17-Sep-2020 ਚੰਡੀਗੜ੍ਹ ਪੰਜਾਬ ਮੰਤਰੀ ਮੰਡਲ ਵੱਲੋਂ ਪੀ.ਏ.ਸੀ.ਐਲ. ਦੀ ਰਣਨੀਤਕ ਅੱਪਨਿਵੇਸ਼ ਲਈ ਪ੍ਰਕਿਰਿਆ ਨੂੰ ਅੰਤਿਮ ਰੂਪ ਦੇਣ ਵਾਸਤੇ ਅਧਿਕਾਰਤ ਸਬ ਕਮੇਟੀ ਦੇ ਗਠਨ ਨੂੰ ਮਨਜ਼ੂਰੀ