Saturday, 20 July 2024

 

 

LATEST NEWS ALL News From Haryana Dated 19-07-24 CM Nayab Singh Saini comes to aid of debt-ridden farmer Walking on the path of harmony and brotherhood shown by Sikh Gurus is our true tribute: Nayab Singh Saini Prime Minister shows special interest in Haryana Government's scheme for Agniveers High-level Sikh delegation led by Manjinder Singh Sirsa honors CM Naib Singh Saini All News of Himachal Pradesh Dated 19-07-24 Businessman Viren Merchant Net Worth, Bio, Lifestyle, Business, and Family War against Drugs- DC Sakshi Sawhney and Khanna SSP Amneet Kondal inaugurate Football tournament Hardik Pandya Divorce News - Natasa Stankovic's Heartfelt Message on social media to Hardik Pandya, Brother Krunal, and his Son Focus on Enrolment and Mandatory Biometric Update of children - DC Showkat Ahmad Parray 357 Conductors to be appointed soon: Mukesh Agnihotri Sukhvinder Singh Sukhu emphasizes to adopt distinct norms for hilly State under AMRUT Dr Depinder Kaur takes over as new Principal of Government College of Education Despite having funds from the Centre, CM Mann is not getting the project completed LPU NCC Cadet Navneet Singh represented India in the UK for YEP 2024 Van Mahotsav 2024 Celebrations under the ''Ek Ped Maa ke Naam'' Campaign held at PEC Halwara Airport 100% complete on Civil Side, 20 days to go on IAF side : MP Sanjeev Arora visits Airport Harsha Bhogle Net Worth, Bio, Career, And Lifestyle 2024 | The Voice of Cricket Sourav Ganguly Net Worth 2024 | Know About The Former Cricketer Dada Income, Bio, Career, And Lifestyle Bela Pharmacy College Launches Mission Haryali with Plantation Drive DC Kupwara Ayushi Sudan chairs Rent Assessment Committee meeting

 

Vigilance Bureau Unearths Scam Amounting To Rs 1.55 Crore For Embezzlement In Distribution Of Rice Meant For Poor Families

Two trucks laden with 1138 bags were confiscated- three accused arrested

Vigilance Bureau, Crime News Punjab, Punjab Police, Police, Crime News, Hoshiarpur Police, Hoshiarpur
Listen to this article

Web Admin

Web Admin

5 Dariya News

Hoshiarpur , 21 Jun 2024

The Punjab Vigilance Bureau (VB) has unearthed a big scam amounting to Rs 1.55 crore by raiding at a warehouse and seized 2 trucks laden with 1138 bags of rice. In this case the VB has arrested Gopal Goyal owner Shiv Shakti Rice Mill, Garshankar, Hoshiarpur district along with two truck drivers Jagpal Singh and Sukhwinder Singh.

While giving information here today, the spokesperson of the VB informed that in this regard a case against the owner of Jai Janeder Firm Contractor Harish Dalal, Owner of Shiv Shakti Rice Mill Garhshankar, Hoshiarpur Gopal Goyal, owner of Anjani Rice Mill Kuttiwal Kalan, Maur mandi, Bathinda, truck drivers Jagpal Singh and Sukhwinder Singh have been registered under prevention of corruption act at VB police station Bathinda range. 

He added that the role of officials/employees/custodians of Global Warehouse besides concerned officials/employees of Food Corporation of India would be considered during the future investigation. He informed that under the Bharat Brand Scheme, being run by the Government of India, about 70,000 metric tonnes of rice was being distributed by the National Cooperative Consumer Federation of India in Bathinda, Bhucho, Maur, Rampura Phul and Budhlada to the poor families costing about Rs 130 crore. 

Out of which, about 1000 metric tons of rice has to be distributed at a cost of Rs. 18.50 per kg, after filling it in bags weighing 5 kg and 10 kg. The tender for supplying this rice to the beneficiaries at a rate of Rs.29 per kg in Bathinda district, was awarded to Jai Janedar firm.

He further revealed that the VB received information from a reliable source that an attempt was being made to embezzle the rice for beneficiaries worth Rs. 3.40 crore. Acting on the information, the VB team has confiscated 2 trucks loaded with 1138 bags of rice which were to be sent to Hamjapur in Fathiabad but the tenderer firm has not cleaned the rice and not filled it in the bags as mandated with a motive to usurp the rice by further selling it directly to the rice sellers.

During the probe it was also found that the above said firm wants to embezzle the government stock meant for the poor people by selling it at an expensive price of Rs 34 per kg. The spokesperson further informed that the owners of Jai Janedar Firm has procured rice from Global Warehouse (Soma Warehouse), Maur Mandi in conniving with the officers/employees/custodian of this warehouse through a broker named Harish Kumar and unknown officials of Food Corporation of India. 

After paying the bribe the rice bags were shifted to Anjani Rice Mill, Kuttiwal Kalan, Maur Mandi, and after this the rice bags were to be taken to Shiv Shakti Rice Mill, Garhshankar District, Hoshiarpur through these trucks. In this regard case has been registered against all the above mentioned accused and owners of said firms and further investigations are underway, he said.

ਵਿਜੀਲੈਂਸ ਬਿਊਰੋ ਨੇ ਗਰੀਬ ਪਰਿਵਾਰਾਂ ਲਈ ਚੌਲਾਂ ਦੀ ਵੰਡ ’ਚ ਹੋਏ 1.55 ਕਰੋੜ ਰੁਪਏ ਦੇ ਗ਼ਬਨ ਦਾ  ਕੀਤਾ ਪਰਦਾਫਾਸ਼

1138 ਬੋਰੀਆਂ ਨਾਲ ਲੱਦੇ ਦੋ ਟਰੱਕ ਕੀਤੇ ਜ਼ਬਤ-ਤਿੰਨ ਦੋਸ਼ੀ ਗ੍ਰਿਫਤਾਰ

ਹੁਸ਼ਿਆਰਪੁਰ

ਪੰਜਾਬ ਵਿਜੀਲੈਂਸ ਬਿਊਰੋ ਨੇ ਇੱਕ ਗੋਦਾਮ ’ਤੇ ਛਾਪੇਮਾਰੀ ਕਰਕੇ 1.55 ਕਰੋੜ ਰੁਪਏ ਦੇ ਵੱਡੇ ਗ਼ਬਨ ਦਾ ਪਰਦਾਫਾਸ਼ ਕਰਦਿਆਂ ਚੌਲਾਂ ਦੀਆਂ 1138 ਬੋਰੀਆਂ ਨਾਲ ਲੱਦੇ 2 ਟਰੱਕ ਜ਼ਬਤ ਕੀਤੇ ਹਨ। ਇਸ ਸਬੰਧੀ ਵਿਜੀਲੈਂਸ ਬਿਊਰੋ ਨੇ ਸ਼ਿਵ ਸ਼ਕਤੀ ਰਾਈਸ ਮਿੱਲ, ਗੜ੍ਹਸ਼ੰਕਰ, ਜ਼ਿਲ੍ਹਾ ਹੁਸ਼ਿਆਰਪੁਰ ਦੇ ਮਾਲਕ ਗੋਪਾਲ ਗੋਇਲ  ਸਣੇ  ਦੋ ਟਰੱਕ ਡਰਾਈਵਰਾਂ ਜਗਪਾਲ ਸਿੰਘ ਅਤੇ ਸੁਖਵਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ।

ਅੱਜ ਇੱਥੇ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇਸ ਸਬੰਧ ਵਿੱਚ ਜੈ ਜੈਨੇਂਦਰ ਫਰਮ ਦੇ ਠੇਕੇਦਾਰ ਹਰੀਸ਼ ਦਲਾਲ, ਸ਼ਿਵ ਸ਼ਕਤੀ ਰਾਈਸ ਮਿੱਲ ਗੜ੍ਹਸ਼ੰਕਰ ਹੁਸ਼ਿਆਰਪੁਰ ਦੇ ਮਾਲਕ ਗੋਪਾਲ ਗੋਇਲ, ਅੰਜਨੀ ਰਾਈਸ ਮਿੱਲ ਕੁੱਤੀਵਾਲ ਕਲਾਂ, ਮੌੜ ਮੰਡੀ, ਬਠਿੰਡਾ ਦੇ ਮਾਲਕ, ਟਰੱਕ ਡਰਾਈਵਰਾਂ ਜਗਪਾਲ ਸਿੰਘ ਅਤੇ ਸੁਖਵਿੰਦਰ ਸਿੰਘ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਵਿਜੀਲੈਂਸ ਬਿਊਰੋ ਦੇ ਥਾਣਾ ਬਠਿੰਡਾ ਰੇਂਜ ਵਿੱਚ ਕੇਸ ਦਰਜ ਕੀਤਾ ਗਿਆ ਹੈ। 

ਉਨ੍ਹਾਂ ਅੱਗੇ ਕਿਹਾ ਕਿ ਭਵਿੱਖ ਦੀ ਜਾਂਚ ਦੌਰਾਨ ਭਾਰਤੀ ਖੁਰਾਕ ਨਿਗਮ ਦੇ ਸਬੰਧਤ ਅਧਿਕਾਰੀਆਂ/ਕਰਮਚਾਰੀਆਂ ਤੋਂ ਇਲਾਵਾ ਗਲੋਬਲ ਵੇਅਰਹਾਊਸ ਦੇ ਅਧਿਕਾਰੀਆਂ/ਕਰਮਚਾਰੀਆਂ/ਨਿਗਰਾਨਾਂ ਦੀ ਭੂਮਿਕਾ ਵੀ  ਵਿਚਾਰੀ ਜਾਵੇਗੀ। ਉਨ੍ਹਾਂ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਚਲਾਈ ਜਾ ਰਹੀ ‘ਭਾਰਤ ਬ੍ਰਾਂਡ’ ਸਕੀਮ ਤਹਿਤ ਰਾਸ਼ਟਰੀ ਸਹਿਕਾਰੀ ਖ਼ਪਤਕਾਰ ਫੈਡਰੇਸ਼ਨ ਆਫ ਇੰਡੀਆ ਵੱਲੋਂ ਬਠਿੰਡਾ, ਭੁੱਚੋ, ਮੌੜ, ਰਾਮਪੁਰਾ ਫੂਲ ਅਤੇ ਬੁਢਲਾਡਾ ਦੇ ਗਰੀਬ ਪਰਿਵਾਰਾਂ ਨੂੰ ਲਗਭਗ 70,000 ਮੀਟ੍ਰਿਕ ਟਨ ਚੌਲ ਵੰਡੇ ਜਾ ਰਹੇ ਸਨ, ਜਿੰਨ੍ਹਾਂ ਦੀ ਕੀਮਤ ਲਗਭਗ 130 ਕਰੋੜ ਰੁਪਏ ਬਣਦੀ ਹੈ। 

ਇਨ੍ਹਾਂ ਵਿੱਚੋਂ 1000 ਮੀਟ੍ਰਿਕ ਟਨ ਚੌਲ 5 ਕਿਲੋ ਅਤੇ 10 ਕਿਲੋ ਦੀ ਥੈਲਿਆਂ ਵਿੱਚ 18.50 ਪ੍ਰਤੀ ਕਿੱਲੋ ਦੇ ਹਿਸਾਬ ਨਾਲ ਵੰਡੇ ਜਾਣੇ ਸੀ। ਬਠਿੰਡਾ ਜ਼ਿਲ੍ਹੇ ਵਿੱਚ 29 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਇਹ ਚੌਲ ਲਾਭਪਾਤਰੀਆਂ ਨੂੰ ਸਪਲਾਈ ਕਰਨ ਦਾ ਟੈਂਡਰ ਜੈ ਜੈਨੇਂਦਰ ਫਰਮ ਨੂੰ ਦਿੱਤਾ ਗਿਆ ਸੀ। ਬੁਲਾਰੇ ਨੇ ਅੱਗੇ ਕਿਹਾ ਕਿ ਵਿਜੀਲੈਂਸ ਬਿਊਰੋ ਨੂੰ ਭਰੋਸੇਯੋਗ ਸੂਤਰਾਂ ਤੋਂ ਸੂਚਨਾ ਮਿਲੀ ਸੀ ਕਿ ਲਾਭਪਾਤਰੀਆਂ ਦੇ 3.40 ਕਰੋੜ ਰੁਪਏ ਦੇ ਚੌਲਾਂ ਵਿੱਚ ਗਬਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। 

ਸੂਚਨਾ ’ਤੇ ਕਾਰਵਾਈ ਕਰਦਿਆਂ ਵਿਜੀਲੈਂਸ ਬਿਊਰੋ ਦੀ ਟੀਮ ਨੇ ਚੌਲਾਂ ਦੀਆਂ 1138 ਬੋਰੀਆਂ ਨਾਲ ਲੱਦੇ 2 ਟਰੱਕ ਜ਼ਬਤ ਕਰ ਲਏ ਹਨ, ਜੋ ਫਤਿਆਬਾਦ ਦੇ ਕਸਬਾ ਹਮਜਾਪੁਰ ਭੇਜੇ ਜਾਣੇ ਸਨ ,ਪਰ ਟੈਂਡਰਰ ਫਰਮ ਨੇ ਚੌਲਾਂ ਨੂੰ ਅੱਗੇ ਚੌਲ-ਫ਼ਰੋਸ਼ਾਂ ਨੂੰ ਸਿੱਧੇ ਵੇਚਣ ਦੇ ਇਰਾਦੇ ਨਾਲ ਨਾ ਤਾਂ ਚੌਲਾਂ ਦੀ ਸਫਾਈ ਨਹੀਂ ਕੀਤੀ ਅਤੇ ਨਾ ਹੀ ਚੌਲ ਬੋਰੀਆਂ ਵਿੱਚ ਭਰੇ। ਪੜਤਾਲ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਉਕਤ ਫਰਮ ਗਰੀਬ ਲੋਕਾਂ ਲਈ ਰੱਖੇ ਸਰਕਾਰੀ ਸਟਾਕ ਨੂੰ 34 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਮਹਿੰਗੇ ਭਾਅ ਵੇਚ ਕੇ ਗਬਨ ਕਰਨਾ ਚਾਹੁੰਦੀ ਸੀ।

ਬੁਲਾਰੇ ਨੇ ਅੱਗੇ ਦੱਸਿਆ ਕਿ ਜੈ ਜਨੇਂਦਰ ਫਰਮ ਦੇ ਮਾਲਕਾਂ ਨੇ ਹਰੀਸ਼ ਕੁਮਾਰ ਨਾਮਕ ਦਲਾਲ ਅਤੇ ਭਾਰਤੀ ਖੁਰਾਕ ਨਿਗਮ ਦੇ ਅਣਪਛਾਤੇ ਅਧਿਕਾਰੀਆਂ ਰਾਹੀਂ ਇਸ ਗੋਦਾਮ ਦੇ ਅਧਿਕਾਰੀਆਂ/ਕਰਮਚਾਰੀਆਂ/ਨਿਗਰਾਨਾਂ ਨਾਲ ਮਿਲੀਭੁਗਤ ਕਰਕੇ ਗਲੋਬਲ ਵੇਅਰਹਾਊਸ (ਸੋਮਾ ਵੇਅਰਹਾਊਸ), ਮੌੜ ਮੰਡੀ ਤੋਂ ਚੌਲ ਹਾਸਲ ਕਰਕੇ ਰਿਸ਼ਵਤ ਦੇਣ ਤੋਂ ਬਾਅਦ ਇੰਨਾਂ ਚੌਲਾਂ ਦੀਆਂ ਬੋਰੀਆਂ ਨੂੰ ਅੰਜਨੀ ਰਾਈਸ ਮਿੱਲ, ਕੁੱਤੀਵਾਲ ਕਲਾਂ, ਮੌੜ ਮੰਡੀ ਵਿਖੇ ਭੇਜ ਦਿੱਤਾ ਅਤੇ ਇਸ ਤੋਂ ਬਾਅਦ ਚੌਲਾਂ ਦੀਆਂ ਬੋਰੀਆਂ ਨੂੰ ਇਨ੍ਹਾਂ ਟਰੱਕਾਂ ਰਾਹੀਂ ਸ਼ਿਵ ਸ਼ਕਤੀ ਰਾਈਸ ਮਿੱਲ, ਗੜ੍ਹਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਲਿਜਾਇਆ ਜਾਣਾ ਸੀ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਕਤ ਸਾਰੇ ਮੁਲਜ਼ਮਾਂ ਅਤੇ ਉਕਤ ਫਰਮਾਂ ਦੇ ਮਾਲਕਾਂ ਖਿਲਾਫ ਕੇਸ ਦਰਜ ਕੀਤਾ ਗਿਆ ਹੈ ਅਤੇ ਅਗਲੇਰੀ ਕਾਰਵਾਈ ਜਾਰੀ  ਹੈ।

विजीलैंस ब्यूरो ने गरीब परिवारों के लिए चावलों के वितरण में हुए 1.55 करोड़ रुपए के घोटाले का किया पर्दाफाश

1138 बोरियों से भरे दो ट्रक किए ज़ब्त- तीन दोषी गिरफ़्तार

होशियारपुर

पंजाब विजीलैंस ब्यूरो ने एक गोदाम पर छापेमारी करके 1. 55 करोड़ रुपए के बड़े गबन का पर्दाफाश करते चावलों की 1138 बोरियों के साथ लदे 2 ट्रक ज़ब्त किए है। इस सम्बन्धित विजीलैंस ब्यूरो ने शिव शक्ति राइस मिल, गढ़शंकर, जि़ला होशियारपुर के मालिक गोपाल गोयल सहित दो ट्रक चालकों जगपाल सिंह और सुखविंदर सिंह को गिरफ़्तार किया है।

आज यहाँ जानकारी देते हुए विजीलैंस ब्यूरो के प्रवक्ता ने बताया कि इस संबंध में जय जैनेंद्र फर्म के ठेकेदार हरीश दलाल, शिव शक्ति राइस मिल गढ़शंकर होशियारपुर के मालिक गोपाल गोयल, अंजनी राइस मिल कुत्तीवाल कलां, मोड़ मंडी, बठिंडा के मालिक, ट्रक ड्राईवर जगपाल सिंह और सुखविंर सिंह विरुद्ध भ्रष्टाचार रोकथाम कानून के अंतर्गत विजीलैंस ब्यूरो के थाना बठिंडा रेंज में केस दर्ज किया गया है। उन्होंने आगे कहा कि भविष्य की जांच दौरान भारतीय ख़ुराक निगम के सम्बन्धित अधिकारियों/ कर्मचारियों के इलावा ग्लोबल वेयरहाऊस के अधिकारियों/ कर्मचारियों/ निगरानों की भूमिका भी विचार किया जाएगा।

उन्होंने बताया कि भारत सरकार द्वारा चलाई जा रही ‘ भारत ब्रांड’  योजना के अंतर्गत राष्ट्रीय सहकारी खपतकार फेडरेशन आफ इंडिया की तरफ से बठिंडा, भुच्चो, मोड़, रामपुरा फूल और बुढलाडा के गरीब परिवारों को लगभग 70, 000 मीट्रिक टन चावल बाँटे जा रहे थे, जिनकी कीमत लगभग 130 करोड़ रुपए बनती है। इनमें से 1000 मीट्रिक टन चावल 5 किलो और 10 किलो की थैलों में 18. 50 प्रति किलो के हिसाब से बाँटे जाने था। 

बठिंडा जि़ले में 29 रुपए प्रति किलो के हिसाब के साथ यह चावल लाभपात्रियों को स्पलाई करने का टैंडर जय जैनेंद्र फर्म को दिया गया था। वक्ता ने आगे कहा कि विजीलैंस ब्यूरो को विश्वसनीय सूत्रों से सूचना मिली थी कि लाभपात्रियों के 3. 40 करोड़ रुपए के चावलों में गबन करने की कोशिश की जा रही है। सूचना पर कार्यवाही करते हुए विजीलैंस ब्यूरो की टीम ने चावलों की 1138 बोरियों के साथ लदे 2 ट्रक ज़ब्त कर लिए हैं, जो फतेहाबाद के कस्बा हमजापुर भेजे जाने थे, परन्तु टैंडर फर्म ने चावलों को आगे चावल- फऱोश को सीधे बेचने के इरादे के साथ न तो चावलों की सफ़ाई नहीं की और न ही चावल बोरियों में भरे।

पड़ताल दौरान यह भी सामने आया कि उक्त फर्म गरीब लोगों के लिए रखे सरकारी स्टाक को 34 रुपए प्रति किलो के हिसाब के साथ महंगे भाव बेच कर गबन करना चाहती थी। वक्ता ने आगे बताया कि जै जनेंदर फर्म के मालिकों ने हरीश कुमार नामक दलाल और भारतीय ख़ुराक निगम के अनजाने आधिकारियों के द्वारा इस गोदाम के अधिकारियों/ कर्मचारियों/ निगरानों के साथ मिलीभुगत करके ग्लोबल वेयरहाऊस  (स्रोत वेयरहाऊस), मोड़ मंडी से चावल हासिल करके रिश्वत देने के बाद इन चावलों की बोरियाँ को अंजनी राइस मिल, कुत्तीवाल कलाँ, मोड़ मंडी में भेज दिया और इसके बाद चावलों की बोरियाँ को इन ट्रकों के द्वारा शिव शक्ति राइस मिल, गढ़शंकर जि़ला होशियारपुर लेजाया जाना था। उन्होंने बताया कि इस सम्बन्धित उक्त सभी मुलजिमों और उक्त फर्मों के मालिकों खि़लाफ़ केस दर्ज किया गया है और आगे वाली कार्यवाही जारी है।

 

Tags: Vigilance Bureau , Crime News Punjab , Punjab Police , Police , Crime News , Hoshiarpur Police , Hoshiarpur

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD