Friday, 05 June 2026

 

 

ਖ਼ਾਸ ਖਬਰਾਂ 144 ਸਾਲਾਂ ਦੌਰਾਨ ਕਿਸੇ ਸਰਕਾਰ ਨੇ ਨਹਿਰਾਂ ਚੋਂ ਪਾਣੀ ਨਹੀਂ ਲੈਣ ਦਿੱਤਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਣੇ ਕਿਸਾਨਾਂ ਦੇ ਮਸੀਹਾ : ਮਨਵਿੰਦਰ ਸਿੰਘ ਗਿਆਸਪੁਰਾ ਤਰੁਨਪ੍ਰੀਤ ਸਿੰਘ ਸੌਂਦ, ਹਰਦੀਪ ਸਿੰਘ ਮੁੰਡੀਆਂ ਅਤੇ ਵਿਧਾਇਕਾਂ ਦੀ ਮੌਜੂਦਗੀ ਵਿੱਚ ਜਗਰੂਪ ਸਿੰਘ ਸੇਹ ਨੇ ਸੰਭਾਲਿਆ ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ ਦੇ ਚੇਅਰਮੈਨ ਦਾ ਅਹੁਦਾ ਹਿਮਾਂਸ਼ੂ ਜੈਨ ਨੇ ਲੁਧਿਆਣਾ ਵਿੱਚ ਐਸ.ਆਈ.ਆਰ. ਗਤੀਵਿਧੀਆਂ ਦੇ ਸੁਚਾਰੂ ਸੰਚਾਲਨ ਲਈ ਜ਼ਿਲ੍ਹਾ ਪੱਧਰੀ ਨੋਡਲ ਅਫ਼ਸਰਾਂ ਅਤੇ ਸਹਾਇਕ ਨੋਡਲ ਅਫ਼ਸਰਾਂ ਨਾਲ ਕੀਤੀ ਮੀਟਿੰਗ ਡਾ ਬਲਬੀਰ ਸਿੰਘ ਨੇ ਛੋਟੀ ਮਸਜਿਦ ਨੇੜੇ 20 ਲੱਖ ਦੀ ਲਾਗਤ ਨਾਲ ਕਰਵਾਈ ਪ੍ਰੋਜੈਕਟ ਦੀ ਸ਼ੁਰੂਆਤ ਸਮਾਜ ਦਾ ਹਰ ਵਰਗ ਨਸ਼ਿਆਂ ਦੇ ਖਾਤਮੇ ਲਈ ਆਪਣਾ ਯੋਗਦਾਨ ਪਾਵੇ : ਅਮਨ ਅਰੋੜਾ ਹਰਪਾਲ ਸਿੰਘ ਚੀਮਾ ਵੱਲੋਂ ਮੁਲਾਜ਼ਮ ਯੂਨੀਅਨਾਂ ਨਾਲ ਮੁਲਾਕਾਤ ਸ਼ਿਮਲਾ ਪਹਾੜੀ ਚੌਕ ਦੀ ਸਾਲਾਂ ਪੁਰਾਣੀ ਪਾਣੀ ਭਰਨ ਦੀ ਸਮੱਸਿਆ ਦਾ ਹੱਲ ਪੰਜਾਬ ਪੁਲਿਸ ਵੱਲੋਂ ਵੱਡੀ ਅੱਤਵਾਦੀ ਸਾਜਿਸ਼ ਨਾਕਾਮ ਰੋਟਰੀ ਕਲੱਬ ਰੋਪੜ ਸੈਂਟਰਲ ਦੇ ਡਿਸਟਰਿਕਟ ਗਵਰਨਰ ਰਵੀ ਪ੍ਰਕਾਸ਼ ਵੱਲੋਂ ਅਧਿਕਾਰਤ ਦੌਰਾ ਕੀਤਾ ਗਿਆ ਪੰਜਾਬ ਸਰਕਾਰ ਦੀ ਅਗਵਾਈ ਵਿਚ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਰਾਹ ਖੋਲ੍ਹੇਗਾ ਜ਼ਿਲ੍ਹਾ ਪ੍ਰਸ਼ਾਸਨ : ਡਾ. ਹਿਮਾਂਸ਼ੂ ਅਗਰਵਾਲ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਹੋਰ ਮਜ਼ਬੂਤ ਕਰਨ ਲਈ ਅੰਮ੍ਰਿਤਸਰ ਕੇਂਦਰੀ ਵਿੱਚ ਅਹਿਮ ਮੀਟਿੰਗ ਆਯੋਜਿਤ ਨਸ਼ਿਆਂ ਦੇ ਜੜੋਂ ਖਾਤਮੇ ਲਈ ਵਿਲੇਜ ਅਤੇ ਵਾਰਡ ਡਿਫੈਂਸ ਕਮੇਟੀਆਂ ਪੁਲਿਸ ਤੇ ਸਿਵਲ ਪ੍ਰਸ਼ਾਸ਼ਨ ਨਾਲ ਮਿਲਕੇ ਨਿਭਾਉਣ ਅਹਿਮ ਭੂਮਿਕਾ : ਲਖਵੀਰ ਸਿੰਘ ਰਾਏ ਡਾ. ਸੋਨਾ ਥਿੰਦ ਵੱਲੋਂ ਸਪੈਸ਼ਲ ਇੰਟੈਂਸਿਵ ਰਵੀਜਨ ਦੇ ਰਿਵਾਈਜਡ ਸ਼ਡਿਊਲ ਤੋਂ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਕਰਵਾਇਆ ਜਾਣੂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ : ਮੋਗਾ ਵਿੱਚ ਲੋਕਾਂ ਹੁਣ ਤੱਕ 8.61 ਕਰੋੜ ਰੁਪੈ ਤੋਂ ਵਧੇਰੇ ਦਾ ਕਰਵਾਇਆ ਮੁਫਤ ਇਲਾਜ ਐਡਵੋਕੈਟ ਅਮਰਪਾਲ ਸਿੰਘ ਨੇ ਪਿੰਡ ਚਾਚੋਕੇ ਵਿੱਖੇ ਪਿੰਡ ਦੇ ਵਿਕਾਸ ਕਾਰਜਾਂ ਅਤੇ ਲੋਕ ਭਲਾਈ ਦੇ ਮੁੱਦਿਆਂ ਸਬੰਧੀ ਪਿੰਡ ਵਾਸੀਆਂ ਨਾਲ ਕੀਤੀ ਮੀਟਿੰਗ ਅਮਨ ਅਰੋੜਾ ਦੇ ਯਤਨਾਂ ਸਦਕਾ ਪਿੰਡ ਅਕਬਰਪੁਰ ਦੀ 789 ਏਕੜ ਜ਼ਮੀਨ ਨੂੰ ਅਜ਼ਾਦੀ ਤੋਂ ਬਾਅਦ ਪਹਿਲੀ ਵਾਰ ਮਿਲੇਗਾ ਨਹਿਰੀ ਪਾਣੀ ਸ੍ਰੀ ਆਨੰਦਪੁਰ ਸਾਹਿਬ ਹੈਰੀਟੇਜ ਸਟਰੀਟ ਪ੍ਰਾਜੈਕਟ ਨੂੰ ਪ੍ਰਵਾਨਗੀ, ਕਿਲ੍ਹਾ ਸ੍ਰੀ ਅਨੰਦਗੜ੍ਹ ਸਾਹਿਬ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਇਤਿਹਾਸਕ ਗੁਰਦੁਆਰਿਆਂ ਨੂੰ ਜੋੜੇਗੀ ਹੈਰੀਟੇਜ ਸਟਰੀਟ : ਭਗਵੰਤ ਸਿੰਘ ਮਾਨ ਪੰਜਾਬ ਪੁਲਿਸ ਦੀ ਲੋਕ-ਕੇਂਦਰਿਤ ਪੁਲਿਸਿੰਗ ਨਾਲ ਲੋਕਾਂ ਦਾ ਭਰੋਸਾ ਹੋਇਆ ਮਜ਼ਬੂਤ, ਉਦਯੋਗ ਅਤੇ ਨਿਵੇਸ਼ ਲਈ ਬਣਿਆ ਸੁਰੱਖਿਅਤ ਮਾਹੌਲ ਵਪਾਰੀਆਂ ਨੂੰ ਦਰਪੇਸ਼ ਮੁਸ਼ਕਿਲਾਂ ਦਾ ਨਾਲੋ ਨਾਲ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ : ਨਵਜੋਤ ਕੌਰ ਨਵਜੋਤ ਕੌਰ ਵੱਲੋਂ ਹੜ੍ਹ ਸੁਰੱਖਿਆ ਕਾਰਜ ਨਿਰਧਾਰਤ ਸਮੇਂ ਅੰਦਰ ਯਕੀਨੀ ਬਣਾਉਣ ਦੀ ਹਦਾਇਤ ਸੀਨੀਅਰ ਸਿਟੀਜ਼ਨਾਂ ਦੇ ਕੰਮ ਪਹਿਲ ਦੇ ਆਧਾਰ ਤੇ ਕੀਤੇ ਜਾਣ : ਡਾ.ਸੋਨਾ ਥਿੰਦ

 

ਪੀਏਯੂ ਨੇ ਮਨਾਇਆ ਵਿਸ਼ਵ ਫੋਟੋਗ੍ਰਾਫੀ ਦਿਵਸ; ਐਮਪੀ ਸੰਜੀਵ ਅਰੋੜਾ ਨੇ ਵਾਈਸ ਚਾਂਸਲਰ ਅਤੇ ਹਰਪ੍ਰੀਤ ਸੰਧੂ ਦੇ ਯਤਨਾਂ ਦੀ ਸ਼ਲਾਘਾ ਕੀਤੀ

Sanjeev Arora, AAP, Aam Aadmi Party, Aam Aadmi Party Punjab, AAP Punjab,  Punjab Agricultural University, Ludhiana

Web Admin

Web Admin

5 Dariya News

ਲੁਧਿਆਣਾ , 19 Aug 2024

Last updated on: Aug 19, 2024, 00:00 IST

ਲੁਧਿਆਣਾ ਤੋਂ ਸੰਸਦ ਮੈਂਬਰ (ਰਾਜ ਸਭਾ) ਸੰਜੀਵ ਅਰੋੜਾ ਨੇ ਸੋਮਵਾਰ ਨੂੰ ਪੀਏਯੂ, ਲੁਧਿਆਣਾ ਵਿਖੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਸੁੰਦਰ ਸਥਾਨਾਂ 'ਤੇ ਉੱਘੇ ਲੇਖਕ ਅਤੇ ਕੁਦਰਤ ਕਲਾਕਾਰ ਹਰਪ੍ਰੀਤ ਸੰਧੂ ਵੱਲੋਂ ਤਿਆਰ ਕੀਤੀ ਸ਼ੋਰਟ ਡਾਕੂਮੈਂਟਰੀ ਅਤੇ ਫੋਟੋਗਰਾਫੀ ਦੇ ਕੰਮ ਨੂੰ ਲਾਂਚ ਕੀਤਾ। ਅੱਜ ਦੀ ਲਾਂਚਿੰਗ ਵਿਸ਼ਵ ਫੋਟੋਗ੍ਰਾਫੀ ਦਿਵਸ 2024 ਨੂੰ ਸਮਰਪਿਤ ਸੀ। 

ਉਦਘਾਟਨੀ ਸਮਾਰੋਹ ਦੇ ਮੁੱਖ ਮਹਿਮਾਨ ਅਰੋੜਾ ਨੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਪੀਏਯੂ) ਦੀ ਕੁਦਰਤੀ ਸੁੰਦਰਤਾ ਨੂੰ ਦਰਸਾਉਂਦੀ ਦਸਤਾਵੇਜ਼ੀ ਫਿਲਮ ਅਤੇ ਚਿੱਤਰਕਾਰੀ ਦੇ ਕੰਮ ਨੂੰ ਤਿਆਰ ਕਰਨ ਵਿੱਚ ਹਰਪ੍ਰੀਤ ਸੰਧੂ ਦੇ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ।ਉਨ੍ਹਾਂ ਕਿਹਾ ਕਿ ਦਸਤਾਵੇਜ਼ੀ ਫਿਲਮ ਨੂੰ ਲੋਕਾਂ ਵਿੱਚ ਹਰਮਨ ਪਿਆਰਾ ਬਣਾਉਣ ਦੀ ਲੋੜ ਹੈ। 

ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਡਾਕੂਮੈਂਟਰੀ ਨੂੰ ਲੋਕਪ੍ਰਿਅ ਬਣਾਉਣ ਲਈ ਆਪਣੀ ਜੇਬ ਤੋਂ 50,000 ਰੁਪਏ ਦੀ ਰਕਮ ਦੇਣ ਦਾ ਐਲਾਨ ਕੀਤਾ। ਅਰੋੜਾ ਨੇ ਪੀਏਯੂ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਲੁਧਿਆਣਾ ਵਾਸੀਆਂ ਨੂੰ ਪੀਏਯੂ ਕੈਂਪਸ ਵਿੱਚ ਆਸਾਨੀ ਨਾਲ ਦਾਖਲ ਹੋਣ ਦੀ ਇਜਾਜ਼ਤ ਦੇਣ ਕਿਉਂਕਿ ਇਸ ਸਮੇਂ ਕਈ ਪਾਬੰਦੀਆਂ ਹਨ। 

ਉਨ੍ਹਾਂ ਕਿਹਾ ਕਿ ਪੀਏਯੂ ਕੈਂਪਸ ਤੱਕ ਲੋਕਾਂ ਦੀ ਆਸਾਨ ਪਹੁੰਚ ਨਾਲ ਇਹ ਹੋਰ ਵੀ ਹਰਮਨ ਪਿਆਰਾ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦਾ ਕੋਈ ਹੱਲ ਕੱਢਣ ਦੀ ਲੋੜ ਹੈ। ਇਸ ਮੌਕੇ ਉਨ੍ਹਾਂ ਪ੍ਰੋਗਰਾਮ ਵਿੱਚ ਹਾਜ਼ਰ ਲੁਧਿਆਣਾ ਨਗਰ ਨਿਗਮ ਦੇ ਕਮਿਸ਼ਨਰ ਸੰਦੀਪ ਰਿਸ਼ੀ ਨੂੰ ਅਪੀਲ ਕੀਤੀ ਕਿ ਉਹ ਲੁਧਿਆਣਾ ਸ਼ਹਿਰ ਨੂੰ ਪੀਏਯੂ ਕੈਂਪਸ ਦੇ ਬਰਾਬਰ ਸਵੱਛਤਾ ਅਤੇ ਹਰਿਆਲੀ ਦੇ ਬਰਾਬਰ ਬਣਾਉਣ।

ਇਸ ਤੋਂ ਇਲਾਵਾ ਅਰੋੜਾ ਨੇ ਫੋਟੋਗ੍ਰਾਫੀ 'ਤੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਸਕੂਲੀ ਪੜ੍ਹਾਈ ਦੌਰਾਨ ਫੋਟੋਗ੍ਰਾਫੀ ਉਨ੍ਹਾਂ ਲਈ ਇਕ ਜਨੂੰਨ ਸੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਸ਼ਾਨਦਾਰ ਫੋਟੋਗ੍ਰਾਫੀ ਲਈ ਇੱਕ ਪੁਰਸਕਾਰ ਵੀ ਜਿੱਤਿਆ ਸੀ। ਉਨ੍ਹਾਂ ਹਰਪ੍ਰੀਤ ਸੰਧੂ ਨੂੰ ਦਸਤਾਵੇਜ਼ੀ ਅਤੇ ਚਿੱਤਰਕਾਰੀ ਦੇ ਕੰਮ ਨੂੰ ਤਿਆਰ ਕਰਨ ਲਈ ਵਧਾਈ ਦਿੱਤੀ ਅਤੇ ਇਸ ਕਾਰਜ ਨੂੰ ਨੇਪਰੇ ਚਾੜ੍ਹਨ ਲਈ ਸੰਧੂ ਦਾ ਪੂਰਾ ਸਹਿਯੋਗ ਦੇਣ ਲਈ ਪੀਏਯੂ ਦੇ ਵੀਸੀ ਡਾ: ਸਤਬੀਰ ਸਿੰਘ ਗੋਸਲ ਦਾ ਧੰਨਵਾਦ ਵੀ ਕੀਤਾ।

ਇਸ ਮੌਕੇ ਪੀਏਯੂ ਦੇ ਵੀਸੀ ਡਾ: ਸਤਬੀਰ ਸਿੰਘ ਗੋਸਲ ਨੇ ਕਿਹਾ ਕਿ ਦਸਤਾਵੇਜ਼ੀ ਫਿਲਮ ਅਤੇ ਚਿੱਤਰਕਾਰੀ ਦਾ ਕੰਮ ਸ਼ਾਂਤ ਨਜ਼ਾਰਿਆਂ ਅਤੇ ਮਨਮੋਹਕ ਦ੍ਰਿਸ਼ਾਂ ਦਾ ਇੱਕ ਜੀਵੰਤ ਜਸ਼ਨ ਹੈ ਜਿਸਦਾ ਪੀਏਯੂ ਦੇ ਵਿਦਿਆਰਥੀ, ਫੈਕਲਟੀ ਅਤੇ ਸਟਾਫ ਰੋਜ਼ਾਨਾ ਆਨੰਦ ਮਾਣਦੇ ਹਨ। ਉਨ੍ਹਾਂ ਕਿਹਾ ਕਿ ਸੰਧੂ ਦਾ ਇਹ ਉਪਰਾਲਾ ਵੱਡੀ ਪ੍ਰਾਪਤੀ ਹੈ। ਉਨ੍ਹਾਂ ਕਿਹਾ ਕਿ ਇਹ ਪਹਿਲਕਦਮੀ ਲੁਧਿਆਣਾ ਦੇ ਲੋਕਾਂ ਨੂੰ ਯੂਨੀਵਰਸਿਟੀ ਦੀ ਸ਼ਾਨਦਾਰ ਕੁਦਰਤੀ ਸ਼ਾਨੋ-ਸ਼ੌਕਤ ਨੂੰ ਦੇਖਣ ਅਤੇ ਆਨੰਦ ਲੈਣ ਦਾ ਸੱਦਾ ਹੈ। 

ਉਨ੍ਹਾਂ ਖੁਲਾਸਾ ਕੀਤਾ ਕਿ ਅਰੋੜਾ ਵੱਲੋਂ ਕੀਤੀਆਂ ਕੁਝ ਪਹਿਲਕਦਮੀਆਂ ਕਾਰਨ ਪੀਏਯੂ ਮਿਊਜ਼ੀਅਮ ਨੂੰ ਦੇਖਣ ਵਾਲਿਆਂ ਦੀ ਗਿਣਤੀ ਵਿੱਚ ਕਈ ਗੁਣਾ ਵਾਧਾ ਹੋਇਆ ਹੈ। ਪਿਛਲੇ ਇੱਕ ਸਾਲ ਵਿੱਚ 60,000 ਤੋਂ ਵੱਧ ਲੋਕਾਂ ਨੇ ਅਜਾਇਬ ਘਰ ਦਾ ਦੌਰਾ ਕੀਤਾ, ਪਹਿਲਾਂ, ਸੈਲਾਨੀਆਂ ਦੀ ਗਿਣਤੀ ਬਹੁਤ ਘੱਟ ਸੀ।

ਹਰਪ੍ਰੀਤ ਸੰਧੂ ਨੇ ਆਪਣੇ ਸੰਬੋਧਨ ਵਿੱਚ ਪਿਛਲੇ ਇੱਕ ਸਾਲ ਦੌਰਾਨ ਪੀਏਯੂ ਦੀਆਂ ਕੁਦਰਤੀ ਖੂਬਸੂਰਤ ਥਾਵਾਂ ਨੂੰ ਦੇਖਣ ਦੇ ਆਪਣੇ ਤਜ਼ਰਬੇ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਹਰ ਤਸਵੀਰ ਅਤੇ ਹਰ ਸੀਨ ਇੱਕ ਕਹਾਣੀ ਬਿਆਨ ਕਰਦਾ ਹੈ। ਉਨ੍ਹਾਂ ਕਿਹਾ ਕਿ ਉਹ ਪੀ.ਏ.ਯੂ, ਲੁਧਿਆਣਾ ਦੀਆਂ ਕੁਦਰਤੀ ਖੂਬਸੂਰਤ ਥਾਵਾਂ ਨੂੰ ਕੈਪਚਰ ਕਰਨ ਵਿੱਚ ਸਫਲ ਰਹੇ ਹਨ, ਜਿਨ੍ਹਾਂ ਨੂੰ ਅੱਜ ਤੱਕ ਕਿਸੇ ਵੀ ਫੋਟੋਗ੍ਰਾਫਰ ਨੇ ਨਹੀਂ ਖਿੱਚਿਆ ਸੀ।

ਇਸ ਮੌਕੇ ਦੋ ਪ੍ਰੋਫੈਸ਼ਨਲ ਫੋਟੋਗ੍ਰਾਫਰ ਮਨਜੀਤ ਸਿੰਘ ਅਤੇ ਏ.ਪੀ ਸਿੰਘ ਅਤੇ ਪੀਏਯੂ ਦੇ ਵਿਦਿਆਰਥੀ ਮਨਕੀਰਤ ਸਿੰਘ ਨੂੰ ਫੋਟੋਗ੍ਰਾਫਰ ਵਜੋਂ ਵਧੀਆ ਕੰਮ ਕਰਨ ਲਈ ਸਨਮਾਨਿਤ ਕੀਤਾ ਗਿਆ। ਅਰੋੜਾ ਨੂੰ ਹਰਪ੍ਰੀਤ ਸੰਧੂ ਵੱਲੋਂ ਪੀਏਯੂ ਕੈਂਪਸ ਤੋਂ ਲਈ ਗਈ ਇੱਕ ਖੂਬਸੂਰਤ ਫੋਟੋ ਭੇਂਟ ਕੀਤੀ ਗਈ। ਸੰਧੂ ਵੱਲੋਂ ਹਰੀਕੇ ਪੱਤਣ ਦੀ ਖਿੱਚੀ ਗਈ ਫੋਟੋ ਵੀ ਅਰੋੜਾ ਨੂੰ ਭੇਟ ਕੀਤੀ ਗਈ ਤਾਂ ਜੋ ਇਸ ਨੂੰ ਸੈਰ ਸਪਾਟਾ ਵਿਭਾਗ ਪੰਜਾਬ ਦੇ ਦਫ਼ਤਰ ਵਿੱਚ ਪ੍ਰਦਰਸ਼ਿਤ ਕਰਨ ਲਈ ਸੌਂਪਿਆ ਜਾ ਸਕੇ।

ਇਸ ਮੌਕੇ ਪੀਏਯੂ ਦੇ ਰਜਿਸਟਰਾਰ ਡਾ: ਰਿਸ਼ੀਪਾਲ ਸਿੰਘ ਅਤੇ ਡਾਇਰੈਕਟਰ (ਵਿਦਿਆਰਥੀ ਭਲਾਈ) ਡਾ: ਨਿਰਮਲ ਜੌੜਾ ਵੀ ਹਾਜ਼ਰ ਸਨ।


पीएयू ने विश्व फोटोग्राफी दिवस मनाया ; सांसद संजीव अरोड़ा ने कुलपति और हरप्रीत संधू के प्रयासों की सराहना की

लुधियाना

लुधियाना से सांसद (राज्यसभा) संजीव अरोड़ा ने सोमवार को पीएयू, लुधियाना में पंजाब कृषि विश्वविद्यालय लुधियाना के प्राकृतिक दर्शनीय स्थलों पर प्रख्यात लेखक और प्रकृति कलाकार हरप्रीत संधू द्वारा संकलित वृत्तचित्र और सचित्र कार्य का शुभारंभ किया। यह शुभारंभ आज विश्व फोटोग्राफी दिवस 2024 को समर्पित था। शुभारंभ समारोह में मुख्य अतिथि अरोड़ा ने पंजाब कृषि विश्वविद्यालय (पीएयू) की प्राकृतिक सुंदरता को कैद करने वाले वृत्तचित्र और सचित्र कार्य के संकलन में हरप्रीत संधू के प्रयासों की बहुत सराहना की। 

उन्होंने कहा कि लोगों के बीच वृत्तचित्र को लोकप्रिय बनाने की आवश्यकता है। उन्होंने सोशल मीडिया प्लेटफॉर्म पर वृत्तचित्र को लोकप्रिय बनाने के लिए अपनी जेब से 50,000 रुपये की राशि निर्धारित करने की घोषणा की। अरोड़ा ने पीएयू अधिकारियों से अपील की कि वे लुधियानावासियों को पीएयू कैंपस में आसानी से प्रवेश दें क्योंकि वर्तमान में कई प्रतिबंध हैं। 

उन्होंने कहा कि पीएयू कैंपस तक लोगों की आसान पहुंच से यह और अधिक लोकप्रिय होगा। उन्होंने कहा कि इस मामले का समाधान खोजने की जरूरत है। इस अवसर पर उन्होंने लुधियाना नगर निगम कमिश्नर संदीप ऋषि, जो कार्यक्रम में मौजूद थे, से अपील की कि जहां तक स्वच्छता और हरियाली का सवाल है, लुधियाना शहर को पीएयू कैंपस के बराबर बनाया जाए।

इसके अलावा, अरोड़ा ने फोटोग्राफी पर अपने विचार व्यक्त किए और कहा कि स्कूली शिक्षा के दौरान फोटोग्राफी उनके लिए एक जुनून था।  उन्होंने कहा कि उन्होंने उत्कृष्ट फोटोग्राफी के लिए एक पुरस्कार भी जीता था। उन्होंने डॉक्यूमेंट्री और सचित्र कार्य संकलित करने के लिए हरप्रीत संधू को बधाई दी और इस कार्य को पूरा करने में संधू को अपना पूरा समर्थन देने के लिए पीएयू के वीसी डॉ सतबीर सिंह गोसल को भी धन्यवाद दिया।

इस अवसर पर, पीएयू के वीसी डॉ सतबीर सिंह गोसल ने कहा कि डॉक्यूमेंट्री और सचित्र कार्य शांत परिदृश्य और मनोरम दृश्यों का एक जीवंत उत्सव है जिसका पीएयू के छात्र, संकाय और कर्मचारी रोजाना आनंद लेने के लिए भाग्यशाली हैं। उन्होंने कहा कि संधू की यह पहल एक बड़ी उपलब्धि है। उन्होंने कहा कि यह पहल लुधियाना के लोगों को विश्वविद्यालय की शोभा बढ़ाने वाले प्राकृतिक वैभव की खोज और आनंद लेने का निमंत्रण है। 

उन्होंने खुलासा किया कि अरोड़ा द्वारा की गई कुछ पहलों के कारण पीएयू संग्रहालय में आगंतुकों की संख्या में कई गुना वृद्धि हुई है। उन्होंने कहा कि पिछले एक साल में 60,000 से अधिक लोगों ने इस संग्रहालय का दौरा किया, और कहा कि पहले, आगंतुकों की संख्या बहुत कम थी।

अपने संबोधन में, हरप्रीत संधू ने पिछले लगभग एक साल में पीएयू के प्राकृतिक सुंदर स्थानों को कैप्चर करने के अपने अनुभव साझा किए। उन्होंने कहा कि हर तस्वीर और एक दृश्य एक कहानी कहता है। उन्होंने कहा कि वह पीएयू, लुधियाना के प्राकृतिक सुंदर स्थानों को कैप्चर करने में सफल रहे हैं, जिन्हें अब तक किसी भी फोटोग्राफर ने कैप्चर नहीं किया था।

इस अवसर पर दो पेशेवर फोटोग्राफरों, मनजीत सिंह और एपी सिंह और पीएयू के छात्र मनकीरत सिंह को फोटोग्राफर के रूप में उनके उत्कृष्ट कार्य के लिए सम्मानित किया गया। हरप्रीत संधू द्वारा अरोड़ा को पीएयू कैंपस से ली गई एक रंगीन तस्वीर भेंट की गई। संधू द्वारा खींची गई हरिके पत्तन की एक तस्वीर भी अरोड़ा को भेंट की गई, ताकि इसे पर्यटन विभाग, पंजाब को सौंप दिया जाए, ताकि कार्यालय में प्रदर्शित किया जा सके।

इस अवसर पर अन्य लोगों के अलावा, पीएयू के रजिस्ट्रार डॉ. ऋषिपाल सिंह और निदेशक (छात्र कल्याण) डॉ. निर्मल जौड़ा भी मौजूद थे।

PAU celebrates World Photography Day; MP Sanjeev Arora appreciates VC & Harpreet Sandhu for all efforts

Ludhiana

MP (Rajya Sabha) from Ludhiana Sanjeev Arora launched Documentary and Pictorial Work compiled by eminent Author and Nature Artist Harpreet Sandhu former Additional Advocate General Punjab on Natural Scenic Locations of Punjab Agricultural University Ludhiana at PAU, Ludhiana on Monday. The launch was dedicated to World Photography Day 2024 today. Arora who was chief guest at the launch ceremony, highly appreciated the efforts of Harpreet Sandhu in compiling documentary and pictorial work capturing the natural beauty of Punjab Agricultural University (PAU). 

He added there is a need to popularize documentary among the masses. He announced to earmark a sum of Rs.50,000 out of his own pocket for popularising documentary on social media platforms. Arora appealed to the PAU authorities to give an easy access to Ludhianvis for PAU Campus because there are many restrictions at present. 

He opined that an easy access of people to the PAU Campus would make it more popular. He said there is a need to find out a solution to this matter. On the occasion, he appealed to MC Ludhiana Commissioner Sandeep Rishi who was also present at the event, to make Ludhiana city at par with the PAU Campus as far as cleanliness and greenery is concerned.

Further, Arora expressed his views on photography and said photography was a passion for him during his schooling, adding that he had even won an award for outstanding photography. He congratulated Harpreet Sandhu for compiling Documentary and Pictorial Work and also thanked PAU VC Dr Satbir Singh Gosal for extending his full support to Sandhu in completing the task.

On the occasion, PAU VC Dr Satbir Singh Gosal said Documentary and Pictorial Work are vibrant celebration of the serene landscapes and picturesque vistas that PAU’s students, faculty and staff are fortunate to enjoy daily.  He said this initiative of Sandhu is a bog achievement. He added the initiative is an invitation to the people of Ludhiana to discover and cherish the natural splendors that grace the University. 

He revealed that turnout of visitors to PAU Museum has increased manifold due to some initiatives taken by Arora. He said more than 60,000 people visited this museum in the last one year, adding that earlier, turnout of visitors was very less. In his address, Harpreet Sandhu shared his experiences of capturing natural scenic locations of PAU in the last about one year. 

He said every photograph and a scene tells a story. He said he has succeeded in capturing natural scenic locations of PAU, Ludhiana which have never been explored by any photographer till now. Two professional photographers, Manjit Singh and AP Singh and PAU student Mankirat Singh were felicitated for the outstanding work as photographer on the occasion.

Arora was presented a colorful photograph taken from the PAU Campus by Harpreet Sandhu. A photograph of Harike Pattan captured by Sandhu was also presented to Arora to hand over it to Department of Tourism, Punjab for display in the office.

Among others, the PAU Registrar Dr Rishipal Singh and Director (Students’ Welfare) Dr Nirmal Jaura were present on the occasion.    

 

Tags: Sanjeev Arora , AAP , Aam Aadmi Party , Aam Aadmi Party Punjab , AAP Punjab , Punjab Agricultural University , Ludhiana

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD