Saturday, 13 June 2026

 

 

ਖ਼ਾਸ ਖਬਰਾਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਸਰਕਾਰ ਦੀ ਉਲਟੀ ਗਿਣਤੀ ਸ਼ੁਰੂ : ਨਾਇਬ ਸਿੰਘ ਸੈਣੀ ਨਾਇਬ ਸਿੰਘ ਸੈਣੀ ਨੇ ਬਾਬਾ ਭੂਮਣਸ਼ਾਹ, ਸਿਰਸਾ ਗੱਦੀ ਮਹੰਤ ਸ੍ਰੀ ਬ੍ਰਹਮ ਦਾਸ ਜੀ ਨਾਲ ਕੀਤੀ ਮੁਲਾਕਾਤ, ਲਿਆ ਆਸ਼ੀਰਵਾਦ ਪੰਜਾਬ ਸਰਕਾਰ ਦੀ ਮੇਰੀ ਰਸੋਈ ਸਕੀਮ : ਡਾ. ਇਸ਼ਾਂਕ ਕੁਮਾਰ ਨੇ ਵੰਡੀਆਂ 191 ਰਾਸ਼ਨ ਕਿੱਟਾਂ ਆਪ ਦੀ ਉਮੀਦ ਤੋਂ ਪਹਿਲਾਂ ਹੀ ਉਲਟੀ ਗਿਣਤੀ ਸ਼ੁਰੂ ਹੋ ਚੁੱਕੀ ਹੈ : ਅਮਰਿੰਦਰ ਸਿੰਘ ਰਾਜਾ ਵੜਿੰਗ ਜੇਲ੍ਹ ਵਿੱਚ ਬੰਦ ਗੈਂਗਸਟਰ ਨਾਲ ਜੁੜੇ ਦੋ ਵਿਅਕਤੀ ਬਠਿੰਡਾ ਤੋਂ ਗ੍ਰਿਫ਼ਤਾਰ ; ਦੋ ਪਿਸਤੌਲ ਬਰਾਮਦ ਹਰ ਤਰ੍ਹਾਂ ਦੀ ਪਾਰਟੀਬਾਜੀ ਅਤੇ ਧੜੇਬੰਦੀ ਤੋਂ ਉੱਪਰ ਉੱਠ ਕੇ ਕਰਵਾਉਂਦਾ ਹਾਂ ਵਿਕਾਸ ਕਾਰਜ : ਕੁਲਤਾਰ ਸਿੰਘ ਸੰਧਵਾਂ ਕੁਲਤਾਰ ਸਿੰਘ ਸੰਧਵਾਂ ਨੇ ਪਿੰਡ ਢੀਮਾਂਵਾਲੀ ਵਿਖੇ ਸਮਾਰਟ ਰਾਸ਼ਨ ਕਾਰਡ ਅਤੇ ਰਾਸ਼ਨ ਕਿੱਟਾਂ ਦੀ ਵੰਡ ਦਾ ਰਸਮੀ ਉਦਘਾਟਨ ਕੀਤਾ ਕੁਲਤਾਰ ਸਿੰਘ ਸੰਧਵਾਂ ਨੇ ਕੋਟਕਪੂਰਾ ਵਿਖੇ ਟਰੇਡ ਵਿੰਗ ਦੇ ਨੁਮਾਇੰਦਿਆਂ ਨਾਲ ਕੀਤੀ ਮੀਟਿੰਗ ਐਲਪੀਯੂ 2026 ਦਾ ਅਨੁਭਵ ਕਰੋ: ਇੰਟਰਐਕਟਿਵ ਸੈਸ਼ਨਾਂ, ਕੈਂਪਸ ਟੂਰ ਅਤੇ ਕਰੀਅਰ ਨਾਲ ਸਬੰਧਤ ਜਾਣਕਾਰੀ ਰਾਹੀਂ ਯੂਨੀਵਰਸਿਟੀ ਜੀਵਨ ਦੀ ਪੜਚੋਲ ਕਰਨ ਦਾ ਮੌਕਾ ਜੰਡਿਆਲਾ ਵਾਸੀਆਂ ਲਈ ਖੁਸ਼ਖਬਰੀ ਅਜਨਾਲਾ ਦੇ 61 ਪਿੰਡਾਂ ਚ ਇਸਾਈ ਭਾਈਚਰੇ ਦੀ ਭਲਾਈ ਲਈ 15.25 ਕਰੋੜ ਰੁਪਏ ਦੀ ਲਾਗਤ ਨਾਲ ਉਸਾਰੇ ਜਾਣਗੇ ਕਮਿਊਨਿਟੀ ਹਾਲ : ਕੁਲਦੀਪ ਸਿੰਘ ਧਾਲੀਵਾਲ ਕਾਂਗਰਸ ਦੇ ਝੂਠੇ ਦਾਵਿਆਂ ਦੀ ਖੁੱਲ੍ਹੀ ਪੋਲ, ਤਰੁਨਪ੍ਰੀਤ ਸਿੰਘ ਸੌਂਦ ਨੇ ਆਮ ਆਦਮੀ ਕਲੀਨਿਕਾਂ ਤੋਂ ਕੀਤਾ ਲਾਈਵ ਪ੍ਰਸਾਰਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਦੇ ਵੈਸ਼ਵਿਕ ਪ੍ਰਤਿਸ਼ਠਾ ਅਤੇ ਰਾਸ਼ਟਰੀ ਸੁਰੱਖਿਆ ਨੂੰ ਮਿਲੀ ਨਵੀਂ ਮਜ਼ਬੂਤੀ ਜਨਤਾ ਲਈ ਦਫ਼ਤਰ ਅਤੇ ਆਵਾਸ ਚੌਵੀ ਘੰਟੇ ਖੁੱਲ੍ਹੇ - ਨਾਇਬ ਸਿੰਘ ਸੈਣੀ ਗੌਰਵ ਗੌਤਮ ਦਾ ਵੱਡਾ ਐਕਸ਼ਨ : ਨਿਯਮਾਂ ਦੀ ਅਣਦੇਖੀ ਕਰਨ ਵਾਲੀਆਂ 10 ਖੇਡ ਨਰਸਰੀਆਂ ਬੰਦ ਹਰਿਆਣਾ ਜਲਦ ਬਣੇਗਾ "ਆਲੂ ਦੇ ਪ੍ਰਮਾਣਿਤ ਬੀਜ" ਉਤਪਾਦਨ ਦੇ ਲਈ ਇੱਕ ਨੈਸ਼ਨਲ-ਹੱਬ - ਸ਼ਿਆਮ ਸਿੰਘ ਰਾਣਾ ਹਰਿਆਣਾ ਵਿੱਚ ਸਿਹਤ ਸੇਵਾਵਾਂ ਦਾ ਵਿਸਥਾਰ ਅਜਨਾਲਾ ਦੇ ਸਰਹੱਦੀ ਪਿੰਡਾਂ ਦਾ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕੀਤਾ ਦੌਰਾ ‘ਮਿਸ਼ਨ ਕਲੀਨ ਪੰਜਾਬ’ ਤਹਿਤ ਲੁਧਿਆਣਾ ਪਹੁੰਚੇ ਹਰਜੋਤ ਸਿੰਘ ਬੈਂਸ, ਸਫ਼ਾਈ ਸੇਵਕਾਂ ਨਾਲ ਚਾਹ ਦਾ ਕੱਪ ਕੀਤਾ ਸਾਂਝਾ ਹਰਜੋਤ ਸਿੰਘ ਬੈਂਸ ਦੀ ਨਗਰ ਨਿਗਮ ਅਧਿਕਾਰੀਆਂ ਨੂੰ ਹਦਾਇਤ- ਲੁਧਿਆਣਾ ਸ਼ਹਿਰ ਨੂੰ 30 ਜੂਨ ਤੱਕ ਸੜਕਾਂ ਦੇ ਟੋਇਆਂ ਅਤੇ ਮੈਨਹੋਲ ਮੁਕਤ ਬਣਾਇਆ ਜਾਵੇ 'ਈਜ਼ੀ ਜਮ੍ਹਾਂਬੰਦੀ' ਪੋਰਟਲ ਜ਼ਮੀਨ ਸਬੰਧੀ ਸੇਵਾਵਾਂ ਨੂੰ ਸੁਚਾਰੂ ਬਣਾਉਂਦਾ ਹੈ ਅਤੇ ਮਾਲ ਦਫ਼ਤਰਾਂ ਵਿੱਚ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਦਾ ਹੈ : ਕੁਲਤਾਰ ਸਿੰਘ ਸੰਧਵਾਂ

 

ਖੇਡਾਂ ਵਤਨ ਪੰਜਾਬ ਦੀਆਂ ਅਧੀਨ ਸ਼੍ਰੀ ਗੁਰੁ ਅਰਜਨ ਦੇਵ ਖੇਡ ਸਟੇਡੀਅਮ ਤਰਨਤਾਰਨ ਵਿਖੇ ਸ਼ੁਰੂ ਹੋਏ ਬਲਾਕ ਪੱਧਰੀ ਖੇਡ ਮੁਕਾਬਲੇ

Kashmir Singh Sohal, AAP, Aam Aadmi Party, Aam Aadmi Party Punjab, AAP Punjab, Tarn Taran, Sports News, Khedan Watan Punjab Dia 2024, Khedan Watan Punjab Dia, Khedan Watan Punjab Diyan-2024, Khedan Watan Punjab Diyan Season 3

Web Admin

Web Admin

5 Dariya News

ਤਰਨ ਤਾਰਨ , 09 Sep 2024

Last updated on: Sep 09, 2024, 00:00 IST

ਖੇਡਾਂ ਵਤਨ ਪੰਜਾਬ ਦੀਆਂ 2024 ਸੀਜ਼ਨ 3 ਅਧੀਨ ਬਲਾਕ ਪੱਧਰੀ ਖੇਡ ਮੁਕਾਬਲੇ ਅੱਜ ਸ਼੍ਰੀ ਗੁਰੁ ਅਰਜਨ ਦੇਵ ਖੇਡ ਸਟੇਡੀਅਮ ਤਰਨਤਾਰਨ ਵਿੱਚ ਸ਼ੁਰੂ ਹੋਏ। ਜਿਸ ਦਾ ਉਦਘਾਟਨ ਮੁੱਖ ਮਹਿਮਾਨ ਐਮ .ਐਲ. ਏ. ਤਰਨਤਾਰਨ  ਡਾ. ਕਸ਼ਮੀਰ ਸਿੰਘ ਸੋਹਲ ਅਤੇ ਐੱਸ. ਡੀ. ਐਮ ਤਰਨ ਤਾਰਨ ਸ਼੍ਰੀ ਸਿਮਰਨਦੀਪ ਸਿੰਘ ਵੱਲੋ ਕੀਤਾ ਗਿਆ।ਸ਼੍ਰੀਮਤੀ ਸਤਵੰਤ ਕੌਰ ਜਿਲਾ ਖੇਡ ਅਫਸਰ ਵੱਲੋਂ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ। 

ਇਸ ਮੌਕੇ  ਸ਼੍ਰੀਮਤੀ ਰੁਪਿੰਦਰ ਕੌਰ ਯੂਥ ਵਿੰਗ ਜਿਲਾ ਪ੍ਰਧਾਨ ਆਮ ਆਦਮੀ ਪਾਰਟੀ ਅਤੇ ਸੀਨੀਅਰ ਸਹਾਇਕ ਸ਼੍ਰੀ ਬਲਜੀਤ ਸਿੰਘ, ਸਟੈਨੋ ਸ਼੍ਰੀਮਤੀ ਕੁਲਦੀਪ ਕੌਰ, ਪ੍ਰਭਜੀਤ ਕੌਰ, ਕਮਲਪ੍ਰੀਤ ਕੌਰ ਕੁਲਵਿੰਦਰ ਸਿੰਘ, ਦਵਿੰਦਰ ਸਿੰਘ  ਸਮੇਤ ਸਮੂਹ ਕੋਚ ਹਾਜਰ ਸਨ।

ਨਤੀਜੇ:

ਕਬੱਡੀ ਨੈਸ਼ਨਲ ਸਟਾਈਲ: (ਲੜਕੇ)

ਅੰਡਰ-17 ਪਹਿਲਾ ਸਥਾਨ:ਯੂਨੀਵਰਸਲ ਅਕੈਡਮੀ ਦੂਸਰਾਸਥਾਨ :ਲਿਟਲ ਫਲਾਵਰ

ਕਬੱਡੀ ਨੈਸ਼ਨਲ ਸਟਾਈਲ: (ਲੜਕੀਆਂ)

ਅੰਡਰ-17 ਪਹਿਲਾ ਸਥਾਨ:ਸਸਸ ਕੰ ਅਲਾਦੀਨਪੁਰ

ਅੰਡਰ-21 ਪਹਿਲਾ ਸਥਾਨ:ਸਸਸਸ ਪੰਡੋਰੀ ਗੋਲਾ

ਕਬੱਡੀ ਸਰਕਲ ਸਟਾਈਲ: (ਲੜਕੇ)

ਅੰਡਰ-14 ਪਹਿਲਾ ਸਥਾਨ:ਸ੍ਰੀ ਗੁਰੁ ਨਾਨਕ ਦੇਵ ਕਬੱਡੀ ਕੱਲਬ ਭੋਜੜਾਵਾਲਾ

ਅੰਡਰ-21 ਪਹਿਲਾ ਸਥਾਨ:ਸਸਸਸ ਪੱਖੋਕੇ

ਅੰਡਰ-21-40 ਪਹਿਲਾ ਸਥਾਨ: ਸ੍ਰੀ ਗੁਰੁ ਨਾਨਕ ਦੇਵ ਕਬੱਡੀ ਕੱਲਬ ਭੋਜੜਾਵਾਲਾ

ਕਬੱਡੀ ਸਰਕਲ ਸਟਾਈਲ: (ਲੜਕੀਆਂ)

ਅੰਡਰ-14 ਪਹਿਲਾ ਸਥਾਨ:ਸ੍ਰੀ ਗੁਰੁ ਨਾਨਕ ਦੇਵ ਕਬੱਡੀ ਕੱਲਬ ਭੋਜੜਾਵਾਲਾ

ਅੰਡਰ-21-40 ਪਹਿਲਾ ਸਥਾਨ: ਸ੍ਰੀ ਗੁਰੁ ਨਾਨਕ ਦੇਵ ਕਬੱਡੀ ਕੱਲਬ ਭੋਜੜਾਵਾਲਾ

ਵਾਲੀਬਾਲ  (ਲੜਕੇ)

ਅੰਡਰ-14 ਪਹਿਲਾ ਸਥਾਨ: ਮਹਾਰਾਜਾ ਰਣਜੀਤ ਸਿੰਘ ਸਕੂਲ ਦੂਸਰਾ ਸਥਾਨ :ਸਹਸ ਮਲਮੋਹਰੀ

ਅੰਡਰ-17 ਪਹਿਲਾ ਸਥਾਨ: ਸਸਸ ਖਾਲਸਾ ਸਕੂਲ ਦੂਸਰਾ ਸਥਾਨ :ਸਹਸ ਝਬਾਲ

ਅੰਡਰ-21 ਪਹਿਲਾ ਸਥਾਨ: ਸਸਸਸ ਪੰਡੋਰੀ ਗੋਲਾ ਦੂਸਰਾ ਸਥਾਨ: ਝਬਾਲ

ਅੰਡਰ 21-30 ਪਹਿਲਾ ਸਥਾਨ: ਝਬਾਲ ਦੂਸਰਾ ਸਥਾਨ ਤਰਨਤਾਰਨ ਕਲਬ

ਵਾਲੀਬਾਲ  (ਲੜਕੀਆਂ)

ਅੰਡਰ-14 ਪਹਿਲਾ ਸਥਾਨ: ਮਹਾਰਾਜਾ ਰਣਜੀਤ ਸਿੰਘ ਸਕੂਲ

ਅਥਲੈਟਿਕਸ

100 ਮੀਟਰ (ਲੜਕੇ)

ਅੰਡਰ-17 ਪਹਿਲਾ ਸਥਾਨ: ਜਸ਼ਨਪ੍ਰੀਤ ਸਿੰਘ ਦੂਸਰਾ ਸਥਾਨ :ਪ੍ਰਿੰਸਪਾਲ ਸਿੰਘ ਤੀਸਰਾ ਸ਼ਥਾਨ : ਮਾਨਵ ਦੀਪ ਸਿੰਘ

400 ਮੀਟਰ (ਲੜਕੇ)

ਅੰਡਰ-17 ਪਹਿਲਾ ਸਥਾਨ: ਜਸ਼ਨਪ੍ਰੀਤ ਸਿੰਘ ਦੂਸਰਾ ਸਥਾਨ :ਅਨਮੋਲਦੀਪ ਸਿੰਘ ਤੀਸਰਾ ਸ਼ਥਾਨ ਰਣਦੀਪ ਸਿੰਘ

1500 ਮੀਟਰ (ਲੜਕੇ)

ਅੰਡਰ-17 ਪਹਿਲਾ ਸਥਾਨ: ਮੋਨੂੰ ਦੂਸਰਾ ਸਥਾਨ :ਗੁਰਪ੍ਰੀਤ ਸਿੰਘ ਤੀਸਰਾ ਸ਼ਥਾਨ ਜਸਦੀਪ ਸਿੰਘ

100 ਮੀਟਰ (ਲੜਕੀਆਂ)

ਅੰਡਰ-17 ਪਹਿਲਾ ਸਥਾਨ: ਅਨਮੋਲਪ੍ਰੀਤ ਕੌਰ ਦੂਸਰਾ ਸਥਾਨ :ਇਰਵਨਜੀਤ ਕੌਰ ਤੀਸਰਾ ਸ਼ਥਾਨ : ਤਮੰਨਾਦੀਪ ਕੌਰ

400 ਮੀਟਰ (ਲੜਕ)ਆਂ)

ਅੰਡਰ-17 ਪਹਿਲਾ ਸਥਾਨ: ਰਾਜਬੀਰ ਕੌਰ ਦੂਸਰਾ ਸਥਾਨ :ਅਨੂਪ੍ਰੀਤ ਕੌਰ ਤੀਸਰਾ ਸ਼ਥਾਨ ਪਲਕਪ੍ਰੀਤ ਕੌਰ

 

Tags: Kashmir Singh Sohal , AAP , Aam Aadmi Party , Aam Aadmi Party Punjab , AAP Punjab , Tarn Taran , Sports News , Khedan Watan Punjab Dia 2024 , Khedan Watan Punjab Dia , Khedan Watan Punjab Diyan-2024 , Khedan Watan Punjab Diyan Season 3

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD