26-May-2023 ਮਾਨਸਾ ਵਿਧਾਇਕ ਬੁੱਧਰਾਮ ਅਤੇ ਚੇਅਰਮੈਨ ਚਰਨਜੀਤ ਸਿੰਘ ਵੱਲੋਂ 12ਵੀ ਜਮਾਤ ’ਚ ਪੰਜਾਬ ਭਰ ਵਿੱਚ 10ਵਾਂ ਸਥਾਨ ਅਤੇ 10ਵੀਂ ਜਮਾਤ ਵਿੱਚੋ ਤੀਜਾ ਸਥਾਨ ਹਾਸਲ ਕਰਨ ਵਾਲੀਆ ਹੋਣਹਾਰ ਵਿਦਿਆਰਥਣਾਂ ਦਾ ਕੀਤਾ ਸਨਮਾਨ