Monday, 20 May 2024

 

 

LATEST NEWS Restoring Law and Order in Punjab is my Top Priority: Vijay Inder Singla Aam Aadmi Party is continuously growing in Punjab, many big leaders of opposition parties joined AAP How to Use the PPF Calculator Effectively to Make Financial Planning Simple Aam Aadmi Party could not fulfill even a single promise in two and a half years : Preneet Kaur Cong- AAP manifesto for UT has unmasked anti-Punjab face of both parties : Sukhbir Singh Badal Next SAD govt will give land rights to all border farmers tilling land along riverine tracts : Sukhbir Singh Badal Bittu has proved beyond doubt, ‘once a traitor, always a traitor’: Amarinder Singh Raja Warring Old pension scheme will be restored if Congress government comes : Gurjeet Singh Aujla Amarinder Singh Raja Warring Rallies Support in Gill and Atam Nagar, Highlights Congress Achievements Congress Promises Sweeping Reforms for Journalists, Youth, and Women: Sappal’s Bold Vision for India I have come from the birthplace of Lord Shri Ram, Jai Shri Ram to Chandigarh : Yogi Adityanath Congress got tremendous love in Majitha Law and order situation in Punjab a big zero, Bhagwant Mann should take training from Yogi: Dr. Subhash Sharma AIIMS snatched from Amritsar will be brought back LPU’s Fashion Student showcased their collections at Times Lifestyle Week in Gurgaon PUCA celebrates its 8th Foundation Day Deepshikha Deshmukh urges Young Women to vote: A message of Empowerment Governor Shiv Pratap Shukla flags off Drug Free India campaign Cool And Bawaal Working On Namacool With Hina Khan Says Sakshi Mhadolkar Lt Governor Manoj Sinha interacts with members of Apex Committee on Agriculture Development DC Jammu Sachin Kumar Vaishya reviews functioning of Revenue Department

 

Punjab Police Solves Bouncer Murder Case Within 48 Hours; Two Shooters Of Lucky Patial Gang Held After Brief Encounter

Police Teams Recover One Pistol Along With Ammunition And A Motorcycle Used In Crime From Arrested Shooters, Says Dgp Punjab Gaurav Yadav

Crime News Punjab, Punjab Police, Police, Crime News, S.A.S. Nagar Police, Mohali Police
Listen to this article

Web Admin

Web Admin

5 Dariya News

S.A.S Nagar , 09 May 2024

Punjab Police solved the murder case of a bouncer within 48 hours with the arrest of two shooters of Lucky Patial Gang after a brief encounter took place in the New Chandigarh area here on Thursday. According to information, victim Munish Rana alias Bouncer was shot dead by two unidentified motorcycle-borne persons on Tuesday.

Director General of Police (DGP) Punjab Gaurav Yadav has identified the arrested shooters as Vikram Rana alias Happy (23), a resident of village Teorh and Kiran Singh (23), a resident of Guru Ram Dass Enclave in Kharar. He said that Police teams have also recovered .32 bore pistol along with six live cartridges and four empty bullet shells from their possession, besides impounding their Honda Shine motorcycle, which was used in the crime.

Sharing operation details, Senior Superintendent of Police (SSP) SAS Nagar Dr Sandeep Garg said that special police teams were constituted immediately after registration of the murder case at Sadar Kharar Police Station. Following reliable inputs and human-intel about the presence of shooters near Medicity in the New Chandigarh area, Police teams from Special Cell Mohali led by DSP Gursher Singh Sandhu followed the trail of shooters and managed to track them, he said.

Finding that the Police party chasing them, accused persons started firing at the police party, he said, while adding that the Police teams fired back in self-defence, during which, both the accused persons sustained bullet injuries. Both have been admitted to the hospital for medical treatment. A case FIR no. 120 dated 7/5/2024 had already been registered under sections 302 and 34 of the Indian Penal Code (IPC) and section 25 of the Arms Act at Police Station Sadar Kharar.


ਪੰਜਾਬ ਪੁਲਿਸ ਨੇ 48 ਘੰਟਿਆਂ ਅੰਦਰ ਸੁਲਝਾਈ ਬਾਊਂਸਰ ਹੱਤਿਆ ਕਾਂਡ ਦੀ ਗੁੱਥੀ; ਲੱਕੀ ਪਟਿਆਲ ਗੈਂਗ ਦੇ ਦੋ ਸ਼ੂਟਰ ਸੰਖੇਪ ਮੁਕਾਬਲੇ ਉਪਰੰਤ ਕਾਬੂ

ਪੁਲਿਸ ਟੀਮਾਂ ਨੇ ਗ੍ਰਿਫ਼ਤਾਰ ਕੀਤੇ ਸ਼ੂਟਰਾਂ ਕੋਲੋਂ ਇੱਕ ਪਿਸਤੌਲ ਤੇ ਅਸਲੇ ਸਮੇਤ ਅਪਰਾਧ ਵਿੱਚ ਵਰਤਿਆ ਮੋਟਰਸਾਈਕਲ ਕੀਤਾ ਬਰਾਮਦ: ਡੀਜੀਪੀ ਪੰਜਾਬ ਗੌਰਵ ਯਾਦਵ 

ਐਸ.ਏ.ਐਸ ਨਗਰ

ਪੰਜਾਬ ਪੁਲਿਸ ਨੇ ਅੱਜ ਇੱਥੇ ਨਿਊ ਚੰਡੀਗੜ੍ਹ ਖੇਤਰ ਵਿੱਚ ਸੰਖੇਪ ਮੁਕਾਬਲੇ ਉਪਰੰਤ ਲੱਕੀ ਪਟਿਆਲ ਗੈਂਗ ਦੇ ਦੋ ਸ਼ੂਟਰਾਂ ਨੂੰ ਗ੍ਰਿਫ਼ਤਾਰ ਕਰਕੇ ਬਾਊਂਸਰ ਹੱਤਿਆ ਕਾਂਡ ਦੀ ਗੁੱਥੀ 48 ਘੰਟਿਆਂ ਅੰਦਰ ਸੁਲਝਾ ਦਿੱਤੀ ਹੈ। ਜਾਣਕਾਰੀ ਮੁਤਾਬਕ ਮੰਗਲਵਾਰ ਨੂੰ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਪੀੜਤ ਮੁਨੀਸ਼ ਰਾਣਾ ਉਰਫ਼ ਬਾਊਂਸਰ ਦੀ ਹੱਤਿਆ ਕਰ ਦਿੱਤੀ ਸੀ।

ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਗ੍ਰਿਫਤਾਰ ਕੀਤੇ ਸ਼ੂਟਰਾਂ ਦੀ ਪਛਾਣ ਵਿਕਰਮ ਰਾਣਾ ਉਰਫ਼ ਹੈਪੀ (23) ਵਾਸੀ ਪਿੰਡ ਤਿਊੜ ਅਤੇ ਕਿਰਨ ਸਿੰਘ (23) ਵਾਸੀ ਗੁਰੂ ਰਾਮਦਾਸ ਐਨਕਲੇਵ ਖਰੜ ਵਜੋਂ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਟੀਮਾਂ ਨੇ ਇਨ੍ਹਾਂ ਦੇ ਕਬਜ਼ੇ 'ਚੋਂ .32 ਬੋਰ ਦੇ ਪਿਸਤੌਲ ਸਮੇਤ ਛੇ ਜਿੰਦਾ ਕਾਰਤੂਸ ਅਤੇ ਗੋਲੀਆਂ ਦੇ ਚਾਰ ਖਾਲੀ ਖੋਲ ਬਰਾਮਦ ਕਰਨ ਦੇ ਨਾਲ ਨਾਲ ਵਾਰਦਾਤ 'ਚ ਵਰਤਿਆ ਗਿਆ ਹੌਂਡਾ ਸ਼ਾਈਨ ਮੋਟਰਸਾਈਕਲ ਵੀ ਜ਼ਬਤ ਕੀਤਾ ਹੈ।

ਇਸ ਕਾਰਵਾਈ ਬਾਰੇ ਜਾਣਕਾਰੀ ਦਿੰਦਿਆਂ ਸੀਨੀਅਰ ਸੁਪਰਡੈਂਟ ਆਫ਼ ਪੁਲਿਸ (ਐਸ.ਐਸ.ਪੀ.) ਐਸ.ਏ.ਐਸ.ਨਗਰ ਡਾ. ਸੰਦੀਪ ਗਰਗ ਨੇ ਦੱਸਿਆ ਕਿ ਥਾਣਾ ਸਦਰ ਖਰੜ ਵਿਖੇ ਕਤਲ ਕੇਸ ਦਰਜ ਹੋਣ ਤੋਂ ਤੁਰੰਤ ਬਾਅਦ ਵਿਸ਼ੇਸ਼ ਪੁਲਿਸ ਟੀਮਾਂ ਦਾ ਗਠਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਨਿਊ ਚੰਡੀਗੜ੍ਹ ਖੇਤਰ ਵਿੱਚ ਮੈਡੀਸਿਟੀ ਨੇੜੇ ਸ਼ੂਟਰਾਂ ਦੀ ਮੌਜੂਦਗੀ ਬਾਰੇ ਭਰੋਸੇਮੰਦ ਅਤੇ ਸੂਤਰਾਂ ਦੇ ਹਵਾਲੇ ਤੋਂ ਮਿਲੀ ਸੂਹ 'ਤੇ ਕਾਰਵਾਈ ਕਰਦਿਆਂ, ਡੀਐਸਪੀ ਗੁਰਸ਼ੇਰ ਸਿੰਘ ਸੰਧੂ ਦੀ ਅਗਵਾਈ ਵਿੱਚ ਸਪੈਸ਼ਲ ਸੈੱਲ ਮੁਹਾਲੀ ਦੀਆਂ ਪੁਲਿਸ ਟੀਮਾਂ ਨੇ ਸ਼ੂਟਰਾਂ ਦਾ ਪਿੱਛਾ ਕੀਤਾ ਅਤੇ ਉਨ੍ਹਾਂ ਦਾ ਪਤਾ ਲਗਾਉਣ ਵਿੱਚ ਸਫ਼ਲ ਰਹੇ।

ਉਨ੍ਹਾਂ ਦੱਸਿਆ ਕਿ ਪੁਲੀਸ ਪਾਰਟੀ ਵੱਲੋਂ ਪਿੱਛਾ ਕਰਨ ’ਤੇ ਮੁਲਜ਼ਮਾਂ ਨੇ ਪੁਲੀਸ ਪਾਰਟੀ ’ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜਦੋਂਕਿ ਪੁਲੀਸ ਟੀਮਾਂ ਨੇ ਵੀ ਆਪਣੇ ਬਚਾਅ ਵਿੱਚ ਜਵਾਬੀ ਗੋਲੀਬਾਰੀ ਕੀਤੀ, ਜਿਸ ਦੌਰਾਨ ਦੋਵੇਂ ਮੁਲਜ਼ਮਾਂ ਨੂੰ ਗੋਲੀਆਂ ਲੱਗੀਆਂ। ਦੋਵਾਂ ਨੂੰ ਇਲਾਜ ਲਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਇਸ ਸਬੰਧੀ ਐਫਆਈਆਰ ਨੰ. 120 ਮਿਤੀ 7/5/2024 ਨੂੰ ਥਾਣਾ ਸਦਰ ਖਰੜ ਵਿਖੇ ਭਾਰਤੀ ਦੰਡਾਵਲੀ ਦੀ ਧਾਰਾ 302 ਅਤੇ 34 ਅਤੇ ਅਸਲਾ ਐਕਟ ਦੀ ਧਾਰਾ 25 ਤਹਿਤ ਪਹਿਲਾਂ ਹੀ ਮਾਮਲਾ ਦਰਜ ਕੀਤਾ ਜਾ ਚੁੱਕਾ ਹੈ।

पंजाब पुलिस ने 48 घंटों के अंदर सुलझायी बाऊंसर हत्या कांड की गुत्थी; लक्की पटियाल गैंग के दो शूटर पुलिस मुठभेड़ के उपरांत काबू  

पुलिस टीमों ने गिरफ़्तार किये शूटरों से एक पिस्तौल और असले समेत अपराध में इस्तेमाल किया गया मोटरसाईकल किया बरामद: डीजीपी पंजाब गौरव यादव  

एस.ए.एस नगर

पंजाब पुलिस ने आज यहाँ न्यू चंडीगढ़ क्षेत्र में पुलिस मुठभेड़ के उपरांत लक्की पटियाल गैंग के दो शूटरों को गिरफ़्तार करके बाऊंसर हत्या कांड की गुत्थी 48 घंटों के अंदर सुलझा दी है। जानकारी के मुताबिक मंगलवार को मोटरसाईकल सवार दो अनजान व्यक्तियों ने गोलियाँ मारकर पीडि़त मुनीश राणा उर्फ बाऊंसर की हत्या कर दी थी।  

डायरैक्टर जनरल ऑफ पुलिस (डीजीपी) पंजाब गौरव यादव ने गिरफ़्तार किये गए शूटरों की पहचान विक्रम राणा उर्फ हैप्पी (23) निवासी गाँव तिऊड़ और किरन सिंह (23) निवासी गुरू रामदास एन्क्लेव खरड़ के रूप में की है। उन्होंने बताया कि पुलिस टीमों ने इनके कब्ज़े से .32 बोर के पिस्तौल समेत छह जिंदा कारतूस और गोलियों के चार खाली खोल बरामद करने के साथ-साथ वारदात में इस्तेमाल किया गया हौंडा शाईन मोटरसाईकल भी ज़ब्त किया है।  

इस कार्यवाही संबंधी जानकारी देते हुए सीनीयर सुपरीटेंडैंट ऑफ पुलिस (एस.एस.पी.) एस.ए.एस. नगर डॉ. सन्दीप गर्ग ने बताया कि थाना सदर खरड़ में कत्ल केस दर्ज होने के तुरंत बाद विशेष पुलिस टीमों का गठन किया गया। उन्होंने कहा कि न्यू चंडीगढ़ क्षेत्र में मेडीसिटी के नज़दीक शूटरों की मौजूदगी संबंधी भरोसेमन्द सूत्रों के हवाले से मिली सूचना पर कार्यवाही करते हुए डीएसपी गुरशेर सिंह संधू के नेतृत्व में स्पैशल सैल मोहाली की पुलिस टीमों ने शूटरों का पीछा किया और उनका पता लगाने में सफल रहे।  

उन्होंने बताया कि पुलिस पार्टी द्वारा पीछा करने पर मुलजिमों ने पुलिस पार्टी पर गोलियाँ चलानी शुरू कर दीं, जबकि पुलिस टीमों ने भी अपने बचाव में जवाबी गोलीबारी की, जिस दौरान दोनों मुलजिमों को गोलियाँ लगीं। दोनों को इलाज के लिए 

 

Tags: Crime News Punjab , Punjab Police , Police , Crime News , S.A.S. Nagar Police , Mohali Police

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD