Friday, 04 October 2024

 

 

LATEST NEWS Tata Power Share Price Target 2025, 2026, 2027, 2028, 2029, 2030 Arrival of paddy in Grain Markets start, Himanshu Jain reviews arrangements 2024 Kia Carnival MPV Launched in India at ₹63.90 Lakh: Key Features and Specs Revealed BTEUP Result 2024 Released: Check Your Semester Marks and Scrutiny Results Now at bteup.ac.in Congress members are busy proving who's real and who's fake - Anil Vij Dalal Street in Freefall: Sensex Drops 1,500 Points Amid Geopolitical Tensions and Rising Oil Prices Punjab Among Top Three In Blood Donation Across India Narendra Modi and Amit Shah's attitude towards Punjab has always been unfavorable - Neel Garg Malvinder Singh Kang condemns Kangana Ranaut’s controversial remarks against Punjabis Bhagwant Mann appeals villagers to unanimously elect panchayats for holistic development Punjab's ITIs will get facelift : Harjot Singh Bains Dr Dhani Ram Shandil directs for floating tenders for essential drugs and CT scan machines CGC’s B.Tech CSE student Deepti Midha appointed as Google Developer Groups Lead at CGC Landran Hackathon organized at RBU No nomination should be rejected on basis of NOC & Chulha tax : Dr. Daljit Singh Cheema Vettaiyan Movie Review | Know About Movie Trailer, Release Date, Budget, And Cast CTRL Movie Review | Know About Movie Trailer, Release Date, Budget, And Cast Mohali Admin Motivates Farmers and Villagers to make maximum use of Stubble Management Machinery PEC Observes International Old Persons Day with Pledge Taking Ceremony Dinesh Bassi remembered Mahatma Gandhi and Shastri Ji Mohinder Bhagat Reviews Welfare Schemes for Freedom Fighters and Their Families

 

Kiren Rijiju Takes Charge as Union Minister of Parliamentary Affairs

Arjun Ram Meghwal and Dr L Murugan Assume Charge as Union Ministers of State in the Ministry of Parliamentary Affairs

Kiren Rijiju, Arjun Ram Meghwal, Dr. Loganathan Murugan, Dr Loganathan Murugan, BJP, Bharatiya Janata Party, Dr. L. Murugan

Web Admin

Web Admin

5 Dariya News

New Delhi , 11 Jun 2024

Kiren Rijiju assumed charge as the Union Minister of Parliamentary Affairs in Sansad Bhawan today. Union Ministers of State in the Ministry of Parliamentary Affairs, Shri Arjun Ram Meghwal and Dr L Murugan also assumed charge of office today. Outgoing Union Minister of Parliamentary Affairs, Shri Pralhad Joshi was present at the occasion.

Interacting with the media after assuming charge of office, Shri Rijiju said that there is no need to pull each other down on the basis of numerical strength and inside the house, one should use vocal power for good debate. Minister said that the government will take every step to reach out to all sections to run the Parliament smoothly.

Upon taking charge, Shri Rijiju expressed his gratitude to Prime Minister Narendra Modi for entrusting him with such responsibility. Sh Rijiju said that the ministry will ensure that Prime Minister Modi's wish to run the parliament smoothly by taking everyone along, is fulfilled. “We are committed to the job and we will ensure whatever it takes, we will reach out to everyone”, he said. 

Minister called for cooperation from all political parties and members of both the Lok Sabha and Rajya Sabha to achieve this goal.Secretary, Ministry of Parliamentary Affairs, Shri Umang Narula, Additional Secretary, Ministry of Parliamentary Affairs, Dr Satya Prakash and other senior officers of the ministry were also present at the occasion.

किरेन रिजीजु ने केन्द्रीय संसदीय कार्य मंत्री के रूप में कार्यभार संभाला

अर्जुन राम मेघवाल और डॉ. एल. मुरुगन ने संसदीय कार्य मंत्रालय में केन्द्रीय राज्यमंत्री के रूप में कार्यभार संभाला

नई दिल्ली

किरेन रिजीजु ने आज संसद भवन में केन्द्रीय संसदीय कार्य मंत्री के रूप में पदभार ग्रहण किया। केन्द्रीय संसदीय कार्य मंत्रालय में राज्यमंत्री श्री अर्जुन राम मेघवाल और डॉ. एल. मुरुगन ने भी आज पदभार ग्रहण किया। इस अवसर पर निवर्तमान केन्द्रीय संसदीय कार्य मंत्री श्री प्रल्हाद जोशी उपस्थित थे।

पदभार संभालने के बाद मीडिया से बातचीत करते हुए, श्री रिजीजु ने कहा कि संख्या बल के आधार पर एक-दूसरे को नीचा दिखाने की जरूरत नहीं है और सदन के भीतर मुखर शक्ति का उपयोग अच्छी बहस के लिए करना चाहिए। केन्द्रीय मंत्री ने कहा कि सरकार संसद को सुचारु ढंग से चलाने हेतु सभी वर्गों से संपर्क करने के लिए हर कदम उठाएगी।कार्यभार संभालने पर, श्री रिजीजु ने उन्हें ऐसी जिम्मेदारी सौंपने के लिए प्रधानमंत्री श्री नरेन्द्र मोदी के प्रति आभार व्यक्त किया। श्री रिजीजु ने कहा कि संसदीय कार्य मंत्रालय यह सुनिश्चित करेगा कि सभी को साथ लेकर संसद को सुचारु रूप से चलाने की प्रधानमंत्री श्री मोदी की इच्छा पूरी हो। उन्होंने कहा, “हम काम के प्रति प्रतिबद्ध हैं ।

हम इसके लिए जो भी जरूरी होगा उसे सुनिश्चित करेंगे, हम हर किसी से संपर्क करेंगे।” केन्द्रीय मंत्री ने इस लक्ष्य को हासिल करने के लिए सभी राजनीतिक दलों और लोकसभा एवं राज्यसभा के सदस्यों से सहयोग का आह्वान किया।इस अवसर पर संसदीय कार्य मंत्रालय के सचिव श्री उमंग नरूला, संसदीय कार्य मंत्रालय के अतिरिक्त सचिव डॉ. सत्य प्रकाश और मंत्रालय के अन्य वरिष्ठ अधिकारी भी उपस्थित थे।

ਕਿਰੇਨ ਰਿਜਿਜੂ ਨੇ ਕੇਂਦਰੀ ਸੰਸਦੀ ਮਾਮਲੇ ਮੰਤਰੀ ਵਜੋਂ ਚਾਰਜ ਸੰਭਾਲਿਆ

ਅਰਜੁਨ ਰਾਮ ਮੇਘਵਾਲ ਅਤੇ ਡਾ. ਐੱਲ. ਮੁਰੂਗਨ ਨੇ ਸੰਸਦੀ ਮਾਮਲੇ ਮੰਤਰਾਲੇ ਵਿੱਚ ਕੇਂਦਰੀ ਰਾਜ ਮੰਤਰੀ ਵਜੋਂ ਚਾਰਜ ਸੰਭਾਲਿਆ

ਨਵੀਂ ਦਿੱਲੀ

ਕਿਰੇਨ ਰਿਜਿਜੂ ਨੇ ਅੱਜ ਸੰਸਦ ਭਵਨ ਵਿੱਚ ਕੇਂਦਰੀ ਸੰਸਦੀ ਮਾਮਲੇ ਮੰਤਰੀ ਦੇ ਰੂਪ ਵਿੱਚ ਚਾਰਜ ਸੰਭਾਲ ਲਿਆ। ਕੇਂਦਰੀ ਸੰਸਦੀ ਮਾਮਲੇ ਮੰਤਰਾਲੇ ਵਿੱਚ ਰਾਜ ਮੰਤਰੀ ਸ਼੍ਰੀ ਅਰਜੁਨ ਰਾਮ ਮੇਘਵਾਲ ਅਤੇ ਡਾ. ਐੱਲ.ਮੁਰੂਗਨ ਨੇ ਵੀ ਅੱਜ ਚਾਰਜ ਸੰਭਾਲ ਲਿਆ ਹੈ। ਇਸ ਮੌਕੇ ਤੇ ਸਾਬਕਾ ਕੇਂਦਰੀ ਸੰਸਦੀ ਮਾਮਲੇ ਮੰਤਰੀ ਸ਼੍ਰੀ ਪ੍ਰਹਿਲਾਦ ਜੋਸ਼ੀ ਮੌਜੂਦ ਸਨ।

ਚਾਰਜ ਸੰਭਾਲਣ ਦੇ ਬਾਅਦ ਮੀਡੀਆ ਨਾਲ ਗੱਲਬਾਤ ਕਰਦੇ ਹੋਏ, ਸ਼੍ਰੀ ਰਿਜਿਜੂ ਨੇ ਕਿਹਾ ਕਿ ਸੰਖਿਆ ਬਲ ਦੇ ਅਧਾਰ ‘ਤੇ ਇੱਕ-ਦੂਸਰੇ ਨੂੰ ਨੀਵਾਂ ਦਿਖਾਉਣ ਦੀ ਜ਼ਰੂਰਤ ਨਹੀਂ ਹੈ ਅਤੇ ਸਦਨ ਅੰਦਰ ਚੰਗੀ ਬਹਿਸ ਲਈ ਵੋਕਲ ਪਾਵਰ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਸਰਕਾਰ ਸੰਸਦ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸਾਰੇ ਵਰਗਾਂ ਨਾਲ ਸੰਪਰਕ ਕਰਨ ਲਈ ਹਰ ਕਦਮ ਚੁੱਕੇਗੀ।

ਚਾਰਜ ਸੰਭਾਲਣ ‘ਤੇ, ਸ਼੍ਰੀ ਰਿਜਿਜੂ ਨੇ ਉਨ੍ਹਾਂ ਨੂੰ ਅਜਿਹੀ ਜ਼ਿੰਮੇਦਾਰੀ ਸੌਂਪਣ ਲਈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਪ੍ਰਤੀ ਆਭਾਰ ਵਿਅਕਤ ਕੀਤਾ। ਸ਼੍ਰੀ ਰਿਜਿਜੂ ਨੇ ਕਿਹਾ ਕਿ ਸੰਸਦੀ ਮਾਮਲੇ ਮੰਤਰਾਲਾ ਇਹ ਸੁਨਿਸ਼ਚਿਤ ਕਰੇਗਾ ਕਿ ਸਾਰਿਆਂ ਨੂੰ ਨਾਲ ਲੈ ਕੇ ਸੰਸਦ ਨੂੰ ਸੁਚਾਰੂ ਢੰਗ ਨਾਲ ਚਲਾਉਣ ਦੀ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਦੀ ਇੱਛਾ ਪੂਰੀ ਹੋਵੇ। ਉਨ੍ਹਾਂ ਨੇ ਕਿਹਾ, “ਅਸੀਂ ਕੰਮ ਦੇ ਪ੍ਰਤੀ ਪ੍ਰਤੀਬੱਧ ਹਾਂ ਅਤੇ ਅਸੀਂ ਇਸ ਲਈ ਜੋ ਵੀ ਜ਼ਰੂਰੀ ਹੋਵੇਗਾ ਉਸ ਨੂੰ ਸੁਨਿਸ਼ਚਿਤ ਕਰਾਂਗੇ, ਅਸੀਂ ਹਰ ਕਿਸੇ ਨਾਲ ਸੰਪਰਕ ਕਰਾਂਗੇ।” 

ਕੇਂਦਰੀ ਮੰਤਰੀ ਨੇ ਇਸ ਟੀਚੇ ਨੂੰ ਪ੍ਰਾਪਤ ਕਰਨ ਲਈ ਸਾਰੇ ਰਾਜਨੀਤਿਕ ਦਲਾਂ ਅਤੇ ਲੋਕ ਸਭਾ ਅਤੇ ਰਾਜ ਸਭਾ ਦੇ ਮੈਂਬਰਾਂ ਨਾਲ ਸਹਿਯੋਗ ਦਾ ਸੱਦਾ ਦਿੱਤਾ।ਇਸ ਮੌਕੇ ‘ਤੇ ਸੰਸਦੀ ਮਾਮਲੇ ਮੰਤਰਾਲੇ ਦੇ ਸਕੱਤਰ ਸ਼੍ਰੀ ਉਮੰਗ ਨਰੂਲਾ, ਸੰਸਦੀ ਮਾਮਲੇ ਮੰਤਰਾਲੇ ਦੇ ਐਡੀਸ਼ਨਲ ਸਕੱਤਰ ਡਾ. ਸੱਤਿਆ ਪ੍ਰਕਾਸ਼ ਅਤੇ ਮੰਤਰਾਲੇ ਦੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ। 

 

Tags: Kiren Rijiju , Arjun Ram Meghwal , Dr. Loganathan Murugan , Dr Loganathan Murugan , BJP , Bharatiya Janata Party , Dr. L. Murugan

 

 

related news

 

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD