Saturday, 18 May 2024

 

 

खास खबरें हरसिमरत कौर बादल ने लंबी के लिए प्रचार करते हुए लोगों से यह जांचने के लिए कहा कि किस पार्टी ने आपको क्या दिया सीएम भगवंत मान ने करतारपुर में किया जालंधर से आप उम्मीदवार पवन कुमार टीनू के लिए प्रचार, बोले- 1 जून को झाड़ू से करनी है सफाई मुख्यमंत्री भगवंत मान ने होशियारपुर से आप उम्मीदवार डा. राजकुमार चब्बेवाल के लिए किया प्रचार विश्व स्तरीय शिक्षण संस्थान स्थापित होंगे अमृतसर में स्थापित : गुरजीत सिंह औजला शिअद को लगा एक और झटका! होशियारपुर लोकसभा क्षेत्र में आप को मिली बढ़त राजा वड़िंग ने लुधियाना में चुनाव अभियान के दौरान आर्थिक उत्थान और किसानों के समर्थन का वादा किया मुख्य निर्वाचन अधिकारी मनीष गर्गने राज्य नोडल अधिकारियों के साथ निर्वाचन व्यय बैठक की पंजाब की प्रगति के रास्ते में बढ़ती अपराध दर और ड्रग माफिया बड़ा रोड़ा : विजय इंदर सिंगला जनसेवा नहीं, धन सेवा के लिए राजनीति कर रहे राजेंद्र राणा : मुख्यमंत्री सुखविंदर सिंह सुक्खू स्वाति मालीवाल प्रकरण में मनीष तिवारी की चुप्पी कांग्रेस के न्याय की खोल रही है पोल-संजय टंडन पंजाब के हितों की रक्षा के लिए भाजपा जरूरी: अरविंद खन्ना गुरजीत औजला ने लोपोके में विशाल जनसमूह को संबोधित किया पंजाब के आतंकवाद पीडि़तों का मुद्दा संसद में उठाऊंगा : डॉ सुभाष शर्मा लोकसभा चुनाव में मेरी जीत का मुख्य आधार बनेगा पटियाला वासियों का भरोसाः परनीत कौर मुख्यमंत्री बताएं कि उनकी सरकार नहरी पटवारियों को यह दिखाने के लिए काल्पनिक एंट्रियां करने को क्यों मजबूर कर रही कि नहर का पानी पंजाब के सभी खेतों में पहुंच रहा हैःशिरोमणी अकाली दल विरासत भी और विकास भी यह हैं मोदी सरकार की गारंटी, सांस्कृतिक राष्ट्रवाद जन जागरण भाजपा की देन : कंगना रंनौत एक महीने से भी कम समय में किसानों का कर्ज माफ हो जाएगा : अमरिंदर सिंह राजा वड़िंग अरविंद केजरीवाल और भगवंत मान ने अमृतसर में पार्टी नेताओं और कार्यकर्ताओं के साथ की मीटिंग प्रधानमन्त्री नरेन्द्र मोदी की अम्बाला शहर रैली से पहला ही चुनाव लड़ रही बंतो कटारिया के हौसले बुलंद निर्दलीय उम्मीदवार शकील मुहम्मद ने इंडिया अलायंस के उम्मीदवार मनीष तिवारी के समर्थन में नामांकन पत्र वापस लिया हीरामंडी के वीडियो सॉन्ग "मासूम दिल है मेरा" के रिलीज पर ऋचा चड्ढा भावुक होकर बोलीं

 

प्रेस की स्वतंत्रता के सामने आने वाली चुनौतियों का मिलकर सामना करने का आह्वान

अंतर्राष्ट्रीय प्रेस स्वतंत्रता दिवस पर पंजाब प्रेस क्लब में एक कार्यक्रम आयोजित किया गया

Punjab Press Club, Press Freedom Day, Satnam Singh Manak,Rajesh Thapa, International Press Freedom Day, Jalandhar
Listen to this article

Web Admin

Web Admin

5 Dariya News

जालंधर , 03 May 2024

अंतरराष्ट्रीय प्रेस स्वतंत्रता दिवस पर आज स्थानीय पंजाब प्रेस क्लब में एक संक्षिप्त और भावनात्मक कार्यक्रम आयोजित किया गया, जिसमें पत्रकारों ने अंतरराष्ट्रीय, राष्ट्रीय स्तर और पंजाब प्रांत में प्रेस की स्वतंत्रता के लिए बढ़ती चुनौतियों पर गहरी चिंता व्यक्त की।  इस अवसर पर अपने विचार व्यक्त करने वाले अधिकांश पत्रकारों द्वारा यह कहा गया कि पत्रकार समुदाय को आपसी सहयोग से इन चुनौतियों का सामना करना चाहिए और विभिन्न मीडिया माध्यमों के माध्यम से प्रतिबद्धता के साथ अपने लोगों की चिंताओं को उठाना चाहिए।

 कार्यक्रम को संबोधित करते हुए प्रेस क्लब के अध्यक्ष सतनाम सिंह मानक ने कहा कि प्रेस को हमेशा चुनौतियों का सामना करना पड़ा है और अभी भी चुनौतियों का सामना करना पड़ रहा है। उन्होंने रूस और यूक्रेन के बीच युद्ध और इजराइल और हमास के बीच युद्ध में दर्जनों पत्रकारों की शहादत का खास तौर पर जिक्र किया।

उन्होंने कहा कि ये सभी चुनौतियाँ पत्रकारिता पेशे की चुनौतियाँ हैं, जिनका मुकाबला दृढ़ संकल्प और साहस से ही किया जा सकता है।  देश की वर्तमान परिस्थितियों में पत्रकारों को जागरूक होकर लोकतंत्र को बचाने में अपनी भूमिका निभानी चाहिए।  प्रेस क्लब के वरिष्ठ उपाध्यक्ष राजेश ने कहा कि देश में पत्रकारिता की स्वतंत्रता लगातार सिमटती जा रही है।  

हमें इसे हर कीमत पर बचाने का प्रयास करना चाहिए।  पत्रकारों ने कहा कि हमें खुद प्रेस की आजादी और उसके महत्व के प्रति जागरूक रहना चाहिए और हर तरह की परिस्थिति में अपनी भूमिका निभाने के लिए तैयार रहना चाहिए.  लालच या स्वार्थ के तहत कोई भी खबर न तो देनी चाहिए और न ही रोकनी चाहिए।  युवा पत्रकार सुकरात सफारी ने कहा कि प्रेस की आजादी की मांग करने के साथ-साथ हमें अपने अंदर भी झांकना चाहिए और प्रेस की आजादी का इस्तेमाल अपने लोगों के हितों और उन्हें न्याय दिलाने के लिए करना चाहिए।

समारोह को संबोधित करते हुए जसबीर सिंह सोढ़ी ने पत्रकारों को नैतिक मूल्यों का वाहक बनने का निमंत्रण दिया ताकि पत्रकारों पर कोई उंगली न उठा सके। कार्यक्रम के अंत में कुलप्रीत सिंह एकम ने कार्यक्रम में आये सभी पत्रकारों का धन्यवाद किया।  इस मौके पर पत्रकार सुरिंदर रणदेव, मलकीत सिंह, सरबजीत सिंह काका, धरमिंदर सोंधी, जगरूप, राघव जैन, देविंदर कुमार, विजय अटवाल, करण लूथरा, नितिन कौरा, पूजा, तरणप्रीत लक्की, शैली, पवन, बस्सी, योगेश कत्याल, गेवी , हरीश और अन्य मीडिया हस्तियां भी उपस्थित थीं।  इस मौके पर प्रेस की आजादी के नाम पर केक भी काटा गया।

Press Freedom Day Celebrated at Punjab Press Club

Punjab Press Club Emphasizes Ethical Journalism on International Press Freedom Day

Jalandhar

Today, An event took place at the Punjab Press Club to mark International Press Freedom Day. Journalists gathered to express their concerns about the increasing challenges to press freedom globally, nationally, and in Punjab. Many stressed the importance of unity among journalists to confront these challenges and advocate for the people through various media platforms.

Mr Satnam Singh Manak, President of the Press Club, highlighted the enduring challenges faced by journalists, citing the sacrifices made by numerous journalists in conflicts like the Russia-Ukraine war and the Israel-Hamas conflict. He emphasized the necessity for determination and bravery to overcome these obstacles, urging journalists to play their part in safeguarding democracy in the country.

Mr Rajesh Thapa , Senior Vice President of the Press Club, lamented the declining freedom of journalism in the country, calling for collective efforts to preserve it. He underscored the responsibility of journalists to prioritize press freedom and integrity over personal gain or bias. Young journalist Socrates Safari emphasized utilizing press freedom for the betterment of society and ensuring justice for all.

Mr Jasbir Singh Sodhi encouraged journalists to uphold moral values to uphold their credibility. The event concluded with Kulpreet Singh Ekam expressing gratitude to all attendees. Notable journalists and media personalities including  Surinder Randev, Malkit Singh, Sarabjit Singh Kaka, Dharminder Sondhi, Jagroop, Raghav Jain, Devinder Kumar, Vijay Atwal, Karan Luthra, Nitin Kaura, Pooja, Taranpreet Lucky, Shaili, Pawan, Bassi, Yogesh Katyal, Gavi, Harish and others graced the occasion, which also featured a symbolic cake-cutting ceremony in honor of press freedom.

ਪ੍ਰੈੱਸ ਦੀ ਆਜ਼ਾਦੀ ਨੂੰ ਦਰਪੇਸ਼ ਚੁਣੌਤੀਆਂ ਦਾ ਸਾਹਮਣਾ ਮਿਲ ਕੇ ਕਰਨ ਦਾ ਸੱਦਾ

ਪੰਜਾਬ ਪ੍ਰੈੱਸ ਕਲੱਬ ਵਿਚ ਹੋਇਆ ਕੌਮਾਂਤਰੀ ਪ੍ਰੈੱਸ ਆਜ਼ਾਦੀ ਦਿਵਸ 'ਤੇ ਸਮਾਗਮ

ਜਲੰਧਰ

ਸਥਾਨਕ ਪੰਜਾਬ ਪ੍ਰੈੱਸ ਕਲੱਬ  ਵਿਖੇ ਅੱਜ ਕੌਮਾਂਤਰੀ ਪ੍ਰੈੱਸ ਆਜ਼ਾਦੀ ਦਿਵਸ 'ਤੇ ਇਕ ਸੰਖੇਪ ਤੇ ਭਾਵਪੂਰਤ ਸਮਾਗਮ ਹੋਇਆ ,ਜਿਸ ਵਿਚ ਪੱਤਰਕਾਰਾਂ ਨੇ ਅੰਤਰਰਾਸ਼ਟਰੀ, ਰਾਸ਼ਟਰੀ ਅਤੇ ਪੰਜਾਬ ਪ੍ਰਾਂਤ ਵਿਚ ਪ੍ਰੈੱਸ ਦੀ ਆਜ਼ਾਦੀ ਲਈ ਵੱਧ ਰਹੀਆਂ ਚੁਣੌਤੀਆਂ 'ਤੇ ਗਹਿਰੀ ਚਿੰਤਾ ਪ੍ਰਗਟ ਕੀਤੀ। ਇਸ ਮੌਕੇ 'ਤੇ ਆਪਣੇ ਵਿਚਾਰ ਰੱਖਣ ਵਾਲੇ ਬਹੁਤੇ ਪੱਤਰਕਾਰਾਂ ਵਲੋਂ ਇਹ ਕਿਹਾ ਗਿਆ ਕਿ ਪੱਤਰਕਾਰ ਭਾਈਚਾਰੇ ਨੂੰ ਇਨ੍ਹਾਂ ਚੁਣੌਤੀਆਂ ਦਾ ਸਾਹਮਣਾ ਆਪਸੀ ਸਹਿਯੋਗ ਨਾਲ ਕਰਨਾ ਚਾਹੀਦਾ ਹੈ ਅਤੇ ਪ੍ਰਤੀਬੱਧਤਾ ਨਾਲ ਆਪਣੇ ਲੋਕਾਂ ਦੇ ਸਰੋਕਾਰਾਂ ਨੂੰ ਮੀਡੀਆ ਦੇ ਵੱਖ-ਵੱਖ ਮਾਧਿਅਮਾਂ ਰਾਹੀਂ ਉਠਾਉਣਾ ਚਾਹੀਦਾ ਹੈ।

ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰੈੱਸ ਕਲੱਬ ਦੇ ਪ੍ਰਧਾਨ ਸਤਨਾਮ ਸਿੰਘ ਮਾਣਕ ਨੇ ਕਿਹਾ ਕਿ ਪ੍ਰੈੱਸ ਨੂੰ ਹਮੇਸ਼ਾ ਤੋਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਰਿਹਾ ਹੈ ਤੇ ਅੱਜ ਵੀ ਕਰਨਾ ਪੈ ਰਿਹਾ ਹੈ। ਉਨ੍ਹਾਂ ਨੇ ਵਿਸ਼ੇਸ਼ ਤੌਰ 'ਤੇ ਰੂਸ ਅਤੇ ਯੂਕਰੇਨ ਦੀ ਜੰਗ ਵਿਚ ਅਤੇ ਇਜ਼ਰਾਈਲ ਅਤੇ ਹਮਾਂਸ ਦੀ ਜੰਗ ਵਿਚ ਦਰਜਨਾਂ ਹੀ ਪੱਤਰਕਾਰਾਂ ਦੇ ਸ਼ਹੀਦ ਹੋ ਜਾਣ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ ਕਿ ਇਹ ਸਾਰੀਆਂ ਚੁਣੌਤੀਆਂ ਪੱਤਰਕਾਰੀ ਦੇ ਪੇਸ਼ੇ ਦੀਆਂ ਚੁਣੌਤੀਆਂ ਹਨ, ਜਿਨ੍ਹਾਂ ਦਾ ਦ੍ਰਿੜ੍ਹਤਾ ਅਤੇ ਦਲੇਰੀ ਨਾਲ ਹੀ ਸਾਹਮਣਾ ਕੀਤਾ ਜਾ ਸਕਦਾ ਹੈ। ਦੇਸ਼ ਦੀਆਂ ਅਜੋਕੀਆਂ ਸਥਿਤੀਆਂ ਵਿਚ ਜਮਹੂਰੀਅਤ ਨੂੰ ਬਚਾਉਣ ਲਈ ਪੱਤਰਕਾਰਾਂ ਨੂੰ ਜਾਗਰੂਕ ਹੋ ਕੇ ਆਪਣਾ ਰੋਲ ਨਿਭਾਉਣਾ ਚਾਹੀਦਾ ਹੈ।

ਪ੍ਰੈੱਸ ਕਲੱਬ ਦੇ ਸੀਨੀਅਰ ਮੀਤ ਪ੍ਰਧਾਨ ਰਾਜੇਸ਼  ਨੇ ਕਿਹਾ ਕਿ ਦੇਸ਼ ਵਿਚ ਪੱਤਰਕਾਰੀ ਦੀ ਆਜ਼ਾਦੀ ਲਗਾਤਾਰ ਸੁੰਘੜਦੀ ਜਾ ਰਹੀ ਹੈ। ਇਸ ਨੂੰ ਹਰ ਹੀਲੇ ਬਚਾਉਣ ਲਈ ਸਾਨੂੰ ਯਤਨਸ਼ੀਲ ਰਹਿਣਾ ਚਾਹੀਦਾ ਹੈ। ਪੱਤਰਕਾਰਾਂ ਨੇ ਕਿਹਾ ਪ੍ਰੈੱਸ ਦੀ ਆਜ਼ਾਦੀ ਬਾਰੇ ਤੇ ਇਸ ਦੇ ਮਹੱਤਵ ਬਾਰੇ ਸਾਨੂੰ ਖ਼ੁਦ ਵੀ ਸੁਚੇਤ ਹੋਣਾ ਚਾਹੀਦਾ ਹੈ ਤੇ ਹਰ ਤਰ੍ਹਾਂ ਦੀਆਂ ਸਥਿਤੀਆਂ ਵਿਚ ਆਪਣਾ ਰੋਲ ਨਿਭਾਉਣ ਲਈ ਤਿਆਰ ਰਹਿਣਾ ਚਾਹੀਦਾ ਹੈ। 

ਲਾਲਚ ਜਾਂ ਸਵਾਰਥਾਂ ਅਧੀਨ ਨਾ ਕੋਈ ਖ਼ਬਰ ਦੇਣੀ ਚਾਹੀਦੀ ਹੈ ਤੇ ਨਾ ਹੀ ਰੋਕਣੀ ਚਾਹੀਦੀ ਹੈ। ਨੌਜਵਾਨ ਪੱਤਰਕਾਰ ਸੁਕਰਾਤ ਸਫ਼ਰੀ ਨੇ ਕਿਹਾ ਕਿ ਪ੍ਰੈੱਸ ਲਈ ਆਜ਼ਾਦੀ ਦੀ ਮੰਗ ਕਰਨ ਦੇ ਨਾਲ-ਨਾਲ ਸਾਨੂੰ ਖ਼ੁਦ ਵੀ ਆਪਣੇ ਅੰਦਰ ਵੀ ਝਾਤੀ ਮਾਰਨੀ ਚਾਹੀਦੀ ਹੈ ਅਤੇ ਪ੍ਰੈੱਸ ਦੀ ਆਜ਼ਾਦੀ ਦੀ ਵਰਤੋਂ ਆਪਣੇ ਲੋਕਾਂ ਦੇ ਹਿਤਾਂ ਅਤੇ ਉਨ੍ਹਾਂ ਨੂੰ ਇਨਸਾਫ਼ ਦਿਵਾਉਣ ਲਈ ਕਰਨੀ ਚਾਹੀਦੀ ਹੈ। ਜਸਬੀਰ ਸਿੰਘ ਸੋਢੀ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਪੱਤਰਕਾਰਾਂ ਨੂੰ ਨੈਤਿਕ ਕਦਰਾਂ-ਕੀਮਤਾਂ ਦੇ ਧਾਰਨੀ ਬਣਨ ਦਾ ਸੱਦਾ ਦਿੱਤਾ ਤਾਂ ਕਿ ਪੱਤਰਕਾਰਾਂ 'ਤੇ ਕੋਈ ਵੀ ਉਂਗਲ ਨਾ ਉਠਾ ਸਕੇ। 

ਸਮਾਗਮ ਦੇ ਅਖੀਰ ਵਿਚ ਕੁਲਪ੍ਰੀਤ ਸਿੰਘ ਏਕਮ ਨੇ ਸੰਬੋਧਨ ਕਰਦਿਆਂ ਸਮਾਗਮ ਵਿਚ ਸ਼ਿਰਕਤ ਕਰਨ ਲਈ ਆਏ ਸਾਰੇ ਪੱਤਰਕਾਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਪੱਤਰਕਾਰ ਸੁਰਿੰਦਰ ਰਣਦੇਵ, ਮਲਕੀਤ ਸਿੰਘ, ਸਰਬਜੀਤ ਸਿੰਘ ਕਾਕਾ,ਧਰਮਿੰਦਰ ਸੋਂਧੀ, ਜਗਰੂਪ, ਰਾਘਵ ਜੈਨ, ਦਵਿੰਦਰ ਕੁਮਾਰ, ਵਿਜੇ ਅਟਵਾਲ, ਕਰਨ ਲੂਥਰਾ, ਨਿਤਿਨ ਕੌੜਾ, ਪੂਜਾ, ਤਰਨਪ੍ਰੀਤ ਲੱਕੀ, ਸ਼ੈਲੀ, ਪਵਨ, ਬੱਸੀ, ਯੋਗੇਸ਼ ਕਤਿਆਲ, ਗੇਵੀ, ਹਰੀਸ਼ ਅਤੇ ਹੋਰ ਵੀ ਮੀਡੀਆ ਜਗਤ ਨਾਲ ਜੁੜੀਆਂ ਹਸਤੀਆਂ ਹਾਜ਼ਰ ਸਨ। ਇਸ ਅਵਸਰ 'ਤੇ ਪ੍ਰੈੱਸ ਦੀ ਆਜ਼ਾਦੀ ਦੇ ਨਾਂਅ ਕੇਕ ਵੀ ਕੱਟਿਆ ਗਿਆ।

 

Tags: Punjab Press Club , Press Freedom Day , Satnam Singh Manak , Rajesh Thapa , International Press Freedom Day , Jalandhar

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD