Friday, 24 July 2026

 

 

ਖ਼ਾਸ ਖਬਰਾਂ ਨਰਿੰਦਰ ਕੌਰ ਭਰਾਜ ਨੇ ਪਿੰਡ ਰੂਪਾਹੇੜੀ ਵਿਖੇ 18.16 ਲੱਖ ਰੁਪਏ ਦੀ ਲਾਗਤ ਨਾਲ ਸਾਂਝੇ ਜ਼ਮੀਨਦੋਜ਼ ਪਾਈਪਲਾਈਨ ਸਿੰਚਾਈ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ ਕੁਲਤਾਰ ਸਿੰਘ ਸੰਧਵਾਂ ਨੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਸ਼ਾ ਮੁਕਤੀ ਮੋਰਚਾ ਦੇ ਬਲਾਕ ਕੋਆਰਡੀਨੇਟਰਾਂ ਨੂੰ ਸ਼ਨਾਖਤੀ ਕਾਰਡ ਕੀਤੇ ਜਾਰੀ ਸਰਹੱਦ ਪਾਰੋਂ ਚੱਲ ਰਹੇ ਤਸਕਰੀ ਮਾਡਿਊਲ ਨਾਲ ਜੁੜੇ ਦੋ ਵਿਅਕਤੀ 6 ਅਧੁਨਿਕ ਪਿਸਤੌਲਾਂ, 1 ਕਿਲੋ ਹੈਰੋਇਨ, 10 ਹਜ਼ਾਰ ਰੁਪਏ ਦੀ ਡਰੱਗ ਮਨੀ ਸਮੇਤ ਕਾਬੂ ਸਰਕਾਰ ਵਿਦਿਆਰਥੀਆਂ ਦੀਆਂ ਭਾਵਨਾਵਾਂ ਤੋਂ ਭਲੀ-ਭਾਂਤ ਜਾਣੂ, ਵਿਦਿਆਰਥੀ ਆਪਣੇ ਅੰਦੋਲਨ ਦੇ ਸਿਆਸੀ ਅਗਵਾ ਹੋਣ ਤੋਂ ਰਹਿਣ ਸਾਵਧਾਨ : ਸੁਨੀਲ ਜਾਖੜ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਸਮਾਜਿਕ ਸੁਰੱਖਿਆ ਵਿਭਾਗ ਨੂੰ ਆਂਗਣਵਾੜੀ ਵਰਕਰਾਂ ਲਈ ਘੱਟੋ-ਘੱਟ 60 ਲੱਖ ਰੁਪਏ ਦਾ ਜੀਵਨ ਬੀਮਾ ਯਕੀਨੀ ਬਣਾਉਣ ਦੇ ਨਿਰਦੇਸ਼ ਪੰਜਾਬ ਸਰਕਾਰ ਦੀ ਹਰ ਖੇਤ ਤੱਕ ਨਹਿਰੀ ਪਾਣੀ ਪਹੁੰਚਾਉਣ ਦੀ ਮੁਹਿੰਮ ਜੰਗੀ ਪੱਧਰ 'ਤੇ ਜਾਰੀ ਭੋਜਨ ਸੁਰੱਖਿਆ ਤੋਂ ਪੋਸ਼ਣ ਸੁਰੱਖਿਆ ਵੱਲ ਵਧ ਰਿਹਾ ਪੰਜਾਬ ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ’ਤੇ ਦਿੱਤਾ ਜ਼ੋਰ ਕਿਸੇ ਵੀ ਵਪਾਰੀ ਦੀ ਸਮੱਸਿਆ ਨੂੰ ਬੇਲੋੜਾ ਲਮਕਣ ਨਹੀਂ ਦਿੱਤਾ ਜਾਵੇਗਾ : ਪੂਨਮਦੀਪ ਕੌਰ ਸੜਕ ਹਾਦਸਿਆਂ ਦੇ ਪੀੜਤਾਂ ਦੀ ਮਦਦ ਕਰਨ ਵਾਲੇ 'ਰਾਹਵੀਰ' ਹੋਣਗੇ 25 ਹਜ਼ਾਰ ਰੁਪਏ ਨਕਦ ਇਨਾਮ ਨਾਲ ਸਨਮਾਨਿਤ : ਨਵਜੋਤ ਕੌਰ ਬੇਸਹਾਰਾ ਪਸ਼ੂਆਂ ਨਾਲ ਵਾਪਰਦੇ ਹਾਦਸਿਆਂ ਦੇ ਪੀੜਤਾਂ ਨੂੰ ਬਣਦਾ ਮੁਆਵਜ਼ਾ ਦੇਣ ਲਈ ਪ੍ਰਸ਼ਾਸਨ ਵਚਨਬੱਧ : ਨਵਜੋਤ ਕੌਰ ਨਵਜੋਤ ਕੌਰ ਵੱਲੋਂ ‘ਠੋਸ ਕੂੜਾ ਪ੍ਰਬੰਧਨ ਨਿਯਮ 2026’ ਦੀ ਇੰਨ-ਬਿੰਨ ਪਾਲਣਾ ਦੇ ਆਦੇਸ਼ ਟ੍ਰਾਈਡੈਂਟ ਲਿਮਟਿਡ ਦਾ ਵਿੱਤੀ ਸਾਲ 2026-27 ਦੀ ਪਹਿਲੀ ਤਿਮਾਹੀ ਵਿੱਚ ਸ਼ਾਨਦਾਰ ਪ੍ਰਦਰਸ਼ਨ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਹੋਰ ਤੇਜ਼ ਕਰਨ ਲਈ ਆਪਸੀ ਤਾਲਮੇਲ ਨਾਲ ਕੀਤੇ ਜਾਣ ਕਾਰਜ : ਅਮਿਤ ਕੁਮਾਰ ਪੰਚਾਲ ਸ਼ਾਮਚੁਰਾਸੀ ਹਲਕੇ ਦੇ ਹਰ ਲੋੜਵੰਦ ਤੱਕ ਸਹੂਲਤਾਂ ਪਹੁੰਚਾਉਣਾ ਸਾਡੀ ਤਰਜੀਹ - ਡਾ. ਰਵਜੋਤ ਸਿੰਘ ਵਿਦਿਆਰਥੀਆਂ ਖ਼ਿਲਾਫ਼ ਐਨਐਸਏ ਲਗਾਉਣਾ ਨਿੰਦਣਯੋਗ : ਅਮਰਿੰਦਰ ਸਿੰਘ ਰਾਜਾ ਵੜਿੰਗ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਕੁਲਜੀਤ ਸਿੰਘ ਰੰਧਾਵਾ ਵੱਲੋਂ 88ਵੀਂ, 89ਵੀਂ ਅਤੇ 90ਵੀਂ ਬੱਸ ਰਵਾਨਾ ਮੋਹਿੰਦਰ ਭਗਤ ਵੱਲੋਂ ਲੁਧਿਆਣਾ ਵਿਖੇ ਬਾਗਬਾਨੀ ਵਿਕਾਸ ਕੇਂਦਰ ਦੇ ਨਿਰਮਾਣ ਕਾਰਜਾਂ ਵਿੱਚ ਤੇਜ਼ੀ ਲਿਆਉਣ ਦੇ ਹੁਕਮ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ : ਕੁਲਵੰਤ ਸਿੰਘ ਦੀ ਦੇਖ-ਰੇਖ ਹੇਠ ਮੋਹਾਲੀ ਹਲਕੇ ਤੋਂ 86ਵੀਂ, 87ਵੀਂ ਅਤੇ 88ਵੀਂ ਬੱਸ ਰਵਾਨਾ ਸਿੱਖਿਆ ਕ੍ਰਾਂਤੀ ਮੁਹਿੰਮ ਤਹਿਤ ਸਰਕਾਰੀ ਸਕੂਲਾਂ ਦੀ ਬਦਲੀ ਤਸਵੀਰ : ਬ੍ਰਮ ਸ਼ੰਕਰ ਜਿੰਪਾ ਨੀਟ ਪੇਪਰ ਲੀਕ: ਵਿਦਿਆਰਥੀਆਂ ਦੇ ਅੰਦੋਲਨ ਤੋਂ ਘਬਰਾਈਆਂ ਕਾਂਗਰਸ-ਭਾਜਪਾ, 'ਆਪ' 'ਤੇ ਲਗਾ ਰਹੀਆਂ ਹਨ ਬੇਬੁਨਿਆਦ ਦੋਸ਼: ਬਲਤੇਜ ਪੰਨੂ

 

ਫੁੱਲ ਫਿਗਰਡ ਲੜਕੀਆਂ ਦੀ ਪ੍ਰਸ਼ੰਸਾ ਕਰਨ ਲਈ ਹੋ ਜਾਓ ਤਿਆਰ

ਦਕਸ਼ਾ ਡਿਜਿਟਾਜ਼ ਅਤੇ ਹਰਦੀਪ ਅਰੋੜਾ ਇਨੋਵੇਟਰ ਨੇ ਮਿਸ ਪਲੱਸ ਸਾਈਜ਼ ਨਾਰਥ ਇੰਡੀਆ 2017 ਦਾ ਕੀਤਾ ਆਯੋਜਨ

Web Admin

Web Admin

5 Dariya News

ਲੁਧਿਆਣਾ , 11 Apr 2017

Last updated on: Apr 11, 2017, 00:00 IST

ਸੁੰਦਰਤਾ ਹਰ ਪ੍ਰਕਾਰ ਅਤੇ ਆਕਾਰ ਵਿੱਚ ਆਉਂਦੀ ਹੈ।ਆਤਮਵਿਸ਼ਵਾਸ ਅਤੇ ਪ੍ਰਤਿਭਾ ਨੂੰ ਜੀਰੋ ਫਿਗਰ ਦੀ ਜਰੂਰਤ ਨਹੀਂ ਹੁੰਦੀ। ਗੱਲ ਕਰੀਏ ਫੈਸ਼ਨ ਇੰਡਸਟਰੀ ਦੀ ਤਾਂ ਪਹਿਲਾਂ ਫੁੱਲ ਫਿਗਰਡ ਲੋਕਾਂ ਦੇ ਲਈ ਇੱਥੇ ਕੋਈ ਜਗ੍ਹਾ ਨਹੀਂ ਸੀ ਪਰ ਸਮੇਂ ਦੇ ਨਾਲ ਇੰਡਸਟਰੀ ਬਦਲ ਗਈ ਹੈ। ਅੱਜ ਦੀ ਗੱਲ ਕਰੀਏ ਤਾਂ ਇੰਡਸਟਰੀ ਵਿੱਚ ਪਲੱਸ ਸਾਈਜ਼ ਫੈਸ਼ਨ ਮਾਡਲਿੰਗ ਨੂੰ ਵਧਾਉਣ ਦੇ ਲਈ  ਦਕਸ਼ਾ. ਡਿਜੀਟਾਜ ਅਤੇ ਹਰਦੀਪ ਅਰੋੜਾ ਇਨੋਵੇਟਰ ਮਿਸ ਪਲੱਸ ਸਾਈਜ਼ ਨਾਰਥ ਇੰਡੀਆ 2017 ਦਾ ਆਯੋਜਨ ਕਰਨਗੇ।ਮਿਸ ਪਲੱਸ ਸਾਈਜ਼ ਨਾਰਥ ਇੰਡੀਆ ਦਾ ਇੱਕ ਅਜਿਹਾ ਈਵੈਂਟ ਹੈ ਜੋ ਪਲੱਸ ਸਾਈਜ਼ ਲੜਕੀਆਂ ਨੂੰ ਉਨ੍ਹਾਂ ਦੀ ਸੁੰਦਰਤਾ ਅਤੇ ਟੈਲੇੰਟ ਦਿਖਾਉਣ ਦੇ ਲਈ ਬੇਹਤਰੀਨ ਸਟੇਜ ਦੇਵੇਗਾ। ਇਸ ਈਵੈਂਟ  ਆਡੀਸ਼ਨ 9 ਅਪ੍ਰੈਲ ਦਿੱਲੀ ਵਿੱਚ ਹੋਏ ਅਤੇ 15 ਅਪ੍ਰੈਲ ਜਲੰਧਰ, 16 ਅਪ੍ਰੈਲ ਲੁਧਿਆਣਾ, 17 ਅਪ੍ਰੈਲ ਅੰਮ੍ਰਿਤਸਰ, 19 ਅਪ੍ਰੈਲ ਨੂੰ ਪਟਿਆਲਾ, 21 ਨੂੰ ਸ਼ਿਮਲਾ ਅਤੇ 22 ਅਪ੍ਰੈਲ ਨੂੰ ਚੰਡੀਗੜ੍ਹ ਵਿੱਚ ਹੋਣਗੇ।ਬ੍ਰਿਟਿਸ਼ ਏਸ਼ੀਆ ਦੀ ਪਹਿਲੀ ਪਲੱਸ ਸਾਈਜ਼ ਮਾਡਲ, ਬਿਸ਼ੰਬਰ ਦਾਸ ਜੋ ਕਿ ਈ-ਬੇ ਦੀ ਮਾਡਲ ਅਤੇ ਅੰਬੈਸਡਰ ਵੀ ਹੈ, ਉਨ੍ਹਾਂ ਨੂੰ ਮਿਸ ਪਲੱਸ ਈਵੈਂਟ ਦੀ ਬ੍ਰਾਂਡ ਅੰਬੈਸਡਰ ਬਣਾਇਆ ਗਿਆ ਹੈ। ਹਰਦੀਪ ਅਰੋੜਾ ਇਨੋਵੇਟਰ ਦੇ ਮਾਲਿਕ ਅਤੇ ਆਯੋਜਕ ਹਰਦੀਪ ਅਰੋੜਾ ਨੇ ਕਿਹਾ ਕਿ, "ਫੈਸ਼ਨ ਇੰਡਸਟਰੀ ਨੇ ਕਰਵੀ ਬਿਊਟੀਜ਼ ਨੂੰ ਅਪਣਾਉਣਾ ਸ਼ੁਰੂ ਕਰ ਦਿੱਤਾ ਹੈ। ਸਾਡੀ ਰੋਲ ਮਾਡਲ ਬਿਸ਼ੰਬਰ ਦਾਸ ਇਸ ਬਦਲਦੇ ਵਕਤ ਦੀ ਉਦਾਹਰਣ ਹੈ। ਅਸੀਂ ਪੂਰੇ ਨਾਰਥ ਇੰਡੀਆ ਤੋਂ ਪਲੱਸ ਸਾਈਜ਼ ਲੜਕੀਆਂ ਨੂੰ ਸੱਦਾ ਦਿੰਦੇ ਹਾਂ ਕਿ ਉਹ ਇਸ ਸਟੇਜ ਤੇ ਆਉਣ ਅਤੇ ਇਹ ਸਾਬਿਤ ਕਰ ਦੇਣ ਕਿ ਉਹ ਸੁੰਦਰ ਹਨ ਅਤੇ ਇਹ ਦੁਨੀਆ ਉਨ੍ਹਾਂ ਦਾ ਮੰਚ ਹੈ।

"ਦਕਸ਼ਾ.ਡਿਜੀਟਾਜ਼ ਦੇ ਮਾਲਿਕ ਅਤੇ ਆਯੋਜਕ ਬਿਨੋਦ ਕੁਮਾਰ ਨੇ ਕਿਹਾ ਕਿ, "ਇਹ ਇੱਕ ਅਜਿਹਾ ਪਲੇਟਫਾਰਮ ਹੈ ਜਿੱਥੇ ਸਾਈਜ਼ ਮਾਇਨੇ ਨਹੀਂ ਰੱਖਦਾ ਅਤੇ ਤੁਸੀਂ ਨਿਡਰ ਹੋ ਕੇ ਆਪਣਾ ਟੈਲੇੰਟ ਦਿਖਾ ਸਕਦੇ ਹੋ। ਸਾਰੀ ਲੜਕੀਆਂ ਨੂੰ ਬੱਸ ਇੱਕ ਸਹੀ ਦਿਸ਼ਾ ਚਾਹੀਦੀ ਹੈ ਅਤੇ ਮਿਸ ਪਲੱਸ ਸਾਈਜ਼ ਹੀ ਇਹ ਸਹੀ ਦਿਸ਼ਾ ਅਤੇ ਮੌਕਾ ਹੈ।"ਦੀ ਡਾਈਟ ਐਕਸਪਰਟ ਦੀ ਊਨਰ ਸਿਮਰਤ ਕਥੂਰੀਆ ਨੇ ਕਿਹਾ ਕਿ,ਔਰਤਾਂ ਹਮੇਸ਼ਾ ਮੇਰੇ ਕੋਲ ਆਉਂਦੀਆਂ ਹਨ ਅਤੇ ਇਹ ਕਹਿੰਦਿਆਂ ਹਨ ਕਿ ਉਨ੍ਹਾਂ ਦੀ ਭਾਰੀ ਬਾਡੀ ਦੇ ਕਾਰਨ ਉਨ੍ਹਾਂ ਨੂੰ ਹਮੇਸ਼ਾ ਤੋਂ ਹੀ ਅਜੀਬ ਲੱਗਦਾ ਆਇਆ ਹੈ। ਲੇਕਿਨ ਮੈਂ ਉਨ੍ਹਾਂ ਨੂੰ ਇਹ ਕਹਿਣਾ ਚਾਹੁੰਦੀ ਹਾਂ ਕਿ ਤੁਹਾਡਾ ਆਤਮਵਿਸ਼ਵਾਸ ਅਤੇ ਟੈਲੇੰਟ ਹੀ ਹੈ ਜੋ ਮਾਇਨੇ ਰੱਖਦਾ ਹੈ।ਫੈਸ਼ਨ ਬ੍ਲਾਗਰ ਸਨਾ ਚੰਡੋਕ ਨੇ ਕਿਹਾ ਕਿ, "ਭਾਰਤੀ ਸੁੰਦਰਤਾ ਕਰਵੀ ਬਾਡੀ ਵਿੱਚ ਵੱਸਦੀ ਹੈ। ਪਤਲੀ ਬਾਡੀ ਹੋਣਾ ਚੰਗੀ ਗੱਲ ਹੈ ਪਰ ਫੁੱਲ ਫਿਗਰਡ ਬਾਡੀ ਵਾਲੀ ਲੜਕੀਆਂ ਨੂੰ ਸਮਾਜ ਵਿੱਚ ਕਾਫੀ ਸਵਾਲਾਂ ਦਾ ਜਵਾਬ ਦੇਣਾ ਪੈਂਦਾ ਹੈ। ਇਹ ਪੇਜੰਟ ਉਨ੍ਹਾਂ ਸੱਭ ਪਲੱਸ ਸਾਈਜ਼ ਔਰਤਾਂ ਦੇ ਲਈ ਆਪਣਾ ਆਤਮਵਿਸ਼ਵਾਸ ਵਧਾਉਣ ਦੇ ਲਈ ਇੱਕ ਬੇਹਤਰੀਨ ਪਲੇਟਫਾਰਮ ਹੈ।ਮਿਸ ਪਲੱਸ ਸਾਈਜ਼ ਇੱਕ ਕੋਸ਼ਿਸ਼ ਹੈ ਸਾਰੀ ਲੜਕੀਆਂ ਦੇ ਅੰਦਰ ਛੁਪੇ ਆਤਮਵਿਸ਼ਵਾਸ ਨੂੰ ਜਗਾਉਣ ਦਾ। ਸ਼ੋਅ ਨੂੰ ਸਪਾਂਸਰ ਕੀਤਾ ਹੈ ਸ਼ਵੇਤਾ ਮਸਟਰਡ ਆਇਲ ਨੇ ਅਤੇ ਇਸ ਦੇ ਕੋ-ਸਪਾਂਸਰ ਹਨ ਮਿਫਕੋ, ਦੀ ਡਾਈਟ ਐਕਸਪਰਟ ਅਤੇ ਕਿਟੀਬੀ। ਈਵੈਂਟ ਦੀ ਆਫੀਸ਼ਲ ਵੈੱਬਸਾਈਟ ਹੈ www.msplussizenorthindia.com

 

Tags: Fashion

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD