Thursday, 23 July 2026

 

 

ਖ਼ਾਸ ਖਬਰਾਂ ਨਰਿੰਦਰ ਕੌਰ ਭਰਾਜ ਨੇ ਪਿੰਡ ਰੂਪਾਹੇੜੀ ਵਿਖੇ 18.16 ਲੱਖ ਰੁਪਏ ਦੀ ਲਾਗਤ ਨਾਲ ਸਾਂਝੇ ਜ਼ਮੀਨਦੋਜ਼ ਪਾਈਪਲਾਈਨ ਸਿੰਚਾਈ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ ਕੁਲਤਾਰ ਸਿੰਘ ਸੰਧਵਾਂ ਨੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਸ਼ਾ ਮੁਕਤੀ ਮੋਰਚਾ ਦੇ ਬਲਾਕ ਕੋਆਰਡੀਨੇਟਰਾਂ ਨੂੰ ਸ਼ਨਾਖਤੀ ਕਾਰਡ ਕੀਤੇ ਜਾਰੀ ਸਰਹੱਦ ਪਾਰੋਂ ਚੱਲ ਰਹੇ ਤਸਕਰੀ ਮਾਡਿਊਲ ਨਾਲ ਜੁੜੇ ਦੋ ਵਿਅਕਤੀ 6 ਅਧੁਨਿਕ ਪਿਸਤੌਲਾਂ, 1 ਕਿਲੋ ਹੈਰੋਇਨ, 10 ਹਜ਼ਾਰ ਰੁਪਏ ਦੀ ਡਰੱਗ ਮਨੀ ਸਮੇਤ ਕਾਬੂ ਸਰਕਾਰ ਵਿਦਿਆਰਥੀਆਂ ਦੀਆਂ ਭਾਵਨਾਵਾਂ ਤੋਂ ਭਲੀ-ਭਾਂਤ ਜਾਣੂ, ਵਿਦਿਆਰਥੀ ਆਪਣੇ ਅੰਦੋਲਨ ਦੇ ਸਿਆਸੀ ਅਗਵਾ ਹੋਣ ਤੋਂ ਰਹਿਣ ਸਾਵਧਾਨ : ਸੁਨੀਲ ਜਾਖੜ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਸਮਾਜਿਕ ਸੁਰੱਖਿਆ ਵਿਭਾਗ ਨੂੰ ਆਂਗਣਵਾੜੀ ਵਰਕਰਾਂ ਲਈ ਘੱਟੋ-ਘੱਟ 60 ਲੱਖ ਰੁਪਏ ਦਾ ਜੀਵਨ ਬੀਮਾ ਯਕੀਨੀ ਬਣਾਉਣ ਦੇ ਨਿਰਦੇਸ਼ ਪੰਜਾਬ ਸਰਕਾਰ ਦੀ ਹਰ ਖੇਤ ਤੱਕ ਨਹਿਰੀ ਪਾਣੀ ਪਹੁੰਚਾਉਣ ਦੀ ਮੁਹਿੰਮ ਜੰਗੀ ਪੱਧਰ 'ਤੇ ਜਾਰੀ ਭੋਜਨ ਸੁਰੱਖਿਆ ਤੋਂ ਪੋਸ਼ਣ ਸੁਰੱਖਿਆ ਵੱਲ ਵਧ ਰਿਹਾ ਪੰਜਾਬ ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ’ਤੇ ਦਿੱਤਾ ਜ਼ੋਰ ਕਿਸੇ ਵੀ ਵਪਾਰੀ ਦੀ ਸਮੱਸਿਆ ਨੂੰ ਬੇਲੋੜਾ ਲਮਕਣ ਨਹੀਂ ਦਿੱਤਾ ਜਾਵੇਗਾ : ਪੂਨਮਦੀਪ ਕੌਰ ਸੜਕ ਹਾਦਸਿਆਂ ਦੇ ਪੀੜਤਾਂ ਦੀ ਮਦਦ ਕਰਨ ਵਾਲੇ 'ਰਾਹਵੀਰ' ਹੋਣਗੇ 25 ਹਜ਼ਾਰ ਰੁਪਏ ਨਕਦ ਇਨਾਮ ਨਾਲ ਸਨਮਾਨਿਤ : ਨਵਜੋਤ ਕੌਰ ਬੇਸਹਾਰਾ ਪਸ਼ੂਆਂ ਨਾਲ ਵਾਪਰਦੇ ਹਾਦਸਿਆਂ ਦੇ ਪੀੜਤਾਂ ਨੂੰ ਬਣਦਾ ਮੁਆਵਜ਼ਾ ਦੇਣ ਲਈ ਪ੍ਰਸ਼ਾਸਨ ਵਚਨਬੱਧ : ਨਵਜੋਤ ਕੌਰ ਨਵਜੋਤ ਕੌਰ ਵੱਲੋਂ ‘ਠੋਸ ਕੂੜਾ ਪ੍ਰਬੰਧਨ ਨਿਯਮ 2026’ ਦੀ ਇੰਨ-ਬਿੰਨ ਪਾਲਣਾ ਦੇ ਆਦੇਸ਼ ਟ੍ਰਾਈਡੈਂਟ ਲਿਮਟਿਡ ਦਾ ਵਿੱਤੀ ਸਾਲ 2026-27 ਦੀ ਪਹਿਲੀ ਤਿਮਾਹੀ ਵਿੱਚ ਸ਼ਾਨਦਾਰ ਪ੍ਰਦਰਸ਼ਨ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਹੋਰ ਤੇਜ਼ ਕਰਨ ਲਈ ਆਪਸੀ ਤਾਲਮੇਲ ਨਾਲ ਕੀਤੇ ਜਾਣ ਕਾਰਜ : ਅਮਿਤ ਕੁਮਾਰ ਪੰਚਾਲ ਸ਼ਾਮਚੁਰਾਸੀ ਹਲਕੇ ਦੇ ਹਰ ਲੋੜਵੰਦ ਤੱਕ ਸਹੂਲਤਾਂ ਪਹੁੰਚਾਉਣਾ ਸਾਡੀ ਤਰਜੀਹ - ਡਾ. ਰਵਜੋਤ ਸਿੰਘ ਵਿਦਿਆਰਥੀਆਂ ਖ਼ਿਲਾਫ਼ ਐਨਐਸਏ ਲਗਾਉਣਾ ਨਿੰਦਣਯੋਗ : ਅਮਰਿੰਦਰ ਸਿੰਘ ਰਾਜਾ ਵੜਿੰਗ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਕੁਲਜੀਤ ਸਿੰਘ ਰੰਧਾਵਾ ਵੱਲੋਂ 88ਵੀਂ, 89ਵੀਂ ਅਤੇ 90ਵੀਂ ਬੱਸ ਰਵਾਨਾ ਮੋਹਿੰਦਰ ਭਗਤ ਵੱਲੋਂ ਲੁਧਿਆਣਾ ਵਿਖੇ ਬਾਗਬਾਨੀ ਵਿਕਾਸ ਕੇਂਦਰ ਦੇ ਨਿਰਮਾਣ ਕਾਰਜਾਂ ਵਿੱਚ ਤੇਜ਼ੀ ਲਿਆਉਣ ਦੇ ਹੁਕਮ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ : ਕੁਲਵੰਤ ਸਿੰਘ ਦੀ ਦੇਖ-ਰੇਖ ਹੇਠ ਮੋਹਾਲੀ ਹਲਕੇ ਤੋਂ 86ਵੀਂ, 87ਵੀਂ ਅਤੇ 88ਵੀਂ ਬੱਸ ਰਵਾਨਾ ਸਿੱਖਿਆ ਕ੍ਰਾਂਤੀ ਮੁਹਿੰਮ ਤਹਿਤ ਸਰਕਾਰੀ ਸਕੂਲਾਂ ਦੀ ਬਦਲੀ ਤਸਵੀਰ : ਬ੍ਰਮ ਸ਼ੰਕਰ ਜਿੰਪਾ ਨੀਟ ਪੇਪਰ ਲੀਕ: ਵਿਦਿਆਰਥੀਆਂ ਦੇ ਅੰਦੋਲਨ ਤੋਂ ਘਬਰਾਈਆਂ ਕਾਂਗਰਸ-ਭਾਜਪਾ, 'ਆਪ' 'ਤੇ ਲਗਾ ਰਹੀਆਂ ਹਨ ਬੇਬੁਨਿਆਦ ਦੋਸ਼: ਬਲਤੇਜ ਪੰਨੂ

 

ਰਾਜ ਸਭਾ ਸਾਂਸਦ ਸੰਜੀਵ ਅਰੋੜਾ ਸਮਾਜਕ ਉਤਥਾਨ ਦੇ ਲਈ ਦਾਨ ਕਰਣਗੇਂ ਅਪਣਾ ਵੇਤਨ

ਸੰਤ ਸਿੱਚੇਵਾਲ ਦੇ ਪਰਿਆਵਰਣ ਮੂਹਿਮ ਨੂੰ ਦੇਣਗੇਂ ਮਜਬੂਤੀ

Sanjeev Arora, Rajya Sabha MP, AAP, Aam Aadmi Party, Aam Aadmi Party Punjab, AAP Punjab

Web Admin

Web Admin

5 Dariya News

ਚੰਡੀਗੜ੍ਹ , 10 Aug 2022

Last updated on: Aug 10, 2022, 00:00 IST

ਪੰਜਾਬ ਤੋਂ ਰਾਜ ਸਭਾ ਸਾਂਸਦ ਸੰਜੀਵ ਅਰੌੜਾ ਨੇ ਘੌਸ਼ਣਾ ਕੀਤੀ ਹੈ ਕਿ ਉਹ ਵੱਖ ਵੱਖ ਲੋਕ ਪਰੋਪਕਾਰੀ ਯੋਗਦਾਨਾਂ ਦੇ ਲਈ ਅਪਣਾ ਵੇਤਨ ਦਾਨ ਸਰੂਪ ਦੇਣਗੇਂ। ਪ੍ਰੈਸ ਨੂੰ ਜਾਰੀ ਇਕ ਬਿਆਨ ਵਿਚ ਉਨ੍ਹਾਂ ਨੇ ਏਲਾਨ ਕੀਤਾ ਹੈ ਕਿ ਸ਼ੂਰੁ ਦੇ ਤਿੰਨ ਮਹੀਨਿਆਂ ਦੇ ਉਹ ਅਪਣੇ ਵੇਤਨ ਨੂੰ ਇਕ ਉਂਕਾਰ ਚੈਰਿਟੇਬਲ ਟ੍ਰਸਟ ਨੂੰ ਸਮਰਪਿਤ ਕਰਣਗੇਂ ਜੋ ਕਿ ਪਵਿਤਰ ਕਾਲੀ ਬੇਨ ਦੀ ਕਾਰਸੇਵਾ, ਫਲ, ਫੂਲ, ਮੈਡੀਸਨਲ ਬੂਟੇ ਲਗਾਉਣ, ਪਿੰਡਾਂ ਅਤੇ ਕਸਬਿਆਂ ਨੂੰ ਸਾਫ ਬਨਾਉਣ ਦੇ ਲਈ ਅੰਡਰਗ੍ਰਾਉਂਡ ਸੀਵਰੇਜ ਸਿਸਟਮ ਨੂੰ ਬਨਾਉਣ ਵਰਗੇ ਕੰਮਾਂ ‘ਚ ਲਗ ਸਕੇ ਅਤੇ ਸਥਾਨਕ ਪਿੰਡਾਂ ਅਤੇ ਸ਼ਹਿਰਾਂ ਨੂੰ ਪਰਦੂਸ਼ਣ ਮੁਕਤ ਕਰ ਖੇਤੀ ਨੂੰ ਵਾਧਾ ਦਿਤਾ ਜਾ ਸਕੇ। 

ਇਸੇ ਦੇ ਨਾਲ ਉਨ੍ਹਾਂ ਦਾ ਪਰਿਆਸ ਟ੍ਰੀਟਮੇਂਟ ਕੀਤੇ ਹੋਏ ਸੀਵਰੇਜ ਪਾਣੀ ਨੂੰ ਅੰਜਾਮ ਦੇਣਾ ਅਤੇ ਸਕੂਲਾਂ ਤੇ ਕਾਲੇਜਾਂ ਦੀ ਸਥਾਪਨਾ ਕਰ ਵਿਿਦਆਰਥੀਆਂ ਵਿਚ ਉਚੇਰੇ ਪੱਧਰ ਦੀ ਸਿਿਖਆ ਦਾ ਪ੍ਰਸਾਰ ਕਰਣਾ ਹੈ। ਇਕ ਉਂਕਾਰ ਚੈਰਿਟੇਬਲ ਦਾ ਸੰਚਾਲਨ ਮੰਨੇ ਪ੍ਰਮੰਨੇ ਪਰਿਆਵਰਣਵਿਦ ਅਤੇ ਇਕੋ ਬਾਬਾ ਤੋਂ ਪ੍ਰਚਲਿਤ ਪਦਮਸ਼੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਕਰ ਰਹੇ ਹਨ ਜੋ ਕਿ ਆਪ ਇਕ ਰਾਜ ਸਭਾ ਸਾਂਸਦ ਹਨ । ਇਸ ਘੌਸ਼ਣਾ ਦੇ ਨਾਲ ਅਰੌੜਾ ਨੇ ਸਮਾਜਕ ਯੋਗਦਾਨ ਵਿਚ ਵਧਿਆ ਮਿਸਾਲ ਪੇਸ਼ ਕੀਤੀ ਹੈ। ਇਸਤੇਂ ਪਹਿਲਾਂ ਸਾਬਕਾ ਕ੍ਰਿਕੇਟਰ ਅਤੇ ਰਾਜ ਸਭਾ ਸਾਂਸਦ ਹਰਭਜਨ ਸਿੰਘ ਨੇ ਵੀ ਕਿਸਾਨਾਂ ਦੀ ਬੇਟਿਆਂ ਦੇ ਲਈ ਸਿਿਖਆ ਤੇ ਕਲ਼ਿਆਣ ਦੇ ਲਈ ਵੇਤਨ ਸਰਮਪਿਤ ਕੀਤਾ ਸੀ।

ਅਰੌੜਾ ਦਾ ਰਾਜ ਸਭਾ ਸਾਂਸਦ ਦੇ ਰੁਪ ਵਿਚ ਕਾਰਜਕਾਲ 10 ਅਪ੍ਰੈਲ 2022 ਤੋਂ ਸ਼ੂਰੁ ਹੋਇਆ ਸੀ। ਉਹ ਅਪਣਾ ਮਾਪਿਆਂ ਦੇ ਨਾਂਅ ਤੇ ਚਲ ਰਹੇ ਟ੍ਰਸਟ– ਕ੍ਰਿਸ਼ਣ ਪ੍ਰਾਣ ਬ੍ਰੇਸਟ ਕੈਂਸਰ ਚੈਰਿਟੇਬਲ ਟ੍ਰਸਟ ਦੇ ਰਾਹੀਂ ਲਗਭਗ 170 ਕੈਂਸਰ ਰੋਗਿਆਂ ਦਾ ਮੁੱਫਤ ਇਲਾਜ ਕਰਵਾ ਚੁਕੇ ਹਨ। ਉਨਾਂ੍ਹ ਨੇ ਇਸ ਮੌਕੇ ਤੇ ਕਿਹਾ ਕਿ ਰਾਜ ਸਭਾ ਮੈਂਬਰ ਹੋਣ ਦੇ ਨਾਤੇ ਅਪਣਾ ਮਾਣ ਸਮਝਦੇ ਹਨ ਕਿ ਰਾਸ਼ਟ੍ਰ ਦੀ ਬੇਹਤਰੀ ਵਿਚ ਅਪਣਾ ਯੌਗਦਾਨ ਦੇਵਾਂ। 

 

Tags: Sanjeev Arora , Rajya Sabha MP , AAP , Aam Aadmi Party , Aam Aadmi Party Punjab , AAP Punjab

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD