯੋਗ ਦੀ ਮੰਗ ਕਰਦੇ ਹੋਏ ਕਿਹਾ, "'ਡਰਾਈਵ ਇਟ' ਲੁਧਿਆਣਾ ਲਈ ਇੱਕ ਉੱਜਵਲ, ਵਧੇਰੇ ਖੁਸ਼ਹਾਲ ਭਵਿੱਖ ਲਈ ਇੱਕ ਰੋਡਮੈਪ ਪੇਸ਼ ਕਰਦਾ ਹੈ। ਮੈਂ ਨਾਗਰਿਕਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਇਸ ਦ੍ਰਿਸ਼ਟੀ ਨੂੰ ਸਾਕਾਰ ਕਰਨ ਅਤੇ ਲੁਧਿਆਣਾ ਨੂੰ ਇੱਕ ਆਧੁਨਿਕ, ਟਿਕਾਊ ਅਤੇ ਸਰਗਰਮ ਸ਼ਹਿਰ ਵਜੋਂ ਬਦਲਣ ਲਈ ਮੇਰੇ ਨਾਲ ਹੱਥ ਮਿਲਾਉਣ ਲਈ ਸੱਦਾ ਦਿੰਦਾ ਹਾਂ।”

 

Tags: Amrinder Singh Raja Warring , Congress , Punjab Congress , Amarinder Singh Raja Warring , Lok Sabha Elections 2024 , General Elections 2024 , Lok Sabha Election , Lok Sabha 2024

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD