Friday, 17 May 2024

 

 

खास खबरें विश्व स्तरीय शिक्षण संस्थान स्थापित होंगे अमृतसर में स्थापित : गुरजीत सिंह औजला शिअद को लगा एक और झटका! होशियारपुर लोकसभा क्षेत्र में आप को मिली बढ़त राजा वड़िंग ने लुधियाना में चुनाव अभियान के दौरान आर्थिक उत्थान और किसानों के समर्थन का वादा किया मुख्य निर्वाचन अधिकारी मनीष गर्गने राज्य नोडल अधिकारियों के साथ निर्वाचन व्यय बैठक की पंजाब की प्रगति के रास्ते में बढ़ती अपराध दर और ड्रग माफिया बड़ा रोड़ा : विजय इंदर सिंगला जनसेवा नहीं, धन सेवा के लिए राजनीति कर रहे राजेंद्र राणा : मुख्यमंत्री सुखविंदर सिंह सुक्खू स्वाति मालीवाल प्रकरण में मनीष तिवारी की चुप्पी कांग्रेस के न्याय की खोल रही है पोल-संजय टंडन पंजाब के हितों की रक्षा के लिए भाजपा जरूरी: अरविंद खन्ना गुरजीत औजला ने लोपोके में विशाल जनसमूह को संबोधित किया पंजाब के आतंकवाद पीडि़तों का मुद्दा संसद में उठाऊंगा : डॉ सुभाष शर्मा लोकसभा चुनाव में मेरी जीत का मुख्य आधार बनेगा पटियाला वासियों का भरोसाः परनीत कौर मुख्यमंत्री बताएं कि उनकी सरकार नहरी पटवारियों को यह दिखाने के लिए काल्पनिक एंट्रियां करने को क्यों मजबूर कर रही कि नहर का पानी पंजाब के सभी खेतों में पहुंच रहा हैःशिरोमणी अकाली दल विरासत भी और विकास भी यह हैं मोदी सरकार की गारंटी, सांस्कृतिक राष्ट्रवाद जन जागरण भाजपा की देन : कंगना रंनौत एक महीने से भी कम समय में किसानों का कर्ज माफ हो जाएगा : अमरिंदर सिंह राजा वड़िंग अरविंद केजरीवाल और भगवंत मान ने अमृतसर में पार्टी नेताओं और कार्यकर्ताओं के साथ की मीटिंग प्रधानमन्त्री नरेन्द्र मोदी की अम्बाला शहर रैली से पहला ही चुनाव लड़ रही बंतो कटारिया के हौसले बुलंद निर्दलीय उम्मीदवार शकील मुहम्मद ने इंडिया अलायंस के उम्मीदवार मनीष तिवारी के समर्थन में नामांकन पत्र वापस लिया हीरामंडी के वीडियो सॉन्ग "मासूम दिल है मेरा" के रिलीज पर ऋचा चड्ढा भावुक होकर बोलीं सात करोड़ का है उर्वशी रौतेला का कान्स कस्टम गाउन अरविंद केजरीवाल और भगवंत मान ने भगवान श्री वाल्मीकि तीर्थ मंदिर में नतमस्तक होकर पंजाब की शांति और समृद्धि के लिए की प्रार्थना करतम भुगतम - ज्योतिष और आस्था की एक दिल दहला देने वाली कहानी

 

भगवंत मान ने रोपड़ में आप उम्मीदवार मलविंदर सिंह कंग के लिए किया चुनाव प्रचार

श्री आनंदपुर साहिब हमारी ऐतिहासिक भूमि, हमने यहां कई युद्ध लड़े और जीते, इस बार भी हम तानाशाही के खिलाफ लड़ रहे हैं : भगवंत मान

Bhagwant Mann, Bhagwant Singh Mann, AAP, Aam Aadmi Party, Aam Aadmi Party Punjab, AAP Punjab, Government of Punjab, Punjab Government, Punjab, Chief Minister Of Punjab, Malwinder Singh Kang, Malvinder Singh Kang
Listen to this article

Web Admin

Web Admin

5 Dariya News

रोपड़ , 29 Apr 2024

मुख्यमंत्री भगवंत मान ने सोमवार को आम आदमी पार्टी (आप) के श्री आनंदपुर साहिब लोकसभा से उम्मीदवार मलविंदर सिंह कंग के लिए चुनाव प्रचार किया। भगवंत मान ने एक रोड शो निकाला जहां भारी संख्या में लोग इकट्ठा हुए और 'आम आदमी पार्टी जिंदाबाद' और 'भगवंत मान जिंदाबाद' के नारे लगाए।

रोपड़ में जनसमूह को संबोधित करते हुए भगवंत मान ने कहा कि श्री आनंदपुर साहिब हमारी ऐतिहासिक भूमि है। हमारे खालसा पंथ की स्थापना यहीं हुई थी और हमारे गुरुओं ने यहीं कई युद्ध लड़े और जीते। आज हम अपने लोकतंत्र और संविधान को बचाने की लड़ाई लड़ रहे हैं। उन्होंने कहा कि हमें आप लोगों का समर्थन है, यही हमारी ताकत है और हमारा सबसे बड़ा हथियार है। 

उन्होंने कहा कि गुरु गोबिंद सिंह जी ने अपने पिता को 'हिंद दी चादर' के रूप में दिल्ली भेजा और एक ऐसे धर्म की मदद की जो खतरे में था। आज हमारी आजादी और वोट देने का अधिकार खतरे में है। इसलिए इस बार 13 जन-समर्थक और पंजाब-समर्थक आवाज को संसद में भेजें। मान ने कहा कि भाजपा नफरत और ध्रुवीकरण की राजनीति करती है। 

वे लोगों को धर्म और जाति के आधार पर बांटना चाहते हैं। वे तानाशाह हैं जो भारत में एक ही पार्टी चाहते हैं। लेकिन,  हम वो लोग हैं जो 'सरबत दा भला' की प्रार्थना करते हैं। हम सबके अधिकारों की रक्षा करते हैं। पंजाब अपने सांप्रदायिक सद्भाव और भाईचारे के लिए जाना जाता है। हम अपने गुरुपर्व, ईद और नवमी एक साथ मनाते हैं। इसलिए हम उन लोगों को हराना है जो लोगों को विभाजित करने और सांप्रदायिक दरारें पैदा करने की कोशिश कर रहे हैं।

भगवंत मान ने कहा कि बीजेपी सोचती है कि अरविंद केजरीवाल को गिरफ्तार करके वे आम आदमी पार्टी को खत्म कर देंगे, लेकिन अरविंद केजरीवाल सिर्फ एक व्यक्ति नहीं हैं, वह एक विचार हैं, एक सोच हैं। वे (बीजेपी) इस सोच को कैसे रोक पाएंगे? मान ने कहा कि आम आदमी पार्टी काम की राजनीति करती है। हम धर्म, नफरत या बंटवारे की राजनीति नहीं करते।

भगवंत मान ने अपनी सरकार की दो साल की उपलब्धियां भी गिनाईं और कहा कि आप सरकार से पहले नहर का सिर्फ 21 फीसदी पानी खेतों तक जाता था, अभी 59 फीसदी नहर का पानी पंजाब के खेतों में सिंचाई के लिए जा रहा है। अक्टूबर में नहर के 70 फीसदी पानी का उपयोग सिंचाई के लिए किया जाएगा। मान ने कहा कि किसानों को नहरी पानी मिलने से पंजाब में करीब छह लाख ट्यूबवेल बंद हो जाएंगे। 

इससे भूजल और 6-7000 करोड़ रुपये की बिजली की बचत होगी। उस पैसे का इस्तेमाल आप सरकार की आखिरी गारंटी यानी महिलाओं को 1000 रुपये प्रति माह को पूरा करने में किया जाएगा।मान ने कहा कि वह पहले ही फतेहगढ़ साहिब, गुरदासपुर, खडूर साहिब, अमृतसर, फरीदकोट, संगरूर, जालंधर और लुधियाना जा चुके हैं और हर जगह उन्हें लोगों से जबरदस्त प्रतिक्रिया मिली है। 

पंजाब की जनता एक बार फिर आम आदमी पार्टी को ऐतिहासिक जनादेश देने के लिए तैयार है। इस लोकसभा में आम आदमी पार्टी पंजाब में 13-0 से जीत दर्ज करेगी। उन्होंने कहा कि वह पंजाब के अधिकारों के लिए लड़ रहे हैं, लेकिन वह अकेले हैं, वह भाजपा के खिलाफ लड़ रहे हैं, केंद्र सरकार और राज्यपाल के खिलाफ अकेले लड़ रहे हैं। 

हमें लोगों के समर्थन की जरूरत है, इसलिए हमें संसद में 13 और हथियार दें ताकि हम और ज्यादा काम कर सकें और पंजाब के लिए मजबूती से आवाज उठा सकें। उन्होंने कहा कि महज दो साल में पंजाब में विपक्षी पार्टियों का हाल देखिए, कोई उनकी टिकट पर चुनाव लड़ने को भी तैयार नहीं है। मान ने कहा कि अगले दो साल बाद ये पार्टियां और नेता पंजाब में पूरी तरह खत्म हो जाएंगे।

मान ने लोगों से आप उम्मीदवार मलविंदर सिंह कंग के लिए वोट करने और उन्हें भारी जनादेश के साथ श्री आनंदपुर साहिब से संसद में भेजने की अपील की। इस मौके पर मलविंदर सिंह कंग ने सीएम मान और जुटे लोगों का उनके अपार समर्थन के लिए धन्यवाद किया। रोड शो के दौरान रोपड़ के विधायक दिनेश चड्ढा, कैबिनेट मंत्री हरजोत सिंह बैंस और अनमोल गगन मान भी मौजूद रहें।


ਭਗਵੰਤ ਮਾਨ ਨੇ ਰੋਪੜ 'ਚ 'ਆਪ' ਉਮੀਦਵਾਰ ਮਾਲਵਿੰਦਰ ਸਿੰਘ ਕੰਗ ਲਈ ਕੀਤਾ ਚੋਣ ਪ੍ਰਚਾਰ

ਸ੍ਰੀ ਅਨੰਦਪੁਰ ਸਾਹਿਬ ਸਾਡੀ ਇਤਿਹਾਸਕ ਧਰਤੀ, ਅਸੀਂ ਇੱਥੇ ਕਈ ਜੰਗਾਂ ਲੜੀਆਂ ਅਤੇ ਜਿੱਤੀਆਂ, ਇਸ ਵਾਰ ਵੀ ਅਸੀਂ ਤਾਨਾਸ਼ਾਹੀ ਦੇ ਵਿਰੁੱਧ ਲੜ ਰਹੇ ਹਾਂ: ਭਗਵੰਤ ਮਾਨ

ਰੋਪੜ

ਮੁੱਖ ਮੰਤਰੀ ਭਗਵੰਤ ਮਾਨ ਨੇ ਸੋਮਵਾਰ ਨੂੰ ਆਮ ਆਦਮੀ ਪਾਰਟੀ (ਆਪ) ਦੇ ਸ੍ਰੀ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਉਮੀਦਵਾਰ ਮਲਵਿੰਦਰ ਸਿੰਘ ਕੰਗ ਲਈ ਚੋਣ ਪ੍ਰਚਾਰ ਕਰਦਿਆਂ ਰੋਡ ਸ਼ੋਅ ਕੱਢਿਆ, ਜਿੱਥੇ ਭਾਰੀ ਗਿਣਤੀ ਵਿੱਚ ਇਕੱਠੇ ਹੋਏ ਲੋਕਾਂ ਨੇ 'ਆਮ ਆਦਮੀ ਪਾਰਟੀ ਜ਼ਿੰਦਾਬਾਦ' ਅਤੇ 'ਭਗਵੰਤ ਮਾਨ ਜ਼ਿੰਦਾਬਾਦ' ਦੇ ਨਾਅਰੇ ਲਗਾਏ। ਰੋਪੜ ਵਿੱਚ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਸਾਡੀ ਇਤਿਹਾਸਕ ਧਰਤੀ ਹੈ। 

ਸਾਡੇ ਖ਼ਾਲਸਾ ਪੰਥ ਦੀ ਸਥਾਪਨਾ ਇੱਥੇ ਹੀ ਹੋਈ ਸੀ ਅਤੇ ਸਾਡੇ ਗੁਰੂਆਂ ਨੇ ਇੱਥੇ ਕਈ ਜੰਗਾਂ ਲੜੀਆਂ ਅਤੇ ਜਿੱਤੀਆਂ ਵੀ । ਅੱਜ ਅਸੀਂ ਆਪਣੇ ਲੋਕਤੰਤਰ ਅਤੇ ਸੰਵਿਧਾਨ ਨੂੰ ਬਚਾਉਣ ਲਈ ਲੜ ਰਹੇ ਹਾਂ। ਸਾਨੂੰ ਤੁਹਾਡਾ ਲੋਕਾਂ ਦਾ ਸਮਰਥਨ ਹੈ, ਇਹ ਸਾਡੀ ਤਾਕਤ ਅਤੇ ਸਾਡਾ ਸਭ ਤੋਂ ਵੱਡਾ ਹਥਿਆਰ ਹੈ।  ਉਨ੍ਹਾਂ ਕਿਹਾ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਿਤਾ ਨੂੰ 'ਹਿੰਦ ਦੀ ਚਾਦਰ' ਵਜੋਂ ਦਿੱਲੀ ਭੇਜਿਆ ਅਤੇ ਇੱਕ ਅਜਿਹੇ ਧਰਮ ਦੀ ਮਦਦ ਕੀਤੀ, ਜੋ ਖ਼ਤਰੇ ਵਿੱਚ ਸੀ। ਅੱਜ ਸਾਡੀ ਆਜ਼ਾਦੀ ਅਤੇ ਵੋਟ ਦਾ ਅਧਿਕਾਰ ਖ਼ਤਰੇ ਵਿੱਚ ਹੈ। ਇਸ ਲਈ 13 ਲੋਕ-ਪੱਖੀ ਅਤੇ ਪੰਜਾਬ-ਪੱਖੀ ਆਵਾਜ਼ਾਂ ਨੂੰ ਪਾਰਲੀਮੈਂਟ ਵਿੱਚ ਭੇਜੋ।

ਭਗਵੰਤ ਮਾਨ ਨੇ ਕਿਹਾ ਕਿ ਭਾਜਪਾ ਨਫਰਤ ਅਤੇ ਧਰੁਵੀਕਰਨ ਦੀ ਰਾਜਨੀਤੀ ਕਰਦੀ ਹੈ, ਉਹ ਲੋਕਾਂ ਨੂੰ ਧਰਮ ਅਤੇ ਜਾਤ ਦੇ ਆਧਾਰ 'ਤੇ ਵੰਡਣਾ ਚਾਹੁੰਦੀ ਹੈ, ਉਹ ਤਾਨਾਸ਼ਾਹ ਹਨ ਜੋ ਭਾਰਤ 'ਚ ਇਕ ਪਾਰਟੀ ਪ੍ਰਣਾਲੀ ਚਾਹੁੰਦੇ ਹਨ।  ਪਰ, ਅਸੀਂ 'ਸਰਬੱਤ ਦੇ ਭਲੇ' ਦੀ ਅਰਦਾਸ ਕਰਨ ਵਾਲੇ ਲੋਕ ਹਾਂ, ਅਸੀਂ ਸਭ ਦੇ ਹੱਕਾਂ ਦੀ ਰਾਖੀ ਕਰਦੇ ਹਾਂ। ਪੰਜਾਬ ਆਪਣੀ ਸਦਭਾਵਨਾ ਅਤੇ ਭਾਈਚਾਰਕ ਸਾਂਝ ਲਈ ਜਾਣਿਆ ਜਾਂਦਾ ਹੈ, ਅਸੀਂ ਆਪਣੇ ਗੁਰਪੁਰਬ, ਈਦ ਅਤੇ  ਰਾਮ ਨਵਮੀ ਇਕੱਠੇ ਮਨਾਉਂਦੇ ਹਾਂ, ਇਸ ਲਈ ਅਸੀਂ ਇਨ੍ਹਾਂ ਲੋਕਾਂ ਨੂੰ ਹਰਾਉਣ ਜਾ ਰਹੇ ਹਾਂ ਜੋ ਲੋਕਾਂ ਨੂੰ ਵੰਡਣ ਦੀ ਕੋਸ਼ਿਸ਼ ਕਰ ਰਹੇ ਹਨ।

ਭਗਵੰਤ ਮਾਨ ਨੇ ਕਿਹਾ ਕਿ ਭਾਜਪਾ ਸੋਚਦੀ ਹੈ ਕਿ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕਰਕੇ ਉਹ ਆਮ ਆਦਮੀ ਪਾਰਟੀ ਨੂੰ ਖਤਮ ਕਰ ਦੇਣਗੇ, ਪਰ ਅਰਵਿੰਦ ਕੇਜਰੀਵਾਲ ਸਿਰਫ ਇਕ ਵਿਅਕਤੀ ਨਹੀਂ, ਉਹ ਇਕ ਵਿਚਾਰ ਹਨ, ਇਕ ਸੋਚ ਹਨ, ਜਿਸ ਨੂੰ ਉਹ (ਭਾਜਪਾ) ਰੋਕ ਨਹੀਂ ਸਕਣਗੇ। ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਕੰਮ ਦੀ ਰਾਜਨੀਤੀ ਕਰਦੀ ਹੈ। ਅਸੀਂ ਧਰਮ, ਨਫ਼ਰਤ ਜਾਂ ਵੰਡ ਦੀ ਰਾਜਨੀਤੀ ਨਹੀਂ ਕਰਦੇ।

ਭਗਵੰਤ ਮਾਨ ਨੇ ਆਪਣੀ ਸਰਕਾਰ ਦੀਆਂ ਦੋ ਸਾਲਾਂ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ 'ਆਪ' ਦੀ  ਸਰਕਾਰ ਬਣਨ ਤੋਂ ਪਹਿਲਾਂ ਸਿਰਫ਼ 21 ਫ਼ੀਸਦੀ ਨਹਿਰੀ ਪਾਣੀ ਹੀ ਖੇਤਾਂ ਨੂੰ ਜਾਂਦਾ ਸੀ, ਪਰ ਇਸ ਵੇਲੇ 59 ਫ਼ੀਸਦੀ ਨਹਿਰੀ ਪਾਣੀ ਪੰਜਾਬ ਦੇ ਖੇਤਾਂ ਨੂੰ ਸਿੰਚਾਈ ਲਈ ਜਾ ਰਿਹਾ ਹੈ। ਅਕਤੂਬਰ ਮਹੀਨੇ ਵਿੱਚ 70% ਨਹਿਰੀ ਪਾਣੀ ਸਿੰਚਾਈ ਲਈ ਵਰਤਿਆ ਜਾਵੇਗਾ। 

ਮਾਨ ਨੇ ਕਿਹਾ ਕਿ ਪੰਜਾਬ ਵਿੱਚ ਲਗਭਗ 6 ਲੱਖ ਟਿਊਬਵੈੱਲ ਬੰਦ ਹੋ ਜਾਣਗੇ ਕਿਉਂਕਿ ਕਿਸਾਨਾਂ ਨੂੰ ਨਹਿਰੀ ਪਾਣੀ ਮਿਲੇਗਾ।  ਇਸ ਨਾਲ ਧਰਤੀ ਹੇਠਲੇ ਪਾਣੀ ਅਤੇ 6 ਤੋਂ 7 ਹਜਾਰ ਕਰੋੜ ਰੁਪਏ ਦੀ ਬਿਜਲੀ ਦੀ ਬੱਚਤ ਹੋਵੇਗੀ। ਇਹ ਪੈਸਾ 'ਆਪ' ਸਰਕਾਰ ਦੀ ਗਰੰਟੀ ਜੋ ਕਿ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਹੈ, ਨੂੰ ਪੂਰਾ ਕਰਨ ਲਈ ਵਰਤਿਆ ਜਾਵੇਗਾ। 

ਭਗਵੰਤ ਮਾਨ ਨੇ ਕਿਹਾ ਕਿ ਉਹ ਪਹਿਲਾਂ ਵੀ ਸ਼੍ਰੀ ਫ਼ਤਿਹਗੜ੍ਹ ਸਾਹਿਬ, ਗੁਰਦਾਸਪੁਰ, ਖਡੂਰ ਸਾਹਿਬ, ਅੰਮ੍ਰਿਤਸਰ, ਫ਼ਰੀਦਕੋਟ, ਸੰਗਰੂਰ, ਜਲੰਧਰ ਅਤੇ ਲੁਧਿਆਣਾ ਜਾ ਚੁੱਕੇ ਹਨ ਅਤੇ ਹਰ ਥਾਂ ਉਨ੍ਹਾਂ ਨੂੰ ਲੋਕਾਂ ਦਾ ਭਰਵਾਂ ਹੁੰਗਾਰਾ ਮਿਲਿਆ ਹੈ। ਪੰਜਾਬ ਦੇ ਲੋਕ ਇੱਕ ਵਾਰ ਫਿਰ ‘ਆਪ’ ਨੂੰ ਇਤਿਹਾਸਕ ਫ਼ਤਵਾ ਦੇਣ ਲਈ ਤਿਆਰ ਬੈਠੇ ਹਨ। ਇਸ ਲੋਕ ਸਭਾ ਵਿੱਚ ਆਮ ਆਦਮੀ ਪਾਰਟੀ ਪੰਜਾਬ ਵਿੱਚ 13-0 ਨਾਲ ਜਿੱਤ ਦਰਜ ਕਰੇਗੀ।  

ਉਨ੍ਹਾਂ ਕਿਹਾ ਕਿ ਉਹ ਪੰਜਾਬ ਦੇ ਹੱਕਾਂ ਲਈ ਲੜ ਰਹੇ ਹਨ, ਪਰ ਉਹ ਇਕੱਲੇ ਹਨ, ਉਹ ਭਾਜਪਾ ਦੇ ਖ਼ਿਲਾਫ਼, ਕੇਂਦਰ ਸਰਕਾਰ ਅਤੇ ਰਾਜਪਾਲ ਦੇ ਖ਼ਿਲਾਫ਼ ਲੜ ਰਹੇ ਹਨ, ਉਨ੍ਹਾਂ ਨੂੰ ਲੋਕਾਂ ਦੇ ਸਮਰਥਨ ਦੀ ਲੋੜ ਹੈ, ਇਸ ਲਈ ਉਨ੍ਹਾਂ ਨੂੰ 13 ਹੋਰ ਹੱਥ ਦਿਓ ਤਾਂ ਜੋ ਉਹ ਪੰਜਾਬ ਦੇ ਹੱਕਾਂ ਲਈ ਸੰਸਦ ਵਿੱਚ ਜ਼ੋਰਦਾਰ ਆਵਾਜ਼ ਉਠਾਉਣ। ਉਨ੍ਹਾਂ ਕਿਹਾ ਕਿ ਦੋ ਸਾਲਾਂ ਵਿੱਚ ਪੰਜਾਬ ਦੀਆਂ ਵਿਰੋਧੀ ਪਾਰਟੀਆਂ ਦੀ ਹਾਲਤ ਐਨੀ ਖ਼ਰਾਬ ਹੋ ਗਈ ਹੈ ਕਿ ਕੋਈ ਇਨ੍ਹਾਂ ਦੀਆਂ ਟਿਕਟਾਂ ’ਤੇ ਚੋਣ ਲੜਨ ਨੂੰ ਵੀ ਤਿਆਰ ਨਹੀਂ ਹੋ ਰਿਹਾ। ਮਾਨ ਨੇ ਕਿਹਾ ਕਿ ਅਗਲੇ ਦੋ ਸਾਲਾਂ ਬਾਅਦ ਪੰਜਾਬ ਵਿੱਚੋਂ ਇਹ ਪਾਰਟੀਆਂ ਅਤੇ ਸਿਆਸਤਦਾਨ ਪੂਰੀ ਤਰ੍ਹਾਂ ਖਤਮ ਹੋ ਜਾਣਗੇ।

ਭਗਵੰਤ ਮਾਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ‘ਆਪ’ ਉਮੀਦਵਾਰ ਮਲਵਿੰਦਰ ਸਿੰਘ ਕੰਗ ਨੂੰ ਸ੍ਰੀ ਅਨੰਦਪੁਰ ਸਾਹਿਬ ਤੋਂ ਭਾਰੀ ਵੋਟਾਂ ਨਾਲ ਜਿਤਾ ਕੇ ਸੰਸਦ ਵਿੱਚ ਭੇਜਣ। ਇਸ ਮੌਕੇ ਮਲਵਿੰਦਰ ਸਿੰਘ ਕੰਗ ਨੇ ਸੀ.ਐਮ. ਮਾਨ ਅਤੇ ਇਕੱਠੀ ਹੋਈ ਸੰਗਤ ਦਾ ਭਰਪੂਰ ਸਹਿਯੋਗ ਦੇਣ ਲਈ ਧੰਨਵਾਦ ਕੀਤਾ। ਰੋਡ ਸ਼ੋਅ ਦੌਰਾਨ ਹਲਕਾ ਰੋਪੜ ਦੇ ਵਿਧਾਇਕ ਦਿਨੇਸ਼ ਚੱਢਾ, ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਅਨਮੋਲ ਗਗਨ ਮਾਨ ਵੀ ਮੌਜੂਦ ਸਨ।

Bhagwant Mann campaigned for AAP candidate Malvinder Singh Kang in Ropar

Anandpur Sahib is our historic land, we fought many wars here and won, this time too we are fighting against the dictatorship: Bhagwant Mann

Ropar

Chief Minister Bhagwant Mann, on Monday, campaigned for the Aam Aadmi Party's (AAP) Sri Anandpur Sahib Lok sabha candidate Malvinder Singh Kang. Mann took out a road show where thousands of people gathered and raised slogans of 'Aam Aadmi Party zindabad' and 'Bhagwant Mann zindabad'.

Addressing the gathering in Ropar, Mann said that Sri Anandpur Sahib is our historic land. Our Khalsa panth was founded here and our gurus fought many wars here and won. Today we are fighting to save our democracy and constitution. 

We have the support of you people, it is our strength and our biggest weapon. He said that Guru Gobind Singh Ji sent his father to Delhi as 'Hind di Chaddar' and helped a religion which was in danger. Today our freedom and right to vote is in danger. Send 13 pro-people and pro-Punjab voices to the parliament. 

Mann said that the BJP does the politics of hatred and polarisation, they want to divide people on the basis of religion and castes, they are dictators who want a single party in India. But, we are the people who pray for 'sarbat da bhala', we guard everyone's rights. 

Punjab is also known for its communal harmony and brotherhood, we celebrate our Gurpurabs, Eids and Navamis together, so we are going to defeat these people who are trying to divide people and create communal rifts.  

Mann said that the BJP thinks that by arresting Arvind Kejriwal, they will finish the Aam Aadmi Party, but Arvind Kejriwal is not just a one person, he is an idea, a thinking, they (BJP) won't be able to stop the thinking of Arvind Kejriwal. Mann said that the Aam Aadmi Party does the politics of work. We don't do politics of religion, hatred or divide.

Mann also recounted the achievements of his government in two years and said that before the AAP government only 21% of canal water used to go to the fields, right now 59% of the canal water is going to the fields of Punjab for irrigation. In October, 70% of the canal water will be used for irrigation. 

Mann said that around six lakh tubewell in Punjab will be stopped as the farmers will get canal water. It will save ground water and 6-7000 crores of rupees of electricity. That money will be used to fulfill the last guarantee of the AAP government that is Rs 1000 per month to women. 

Mann said that he had already been to Fatehgarh Sahib, Gurdaspur, Khadoor Sahib, Amritsar, Faridkot, Sangrur, Jalandhar and Ludhiana and everywhere he got an overwhelming response from the people. The people of Punjab are once again ready to give a historic mandate to AAP. 

This lok sabha the Aam Aadmi Party will register a 13-0 victory in Punjab. He said that he is fighting for the rights of Punjab, but he's alone, he's fighting against the BJP, against the centre government and governor, he needs the support of the people, so give him 13 more arms in the parliament so that they can strongly raise their voice for Punjab. 

He said look at the condition of opposition parties in Punjab in just two years, no one is even ready to fight elections on their tickets. Mann said that after another two years these parties and politicians will be completely finished in Punjab.

Mann appealed to the people to vote for the AAP candidate Malvinder Singh Kang and send him to the parliament from Sri Anandpur Sahib with a huge mandate. On this occasion, Malvinder Singh Kang thanked CM Mann and the gathered crowd for their immense support. During the road show MLA Ropar Dinesh Chadha, Cabinet Ministers Harjot Singh Bains and Anmol Gagan Maan were also present.

 

Tags: Bhagwant Mann , Bhagwant Singh Mann , AAP , Aam Aadmi Party , Aam Aadmi Party Punjab , AAP Punjab , Government of Punjab , Punjab Government , Punjab , Chief Minister Of Punjab , Malwinder Singh Kang , Malvinder Singh Kang

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD