Saturday, 13 June 2026

 

 

ਖ਼ਾਸ ਖਬਰਾਂ ਜੰਡਿਆਲਾ ਵਾਸੀਆਂ ਲਈ ਖੁਸ਼ਖਬਰੀ ਅਜਨਾਲਾ ਦੇ 61 ਪਿੰਡਾਂ ਚ ਇਸਾਈ ਭਾਈਚਰੇ ਦੀ ਭਲਾਈ ਲਈ 15.25 ਕਰੋੜ ਰੁਪਏ ਦੀ ਲਾਗਤ ਨਾਲ ਉਸਾਰੇ ਜਾਣਗੇ ਕਮਿਊਨਿਟੀ ਹਾਲ : ਕੁਲਦੀਪ ਸਿੰਘ ਧਾਲੀਵਾ ਕਾਂਗਰਸ ਦੇ ਝੂਠੇ ਦਾਵਿਆਂ ਦੀ ਖੁੱਲ੍ਹੀ ਪੋਲ, ਤਰੁਨਪ੍ਰੀਤ ਸਿੰਘ ਸੌਂਦ ਨੇ ਆਮ ਆਦਮੀ ਕਲੀਨਿਕਾਂ ਤੋਂ ਕੀਤਾ ਲਾਈਵ ਪ੍ਰਸਾਰਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਦੇ ਵੈਸ਼ਵਿਕ ਪ੍ਰਤਿਸ਼ਠਾ ਅਤੇ ਰਾਸ਼ਟਰੀ ਸੁਰੱਖਿਆ ਨੂੰ ਮਿਲੀ ਨਵੀਂ ਮਜ਼ਬੂਤੀ ਜਨਤਾ ਲਈ ਦਫ਼ਤਰ ਅਤੇ ਆਵਾਸ ਚੌਵੀ ਘੰਟੇ ਖੁੱਲ੍ਹੇ - ਨਾਇਬ ਸਿੰਘ ਸੈਣੀ ਗੌਰਵ ਗੌਤਮ ਦਾ ਵੱਡਾ ਐਕਸ਼ਨ : ਨਿਯਮਾਂ ਦੀ ਅਣਦੇਖੀ ਕਰਨ ਵਾਲੀਆਂ 10 ਖੇਡ ਨਰਸਰੀਆਂ ਬੰਦ ਹਰਿਆਣਾ ਜਲਦ ਬਣੇਗਾ "ਆਲੂ ਦੇ ਪ੍ਰਮਾਣਿਤ ਬੀਜ" ਉਤਪਾਦਨ ਦੇ ਲਈ ਇੱਕ ਨੈਸ਼ਨਲ-ਹੱਬ - ਸ਼ਿਆਮ ਸਿੰਘ ਰਾਣਾ ਹਰਿਆਣਾ ਵਿੱਚ ਸਿਹਤ ਸੇਵਾਵਾਂ ਦਾ ਵਿਸਥਾਰ ਅਜਨਾਲਾ ਦੇ ਸਰਹੱਦੀ ਪਿੰਡਾਂ ਦਾ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕੀਤਾ ਦੌਰਾ ‘ਮਿਸ਼ਨ ਕਲੀਨ ਪੰਜਾਬ’ ਤਹਿਤ ਲੁਧਿਆਣਾ ਪਹੁੰਚੇ ਹਰਜੋਤ ਸਿੰਘ ਬੈਂਸ, ਸਫ਼ਾਈ ਸੇਵਕਾਂ ਨਾਲ ਚਾਹ ਦਾ ਕੱਪ ਕੀਤਾ ਸਾਂਝਾ ਹਰਜੋਤ ਸਿੰਘ ਬੈਂਸ ਦੀ ਨਗਰ ਨਿਗਮ ਅਧਿਕਾਰੀਆਂ ਨੂੰ ਹਦਾਇਤ- ਲੁਧਿਆਣਾ ਸ਼ਹਿਰ ਨੂੰ 30 ਜੂਨ ਤੱਕ ਸੜਕਾਂ ਦੇ ਟੋਇਆਂ ਅਤੇ ਮੈਨਹੋਲ ਮੁਕਤ ਬਣਾਇਆ ਜਾਵੇ 'ਈਜ਼ੀ ਜਮ੍ਹਾਂਬੰਦੀ' ਪੋਰਟਲ ਜ਼ਮੀਨ ਸਬੰਧੀ ਸੇਵਾਵਾਂ ਨੂੰ ਸੁਚਾਰੂ ਬਣਾਉਂਦਾ ਹੈ ਅਤੇ ਮਾਲ ਦਫ਼ਤਰਾਂ ਵਿੱਚ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਦਾ ਹੈ : ਕੁਲਤਾਰ ਸਿੰਘ ਸੰਧਵਾਂ ਭਗਵੰਤ ਸਿੰਘ ਮਾਨ ਦਾ 2027 ਵਿੱਚ ਦੁਬਾਰਾ ਪੰਜਾਬ ਦਾ ਮੁੱਖ ਮੰਤਰੀ ਬਣਨਾ ਤੈਅ : ਅਰਵਿੰਦ ਕੇਜਰੀਵਾਲ ਸਥਾਨਕ ਸਰਕਾਰਾਂ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਟ੍ਰਾਈਸਿਟੀ ਨਾਲ ਲਗਦੇ ਕਸਬਿਆਂ ਵਿੱਚ ਸ਼ਹਿਰੀ ਬੁਨਿਆਦੀ ਢਾਂਚੇ ਸਬੰਧੀ ਵੱਖ-ਵੱਖ ਪ੍ਰਾਜੈਕਟਾਂ ਦਾ ਐਲਾਨ ਐੱਸ.ਏ.ਐੱਸ. ਨਗਰ ਵਿੱਚ ਜਨਗਣਨਾ ਦੇ ਪਹਿਲੇ ਪੜਾਅ ਦੇ ਫੀਲਡ ਅਭਿਆਸ ਦੀ ਸਫਲਤਾਪੂਰਵਕ ਸੰਪੂਰਨਤਾ ਅਮਨ ਅਰੋੜਾ ਵੱਲੋਂ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ 'ਚ ਲੋਕਾਂ ਦੀ ਸਿੱਧੀ ਭਾਗੀਦਾਰੀ ਯਕੀਨੀ ਬਣਾਉਣ ਲਈ ਜਾਗਰੂਕਤਾ ਗੱਡੀਆਂ ਰਵਾਨਾ ਡਾ. ਬਲਜੀਤ ਕੌਰ ਨੇ ਮਲੋਟ ਵਿਖੇ 1 ਕਰੋੜ 76 ਲੱਖ ਦੀ ਲਾਗਤ ਨਾਲ ਤਿਆਰ ਹੋਈਆਂ ਗਲੀਆ ਦੇ ਕੀਤੇ ਉਦਘਾਟਨ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਰਾਹੀਂ ਸ਼ਰਧਾਲੂਆਂ ਦੀਆਂ ਭਾਵਨਾਵਾਂ ਨੂੰ ਮਿਲ ਰਿਹਾ ਸਨਮਾਨ : ਡਾ. ਬਲਬੀਰ ਸਿੰਘ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਪੰਜਾਬ ਨੂੰ ₹4.13 ਲੱਖ ਕਰੋੜ ਤੋਂ ਵੱਧ ਦੀ ਵਿੱਤੀ ਸਹਾਇਤਾ ਪ੍ਰਾਪਤ ਹੋਈ : ਕੇਵਲ ਸਿੰਘ ਢਿੱਲੋਂ ਪਟਿਆਲਾ ਦੇ ਪੀਲੀਆ ਪ੍ਰਭਾਵਿਤ ਖੇਤਰ ' ਚ ਪੂਰੀ ਟੀਮ ਅਤੇ ਅਜੀਤਪਾਲ ਸਿੰਘ ਕੋਹਲੀ ਨਾਲ ਪਹੁੰਚੇ ਡਾ. ਬਲਬੀਰ ਸਿੰਘ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਭਾਰਤ ਨੇ ਵਿਕਾਸ, ਸੁਰੱਖਿਆ ਅਤੇ ਸੱਭਿਆਚਾਰਕ ਮਾਣ ਦੇ ਨਵੇਂ ਆਯਾਮ ਸਥਾਪਿਤ ਕੀਤੇ : ਕ੍ਰਿਸ਼ਨ ਲਾਲ ਪੰਵਾਰ

 

ਭਾਰਤੀ ਜਨਤਾ ਪਾਰਟੀ ਮੰਡਲ ਖਰੜ ਨੇ ਖਰੜ ਬੱਸ ਅੱਡਾ ਚੋਕ ਨੇੜੇ ਕਾਗਰਸ ਦੇ ਸੀਨਿਅਰ ਨੇਤਾ ਸਸੀ ਥਰੂਰ ਦਾ ਪੁਤਲਾ ਫੁਕਿਇਆ

	ਭਾਰਤੀ ਜਨਤਾ ਪਾਰਟੀ ਮੰਡਲ ਖਰੜ ਨੇ ਖਰੜ ਬੱਸ ਅੱਡਾ ਚੋਕ ਨੇੜੇ ਕਾਗਰਸ ਦੇ ਸੀਨਿਅਰ ਨੇਤਾ ਸਸੀ ਥਰੂਰ ਦਾ ਪੁਤਲਾ ਫੁਕਿਇਆ

Web Admin

Web Admin

5 Dariya News

ਖਰੜ (ਐਸ.ਏ.ਐਸ.ਨਗਰ) , 25 Mar 2016

Last updated on: Mar 25, 2016, 00:00 IST

ਅੱਜ ਭਾਰਤੀ ਜਨਤਾ ਪਾਰਟੀ ਮੰਡਲ ਖਰੜ ਨੇ  ਖਰੜ ਬੱਸ ਅੱਡਾ ਚੋਕ ਨੇੜੇ ਕਾਗਰਸ ਦੇ ਸੀਨਿਅਰ ਨੇਤਾ ਸਸੀ ਥਰੂਰ ਦਾ ਪੁਤਲਾ ਫੁਕਿਇਆ। ਇਸ ਮੌਕੇ ਵੱਡੀ ਸੰਖਿਆ ਵਿੱਚ ਭਾਜਪਾ ਕਾਰਜਕਰਤਾਵਾ ਨੇ ਸਸੀ ਥਰੂਰ ਦੇ ਖਿਲਾਫ ਨਾਅਰੇ ਵੀ ਲਗਾਏ। ਇਸ ਮੋਕੇ  ਮੰਡਲ ਪ੍ਰਧਾਨ ਖਰੜ ਨਰਿੰਦਰ ਸਿੰਘ ਰਾਣਾ ਨੇ ਦੱਸਿਆ ਕਿ ਸਸੀ ਥਰੂਰ ਦੁਆਰਾ ਦੇਸ ਦੇ ਖਿਲਾਫ ਭਾਰਤ ਦੀ ਬਰਬਾਦੀ ਦੇ ਨਾਰੇ ਲਗਾਉਣ ਵਾਲੇ ਜੇ ਐਨ ਯੂ ਦੇ ਵਿਦਿਆਰਥੀ ਦੀ ਤੁਲਨਾ ਅਮਰ ਸਹੀਦ ਭਗਤ ਸਿੰਘ ਨਾਲ ਕਰਨਾ ਸਹੀਦਾ ਦਾ ਅਪਮਾਨ ਕਰਨ ਦੇ ਬਰਾਬਰ ਹੈ। ਦੇਸ ਸਹੀਦਾ ਦਾ ਅਪਮਾਨ ਸਹਿਣ ਨਹੀ ਕਰੇਗਾ। ਉਨਾ ਨੂੰ ਦੇਸ ਤੋ ਮੁਆਫੀ ਮੰਗਣੀ ਚਾਹਿਦੀ ਹੈ। ਇਸ ਮੌਕੇ ਵੱਡੀ ਸੰਖਿਆ ਕਾਰਜਕਰਤਾ ਦੁਆਰਾ ਭਾਜਪਾ ਮੰਡਲ ਖਰੜ ਦੇ ਦਫਤਰ ਤੋ ਚਲ ਕੇ ਬਜਾਰ ਵਿੱਚੋ ਜਲੂਸ ਦੇ ਰੂਪ ਵਿੱਚ ਖਰੜ ਬੱਸ ਅੱਡਾ ਚੋਕ ਨੇੜੇ  ਸਸੀ ਥਰੂਰ ਦਾ ਪੁਤਲਾ ਫੁਕਿਇਆ ਗਿਆ। 

ਇਸ ਮੋਕੇ ਹਾਜਰ : ਸਾਬਕਾ ਜਿਲਾ ਜਨਰਲ ਸੱਕਤਰ ਰਵਿੰਦਰ ਸਿੰਘ ਸੈਣੀ, ਸਾਬਕਾ ਜਿਲਾ ਸੱਕਤਰ ਸਿਆਮਵੇਦਪੁਰੀ,ਸਾਬਕਾ ਜਿਲਾ ਸੱਕਤਰ ਮਾਨਸੀ ਚੌਧਰੀ, ਮੀਤ ਪ੍ਰਧਾਨ ਨਗਰ ਕੌਸਲ ਖਰੜ ਹਰਿੰਦਰਪਾਲ ਸਿੰਘ ਜੋਲੀ, ਕੌਸਲਰ ਸੁਮਨ ਸਰਮਾ,ਕੌਸਲਰ ਮਨਦੀਪ ਕੌਰ, ਸਾਬਕਾ ਦਫਤਰ ਇੰਚਾਰਜ ਯੂਵਾ ਮੋਰਚਾ ਪੰਜਾਬ ਸੰਭਵ ਨਈਅਰ, ਸਾਬਕਾ ਮੰਡਲ ਪ੍ਰਧਾਨ ਤਿਲਕਰਾਜ ਚੱਡਾ, ਸਾਬਕਾ ਜਨਰਲ ਸੱਕਤਰ ਮੰਡਲ ਖਰੜ ਤਿਰਥਰਾਮ ਸੈਣੀ, ਅਮਰਜੀਤ ਕੌਰ,ਪਵਨ ਮਨੋਚਾ,ਦਵਿੰਦਰ ਸਿੰਘ,ਰਜਿੰਦਰ ਅਰੋੜਾ, ਜਗਤਾਰ ਸਿੰਘ,ਰਘਵੀਰ ਸਿੰਘ ਮੋਦੀ,ਅਮਨਜੀਤ ਮਾਵੀ, ਮੌਤੀ ਤਿਉੜ, ਤੇਜਿਦਰ ਕੌਰ,ਪੁਸਪਾ ਸਲਾਰੀਆ, ਦੀਪਾ ਚੌਲਟਾ,ਕੂਸ ਰਾਣਾ, ਹੈਪੀ ਰਾਣਾ, ਜੋਗਿੰਦਰਪਾਲ ਸਰਮਾ, ਪਰਮਜੀਤ ਸੋਨਾ,ਸੰਜੀਵ ਸਰਮਾ,ਵਿਸੰਬਰ ਨੀਟਾ, ਬਚਨ ਸਿੰਘ, ਸੁਰਜੀਤ ਸਿੰਘ ਰੰਗੀਆ, ਲਾਡੀ ਰੰਗੀਆ,ਸਵਿੰਦਰ ਛਿੰਦੀ,ਜਸਬੀਰ ਸਿੰਘ ,ਪੀ੍ਰਤਪਾਲ ਸਿੰਘ,ਬਾਲਕ੍ਰਿਸਨ, ਦੀਪ ਢਿਲੋ,ਰਾਮਪਾਲ ਬੱਬੀ,ਰਾਮਗੋਪਾਲ,ਜੈਮਲ ਚੌਲਟਾ,

 

Tags: Narinder Rana

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD