Friday, 13 September 2024

 

 

LATEST NEWS CM To Dedicate 30 Feet Tall Statue Of Shaheed Bhagat Singh At International Airport Mohali AAP candidate from Assandh Amandeep Jundla filed nomination in the presence of Rajya Sabha MP Raghav Chadha Saragarhi Warriors martyrdom will never vanish from our memories : Dr. Baljeet Kaur Punjab Minister Anmol Gagan Mann Holds Open House for Public Grievances at Kharar Punjab's Finance Minister Harpal Singh Cheema Outlines Vision and State Concerns at 16th Finance Commission Conclave Punjab Government Launches 'Kitchen Greens' to Boost Nutrition at Anganwadi Centres : Dr. Baljit Kaur Punjab Achieves 98% Aadhaar Verification of Anganwadi Workers and Helpers in POSHAN Tracker for Ayushman Health Card Issuance : Dr. Baljit Kaur ED's entry in Majithia case is to grant him clean chit as he has good ties with PM Modi : Neel Garg Punjab State Commission for Women Takes Strict Notice of Rape Incident in Jalandhar, Accused Arrested Ugc Net Answer Key 2024 | 5 Dariya News Ircon Share Price Target 2024, 2025, 2026, 2027, 2028, 2029, 2030 Mahindra Raj Vehicles Unveils The Mahindra Thar Roxx 5-Door In Patiala Raduaa Returns: The Highly Anticipated Sci-Fi Sequel Brings Time Travel, Comedy, And WWE Superstar The Great Khali To The Big Screen Punjab Police In Joint Ops With Protectorate Of Emigrants Launch Crackdown Against Illegal Travel Agents; 25 Booked Empowering Change: Jubilant Bhartia Foundation and Schwab Foundation for Social Entrepreneurship honours Social Entrepreneur of the Year - India 2024 Bayer launches ForwardFarm in India to demonstrate positive effects of regenerative agriculture Bank of Baroda Inaugurates a Phygital Branch at Vile Parle in Mumbai Gulab Chand Kataria Distributes Sports Kits to Students in ‘Haste Khelte’ Program Political parties/candidates should broadcast advertisements only after MCMC ‘s approval: CEO Pankaj Agarwal MG Windsor Ev Price, Specification, Features 2024 | 5 Dariya News SSC GD Constable PST/PET Admit Card 2024 Out At Rect.Crpf.Gov.In, Download Link Here

 

Prime Minister addresses Austria-India CEOs Meeting

Narendra Modi, Modi, BJP, Bharatiya Janata Party, Prime Minister of India, Prime Minister, Narendra Damodardas Modi, Austria
Listen to this article

Web Admin

Web Admin

5 Dariya News

Austria , 10 Jul 2024

Prime Minister Shri Narendra Modi and Chancellor of Austria, H.E. Mr. Karl Nehammer, jointly addressed a group of leading Austrian and Indian CEOs from diverse sectors including infrastructure, automobile, energy, engineering and start-ups today.

Both leaders acknowledged the role played by the industry leaders in strengthening bilateral relations and promoting economic cooperation between India and Austria. The leaders noted that trade and investment between the two countries has been increasing over the years and called for realizing the full potential of the India-Austria partnership through greater collaboration.

Prime Minister called on the Austrian business stakeholders to look at the fast-unfolding opportunities in India, as the country moves to become the third largest economy in the world over the next few years. He noted that India had made transformative progress in the last ten years, and would continue on the same path given its strengths of political stability, policy predictability and its reform oriented economic agenda. 

He emphasized on the steps taken by Government to improve Ease of Doing Business that was attracting global majors to India. Talking about Indian economic growth and transformation, he noted India’s success in the field of start-ups, in creation of next generation infrastructure, and its commitment to forge ahead on the green agenda. 

He mentioned that the start-up bridge set up between India and Austria would yield substantial results. In this regard, he suggested that the two countries should come together and organize a joint hackathon. He further spoke about the success of Digital Public Infrastructure in the country and measures taken to improve connectivity and logistics.

Given India’s strengths, Prime Minister urged Austrian majors to leverage Indian economic landscape for high-quality and cost effective manufacturing under MAKE IN INDIA programme both for domestic and international market, and as a global supply chain destination. 

In this context, he spoke about India’s Production Linked Incentive scheme to attract global manufacturing companies in the fields of semiconductors, medical devices, solar PV cells, among others. He noted that India’s economic strengths and skills and Austrian technology were natural partners for business, growth and sustainability. He invited Austrian businesses to utilize the investment opportunities in India and be a part of India’s stellar growth story.

प्रधानमंत्री ने ऑस्ट्रिया-भारत सीईओ बैठक को संबोधित किया

ऑस्ट्रिया

प्रधानमंत्री श्री नरेन्द्र मोदी और ऑस्ट्रिया के चांसलर महामहिम श्री कार्ल नेहमर ने आज अवसंरचना, वाहन, ऊर्जा, इंजीनियरिंग और स्टार्ट-अप सहित विविध क्षेत्रों के प्रमुख ऑस्ट्रियाई और भारतीय सीईओ के एक समूह को संयुक्त रूप से संबोधित किया। दोनों राजनेताओं ने भारत एवं ऑस्ट्रिया के बीच द्विपक्षीय संबंधों को मजबूत करने और आर्थिक सहयोग को बढ़ावा देने में उद्योग जगत के अग्रणी व्यक्तियों द्वारा निभाई गई भूमिका को स्वीकार किया। 

राजनेताओं ने पिछले कुछ वर्षों में दोनों देशों के बीच व्यापार और निवेश में वृद्धि उल्लेख किया तथा अधिक आपसी सहयोग के माध्यम से भारत-ऑस्ट्रिया साझेदारी की पूरी क्षमता को साकार करने का आह्वान किया।प्रधानमंत्री ने ऑस्ट्रियाई व्यापार हितधारकों से भारत में तेजी से सामने आ रहे अवसरों पर ध्यान देने का आह्वान किया, क्योंकि देश अगले कुछ वर्षों में दुनिया की तीसरी सबसे बड़ी अर्थव्यवस्था बनने की ओर अग्रसर है। 

उन्होंने कहा कि भारत ने पिछले दस वर्षों में परिवर्तनकारी प्रगति की है और राजनीतिक स्थिरता, नीतिगत पूर्वानुमान व सुधार उन्मुख आर्थिक एजेंडे की अपनी ताकत को देखते हुए देश इसी रास्ते पर आगे बढ़ता रहेगा। उन्होंने सरकार द्वारा कारोबार करने की सुगमता में सुधार के लिए उठाए गए कदमों पर जोर दिया, जिससे वैश्विक बड़ी कंपनियां भारत की ओर आकर्षित हो रही हैं। 

भारतीय आर्थिक विकास और परिवर्तन के बारे में बात करते हुए उन्होंने स्टार्ट-अप के क्षेत्र में भारत की सफलता, अगली पीढ़ी की अवसंरचना के निर्माण और हरित एजेंडे पर आगे बढ़ने की प्रतिबद्धता का उल्लेख किया। उन्होंने कहा कि भारत और ऑस्ट्रिया के बीच स्थापित स्टार्ट-अप ब्रिज के ठोस परिणाम सामने आयेंगे। इस संबंध में, उन्होंने सुझाव दिया कि दोनों देशों को एक साथ मिलकर एक संयुक्त हैकथॉन का आयोजन करना चाहिए। 

उन्होंने देश में डिजिटल सार्वजनिक अवसंरचना की सफलता तथा परिवहन-संपर्क और लॉजिस्टिक्स को बेहतर बनाने के लिए उठाए गए कदमों के बारे में भी बात की।भारत की ताकत को देखते हुए प्रधानमंत्री ने ऑस्ट्रियाई प्रमुख कंपनियों से घरेलू और अंतरराष्ट्रीय बाजार के लिए मेक इन इंडिया कार्यक्रम के तहत उच्च गुणवत्ता और लागत प्रभावी विनिर्माण के लिए और वैश्विक आपूर्ति श्रृंखला के गंतव्य देश के रूप में भारतीय आर्थिक परिदृश्य का लाभ उठाने का आग्रह किया। 

इस संदर्भ में उन्होंने सेमीकंडक्टर, चिकित्सा उपकरण, सौर पीवी सेल आदि के क्षेत्र में वैश्विक विनिर्माण कंपनियों को आकर्षित करने के लिए भारत की उत्पादन से जुड़ी प्रोत्साहन योजना के बारे में बात की। उन्होंने उल्लेख किया कि व्यापार, विकास और स्थायित्व के लिए भारत की आर्थिक ताकत और कौशल तथा ऑस्ट्रियाई प्रौद्योगिकी स्वाभाविक साझेदार हैं।उन्होंने ऑस्ट्रियाई व्यवसायों को भारत में निवेश के अवसरों का लाभ उठाने और भारत की शानदार विकास गाथा का हिस्सा बनने के लिए आमंत्रित किया।

ਪ੍ਰਧਾਨ ਮੰਤਰੀ ਨੇ ਆਸਟ੍ਰੀਆ-ਭਾਰਤ ਸੀਈਓਸ ਮੀਟਿੰਗ ਨੂੰ ਸੰਬੋਧਨ ਕੀਤਾ

ਆਸਟ੍ਰੀਆ

ਪ੍ਰਧਾਨ ਮੰਤਰੀ, ਨਰੇਂਦਰ ਮੋਦੀ ਅਤੇ ਆਸਟ੍ਰੀਆ ਦੇ ਚਾਂਸਲਰ ਮਹਾਮਹਿਮ ਸ਼੍ਰੀ ਕਾਰਲ ਨੇਹਮਰ ਨੇ ਅੱਜ ਇਨਫ੍ਰਾਸਟ੍ਰਕਚਰ, ਆਟੋਮੋਬਾਇਲ ਐਨਰਜੀ, ਇੰਜੀਨਿਅਰਿੰਗ ਅਤੇ ਸਟਾਰਟ-ਅੱਪਸ ਸਮੇਤ ਵੱਖ-ਵੱਖ ਖੇਤਰਾਂ ਦੇ ਪ੍ਰਮੁੱਖ ਆਸਟ੍ਰਿਆਈ ਅਤੇ ਭਾਰਤੀ ਮੁੱਖ ਕਾਰਜਕਾਰੀ ਅਧਿਕਾਰੀਆਂ (CEOs) ਦੇ ਇੱਕ ਸਮੂਹ ਨੂੰ ਸੰਯੁਕਤ ਤੌਰ ‘ਤੇ ਸੰਬੋਧਨ ਕੀਤਾ।

ਦੋਵਾਂ ਰਾਜਨੇਤਾਵਾਂ ਨੇ ਭਾਰਤ ਅਤੇ ਆਸਟ੍ਰੀਆ ਦੇ ਦਰਮਿਆਨ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਆਰਥਿਕ ਸਹਿਯੋਗ ਨੂੰ ਹੁਲਾਰਾ ਦੇਣ ਵਿੱਚ ਉਦਯੋਗ ਜਗਤ ਦੇ ਮੋਹਰੀ ਵਿਅਕਤੀਆਂ ਦੁਆਰਾ ਨਿਭਾਈ ਗਈ ਭੂਮਿਕਾ ਨੂੰ ਸਵੀਕਾਰ ਕੀਤਾ। ਰਾਜਨੇਤਾਵਾਂ ਨੇ ਪਿਛਲੇ ਕੁਝ ਵਰ੍ਹਿਆਂ ਵਿੱਚ ਦੋਵੇਂ ਦੇਸ਼ਾਂ ਦੇ ਦਰਮਿਆਨ ਵਪਾਰ ਅਤੇ ਨਿਵੇਸ਼ ਵਿੱਚ ਵਾਧੇ ਦਾ ਜ਼ਿਕਰ ਕੀਤਾ ਅਤੇ ਵਧੇਰੇ ਆਪਸੀ ਸਹਿਯੋਗ ਦੇ ਜ਼ਰੀਏ ਭਾਰਤ-ਆਸਟ੍ਰੀਆ ਸਾਂਝੇਦਾਰੀ ਦੀ ਪੂਰੀ ਸਮਰੱਥਾ ਨੂੰ ਸਾਕਾਰ ਕਰਨ ਦਾ ਸੱਦਾ ਦਿੱਤਾ।

ਪ੍ਰਧਾਨ ਮੰਤਰੀ ਨੇ ਆਸਟ੍ਰੀਆ ਦੇ  ਬਿਜ਼ਨਿਸ ਸਟੇਕਹੋਲਡਰਸ ਨੂੰ ਭਾਰਤ ਵਿੱਚ ਤੇਜ਼ੀ ਨਾਲ ਸਾਹਮਣੇ ਆ ਰਹੇ ਅਵਸਰਾਂ ‘ਤੇ ਧਿਆਨ ਦੇਣ ਦਾ ਸੱਦਾ ਦਿੱਤਾ, ਕਿਉਂਕਿ ਦੇਸ਼ ਅਗਲੇ ਕੁਝ ਵਰ੍ਹਿਆਂ ਵਿੱਚ ਦੁਨੀਆ ਦੀ ਤੀਸਰੀ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਵੱਲ ਅਗ੍ਰਸਰ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਨੇ ਪਿਛਲੇ ਦਸ ਵਰ੍ਹਿਆਂ ਵਿੱਚ ਪਰਿਵਰਤਨਕਾਰੀ ਪ੍ਰਗਤੀ ਕੀਤੀ ਹੈ ਅਤੇ ਰਾਜਨੀਤਕ ਸਥਿਰਤਾ, ਨੀਤੀਗਤ ਪੂਰਵਅਨੁਮਾਨ ਅਤੇ ਸੁਧਾਰ-ਮੁਖੀ ਆਰਥਿਕ ਏਜੰਡੇ ਦੀ ਮਜ਼ਬੂਤੀ ਨੂੰ ਦੇਖਦੇ ਹੋਏ, ਦੇਸ਼ ਇਸ ਮਾਰਗ 'ਤੇ ਅੱਗੇ ਵਧਦਾ ਰਹੇਗਾ।

ਉਨ੍ਹਾਂ ਨੇ ਸਰਕਾਰ ਦੁਆਰਾ ਕਾਰੋਬਾਰ ਕਰਨ ਦੀ ਸੁਗਮਤਾ ਵਿੱਚ ਸੁਧਾਰ ਦੇ ਲਈ ਚੁੱਕੇ ਗਏ ਕਦਮਾਂ ‘ਤੇ ਜ਼ੋਰ ਦਿੱਤਾ, ਜਿਸ ਨਾਲ ਆਲਮੀ ਵੱਡੀਆਂ ਕੰਪਨੀਆ ਭਾਰਤ ਵੱਲ ਆਕਰਸ਼ਿਤ ਹੋ ਰਹੀਆਂ ਹਨ।ਭਾਰਤੀਯ ਆਰਥਿਕ ਵਿਕਾਸ ਅਤੇ ਪਰਿਵਰਤਨ ਦੇ ਬਾਰੇ ਗੱਲ ਕਰਦੇ ਹੋਏ ਉਨ੍ਹਾਂ ਨੇ ਸਟਾਰਟ-ਅੱਪਸ ਦੇ ਖੇਤਰ ਵਿੱਚ ਭਾਰਤ ਦੀ ਸਫ਼ਲਤਾ, ਅਗਲੀ ਪੀੜ੍ਹੀ ਦੇ ਇਨਫ੍ਰਾਸਟ੍ਰਕਚਰ ਦੇ ਨਿਰਮਾਣ ਅਤੇ ਗ੍ਰੀਨ ਏਜੰਡੇ ‘ਤੇ ਅੱਗੇ ਵਧਣ ਦੀ ਪ੍ਰਤੀਬੱਧਤਾ ਦਾ ਜ਼ਿਕਰ ਕੀਤਾ। 

ਉਨ੍ਹਾਂ ਨੇ ਕਿਹਾ ਕਿ ਭਾਰਤ ਅਤੇ ਆਸਟ੍ਰੀਆ ਦੇ ਦਰਮਿਆਨ ਸਥਾਪਿਤ ਸਟਾਰਟ-ਅੱਪਸ ਬ੍ਰਿਜ ਦੇ ਠੋਸ ਨਤੀਜੇ ਸਾਹਮਣੇ ਆਉਣਗੇ। ਇਸ ਸਬੰਧ ਵਿੱਚ, ਉਨ੍ਹਾਂ ਨੇ ਸੁਝਾਅ ਦਿੱਤਾ ਕਿ ਦੋਵਾਂ ਦੇਸ਼ਾਂ ਨੂੰ ਇਕੱਠਿਆਂ ਮਿਲ ਕੇ ਇੱਕ ਜੁਆਇੰਟ ਹੈਕਾਥੌਨ (joint hackathon)  ਦਾ ਆਯੋਜਨ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਦੇਸ਼ ਵਿੱਚ ਡਿਜੀਟਲ ਪਬਲਿਕ ਇਨਫ੍ਰਾਸਟ੍ਰਕਚਰ ਦੀ ਸਫਲਤਾ ਅਤੇ ਕਨੈਕਟੀਵਿਟੀ ਅਤੇ ਲੌਜਿਸਟਿਕਸ ਨੂੰ ਬਿਹਤਰ ਬਣਾਉਣ ਦੇ ਲਈ ਚੁੱਕੇ ਗਏ ਕਦਮਾਂ ਬਾਰੇ ਵੀ ਗੱਲ ਕੀਤੀ।

ਭਾਰਤ ਦੀ ਤਾਕਤ ਨੂੰ ਦੇਖਦੇ ਹੋਏ ਪ੍ਰਧਾਨ ਮੰਤਰੀ ਨੇ ਆਸਟ੍ਰੀਆ ਦੀਆਂ ਪ੍ਰਮੁੱਖ ਕੰਪਨੀਆਂ ਨਾਲ ਘਰੇਲੂ ਅਤੇ ਅੰਤਰਰਾਸ਼ਟਰੀ ਬਜ਼ਾਰ ਲਈ ਮੇਕ ਇਨ ਇੰਡੀਆ (MAKE IN INDIA) ਪ੍ਰੋਗਰਾਮ ਦੇ ਤਹਿਤ ਉੱਚ ਗੁਣਵੱਤਾ ਅਤੇ ਲਾਗਤ ਪ੍ਰਭਾਵੀ ਮੈਨੂਫੈਕਚਰਿੰਗ ਲਈ ਅਤੇ ਗਲੋਬਲ ਸਪਲਾਈ ਚੇਨ ਦੇ ਡੈਸਟੀਨੇਸ਼ਨ ਦੇਸ਼ ਦੇ ਰੂਪ ਵਿੱਚ ਇੰਡੀਅਨ ਇਕੋਨੋਮਿਕ ਲੈਂਡਸਕੇਪ ਦਾ ਲਾਭ ਲੈਣ ਦੀ ਤਾਕੀਦ ਕੀਤੀ। 

ਇਸ ਸੰਦਰਭ ਵਿੱਚ ਉਨ੍ਹਾਂ ਨੇ ਸੈਮੀਕੰਡਕਟਰ, ਮੈਡੀਕਲ ਡਿਵਾਇਸਿਜ਼, ਸੋਲਰ ਪੀਵੀ ਸੈੱਲਜ਼ ਆਦਿ ਦੇ ਖੇਤਰ ਵਿੱਚ ਗਲੋਬਲ ਮੈਨੂਫੈਕਚਰਿੰਗ ਕੰਪਨੀਆਂ ਨੂੰ ਆਕਰਸ਼ਿਤ ਕਰਨ ਲਈ ਭਾਰਤ ਦੇ ਉਤਪਾਦਨ ਨਾਲ ਜੁੜੀ ਪ੍ਰੋਤਸਾਹਨ ਯੋਜਨਾ ਬਾਰੇ ਗੱਲ ਕੀਤੀ। ਉਨ੍ਹਾਂ ਨੇ ਜ਼ਿਕਰ ਕੀਤਾ ਕਿ ਵਪਾਰ, ਵਿਕਾਸ ਅਤੇ ਸਥਿਰਤਾ ਲਈ ਭਾਰਤ ਦੀ ਆਰਥਿਕ ਤਾਕਤ ਅਤੇ ਕੌਸ਼ਲ ਅਤੇ ਆਸਟ੍ਰੀਆ ਦੇ ਟੈਕਨੋਲੋਜੀ ਨੈਚੁਰਲ ਪਾਰਟਨਰਸ ਹਨ।ਉਨ੍ਹਾਂ ਨੇ ਆਸਟ੍ਰੀਆ ਦੇ ਕਾਰੋਬਾਰਾਂ ਨੂੰ ਭਾਰਤ ਵਿੱਚ ਨਿਵੇਸ਼ ਦੇ ਅਵਸਰਾਂ ਦਾ ਲਾਭ ਉਠਾਉਣ ਅਤੇ ਭਾਰਤ ਦੀ ਸ਼ਾਨਦਾਰ ਵਿਕਾਸ ਗਾਥਾ ਦਾ ਹਿੱਸਾ ਬਣਨ ਬਣਨ ਦੇ ਲਈ ਸੱਦਾ ਦਿੱਤਾ।

 

Tags: Narendra Modi , Modi , BJP , Bharatiya Janata Party , Prime Minister of India , Prime Minister , Narendra Damodardas Modi , Austria

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD