संगरूर से आम आदमी पार्टी के उम्मीदवार और कैबिनेट मंत्री गुरमीत सिंह मीत हेयर ने कहा कि 1 जून को संगरूर के निवासी तय करेंगे कि अगले 5 साल तक उन्हें संगरूर में ही रहकर काम करना है और किसी भी काम के लिए क्षेत्र से बाहर नहीं जाना है। साथ ही, लोग तय करेंगे कि उन्हें अपने चूल्हे की आग से प्यार है, न कि लच्छेदार भाषण से।
लहरागागा हलके के गांवों के तूफानी दौरे के दौरान गांवों में चुनावी सभाओं को संबोधित करते हुए मीत हेयर ने कहा कि पिछले दो सालों में स. भगवंत सिंह मान की सरकार ने प्रदेश के लोगों का जीवन स्तर ऊंचा उठाने के लिए अभूतपूर्व काम किया। 43000 से अधिक युवाओं को रोजगार दिया, 600 यूनिट मुफ्त बिजली दी और 90 प्रतिशत से अधिक लोगों को शून्य बिजली बिल मिला। मुफ़्त इलाज के लिए आम आदमी क्लिनिक जहां दवाएँ और परीक्षण भी मुफ़्त हैं।
अच्छी शिक्षा के लिए उत्कृष्ट विद्यालय मिला। इस साल सरकारी स्कूलों के 158 छात्रहों ने जेईई मेन क्लियर कर लिया। सरकार द्वारा निजी थर्मल प्लांट खरीदा गया । युवाओं को खेलों से जोड़ने के लिए खेड़ा वतन पंजाब की शुरुआत की गई और दो साल में 25 हजार खिलाड़ियों को 75 करोड़ रुपये के पुरस्कार बांटे गए।
मीत हेयर ने विपक्षी उम्मीदवारों पर व्यंग्य करते हुए कहा कि ये सभी बाहरी खेतरों से आकर चुनाव लड़े हैं। संगरूर निवासियों को 1 जून के बाद ये उम्मीदवार संगरूर में नहीं मिलने चाहिए। उन्होंने कहा कि सभी उम्मीदवार ऊटपटांग और लच्छेदार भाषण दे रहे हैं, लेकिन आम आदमी पार्टी ने निचले स्तर पर काम किया है।
आज लहरागागा के गांव खाई, लाहिल खुर्द, लाहिल कलां, बलरां, मुनक, रामपुर गनोता, मानियाना, बिशनपुर खोखर, हरिगढ़ गेलां, बहमनीवाला, भुल्लन, गुलहारी, करोदा, चट्ठा गोबिंदपुरा में आयोजित सभाओं में स्थानीय विधायक बरिंदर कुमार गोयल ने मीत हेयर को लेहरा हलके से बड़ी बढ़त दिलाने का आश्वासन दिया।
ਸੰਗਰੂਰ ਵਾਸੀਆਂ ਨੂੰ ਚੁੱਲ੍ਹਿਆਂ ਦੀ ਅੱਗ ਪਿਆਰੀ ਹੈ ਨਾ ਕਿ ਲੱਛੇਦਾਰ ਭਾਸ਼ਣ”: ਮੀਤ ਹੇਅਰ
1 ਜੂਨ ਨੂੰ ਸੰਗਰੂਰ ਵਾਸੀ ਫੈਸਲਾ ਕਰਨਗੇ ਕਿ ਕੰਮਾਂ ਲਈ ਸੰਗਰੂਰ ਹੀ ਰਹਿਣਾ ਹੈ ਨਾ ਕਿ ਬਾਹਰ ਜਾਣਾ
ਲਹਿਰਾਗਾਗਾ
ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਉਮੀਦਵਾਰ ਅਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ 1 ਜੂਨ ਨੂੰ ਸੰਗਰੂਰ ਵਾਸੀ ਇਹ ਫੈਸਲਾ ਕਰ ਦੇਣਗੇ ਕਿ ਅਗਲੇ 5 ਸਾਲ ਉਨ੍ਹਾਂ ਸੰਗਰੂਰ ਵਿੱਚ ਰਹਿ ਕੇ ਹੀ ਕੰਮ ਕਰਨੇ ਹਨ, ਕਿਸੇ ਵੀ ਕੰਮ ਲਈ ਹਲਕੇ ਤੋਂ ਬਾਹਰ ਨਹੀਂ ਜਾਣਾ। ਇਸ ਦੇ ਨਾਲ ਹੀ ਲੋਕ ਇਹ ਵੀ ਫੈਸਲਾ ਕਰ ਦੇਣਗੇ ਕਿ ਉਨ੍ਹਾਂ ਨੂੰ ਆਪਣੇ ਚੁੱਲ੍ਹਿਆਂ ਦੀ ਅੱਗ ਪਿਆਰੀ ਹੈ ਨਾ ਕਿ ਲੱਛੇਦਾਰ ਭਾਸ਼ਣ।
ਲਹਿਰਾਗਾਗਾ ਹਲਕੇ ਦੇ ਪਿੰਡਾਂ ਦਾ ਤੂਫਾਨੀ ਦੌਰਾ ਕਰਦਿਆਂ ਪਿੰਡਾਂ ਵਿੱਚ ਜੁੜੇ ਚੋਣ ਜਲਸਿਆਂ ਨੂੰ ਸੰਬੋਧਨ ਕਰਦਿਆਂ ਮੀਤ ਹੇਅਰ ਨੇ ਕਿਹਾ ਕਿ ਪਿਛਲੇ ਦੋ ਸਾਲਾਂ ਵਿੱਚ ਪੰਜਾਬ ਦੀ ਸ. ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਸੂਬਾ ਵਾਸੀਆਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਲਾਮਿਸਾਲ ਕੰਮ ਕੀਤੇ। 43000 ਤੋਂ ਵੱਧ ਨੌਜਵਾਨਾਂ ਨੂੰ ਰੋਜ਼ਗਾਰ ਦਿੱਤਾ, 600 ਯੂਨਿਟ ਮੁਫਤ ਬਿਜਲੀ ਦੇਣ ਨਾਲ 90 ਫੀਸਦੀ ਤੋਂ ਵੱਧ ਲੋਕਾਂ ਦਾ ਬਿਜਲੀ ਬਿੱਲ ਜ਼ੀਰੋ ਆਇਆ।
ਮੁਫਤ ਇਲਾਜ ਲਈ ਆਮ ਆਦਮੀ ਕਲੀਨਿਕ ਬਣੇ ਜਿੱਥੇ ਦਵਾਈਆਂ ਅਤੇ ਟੈਸਟ ਵੀ ਮੁਫਤ। ਚੰਗੀ ਪੜ੍ਹਾਈ ਲਈ ਸਕੂਲ ਆਫ ਐਮੀਨੈਂਸ ਮਿਲੇ। ਇਸ ਸਾਲ ਸਰਕਾਰੀ ਸਕੂਲਾਂ ਦੇ 158 ਵਿਦਿਆਰਥੀਆਂ ਨੇ ਜੇ.ਈ.ਈ. ਮੇਨਜ਼ ਦਾ ਪੇਪਰ ਕਲੀਅਰ ਕੀਤਾ। ਪ੍ਰਾਈਵੇਟ ਥਰਮਲ ਪਲਾਂਟ ਸਰਕਾਰ ਨੇ ਖਰੀਦਿਆ। ਨੌਜਵਾਨਾਂ ਨੂੰ ਖੇਡਾਂ ਵਾਲੇ ਪਾਸੇ ਲਗਾਉਣ ਲਈ ਖੇਡਾਂ ਵਤਨ ਪੰਜਾਬ ਦੀਆਂ ਸ਼ੁਰੂਆਤ ਹੋਈ ਅਤੇ ਦੋ ਸਾਲਾਂ ਵਿੱਚ 25 ਹਜ਼ਾਰ ਖਿਡਾਰੀਆਂ ਨੂੰ 75 ਕਰੋੜ ਰੁਪਏ ਦੇ ਇਨਾਮ ਵੰਡੇ।
ਮੀਤ ਹੇਅਰ ਨੇ ਵਿਰੋਧੀ ਉਮੀਦਵਾਰਾਂ ਉਤੇ ਵਿਅੰਗ ਕਰਦਿਆਂ ਕਿਹਾ ਕਿ ਸਾਰੇ ਬਾਹਰਲੇ ਖੇਤਰਾਂ ਤੋਂ ਆ ਕੇ ਸੰਗਰੂਰ ਚੋਣ ਲੜ ਰਹੇ ਹਨ। ਸੰਗਰੂਰ ਵਾਸੀਆਂ ਨੂੰ ਇਹ ਉਮੀਦਵਾਰ 1 ਜੂਨ ਤੋਂ ਬਾਅਦ ਸੰਗਰੂਰ ਵਿੱਚ ਨਹੀਂ ਲੱਭਣੇ। ਉਨ੍ਹਾਂ ਕਿਹਾ ਕਿ ਸਭ ਉਮੀਦਵਾਰ ਲੋਕ ਲੁਭਾਊ ਤੇ ਲੱਛੇਦਾਰ ਭਾਸ਼ਣ ਦੇਣ ਵਾਲੇ ਹਨ ਪਰ ਆਮ ਆਦਮੀ ਪਾਰਟੀ ਨੇ ਹੇਠਲੇ ਪੱਧਰ ਤੱਕ ਕੰਮ ਕੀਤਾ ਹੈ।
ਅੱਜ ਲਹਿਰਾਗਾਗਾ ਦੇ ਪਿੰਡਾਂ ਖਾਈ, ਲਹਿਲ ਖੁਰਦ, ਲਹਿਲ ਕਲਾਂ, ਬੱਲਰਾਂ, ਮੂਣਕ, ਰਾਮਪੁਰ ਗਨੋਟਾ, ਮਨਿਆਣਾ, ਬਿਸ਼ਨਪੁਰ ਖੋਖਰ, ਹਰੀਗੜ੍ਹ ਗੇਲਾਂ, ਬਾਹਮਨੀਵਾਲਾ, ਭੁਲੱਣ, ਗੁਲਾਹੜੀ, ਕਰੋਦਾ, ਚੱਠਾ ਗੋਬਿੰਦਪੁਰਾ ਵਿਖੇ ਹੋਏ ਭਰਵੇਂ ਇਕੱਠਾਂ ਵਿੱਚ ਸਥਾਨਕ ਐਮ.ਐਲ.ਏ. ਬਰਿੰਦਰ ਕੁਮਾਰ ਗੋਇਲ ਨੇ ਮੀਤ ਹੇਅਰ ਨੂੰ ਲਹਿਰਾ ਹਲਕੇ ਤੋਂ ਵੱਡੀ ਲੀਡ ਦਿਵਾਉਣ ਦਾ ਵਿਸ਼ਵਾਸ ਦਿਵਾਇਆ।