Tuesday, 10 September 2024

 

 

LATEST NEWS MSU Partners with IIVA to Empower Educators in Vedic Maths, Abacus Skills Babbu Maan Net Worth 2024 | 5 Dariya News Bela Pharmacy College’s Prof. Kushwah Receives Prestigious Prof. M.L. Schroff Pharma Recognition Award 2024 Jahankilla Trailer: A Tribute To The First Responders Kuldeep Singh Dhaliwal Meets Ravneet Singh Bittu, Requesting Personal Intervention To Link Ajnala-Ballaharwal Border Region To Rail Network With no development agenda Abdullahs, Muftis will revive terrorism : Tarun Chugh TCP Minister Rajesh Dharmani chairs 54th HIMUDA Board meeting Punjab Government's Mismanagement Drains State's Treasury: Sukhminderpal Singh Grewal Big jolt to NC; close associate of Farooq Abdullah joins BJP Jashn-e-Jamhooriyat Rajouri celebrated under SVEEP to Boost Voter Awareness for Assembly Elections 2024 Home Voting, Postal Ballot Services launched for Senior Citizens, PwD Voters in Ramban General Observer for AC-57 and AC-58 inspect strong room in Reasi DEO Shopian Mohammad Shahid Saleem Dar chairs introductory meeting with media persons of district Chief Secretary Atal Dulloo chairs SKIMS Standing Committee meeting Arrangements for Urs of Hazrat Sheikh Noor-ud-Din (RA) reviewed at Kulgam DC Kulgam Athar Aamir Khan Reviews arrangements for celebration of Eid Milad-un-Nabi (SAW) Play Bandipora Vote Bandipora" : Bandipora District Administration team Triumphs in Friendly Cricket Match held under SVEEP DEO Bandipora Manzoor Ahmad Qadri Inspects Special Polling Stations, Election Arrangements Justice Tashi Rabstan reviews the status of ongoing infrastructural projects of judiciary in UT of Jammu and Kashmir CEO Pandurang K Pole launches ‘GreenSVEEP’ app to capture Plantation Drive during Assembly Election 2024 Intensify SVEEP activities to amplify voter awareness in every pocket of City : Dr Bilal Mohi-Ud-Din Bhat

 

SGPC polls- ADC directs department heads to enrol eligible employees as voters

Last date for enrolling as a voter for SGPC polls is now September 16

Major Amit Sareen, Additional Deputy Commissioner, Additional Deputy Commissioner Ludhiana, Ludhiana
Listen to this article

Web Admin

Web Admin

5 Dariya News

Ludhiana , 08 Aug 2024

The Additional District Election Officer cum Additional Deputy Commissioner (General) Major Amit Sareen conducted a meeting with the heads of various government departments. He instructed them to register eligible employees under their authority as voters for the upcoming Shiromani Gurdwara Parbandhak Committee (SGPC) elections.

During the meeting, Sareen conveyed that the Gurdwara Election Commission (GEC) has extended the voter enrolment deadline to September 16. He emphasized the importance of enrolling eligible employees and asked the departments' heads to raise awareness among the eligible individuals so they can register themselves. 

Voter registration forms were distributed to the department heads. Additionally, Sareen urged officials to organize voter sensitization campaign in colleges and universities to enrol eligible voters.

It's important to note that only Keshdhari Sikhs are eligible to register as voters, while those who trim or shave their beards, smoke, or drink alcohol are not eligible. The registration process will continue until September 16, followed by the preparation and printing of voter lists from September 17, 2024, to October 8, 2024. 

The preliminary e-roll will be published on October 9, 2024, with the last date for receipt of claims and objections being October 29, 2024. The final publication of the voters' list is scheduled for November 26, 2024.

ਐਸ.ਜੀ.ਪੀ.ਸੀ. ਚੋਣਾਂ - ਵਧੀਕ ਡਿਪਟੀ ਕਮਿਸ਼ਨਰ ਵੱਲੋਂ ਵਿਭਾਗ ਦੇ ਮੁਖੀਆਂ ਨੂੰ ਨਿਰਦੇਸ਼, ਯੋਗ ਕਰਮਚਾਰੀਆਂ ਨੂੰ ਵੋਟਰ ਵਜੋਂ ਕੀਤਾ ਜਾਵੇ ਰਜਿਸਟਰਡ

ਸ਼੍ਰੋਮਣੀ ਕਮੇਟੀ ਚੋਣਾਂ ਲਈ ਵੋਟਰ ਵਜੋਂ ਰਜਿਸਟਰੇਸ਼ਨ ਕਰਵਾਉਣ ਦੀ ਆਖ਼ਰੀ ਤਰੀਕ ਹੁਣ 16 ਸਤੰਬਰ ਹੈ

ਲੁਧਿਆਣਾ

ਵਧੀਕ ਜ਼ਿਲ੍ਹਾ ਚੋਣ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ (ਜਨਰਲ) ਮੇਜਰ ਅਮਿਤ ਸਰੀਨ ਵੱਲੋਂ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਮੁਖੀਆਂ ਨਾਲ ਮੀਟਿੰਗ ਕੀਤੀ ਗਈ। ਉਨ੍ਹਾਂ ਹਦਾਇਤ ਕੀਤੀ ਕਿ ਉਹ ਆਗਾਮੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸ.ਜੀ.ਪੀ.ਸੀ.) ਦੀਆਂ ਚੋਣਾਂ ਲਈ ਆਪਣੇ ਅਧਿਕਾਰ ਅਧੀਨ ਯੋਗ ਕਰਮਚਾਰੀਆਂ ਨੂੰ ਵੋਟਰ ਵਜੋਂ ਰਜਿਸਟਰਡ ਕਰਨ।

ਮੀਟਿੰਗ ਦੌਰਾਨ, ਮੇਜਰ ਸਰੀਨ ਨੇ ਦੱਸਿਆ ਕਿ ਗੁਰਦੁਆਰਾ ਚੋਣ ਕਮਿਸ਼ਨ (ਜੀ.ਈ.ਸੀ.) ਨੇ ਵੋਟਰ ਨਾਮਾਂਕਣ ਦੀ ਸਮਾਂ ਸੀਮਾ 16 ਸਤੰਬਰ ਤੱਕ ਵਧਾ ਦਿੱਤੀ ਹੈ। ਉਨ੍ਹਾਂ ਯੋਗ ਕਰਮਚਾਰੀਆਂ ਨੂੰ ਵੋਟਰ ਵਜੋਂ ਰਜਿਸਟਰ ਕਰਨ ਦੀ ਮਹੱਤਤਾ 'ਤੇ ਜ਼ੋਰ ਦਿੱਤਾ ਅਤੇ ਵਿਭਾਗਾਂ ਦੇ ਮੁਖੀਆਂ ਨੂੰ ਯੋਗ ਵਿਅਕਤੀਆਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਕਿਹਾ ਤਾਂ ਜੋ ਉਹ ਆਪਣੇ ਆਪ ਨੂੰ ਰਜਿਸਟਰ ਕਰ ਸਕਣ। ਵਿਭਾਗ ਮੁਖੀਆਂ ਨੂੰ ਵੋਟਰ ਰਜਿਸਟ੍ਰੇਸ਼ਨ ਫਾਰਮ ਵੀ ਵੰਡੇ ਗਏ।

ਇਸ ਤੋਂ ਇਲਾਵਾ, ਮੇਜਰ ਅਮਿਤ ਸਰੀਨ ਵੱਲੋਂ ਅਧਿਕਾਰੀਆਂ ਨੂੰ ਯੋਗ ਵੋਟਰਾਂ ਦੀ ਰਜਿਸਟਰੇਸ਼ਨ ਕਰਨ ਲਈ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਵੋਟਰ ਜਾਗਰੂਕਤਾ ਮੁਹਿੰਮ ਚਲਾਉਣ ਦੀ ਅਪੀਲ ਕੀਤੀ। ਇਹ ਨੋਟ ਕਰਨਾ ਮਹੱਤਵਪੂਰਨ ਹੈ ਕਿ ਸਿਰਫ ਕੇਸਾਧਾਰੀ ਸਿੱਖ ਹੀ ਵੋਟਰ ਵਜੋਂ ਰਜਿਸਟਰ ਹੋਣ ਦੇ ਯੋਗ ਹਨ, ਜਦੋਂ ਕਿ ਆਪਣੀ ਦਾੜ੍ਹੀ ਕੱਟਣ ਜਾਂ ਕਟਵਾਉਣ ਵਾਲੇ, ਸਿਗਰਟ ਪੀਣ ਜਾਂ ਸ਼ਰਾਬ ਪੀਣ ਵਾਲੇ ਲੋਕ ਯੋਗ ਨਹੀਂ ਹਨ। 

ਰਜਿਸਟ੍ਰੇਸ਼ਨ ਪ੍ਰਕਿਰਿਆ 16 ਸਤੰਬਰ ਤੱਕ ਜਾਰੀ ਰਹੇਗੀ, ਇਸ ਤੋਂ ਬਾਅਦ 17 ਸਤੰਬਰ, 2024 ਤੋਂ 8 ਅਕਤੂਬਰ, 2024 ਤੱਕ ਵੋਟਰ ਸੂਚੀਆਂ ਦੀ ਤਿਆਰੀ ਅਤੇ ਛਪਾਈ ਹੋਵੇਗੀ। ਸ਼ੁਰੂਆਤੀ ਈ-ਰੋਲ 9 ਅਕਤੂਬਰ, 2024 ਨੂੰ ਪ੍ਰਕਾਸ਼ਿਤ ਕੀਤੀ ਜਾਵੇਗੀ, ਦਾਅਵਿਆਂ ਅਤੇ ਇਤਰਾਜ਼ਾਂ ਦੀ ਪ੍ਰਾਪਤੀ ਦੀ ਆਖਰੀ ਮਿਤੀ 29 ਅਕਤੂਬਰ, 2024 ਹੈ। ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾ 26 ਨਵੰਬਰ, 2024 ਨੂੰ ਤੈਅ ਕੀਤੀ ਗਈ ਹੈ।

 

Tags: Major Amit Sareen , Additional Deputy Commissioner , Additional Deputy Commissioner Ludhiana , Ludhiana

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD