Friday, 24 July 2026

 

 

ਖ਼ਾਸ ਖਬਰਾਂ ਨਰਿੰਦਰ ਕੌਰ ਭਰਾਜ ਨੇ ਪਿੰਡ ਰੂਪਾਹੇੜੀ ਵਿਖੇ 18.16 ਲੱਖ ਰੁਪਏ ਦੀ ਲਾਗਤ ਨਾਲ ਸਾਂਝੇ ਜ਼ਮੀਨਦੋਜ਼ ਪਾਈਪਲਾਈਨ ਸਿੰਚਾਈ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ ਕੁਲਤਾਰ ਸਿੰਘ ਸੰਧਵਾਂ ਨੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਸ਼ਾ ਮੁਕਤੀ ਮੋਰਚਾ ਦੇ ਬਲਾਕ ਕੋਆਰਡੀਨੇਟਰਾਂ ਨੂੰ ਸ਼ਨਾਖਤੀ ਕਾਰਡ ਕੀਤੇ ਜਾਰੀ ਸਰਹੱਦ ਪਾਰੋਂ ਚੱਲ ਰਹੇ ਤਸਕਰੀ ਮਾਡਿਊਲ ਨਾਲ ਜੁੜੇ ਦੋ ਵਿਅਕਤੀ 6 ਅਧੁਨਿਕ ਪਿਸਤੌਲਾਂ, 1 ਕਿਲੋ ਹੈਰੋਇਨ, 10 ਹਜ਼ਾਰ ਰੁਪਏ ਦੀ ਡਰੱਗ ਮਨੀ ਸਮੇਤ ਕਾਬੂ ਸਰਕਾਰ ਵਿਦਿਆਰਥੀਆਂ ਦੀਆਂ ਭਾਵਨਾਵਾਂ ਤੋਂ ਭਲੀ-ਭਾਂਤ ਜਾਣੂ, ਵਿਦਿਆਰਥੀ ਆਪਣੇ ਅੰਦੋਲਨ ਦੇ ਸਿਆਸੀ ਅਗਵਾ ਹੋਣ ਤੋਂ ਰਹਿਣ ਸਾਵਧਾਨ : ਸੁਨੀਲ ਜਾਖੜ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਸਮਾਜਿਕ ਸੁਰੱਖਿਆ ਵਿਭਾਗ ਨੂੰ ਆਂਗਣਵਾੜੀ ਵਰਕਰਾਂ ਲਈ ਘੱਟੋ-ਘੱਟ 60 ਲੱਖ ਰੁਪਏ ਦਾ ਜੀਵਨ ਬੀਮਾ ਯਕੀਨੀ ਬਣਾਉਣ ਦੇ ਨਿਰਦੇਸ਼ ਪੰਜਾਬ ਸਰਕਾਰ ਦੀ ਹਰ ਖੇਤ ਤੱਕ ਨਹਿਰੀ ਪਾਣੀ ਪਹੁੰਚਾਉਣ ਦੀ ਮੁਹਿੰਮ ਜੰਗੀ ਪੱਧਰ 'ਤੇ ਜਾਰੀ ਭੋਜਨ ਸੁਰੱਖਿਆ ਤੋਂ ਪੋਸ਼ਣ ਸੁਰੱਖਿਆ ਵੱਲ ਵਧ ਰਿਹਾ ਪੰਜਾਬ ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ’ਤੇ ਦਿੱਤਾ ਜ਼ੋਰ ਕਿਸੇ ਵੀ ਵਪਾਰੀ ਦੀ ਸਮੱਸਿਆ ਨੂੰ ਬੇਲੋੜਾ ਲਮਕਣ ਨਹੀਂ ਦਿੱਤਾ ਜਾਵੇਗਾ : ਪੂਨਮਦੀਪ ਕੌਰ ਸੜਕ ਹਾਦਸਿਆਂ ਦੇ ਪੀੜਤਾਂ ਦੀ ਮਦਦ ਕਰਨ ਵਾਲੇ 'ਰਾਹਵੀਰ' ਹੋਣਗੇ 25 ਹਜ਼ਾਰ ਰੁਪਏ ਨਕਦ ਇਨਾਮ ਨਾਲ ਸਨਮਾਨਿਤ : ਨਵਜੋਤ ਕੌਰ ਬੇਸਹਾਰਾ ਪਸ਼ੂਆਂ ਨਾਲ ਵਾਪਰਦੇ ਹਾਦਸਿਆਂ ਦੇ ਪੀੜਤਾਂ ਨੂੰ ਬਣਦਾ ਮੁਆਵਜ਼ਾ ਦੇਣ ਲਈ ਪ੍ਰਸ਼ਾਸਨ ਵਚਨਬੱਧ : ਨਵਜੋਤ ਕੌਰ ਨਵਜੋਤ ਕੌਰ ਵੱਲੋਂ ‘ਠੋਸ ਕੂੜਾ ਪ੍ਰਬੰਧਨ ਨਿਯਮ 2026’ ਦੀ ਇੰਨ-ਬਿੰਨ ਪਾਲਣਾ ਦੇ ਆਦੇਸ਼ ਟ੍ਰਾਈਡੈਂਟ ਲਿਮਟਿਡ ਦਾ ਵਿੱਤੀ ਸਾਲ 2026-27 ਦੀ ਪਹਿਲੀ ਤਿਮਾਹੀ ਵਿੱਚ ਸ਼ਾਨਦਾਰ ਪ੍ਰਦਰਸ਼ਨ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਹੋਰ ਤੇਜ਼ ਕਰਨ ਲਈ ਆਪਸੀ ਤਾਲਮੇਲ ਨਾਲ ਕੀਤੇ ਜਾਣ ਕਾਰਜ : ਅਮਿਤ ਕੁਮਾਰ ਪੰਚਾਲ ਸ਼ਾਮਚੁਰਾਸੀ ਹਲਕੇ ਦੇ ਹਰ ਲੋੜਵੰਦ ਤੱਕ ਸਹੂਲਤਾਂ ਪਹੁੰਚਾਉਣਾ ਸਾਡੀ ਤਰਜੀਹ - ਡਾ. ਰਵਜੋਤ ਸਿੰਘ ਵਿਦਿਆਰਥੀਆਂ ਖ਼ਿਲਾਫ਼ ਐਨਐਸਏ ਲਗਾਉਣਾ ਨਿੰਦਣਯੋਗ : ਅਮਰਿੰਦਰ ਸਿੰਘ ਰਾਜਾ ਵੜਿੰਗ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਕੁਲਜੀਤ ਸਿੰਘ ਰੰਧਾਵਾ ਵੱਲੋਂ 88ਵੀਂ, 89ਵੀਂ ਅਤੇ 90ਵੀਂ ਬੱਸ ਰਵਾਨਾ ਮੋਹਿੰਦਰ ਭਗਤ ਵੱਲੋਂ ਲੁਧਿਆਣਾ ਵਿਖੇ ਬਾਗਬਾਨੀ ਵਿਕਾਸ ਕੇਂਦਰ ਦੇ ਨਿਰਮਾਣ ਕਾਰਜਾਂ ਵਿੱਚ ਤੇਜ਼ੀ ਲਿਆਉਣ ਦੇ ਹੁਕਮ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ : ਕੁਲਵੰਤ ਸਿੰਘ ਦੀ ਦੇਖ-ਰੇਖ ਹੇਠ ਮੋਹਾਲੀ ਹਲਕੇ ਤੋਂ 86ਵੀਂ, 87ਵੀਂ ਅਤੇ 88ਵੀਂ ਬੱਸ ਰਵਾਨਾ ਸਿੱਖਿਆ ਕ੍ਰਾਂਤੀ ਮੁਹਿੰਮ ਤਹਿਤ ਸਰਕਾਰੀ ਸਕੂਲਾਂ ਦੀ ਬਦਲੀ ਤਸਵੀਰ : ਬ੍ਰਮ ਸ਼ੰਕਰ ਜਿੰਪਾ ਨੀਟ ਪੇਪਰ ਲੀਕ: ਵਿਦਿਆਰਥੀਆਂ ਦੇ ਅੰਦੋਲਨ ਤੋਂ ਘਬਰਾਈਆਂ ਕਾਂਗਰਸ-ਭਾਜਪਾ, 'ਆਪ' 'ਤੇ ਲਗਾ ਰਹੀਆਂ ਹਨ ਬੇਬੁਨਿਆਦ ਦੋਸ਼: ਬਲਤੇਜ ਪੰਨੂ

 

ਅਕਾਲੀ ਭਾਜਪਾ ਦੇ ਸਮੂਹ ਲੀਡਰਾਂ ਦੀ ਏਕਤਾ ਤੇ ਸਰਗਰਮੀ ਨੇ ਰਾਮੂੰਵਾਲੀਆ ਦਾ ਗਰਾਫ ਵਧਾਇਆ

Web Admin

Web Admin

5 ਦਰਿਆ ਨਿਊਜ਼

ਐਸ.ਏ.ਐਸ.ਨਗਰ. , 22 Jan 2012

Last updated on: Jan 22, 2012, 00:00 IST

ਮੋਹਾਲੀ ਚ ਅਕਾਲੀ ਲੀਡਰਸਿਪ ਦੇ ਇੱਕਠੇ ਹੋਣ ਨਾਲ ਬਲਵੰਤ ਸਿੰਘ ਰਾਮੂੰਵਾਲੀਆ ਦੀ ਮੁੰਹਿੰਮ ਪੂਰੀ ਚੜ੍ਹਤ ਵੱਲ ਵਧ ਰਹੀ ਹੈ। ਹੁਣ ਮੋਹਾਲੀ ਦੇ ਸਾਰੇ ਨੇਤਾ ਜਿਨ੍ਹਾਂ ਵਿੱਚ ਕਿਰਨਬੀਰ ਸਿੰਘ ਕੰਗ, ਹਰਸੁਖਇੰਦਰ ਸਿੰਘ ਬੱਬੀ ਬਾਦਲ, ਤੇ ਅਮਰੀਕ ਸਿੰਘ ਮੋਹਾਲੀ, ਜਸਵੰਤ ਸਿੰਘ ਭੁੱਲਰ ਆਦਿ ਸਭ ਨੇਤਾਵਾਂ ਨੇ ਆਪਣੇ ਆਪਣੇ ਹਮਦਰਦਾਂ   ਨੂੰ ਸਰਗਰਮ ਕਰਕੇ ਮੋਰਚਾ ਸੰਭਾਲ ਲਿਆ ਹੈ। ਦੂਜੇ ਪਾਸੇ ਮੋਹਾਲੀ ਦੇ ਬਹੁਗਿਣਤੀ ਕੌਸਲਰ ਵੀ ਆਪਣੇ ਆਪਣੇ ਵਾਰਡਾਂ ਵਿੱਚ ਆਪਣੀਆਂ ਟੀਮਾਂ ਨਾਲ ਚੋਣ ਪ੍ਰਚਾਰ [ਚ ਰੁੱਝੇ  ਹੋਏ ਸਨ। ਅੱਜ ਜਿੱਥੇ ਸਰਦਾਰ ਕਿਰਨਬੀਰ ਸਿੰਘ ਕੰਮ ਨੇ ਪਿੰਡ ਝਾਮਪੁਰ ਤੇ ਸੈਦਪੁਰ ਅਤੇ ਸੈਕਟਰ 70 ਮੋਹਾਲੀ ਵਿੱਚ ਰਾਮੂੰਵਾਲੀਆ  ਨਾਲ ਚੱਲ ਕੇ ਘਰ ਘਰ ਵੋਟਾਂ ਮੰਗੀਆਂ ਉਥੇ  ਦੂਸਰੀ ਟੀਮ ਵਿੱਚ ਸ: ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇ ਹਰਭਜਨ ਮਾਨ ਨਾਲ ਟੀਮਾਂ ਬਣਾ ਕੇ ਸ ਗਿਆਰਾਂ  ਚੋਣ ਪ੍ਰਚਾਰ ਕੀਤਾ ਜਥੇਦਾਰ ਅਮਰੀਕ ਸਿੰਘ ਮੋਹਾਲੀ ਤੇ ਜਸਵੰਤ ਸਿੰਘ ਭੁੱਲਰ ਨੇ ਵੱਖਰੇ ਤੌਰ ਤੇਸ 2 ਤ ਸ 7 ਵਿੱਚ ਰ ਰ ਨਾਲ ਪ੍ਰਚਾਰ ਕੀਤਾ।ਇਨ੍ਹਾਂ ਸਾਰੇ ਨੇਤਾਵਾਂ ਵੱਲੋੱ ਰੂ ਕੀਤੀ ਚੋਣ ਮੁਹਿੰਮ ਨੂੰ ਦੇਖਦਿਆਂ ਮੋਹਾਲੀ ਹਿਰ ਦੇ ਲੋਕ ਹੁਣ ਇਹ ਗੱਲ ਕਹਿਣ ਲੱਗ ਪਏ ਹਲ ਕਿ ਸ: ਰਾਮੂੰਵਾਲੀਆ ਇਸ ਵਾਰ ਰੂਰ ਜਿੱਤਣਗੇ। ਕਿਉੱਕਿ ਮੋਹਾਲੀ ਵਿੱਚ  ਅਕਾਲੀ ਦਲ ਵਿੱਚ ਕੋਈ ਫੁੱਟ ਨਹੀ ਹੈ । ਬਲਵੰਤ ਸਿੰਘ ਰਾਮੂੰਵਾਲੀਆ ਨੇ ਇਨ੍ਹਾਂ ਨੇਤਾਵਾਂ ਨੂੰ ਆਪਣੀ ਨਿਮਰਤਾ ਤੇ ਸਿਆਸੀ ਸੂਝ-ਬੂਝ ਨਾਲ ਇੱਕਠਾ ਕਰਕੇ ਅਕਾਲੀ ਦਲ ਦੀ ਤਾਕਤ ਨੂੰ ਇੱਕ ਮੁੱਠ ਕਰ ਲਿਆ ਹੈ। ਅਕਾਲੀ ਦਲ ਦੀ ਸਹਿਯੋਗੀ ਪਾਰਟੀ ਭਾਜਪਾ ਦੀ ਪਹਿਲੀ ਵਾਰ ਏਨੀ ਸਰਗਰਮ ਹੋਈ ਹੈ ਕਿਹਾ ਜਾਂਦਾ ਹੈ ਕਿ ਸ: ਰਾਮੂਵਾਲੀਆ ਦੇ  ਭਾਜਪਾ ਤੇ ਆਰਐਸ਼ਐਸ਼ ਦੇ ਵੱਡੇ ਲੀਡਰਾਂ ਨਾਲ ਸੁਖਾਵੇੱ ਸਬੰਧਾਂ ਕਾਰਨ ਅਜਿਹਾ ਹੋ ਰਿਹਾ ਹੈ। ਰਾਮੂੰਵਾਲੀਆ ਵਲੋੱ ਪ੍ਰਵਾਸੀ ਪਤੀਆਂ ਵਲੋੱ ਸਤਾਈਆਂ ਧੀਆਂ ਤੇ ਵਿਦਾਂ ]ਚ ਛੁਡਾਏ ਲੜਕਿਆਂ ਦੀਆਂ ਟੀਮਾਂ  ਘਰ ਘਰ ਜੇ ਕੇ ਰਾਮੂੰਵਾਲੀਆ ਲਈ ਪ੍ਰਚਾਰ ਕਰਨ ਲੱਗੀਆਂ ਹਨ। ਕਾਂਗਰਸੀਆਂ [ਚ ਪਈ ਫੁੱਟ ਵੀ ਰਾਮੂੰਵਾਲੀਆ ਲਈ ਹੋਰ ਾਈਦੇਮੰਦ ਹੋ ਰਹੀ ਹੈ। 

 

Tags: bubby badal

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD