Member Parliament from Sangrur Gurmeet Singh Meet Hayer has raised three important issues related to National Highways passing through his constituency with the Union Transport and Highways Minister Mr. Nitin Gadkari. In a positive response, the union Minister assured to give consideration to the issues personally raised by the Member Parliament.
Mr Hayer demaned for construction of flyover over National Highway 703 at Cheema-Jodhpur crossing, as for the residents of both Cheema and Jodhpur villages it is troublesome to cross the road near Bus stand and in absence of the flyover, it has always carried the danger of happening of accidents. Mr. Hayer said that similarly there is an urgent need for the construction of a flyover on Barnala-Sangrur National Highway 64 near Badbar.
From this road point, a seperate road goes to Longowal-Sunam, due to which this stretch witnesses huge traffic jams. That is why there is a need for the construction of a flyover on priority basis.
Raising the third issue, the MP demanded for widening of two roads connected to the city bypass on highways going towards Barnala-Moga, Sangrur and Bathinda. One road is 7.5 km long which streches from Barnala Jail to Handiaya Chowk crossing through ITI Chow of Barnala city.
The second road is from ITI Chow to Handhiaya with a length of three and a half kilometres. The Member Parliament demanded the widening of these two roads for smooth flow of traffic. In a positive gesture, the Union Minister assured Mr Hayer that these issues will be resolved.
मीत हेयर ने हाईवेज परियोजनाओं के तीन महत्वपूर्ण ज्वलंत मुद्दे नितिन गडकरी के सामने उठाए
चीमा-जोधपुर से बडबर में फ्लाईओवर बनाने और बरनाला शहर की दो सड़कों को चौड़ा करने की की मांग
नई दिल्ली
संगरूर से लोकसभा सदस्य गुरमीत सिंह मीत हेयर ने संसदीय क्षेत्र से संबंधित राष्ट्रीय हाईवे परियोजनाओं के तीन महत्वपूर्ण ज्वलंत मुद्दे केंद्रीय सड़क और परिवहन मंत्री नितिन गडकरी के सामने उठाए। मीत हेयर द्वारा व्यक्तिगत तौर पर मामले उठाने पर केंद्रीय मंत्री ने लोकसभा सदस्य की मांग पर गौर करने का आश्वासन दिया।
मीत हेयर ने बरनाला-मोगा राष्ट्रीय मार्ग 703 पर चीमा-जोधपुर में फ्लाईओवर बनाने की मांग की। उन्होंने कहा कि सड़क के दोनों तरफ दो गांव चीमा और जोधपुर, पड़ते हैं, जिससे इन गांवों की बसों का अड्डे के पास रोड क्रास करने की दिक्कत आती है और फ्लाईओवर न होने के कारण हादसों का खतरा रहता है।
इसी तरह, बरनाला-संगरूर राष्ट्रीय मार्ग 64 पर बडबर गांव में फ्लाईओवर की भी अत्यधिक आवश्यकता है। इस स्थान से लौंगोवाल-सुनाम की दिशा में अलग सड़क निकलती है, जिससे वहां जाम की स्थिति बनी रहती है और फ्लाईओवर बनाने की तात्कालिक आवश्यकता है।
मीत हेयर ने तीसरे मुद्दे के तहत बरनाला से मोगा, संगरुर और बठिंडा की ओर जाने वाले राष्ट्रीय मार्गों पर शहरों से बाईपास को जोड़ने वाली दो सड़कों को चौड़ा करने की भी मांग की। पहली सड़क सात किलोमीटर लंबी है, जो जेल से बरनाला शहर के कचहरी और आईटीआई चौक से होकर हंडिआइयां चौक तक जाती है, दूसरी सड़क आईटीआई चौक से हंडिआइयां तक ढाई किलोमीटर लंबी है।
इन कुल दस किलोमीटर सड़कों को चौड़ा करने की आवश्यकता है ताकि ट्रैफिक व्यवस्था अधिक सहज हो सके। केंद्रीय मंत्री नितिन गडकरी ने लोकसभा सदस्य मीत हेयर द्वारा उठाए गए इन तीन मुद्दों पर सकारात्मक रवैया रखते हुए इनके समाधान का आश्वासन दिया।
ਮੀਤ ਹੇਅਰ ਨੇ ਹਾਈਵੇਜ਼ ਪ੍ਰਾਜੈਕਟਾਂ ਦੇ ਤਿੰਨ ਅਹਿਮ ਭਖਦੇ ਮਸਲੇ ਨਿਤਿਨ ਗਡਕਰੀ ਕੋਲ ਉਠਾਏ
ਚੀਮਾ-ਜੋਧਪੁਰ ਤੇ ਬਡਬਰ ਵਿਖੇ ਫਲਾਈਓਵਰ ਦੀ ਉਸਾਰੀ ਅਤੇ ਬਰਨਾਲਾ ਸ਼ਹਿਰ ਦੀਆਂ ਦੋ ਸੜਕਾਂ ਨੂੰ ਚੌੜਾ ਕਰਨ ਦੀ ਕੀਤੀ ਮੰਗ
ਨਵੀਂ ਦਿੱਲੀ
ਸੰਗਰੂਰ ਤੋਂ ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਸੰਸਦੀ ਹਲਕੇ ਨਾਲ ਸਬੰਧਤ ਕੌਮੀ ਹਾਈਵੇਜ਼ ਪ੍ਰਾਜੈਕਟਾਂ ਦੇ ਤਿੰਨ ਅਹਿਮ ਭਖਦੇ ਮਸਲੇ ਕੇਂਦਰੀ ਸੜਕ ਤੇ ਆਵਾਜਾਈ ਮੰਤਰੀ ਨਿਤਿਨ ਗਡਕਰੀ ਕੋਲ ਉਠਾਏ। ਮੀਤ ਹੇਅਰ ਵੱਲੋਂ ਨਿੱਜੀ ਤੌਰ ਉਤੇ ਮਾਮਲਾ ਉਠਾਉਣ ਉੱਤੇ ਕੇੰਦਰੀ ਮੰਤਰੀ ਨੇ ਲੋਕ ਸਭਾ ਮੈਂਬਰ ਦੀ ਮੰਗ ਉਤੇ ਗੌਰ ਫ਼ਰਮਾਉਣ ਦਾ ਵਿਸ਼ਵਾਸ ਦਿਵਾਇਆ।
ਮੀਤ ਹੇਅਰ ਨੇ ਬਰਨਾਲਾ-ਮੋਗਾ ਕੌਮੀ ਮਾਰਗ 703 ਉਤੇ ਚੀਮਾ-ਜੋਧਪੁਰ ਵਿਖੇ ਫਲਾਈਓਵਰ ਬਣਾਉਣ ਦੀ ਮੰਗ ਰੱਖੀ। ਉਨ੍ਹਾਂ ਕਿਹਾ ਕਿ ਸੜਕ ਦੇ ਦੋਵੇਂ ਪਾਸੇ ਦੋ ਪਿੰਡ ਚੀਮਾ ਤੇ ਜੋਧਪੁਰ ਪੈਂਦੇ ਹੋਣ ਕਾਰਨ ਇਨ੍ਹਾਂ ਪਿੰਡਾਂ ਦੀ ਵੱਸੋਂ ਨੂੰ ਬੱਸ ਅੱਡੇ ਕੋਲ ਕਰਾਸ ਕਰਨ ਦੀ ਦਿੱਕਤ ਆਉਂਦੀ ਹੈ ਅਤੇ ਫਲਾਈਓਵਰ ਨਾ ਹੋਣ ਕਾਰਨ ਹਾਦਸਿਆਂ ਦਾ ਖਤਰਾ ਰਹਿੰਦਾ ਹੈ।
ਇਸੇ ਤਰ੍ਹਾਂ ਬਰਨਾਲਾ-ਸੰਗਰੂਰ ਕੌਮੀ ਮਾਰਗ 64 ਉੱਪਰ ਬਡਬਰ ਪਿੰਡ ਵਿਖੇ ਫਲਾਈਓਵਰ ਦੀ ਬਹੁਤ ਲੋੜ ਹੈ।ਇਸ ਥਾਂ ਤੋਂ ਲੌਂਗੋਵਾਲ-ਸੁਨਾਮ ਵੱਲ ਵੱਖਰੀ ਰੋਡ ਨਿਕਲਦੀ ਹੈ ਜਿਸ ਕਾਰਨ ਉੱਥੇ ਜਾਮ ਲੱਗੇ ਰਹਿੰਦੇ ਹਨ ਅਤੇ ਫਲਾਈਓਵਰ ਬਣਾਉਣ ਦੀ ਤੁਰੰਤ ਲੋੜ ਹੈ।ਮੀਤ ਹੇਅਰ ਨੇ ਤੀਜਾ ਮਾਮਲਾ ਬਰਨਾਲਾ ਤੋਂ ਮੋਗਾ, ਸੰਗਰੂਰ ਅਤੇ ਬਠਿੰਡਾ ਵੱਲ ਜਾਂਦੇ ਕੌਮੀ ਮਾਰਗਾਂ ਉੱਤੇ ਸ਼ਹਿਰ ਤੋਂ ਬਾਈਪਾਸ ਨਾਲ ਜੋੜਦੀਆਂ ਦੋ ਸੜਕਾਂ ਨੂੰ ਚੌੜਾ ਕਰਨ ਦੀ ਵੀ ਮੰਗ ਰੱਖੀ।
ਪਹਿਲੀ ਸੜਕ ਸਾਢੇ ਸੱਤ ਕਿਲੋਮੀਟਰ ਹੈ ਜੋ ਜੇਲ੍ਹ ਤੋਂ ਬਰਨਾਲਾ ਸ਼ਹਿਰ ਵਿੱਚ ਕਚਹਿਰੀ, ਆਈ ਟੀ ਆਈ ਚੌਕ ਵਿੱਚੋਂ ਗੁਜ਼ਰਦੀ ਹੰਢਿਆਇਆ ਚੌਕ ਤੱਕ ਜਾਂਦੀ ਹੈ ਅਤੇ ਦੂਜੀ ਸੜਕ ਆਈ ਟੀ ਆਈ ਚੌਕ ਤੋਂ ਹੰਢਿਆਇਆ ਤੱਕ ਸਾਢੇ ਤਿੰਨ ਕਿਲੋਮੀਟਰ ਹੈ। ਇਹ ਕੁੱਲ 10 ਕਿਲੋਮੀਟਰ ਸੜਕ ਨੂੰ ਚੌੜਾ ਕਰਨ ਦੀ ਲੋੜ ਹੈ ਤਾਂ ਜੋ ਟ੍ਰੈਫਿਕ ਵਿਵਸਥਾ ਹੋਰ ਸੁਖਾਲੀ ਹੋ ਸਕੇ।
ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਲੋਕ ਸਭਾ ਮੈਂਬਰ ਮੀਤ ਹੇਅਰ ਵੱਲੋਂ ਉਠਾਏ ਤਿੰਨੇ ਮਾਮਲਿਆਂ ਉਤੇ ਸਕਰਾਤਮਕ ਰਵੱਈਆ ਰੱਖਦੇ ਹੋਏ ਇਨ੍ਹਾਂ ਦੇ ਹੱਲ ਦਾ ਵਿਸ਼ਵਾਸ ਦਿਵਾਇਆ।