Monday, 09 September 2024

 

 

LATEST NEWS A Hair-Raising Tale : Doctors Remove Massive Hairball from Child's Stomach, Saving Life Vikas Sethi Passes Away On September 8, 2024 | Know About Vikas Sethi Rama Steel Share Price Target 2024, 2025, 2026, 2027, 2028, 2029, And 2030 Bodybuilding championship at RBU MIT World Peace University Sets Up Ground Station for Satellite Reception and Radio Astronomy Principal Secretary Culture Suresh Kumar Gupta reviews progress of heritage restoration in Anantnag Jammu all set to decide next government for J&K : Devender Singh Rana Mega SVEEP programme held at Liderwan Kupwara, Expenditure Observer, DEO grace the occasion DEO Srinagar Dr Bilal Mohi-Ud-Din Bhat Convenes meeting to review preparedness for Assembly Elections First Randomization of Polling Staff conducted in Samba District SVEEP action plan discussed at Ganderbal Election Observer inspects Critical Polling Stations across border Fence in Poonch General Observer inspects Strong Rooms in AC 52-Doda, AC 53-Doda West Border Marathon organised to spread voter awareness in Samba Observers review election preparations in Reasi NCP, PDP getting nervous in face of impending defeat in coming elections : Tarun Chugh Former Home Minister Anil Vij to file nomination on September 11, will go to SDM office with a large number of supporters from Gandhi Ground in Ambala Cantt Power Minister Harbhajan Singh ETO strictly directs PSPCL to carry out special checking for detecting thefts Sapna Choudhary Net Worth 2024 | Know Her Income, Bio, Career, Family, And Lifestyle HPTDC Chairman R.S Bali inaugurates historic Deorighat Fair Lovely Sweets and Bake Studio Inaugurates Grand Showroom in Malerkotla

 

Vigilance Bureau arrests Patwari, his accomplice for demanding Rs. 1,20,000 bribe

Vigilance Bureau, Crime News Punjab, Punjab Police, Police, Crime News, S.A.S. Nagar Police, Mohali Police
Listen to this article

Web Admin

Web Admin

5 Dariya News

Mohali , 29 Jul 2024

The Punjab Vigilance Bureau (VB), during its ongoing campaign against corruption in the state, on Monday has arrested a revenue Patwari Tejinder Pal Singh alias Bhatti and his assistant Surinder Singh for demanding a bribe of Rs. 1,20,000. Disclosing this here today an official spokesperson of the state VB said both the aforementioned accused have been arrested based on a complaint lodged by Gian Chand, a resident of Shaktinagar, Derabassi, SAS Nagar district. 

He further added that the the complainant had alleged in his complaint that the accomplice of Patwari have been demanding Rs. 1,50,000 as bribe from him in lieu of correction in the mutation of a plot bought in the year 2002 and the deal was settled for Rs. 1.20,000. The said complainant had recorded the entire conversation on his phone taken place with the accused and submitted it to the VB as an evidence. 

The spokesperson informed that during investigation, the allegations levelled in the complaint found to be correct and true that the accused had demanded bribe from the complainant for the above said motive. On the basis of this enquiry a case under Prevention of Corruption Act has been registered regarding both the accused at VB police station, Flying Squad-1, Punjab at Mohali. 

Both the accused would be produced in the competent court tomorrow and further investigation into this case was under progress.

विजीलैंस ब्यूरो ने पटवारी और उसका करिंदा 1,20, 000 रुपए की रिश्वत मांगने के आरोप में किया गिरफ़्तार 

मोहाली

पंजाब विजीलैंस ब्यूरो ने राज्य में भृष्टाचार विरुद्ध जारी अपने अभियान दौरान सोमवार को एक राजस्व पटवारी तेजिन्दर पाल सिंह उर्फ भट्टी और उसके प्राईवेट साथी सुरिन्दर सिंह को 1,20, 000 रुपए की रिश्वत मांगने के आरोप में गिरफ़्तार किया है। यह बात आज यहाँ राज्य विजीलैंस ब्यौरो के एक सरकारी वक्ता ने बताया कि उपरोक्त दोनों आरोपियों को ज़िला एस.ए.एस. नगर के कस्बा डेराबस्सी के निवासी ज्ञान चंद निवासी शक्ति नगर द्वारा दर्ज करवाई गई शिकायत के आधार पर गिरफ़्तार किया गया है। 

उन्होंने आगे बताया कि शिकायतकर्ता ने अपनी शिकायत में दोष लगाया कि उक्त पटवारी का करिंदा साल 2002 में ख़रीदे एक प्लांट के इंतकाल में दरुस्ती करने के बदले उससे रिश्वत के तौर पर 1,50, 000 रुपए की माँग कर रहा था और सौदा 1,20, 000 रुपए में तय हुआ है। उक्त शिकायतकर्ता ने मुलजिम के साथ हुई अपनी फ़ोन पर हुई सारी बातचीत रिकार्ड कर ली और सबूत के तौर पर विजीलैंस ब्यूरो को सौंप दी। 

वक्ता ने बताया कि तफ्तीश दौरान शिकायत में लगाए गए दोष सही पाए गए है कि उक्त आरोपी ने शिकायतकर्ता से उपरोक्त इरादे के साथ रिश्वत की माँग की थी। इस पूछताछ के आधार पर उक्त दोनों मुलजिमों ख़िलाफ़ विजीलैंस ब्यौरो के थाना फलायंग सकुऐड- 1 पंजाब मोहाली में भ्रष्टाचार रोकू कानून के अंतर्गत मामला दर्ज किया गया है। 

दोनों मुलजिमों को कल समर्थ अदालत में पेश किया जाएगा और इस मामले की आगे वाली जांच जारी है।

ਵਿਜੀਲੈਂਸ ਬਿਊਰੋ ਨੇ ਪਟਵਾਰੀ ਤੇ ਉਸਦਾ ਕਾਰਿੰਦਾ 1,20,000 ਰੁਪਏ ਦੀ ਰਿਸ਼ਵਤ ਮੰਗਣ ਦੇ ਦੋਸ਼ ਵਿੱਚ ਕੀਤੇ ਗ੍ਰਿਫਤਾਰ

ਮੋਹਾਲੀ

ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਜਾਰੀ ਆਪਣੀ ਮੁਹਿੰਮ ਦੌਰਾਨ ਸੋਮਵਾਰ ਨੂੰ ਇੱਕ ਮਾਲ ਪਟਵਾਰੀ ਤੇਜਿੰਦਰ ਪਾਲ ਸਿੰਘ ਉਰਫ ਭੱਟੀ ਅਤੇ ਉਸਦੇ ਪ੍ਰਾਈਵੇਟ ਸਾਥੀ ਸੁਰਿੰਦਰ ਸਿੰਘ ਨੂੰ 1,20,000 ਰੁਪਏ ਦੀ ਰਿਸ਼ਵਤ ਦੀ ਮੰਗਣ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਹੈ। ਇਹ ਪ੍ਰਗਟਾਵਾ ਕਰਦਿਆਂ ਅੱਜ ਇੱਥੇ ਰਾਜ ਵਿਜੀਲੈਂਸ ਬਿਓਰੋ ਦੇ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਉਪਰੋਕਤ ਦੋਵੇਂ ਮੁਲਜ਼ਮਾਂ ਨੂੰ ਜ਼ਿਲ੍ਹਾ ਐਸ.ਏ.ਐਸ. ਨਗਰ ਦੇ ਕਸਬਾ ਡੇਰਾਬੱਸੀ ਦੇ ਵਸਨੀਕ ਗਿਆਨ ਚੰਦ ਵਾਸੀ ਸ਼ਕਤੀ ਨਗਰ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ 'ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। 

ਉਨ੍ਹਾਂ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਆਪਣੀ ਸ਼ਿਕਾਇਤ ਵਿੱਚ ਦੋਸ਼ ਲਾਇਆ ਕਿ ਉਕਤ ਪਟਵਾਰੀ ਦਾ ਕਾਰਿੰਦਾ ਸਾਲ 2002 ਵਿੱਚ ਖਰੀਦੇ ਇੱਕ ਪਲਾਟ ਦੇ ਇੰਤਕਾਲ ਵਿੱਚ ਦਰੁੱਸਤੀ ਕਰਨ ਦੇ ਬਦਲੇ ਉਸ ਤੋਂ ਰਿਸ਼ਵਤ ਵਜੋਂ 1,50,000 ਰੁਪਏ ਦੀ ਮੰਗ ਕਰ ਰਿਹਾ ਸੀ ਅਤੇ ਸੌਦਾ 1.20,000 ਰੁਪਏ ਵਿੱਚ ਤੈਅ ਹੋਇਆ ਹੈ। ਉਕਤ ਸ਼ਿਕਾਇਤਕਰਤਾ ਨੇ ਮੁਲਜ਼ਮ ਨਾਲ ਹੋਈ ਆਪਣੀ ਫੋਨ 'ਤੇ ਹੋਈ ਸਾਰੀ ਗੱਲਬਾਤ ਰਿਕਾਰਡ ਕਰ ਲਈ ਅਤੇ ਸਬੂਤ ਵਜੋਂ ਵਿਜੀਲੈਂਸ ਬਿਊਰੋ ਨੂੰ ਸੌਂਪ ਦਿੱਤੀ। 

ਬੁਲਾਰੇ ਨੇ ਦੱਸਿਆ ਕਿ ਤਫਤੀਸ਼ ਦੌਰਾਨ ਸ਼ਿਕਾਇਤ ਵਿੱਚ ਲਗਾਏ ਗਏ ਦੋਸ਼ ਸਹੀ ਅਤੇ ਸੱਚੇ ਪਾਏ ਗਏ ਹਨ ਕਿ ਉਕਤ ਮੁਲਜ਼ਮ ਨੇ ਸ਼ਿਕਾਇਤਕਰਤਾ ਪਾਸੋਂ ਉਪਰੋਕਤ ਇਰਾਦੇ ਨਾਲ ਰਿਸ਼ਵਤ ਦੀ ਮੰਗ ਕੀਤੀ ਸੀ। ਇਸ ਪੁੱਛਗਿੱਛ ਦੇ ਆਧਾਰ 'ਤੇ ਉਕਤ ਦੋਵਾਂ ਮੁਲਜ਼ਮਾਂ ਖਿਲਾਫ ਵਿਜੀਲੈਂਸ ਬਿਓਰੋ ਦੇ ਥਾਣਾ ਫਲਾਇੰਗ ਸਕੁਐਡ-1, ਪੰਜਾਬ ਮੋਹਾਲੀ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। 

ਦੋਵਾਂ ਮੁਲਜ਼ਮਾਂ ਨੂੰ ਭਲਕੇ ਸਮਰੱਥ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

 

Tags: Vigilance Bureau , Crime News Punjab , Punjab Police , Police , Crime News , S.A.S. Nagar Police , Mohali Police

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD