Monday, 17 June 2024

 

 

ਖ਼ਾਸ ਖਬਰਾਂ ਪੰਜਾਬੀ ਕੁੜੀਆਂ ਨੇ ਛੂਹੀਆਂ ਬੁਲੰਦੀਆਂ: ਦੋ ਧੀਆਂ ਭਾਰਤੀ ਹਵਾਈ ਫ਼ੌਜ ਵਿੱਚ ਅਫ਼ਸਰ ਬਣੀਆਂ ਪੰਜਾਬ ਦੇ ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਦੇ ਦੋ ਕੈਡਿਟਾਂ ਨੇ ਛੂਹਿਆ ਆਸਮਾਨ ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਨਗਰ ਨਿਗਮ ਕਮਿਸ਼ਨਰ ਨੂੰ ਨਾਲ ਲੈਕੇ ਕਲੋਨੀਆਂ ਦਾ ਦੌਰਾ ਸੀਆਈਆਈ ਜਲੰਧਰ ਜ਼ੋਨ ਨੇ ਐਲਪੀਯੂ ਵਿਖੇ ਏਆਈ ਅਤੇ ਚੈਟਜੀਪੀਟੀ 'ਤੇ ਵਰਕਸ਼ਾਪ ਦਾ ਆਯੋਜਨ ਕੀਤਾ ਡਰੋਨ ਤਕਨਾਲੋਜੀ ਨਾਲ ਪੰਜਾਬ ਵਿੱਚ ਕੀਤਾ ਜਾ ਰਿਹਾ ਮਹਿਲਾ ਕਿਸਾਨਾਂ ਦਾ ਸਸ਼ਕਤੀਕਰਨ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਵੱਲੋਂ ਸਬ ਡਵੀਜ਼ਨਲ ਹਸਪਤਾਲ ਧੂਰੀ ਦੇ ਨਵੇਂ ਬਲਾਕ ਦੇ ਉਸਾਰੀ ਕਾਰਜਾਂ ਦਾ ਨਿਰੀਖਣ ਪਾਣੀ ਬਚਾਓ, ਪੰਜਾਬ ਬਚਾਓ ਦੇ ਨਾਅਰੇ ਹੇਠ ਸਾਉਣੀ ਦੀਆਂ ਫਸਲਾਂ ਸਬੰਧੀ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਲਗਾਇਆ ਸੰਭਾਵੀ ਹੜ੍ਹਾਂ ਨਾਲ ਨਜਿੱਠਣ ਲਈ ਕੀਤੇ ਜਾਣ ਵਾਲੇ ਕੰਮਾਂ ਦੀ ਐਸ.ਡੀ.ਐਮਜ਼ ਖੁਦ ਨਿਗਰਾਨੀ ਕਰਨ : ਪਰਨੀਤ ਸ਼ੇਰਗਿੱਲ ਜ਼ਿਲ੍ਹੇ ਦੇ ਆਮ ਆਦਮੀ ਕਲੀਨਿਕਾਂ ਵਿੱਚ 431200 ਨਾਗਰਿਕਾਂ ਦਾ ਮੁਫਤ ਇਲਾਜ ਤੇ 60709 ਲੈਬ ਟੈਸਟ : ਡਿਪਟੀ ਕਮਿਸ਼ਨਰ ਪਰਨੀਤ ਸ਼ੇਰਗਿੱਲ ਮੈਡੀਕਲ ਵਿਦਿਆਰਥੀਆਂ ਲਈ ਰਿਹਾਇਸ਼ ਦਾ ਮੁੱਦਾ ਜਲਦੀ ਹੱਲ ਕੀਤਾ ਜਾਵੇਗਾ, ਡੀ ਸੀ ਆਸ਼ਿਕਾ ਜੈਨ ਨੇ ਮੈਡੀਕਲ ਕਾਲਜ ਦੇ ਡਾਇਰੈਕਟਰ ਨੂੰ ਦਿੱਤਾ ਭਰੋਸਾ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਵੱਲੋਂ ਜ਼ਿਲ੍ਹੇ ਵਿੱਚ ਚੱਲ ਰਹੇ ਵੱਡੀ ਗਿਣਤੀ ਵਿਕਾਸ ਕਾਰਜਾਂ ਬਾਰੇ ਸਮੀਖਿਆ ਮੀਟਿੰਗ ਸਿਹਤ ਵਿਭਾਗ ਨੇ ਮਨਾਇਆ ਵਿਸ਼ਵ ਬਲੱਡ ਡੋਨਰਜ਼ ਡੇਅ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਵੱਲੋਂ ਮਾਲ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਵੱਲੋਂ ਹੜ੍ਹਾਂ ਤੋਂ ਬਚਾਅ ਲਈ ਬਣਾਈ ਰਣਨੀਤੀ ਦੀ ਸਮੀਖਿਆ ਸੰਭਾਵੀ ਹੜ੍ਹਾਂ ਨਾਲ ਨਜਿੱਠਣ ਲਈ ਜ਼ਿਲ੍ਹਾ ਪ੍ਰਸ਼ਾਸਨ ਪੂਰਾ ਤਰ੍ਹਾਂ ਤਿਆਰ : ਕੋਮਲ ਮਿੱਤਲ ਸਰਕਾਰੀ ਜਾਇਦਾਦ ਦੀ ਡੀਫੇਸਮੈਂਟ ਕਰਨ ਵਾਲਿਆਂ ਖਿਲਾਫ਼ ਕੀਤੀ ਜਾਵੇਗੀ ਕਾਰਵਾਈ : ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਕਿਸਾਨ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਵਿੱਚ ਅਹਿਮ ਭੂਮਿਕਾ ਅਦਾ ਕਰ ਸਕਦੇ ਹਨ : ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਲੋਕ ਸੇਵਾ ’ਚ ਸਮਾਜ ਸੇਵੀ ਸੰਸਥਾਵਾਂ ਦਾ ਅਹਿਮ ਯੋਗਦਾਨ : ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਮਾਲੀਆ ਵਧਾਉਣ ਅਤੇ ਖਰਚਿਆਂ ਦੇ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਬੰਧਨ 'ਤੇ ਜ਼ੋਰ ਜ਼ਮੀਨ ਦੇ ਇੰਤਕਾਲ ਲਈ 3,000 ਰੁਪਏ ਦੀ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ ਡਿਪਟੀ ਕਮਿਸ਼ਨਰ ਲੁਧਿਆਣਾ ਸਾਕਸ਼ੀ ਸਾਹਨੀ ਵੱਲੋਂ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਤਕਨੀਕ ਅਪਣਾਉਣ ਦੀ ਅਪੀਲ

 

ਨਾ ਮੇਅਰ ਨਾ ਜਿੰਮੇਦਾਰ ਸਰਕਾਰ, ਸ਼ਹਿਰ ਦਾ ਹੋਇਆ ਬੁਰਾ ਹਾਲ

ਮੁੱਢਲੀ ਸੁਵਿਧਾਵਾਂ ਵੀ ਠੱਪ, ਵਿਰੋਧ ਚ ਸੜਕਾ ਤੇ ਉਤਰੇ ਕਾਂਗਰੇਸੀ, ਕੀਤਾ ਰੋਸ਼ ਮੁਜਾਹਰਾ

Gurjeet Singh Aujla, Gurjit Singh Aujla, Punjab, Congress, Amritsar, Punjab Congress, Lok Sabha Elections 2024, General Elections 2024, Lok Sabha Election, Lok Sabha 2024, Om Prakash Soni, Inderbir Singh Bolaria, Dr. Rajkumar Verka

Web Admin

Web Admin

5 Dariya News

ਅੰਮ੍ਰਿਤਸਰ , 24 May 2024

ਪਿਛਲੇ ਦੋ ਸਾਲਾਂ ਤੋ ਸ਼ਹਿਰ ਵਿੱਚ ਨਾ ਤੇ ਮੇਅਰ ਹੈ ਅਤੇ ਨਾ ਹੀ ਜਿੰਮੇਦਾਰ ਸਰਕਾਰ ਹੈ ਜਿਸ ਕਰਕੇ ਗੁਰੁ ਨਗਰੀ ਦਾ ਬੁਰਾ ਹਾਲ ਹੋਇਆ ਹੈ। ਥਾਂ-ਥਾਂ ਲੱਗੇ ਕੂੜੇ ਦੇ ਢੇਰ, ਗੰਦਾ ਪਾਨੀ, ਭਰੇ ਸੀਵਰੇਜ ਇਸ ਗੱਲ ਦੀ ਨਿਸ਼ਾਨੀ ਹੈ ਕਿ ਬਦਲਾਵ ਕੀ ਸਰਕਾਰ ਨੇ ਕਿਸ ਤਰਾਂ ਦਾ ਬਦਲਾਅ ਲਿਆਂਦਾ ਹੈ। ਇਸੇ ਬਦਲਾਵ ਦੇ ਖਿਲਾਫ ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਸ਼ਹਿਰੀ ਵੱਲੋਂ  ਰੋਸ਼ ਮੁਜਾਹਰਾ ਕੀਤਾ ਗਿਆ। ਰਣਜੀਤ ਐਵਨਉ ਵਿਖੇ ਪਹਿਲਾਂ ਰਾਜ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤਾ ਗਿਆ ਫਿਰ ਦਫਤਰ ਨਗਰ ਨਿਗਮ ਅੰਮ੍ਰਿਤਸਰ ਤੱਕ ਰੋਸ ਮਾਰਚ ਵੀ ਕੀਤਾ ਗਿਆ। ਇਸ ਸਮੇਂ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂ ਅਤੇ ਵਰਕਰ ਸ਼ਾਮਿਲ ਹੋਏ।

ਇਸ ਸਮੇਂ ਰੋਸ਼ ਮੁਜ਼ਾਹਰੇ ਨੂੰ ਸੰਬੋਧਨ ਕਰਦਿਆਂ ਸ੍ਰੀ ਗੁਰਜੀਤ ਔਜਲਾ ਜੀ ਨੇ ਕਿਹਾ ਗੁਰੂ ਨਗਰੀ ਸ੍ਰੀ ਅੰਮ੍ਰਿਤਸਰ ਦੀ ਸਾਫ ਸਫਾਈ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਫੇਲ ਸਾਬਤ ਹੋਈ ਹੈ। ਸਮੁੱਚੇ ਸ਼ਹਿਰ ਵਿੱਚ ਅੰਮ੍ਰਿਤਸਰ ਦੀ ਸਾਫ ਸਫਾਈ ਦਾ ਬੁਰਾ ਹਾਲ ਹੈ। ਹਰ ਗਲੀ ਅਤੇ ਮੁਹੱਲੇ ਵਿਚ ਕੂੜੇ ਦੇ ਢੇਰ ਲੱਗੇ ਹੋਏ ਹਨ, ਸੀਵਰੇਜ ਜਾਮ ਹੈ, ਭਗਤਾਂਵਾਲਾ ਡੰਪ ਦੇ ਮਾੜੇ ਪ੍ਰਬੰਧਾਂ ਕਾਰਨ ਪੂਰਾ ਸ਼ਹਿਰ ਡੰਪ ਵਿਚ ਤਬਦੀਲ ਹੋ ਗਿਆ ਹੈ, ਜਦਕਿ ਕਈ ਥਾਵਾਂ 'ਤੇ ਕੂੜੇ ਨੂੰ ਅੱਗ ਲਗਾਈ ਜਾ ਰਹੀ ਹੈ। 

ਗਰਮੀ ਵਧ ਰਹੀ ਹੈ ਅਤੇ ਬਿਜਲੀ ਸਪਲਾਈ ਦਾ ਵੀ ਬਹੁਤ ਮਾੜਾ ਹਾਲ ਹੈ। ਉਹਨਾਂ ਕਿਹਾ ਕਿ ਟ੍ਰੈਫਿਕ ਦੀ ਸਮੱਸਿਆ ਤੋਂ ਵੀ ਲੋਕ ਪਰੇਸ਼ਾਨ ਹਨ। ਟ੍ਰੈਫਿਕ ਦੀ ਸਮੱਸਿਆ ਕਾਰਨ ਸ਼ਹਿਰ ਵਿੱਚ ਵੱਡੇ ਵੱਡੇ ਜਾਮ ਲੱਗ ਰਹੇ ਹਨ ਜਿਸ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੂਸਰੇ ਪਾਸੇ ਆਮ ਆਦਮੀ ਪਾਰਟੀ ਦੀ ਸਰਕਾਰ ਪਿੰਡਾਂ ਦੀਆਂ ਪੰਚਾਇਤਾਂ ਨਗਰ ਪਾਲਿਕਾਵਾਂ ਅਤੇ ਨਗਰ ਪ੍ਰੀਸ਼ਦਾਂ ਆਦਿ ਦੀਆਂ ਚੋਣਾਂ ਇੱਸ ਲਈ ਨਹੀਂ ਕਰਵਾ ਰਹੀ ਕਿਉਂਕਿ ਉਹਨਾਂ ਨੂੰ ਇਹਨਾਂ ਚੋਣਾਂ ਵਿੱਚ ਆਪਣੀ ਹਾਰ ਦਾ ਡਰ ਸਤਾ ਰਿਹਾ ਹੈ। 

ਆਪਣੇ ਫਾਇਦੇ ਲਈ ਸ਼ਹਿਰ ਨੂੰ ਲਾਵਾਰਿਸ ਬਣਾ ਦਿੱਤ ਗਿਆ ਹੈ। ਔਜਲਾ ਨੇ ਕਿਹਾ ਕਿ ਜਦੋਂ ਵੀ ਉਹ ਲੋਕਸਭਾ ਚੋਣਾਂ ਦੇ ਪ੍ਰਚਾਰ ਲਈ ਸ਼ਹਿਰ ਵਿੱਚ ਜਾਂਦੇ ਹਨ ਤਾਂ ਲੋਕ ਸਬਤੋਂ ਪਹਿਲਾਂ ਸ਼ਹਿਰ ਵਿੱਚ ਕੁੜੇ ਦੀ ਸਮੱਸਿਆ ਦਾ ਜਿਕਰ ਕਰਦੇ ਹਨ। ਇਸਲਈ ਉਹਨਾਂ ਨੇ ਅੱਜ ਲੋਕਾਂ ਦੇ  ਮੁੱਦਿਆਂ ਤੇ ਅੱਖਾਂ ਬੰਦ ਕਰਕੇ ਬੈਠੀ ਸਰਕਾਰ ਦੇ ਖਿਲਾਫ ਆਵਾਜ ਚੁੱਕੀ ਹੈ। ਉਹਨਾਂ ਨੇ ਲੋਕਾਂ ਨੂੰ ਕਾੰਗਰਸ ਦਾ ਸਾਥ ਦੇਣ ਦੀ ਵੀ ਅਪੀਲ ਕੀਤੀ ਤਾਂ ਜੋ ਸ਼ਹਿਰ ਦੀਆਂ ਮੁਢਲਿਆਂ ਸੁਵਿਧਾਵਾਂ ਮੁੜ ਤੋਂ ਲੋਕਾਂ ਨੁੰ ਮਿਲ ਸਕਣ। ਇਸ ਸਮੇਂ ਵਰਕਰਾਂ ਦੇ ਹੱਥਾਂ ਵਿੱਚ "ਗਰਮੀ ਫੁੱਲ ਬਿਜਲੀ ਗੁੱਲ" ਦੇ ਮਾਟੋ ਵੀ ਫੜੇ ਹੋਏ ਸਨ। 

ਇਸ ਮੌਕੇ ਤੇ ਸਾਬਕਾ ਡਿਪਟੀ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ,  ਸਾਬਕਾ ਵਿਧਾਇਕ ਇੰਦਰਬੀਰ ਸਿੰਘ ਬੁਲਾਰਿਆ,  ਡਾਕਟਰ ਰਾਜਕੁਮਾਰ ਵੇਰਕਾ,  ਸਾਬਕਾ ਵਿਧਾਇਕ ਸ੍ਰੀ ਸੁਨੀਲ ਦੱਤੀ,  ਸਾਬਕਾ ਵਿਧਾਇਕ ਜੁਗਲ ਕਿਸ਼ੋਰ ਸ਼ਰਮਾ, ਅੰਮ੍ਰਿਤਸਰ ਸ਼ਹਿਰੀ ਤੇ ਪ੍ਰਧਾਨ ਅਸ਼ਵਨੀ ਕੁਮਾਰ ਪੱਪੂ, ਵਿਕਾਸ ਸੋਨੀ, ਮਮਤਾ ਦੱਤਾ, ਦਿਨੇਸ਼ ਬੱਸੀ,  ਰਮਨ ਬਖਸ਼ੀ, ਸਨਪ੍ਰੀਤ ਔਜਲਾ, ਹਰਮਨਦੀਪ ਸਿੱਧੂ, ਕੌਂਸਲਰ ਹਰਪਨ ਔਜਲਾ ਅਤੇ ਕੌਂਸਲਰ ਨਰਿੰਦਰ ਤੁੰਗ ਨੇ ਸੰਬੋਧਨ ਕੀਤਾ।

न मेयर, न जिम्मेदार सरकार, शहर का  हुआ बुरा हाल

बुनियादी सुविधाएं भी बंद, विरोध में सड़क पर उतरी कांग्रेस, किया प्रदर्शन

अमृतसर 

पिछले दो साल से शहर में न तो मेयर है और न ही जिम्मेदार सरकार, जिसके कारण गुरु नगरी का बुरा हाल है। कूड़े के ढेर, गंदा पानी, बंद पड़े सीवरेज बदलाव का संकेत है, जो आम आदमी पार्टी ने किया है। इस बदलाव के खिलाफ आज पंजाब प्रदेश कांग्रेस शहरी की ओर से विरोध प्रदर्शन किया गया। जिसकी अध्यक्षता सांसद गुरजीत सिंह औजला ने की। कांग्रेसी लीडर्स ने रंजीत एवेन्यू में पहले राज्य सरकार के खिलाफ विरोध प्रदर्शन किया गया, फिर नगर निगम अमृतसर के कार्यालय तक विरोध मार्च भी निकाला गया। इस दौरान बड़ी संख्या में कांग्रेस नेता और कार्यकर्ता शामिल हुए।

इस समय धरने को संबोधित करते हुए श्री गुरजीत औजला जी ने कहा कि आम आदमी पार्टी सरकार गुरु नगरी श्री अमृतसर को बुनियादी सुविधाएं देने में विफल साबित हुई है। अमृतसर में पूरे शहर में सफाई व्यवस्था का बुरा हाल है, हर गली मुहल्ले में कूड़े के ढेर लगे हैं, सीवरेज जाम हैं, भगतां वाला डंप की मिसमैनेजमेंट से पूरा शहर डंप में बदल गया है, वहीं जगह-जगह कूड़े को आग लगाई जा रही है। गर्मी बढ़ रही है और बिजली आपूर्ति भी बेहद खराब है। 

उन्होंने कहा कि ट्रैफिक की समस्या से भी लोग परेशान हैं। ट्रैफिक समस्या के कारण शहर में भीषण जाम लग रहा है, जिससे लोगों को दिक्कतों का सामना करना पड़ रहा है। दूसरी ओर, आम आदमी पार्टी सरकार ग्राम पंचायत, नगर पालिका परिषद और नगर पालिकाओं के चुनाव नहीं करा रही है क्योंकि उन्हें इन चुनावों में अपनी हार का डर है। अपने फायदे के लिए शहर को लावारिस बना दिया गया है। औजला ने कहा कि जब भी वह लोकसभा चुनाव के लिए प्रचार करने शहर में जाते हैं तो लोग सबसे पहले शहर में कूड़े की समस्या का जिक्र करते हैं। 

इसलिए आज उन्होंने जनता के मुद्दों पर आंखें मूंदकर बैठी सरकार के खिलाफ आवाज उठाई है। उन्होंने लोगों से कांग्रेस का समर्थन करने की भी अपील की ताकि शहर को बुनियादी सुविधाएं दी जाएं। इस समय कार्यकर्ताओं ने अपने हाथों में 'गर्मी फुल बिजली गुल' के नारे लिखी तख्तियां भी पकड़े हुए थे। 

इस समय पूर्व उपमुख्यमंत्री ओम प्रकाश सोनी, पूर्व विधायक इंदरबीर सिंह बुलारिया, डॉ. राजकुमार वेरका, पूर्व विधायक श्री सुनील दत्ती, पूर्व विधायक जुगल किशोर शर्मा, अमृतसर शहर अध्यक्ष अश्वनी कुमार पप्पू, विकास सोनी, ममता दत्ता दिनेश बस्सी, रमन बख्शी , सनप्रीत औजला, हरमनदीप सिद्धू, पार्षद हरपन औजला और पार्षद नरेंद्र तुंग ने संबोधित किया।

No mayor, no responsible government, the condition of the city is bad

Basic facilities also closed, Congress took to the streets in protest, demonstrated

Amritsar 

For the last two years, there is neither a mayor nor a responsible government in the city, due to which Guru Nagri is in a bad condition. Piles of garbage, dirty water, clogged sewerage are signs of the change that Aam Aadmi Party has brought about. A protest was held today by Punjab Pradesh Congress Urban against this change. Which was presided over by MP Gurjeet Singh Aujla.

Congress leaders first protested against the state government at Ranjit Avenue, then a protest march was also taken out till the office of Municipal Corporation Amritsar. During this, a large number of Congress leaders and workers participated. Addressing the dharna at this time, Shri Gurjeet Aujla ji said that the Aam Aadmi Party government has failed in providing basic facilities to Guru Nagri Shri Amritsar. 

In Amritsar, the cleanliness system is in bad condition in the entire city, there are heaps of garbage in every street and locality, sewerage is blocked, due to mismanagement of Bhagtanwala dump, the whole city has turned into a dump, garbage is being set on fire at many places. The heat is increasing and the power supply is also very poor. 

He said that people are also troubled by traffic problems. Due to traffic problem, there is severe traffic jam in the city due to which people are facing problems. On the other hand, the Aam Aadmi Party government is not conducting the elections of Gram Panchayat, Municipal Council and Municipal Corporations because they fear their defeat in these elections. 

The city has been made abandoned for its own benefit. Aujla said that whenever he goes to the city to campaign for the Lok Sabha elections, the first thing people mention is the garbage problem in the city. Therefore, today they have raised his voice against the government which is turning a blind eye to public issues. He also appealed to the people to support Congress so that basic facilities are provided to the city. 

At this time the workers were also holding placards with slogans like 'Garmi full Bijli Gul' in their hands. At present, former Deputy Chief Minister Om Prakash Soni, former MLA Inderbir Singh Bolaria, Dr. Rajkumar Verka, former MLA Mr. Sunil Dutti, former MLA Jugal Kishore Sharma, Amritsar City President Ashwani Kumar Pappu, Vikas Soni, Mamta Dutta Dinesh Bassi, Raman Bakshi, Sunpreet Aujla, Harmandeep Sidhu, Councilor Harpan Aujla and Councilor Narendra Tung addressed.

 

Tags: Gurjeet Singh Aujla , Gurjit Singh Aujla , Punjab , Congress , Amritsar , Punjab Congress , Lok Sabha Elections 2024 , General Elections 2024 , Lok Sabha Election , Lok Sabha 2024 , Om Prakash Soni , Inderbir Singh Bolaria , Dr. Rajkumar Verka

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD