19-Jul-2025 ਐਸ.ਏ.ਐਸ. ਨਗਰ ਜ਼ਿਲ੍ਹਾ ਸ਼ੂਟਿੰਗ ਚੈਂਪੀਅਨਸ਼ਿਪ 2025 : ਮੁਹਾਲੀ ਦੇ ਭੈਣ-ਭਰਾ ਆਦਿਤਿਆ ਅਤੇ ਨਵਯਾਂਸ਼ਾ ਬਖਸ਼ੀ ਨੇ ਤਿੰਨ ਸੋਨੇ ਅਤੇ ਇੱਕ ਕਾਂਸੀ ਦੇ ਤਗਮੇ ਨਾਲ ਆਪਣਾ ਸਿੱਕਾ ਜਮਾਇਆ