Friday, 17 May 2024

 

 

LATEST NEWS Arvind Kejriwal to Punjabis - Your vote will save the country and the constitution: Arvind Kejriwal Arvind Kejriwal and Bhagwant Mann paid obeisance at Sri Durgiana Temple Sukhbir Singh Badal Urges people to support Harsimrat K Badal to pave the way for restart of development work in Bathinda Our work done in 2 years is more than 70 years of previous governments : Meet Hayer Both Jawan & Kisan unhappy in Punjab, Congress will change that”- pledges Vijay Inder Singla Deepa Singla inaugurated the Lok Sabha election office for the Kharar constituency Sunil Chhetri Net Worth [May 2024]: A Look at the Indian Football Legend's Earnings | 5 Dariya News Congress’ Lok Sabha Candidate Raja Warring Urges Ludhiana Voters To Save Democracy Voting For AAP, Akalis Means Voting For BJP : Amarinder Singh Raja Warring Dev Patel Net Worth 2024 | The Rising Star and His Fortune LPU’s students win 5 lakh grant in Ministry of Education’s national Robotics and Drones competition Punjab Congress Campaign Committee Holds Press Conference Under Leadership of Rana Kanwar Pal Singh With the power of your trust this Patiala's daughter will do all-round development of the district: Preneet Kaur BJP will be out of power - Gurjeet Aujla Chief Minister Bhagwant Mann campaigned for AAP candidate Shery Kalsi from Gurdaspur, addressed a huge public rally in Qadian Muslims of India have got full benefit of Modi government's schemes: Jamal Siddiqui Rahul Gandhi and Arvind Kejriwal are enemies of Sanatan Dharma: Dr. Subhash Sharma In the mayor election, why is the BJP supporting those who commit and facilitate the murder of democracy: Dr. S.S. Ahluwalia Gurjeet Aujla met with lawyers, Discussed problems of Bar Association Spice Money launches VIP Program to scale up its Network of 14 lakh Rural Merchants 6 Popular Alina Sen Web Series List 2024 | 5 Dariya News

 

I Have Always Taken Tough Challenges, This Feels Like Cakewalk : Amarinder Singh Raja Warring

Bittu Will Realise He Is Nothing Without Congress Says PPCC Chief

Amrinder Singh Raja Warring, Congress, Punjab Congress, Amarinder Singh Raja Warring
Listen to this article

Web Admin

Web Admin

5 Dariya News

Ludhiana , 29 Apr 2024

Amarinder Singh Raja Warring, the President of the Punjab Pradesh Congress Committee, issued a statement subsequent to his designation as the Congress Lok Sabha candidate for the Ludhiana constituency.

The PPCC Chief articulated, "I stand prepared to contest the Lok Sabha constituency of Ludhiana, bolstered by the unwavering trust vested in me by the Congress leadership. I have never shied away from any challenge presented to me, and the Congress high command has deemed me fit to contest from Ludhiana. 

I am poised to embark upon this endeavor and shall dedicate myself wholeheartedly to achieving success." Further elucidating his stance, he iterated, "My campaign in Ludhiana is not merely against an individual; rather, it is against one who, having once enjoyed the trust and patronage of the Congress party, elected to forsake our cause and betray the people of Ludhiana and Punjab.

Such treachery finds no place in the hearts of the electorate, as shall be evidenced on the 4th of June. I am confident in the steadfast support of the populace of Ludhiana. Bittu will soon realize that his political existence owes much to Congress, and the party's patronage has been instrumental in shaping his career, a career now poised to come to an end."

The PPCC Chief continued, "Throughout my political journey, I have consistently confronted established and senior leaders, from my initial Lok Sabha bid in 2012 from Gidderbaha, where I triumphed over Manpreet Badal on his home turf, to my subsequent victories in 2017 and 2022, and my spirited contest against Harsimrat Badal in 2019 from Bathinda. My resolve remains undaunted."

Regarding the forthcoming challenge in Ludhiana, Raja Warring remarked, "I am confident in the groundwork laid over the past two years in my capacity as the President of Punjab Congress. This is a battle against the BJP, and I harbor no doubt that the people of Ludhiana shall resoundingly reject the tyrannous BJP regime. 

There is no place for treachery in our parliamentary halls, and I am committed to securing a resounding victory in Ludhiana. The fruition of my labors over the past two years is poised to manifest on the 4th of June."

In conclusion, Raja Warring expressed his gratitude, stating, "I am grateful to Mallikarjun Kharge Ji and Rahul Gandhi Ji for their unwavering confidence in me and for positioning me against a turncoat who betrayed the secular ideology of Congress in favor of the RSS ideology for mere political gain.

It is imperative that power be entrusted only to those worthy of trust. This is a battle between loyalty to Punjab and betrayal to our state. With the blessings of the divine and the support of the people of Ludhiana, I am confident of securing a resplendent victory."


ਮੈਂ ਬਹੁਤ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕੀਤਾ, ਇਹ ਕੰਮ ਤਾਂ ਬਹੁਤ ਆਸਾਨ ਲੱਗ ਰਿਹਾ: ਅਮਰਿੰਦਰ ਸਿੰਘ ਰਾਜਾ ਵੜਿੰਗ

ਬਿੱਟੂ ਨੂੰ ਅਹਿਸਾਸ ਹੋਵੇਗਾ ਕਿ ਉਹ ਕਾਂਗਰਸ ਤੋਂ ਬਗੈਰ ਕੁਝ ਵੀ ਨਹੀਂ: ਪ੍ਰਦੇਸ਼ ਕਾਂਗਰਸ ਪ੍ਰਧਾਨ

ਲੁਧਿਆਣਾ

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਲੁਧਿਆਣਾ ਹਲਕੇ ਲਈ ਕਾਂਗਰਸ ਦੇ ਲੋਕ ਸਭਾ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਇੱਕ ਬਿਆਨ ਜਾਰੀ ਕੀਤਾ। ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਸਪੱਸ਼ਟ ਕੀਤਾ ਕਿ "ਕਾਂਗਰਸ ਲੀਡਰਸ਼ਿਪ ਵੱਲੋਂ ਮੇਰੇ ਉੱਤੇ ਜਤਾਏ ਗਏ ਭਰੋਸੇ 'ਤੇ ਖਰਾ ਉਤਰਣ ਅਤੇ ਲੁਧਿਆਣਾ ਦੇ ਲੋਕ ਸਭਾ ਹਲਕੇ ਤੋਂ ਚੋਣ ਲੜਨ ਲਈ ਤਿਆਰ ਹਾਂ। ਮੈਂ ਕਦੇ ਵੀ ਕਿਸੇ ਵੀ ਚੁਣੌਤੀ ਤੋਂ ਪਿੱਛੇ ਨਹੀਂ ਹਟਿਆ ਤੇ ਇਸ ਵਾਰ ਵੀ ਮੈਂ ਲੁਧਿਆਣਾ ਤੋਂ ਚੋਣ ਲੜਨ ਲਈ ਤਿਆਰ ਹਾਂ ਅਤੇ ਇਹਨਾਂ ਚੋਣਾਂ ਵਿੱਚ ਜਿੱਤਣ ਲਈ ਦਿਨ ਰਾਤ ਇੱਕ ਕਰ ਦਿਆਂਗਾ। 

ਰਣਨੀਤੀ ਦੀ ਗੱਲ ਕਰਦਿਆਂ ਉਹਨਾਂ ਕਿਹਾ ਕਿ, "ਲੁਧਿਆਣੇ ਵਿੱਚ ਮੇਰੀ ਮੁਹਿੰਮ ਸਿਰਫ਼ ਇੱਕ ਵਿਅਕਤੀ ਦੇ ਵਿਰੁੱਧ ਨਹੀਂ ਹੈ, ਸਗੋਂ ਇਹ ਉਸ ਵਿਅਕਤੀ ਦੇ ਵਿਰੁੱਧ ਹੈ, ਜਿਸ ਨੇ ਇੱਕ ਵਾਰ ਕਾਂਗਰਸ ਪਾਰਟੀ ਦੇ ਭਰੋਸੇ ਅਤੇ ਸਰਪ੍ਰਸਤੀ ਦਾ ਆਨੰਦ ਮਾਣਿਆ ਬਾਅਦ ਵਿੱਚ ਪਾਰਟੀ ਨੂੰ ਛੱਡ ਕੇ  ਪੰਜਾਬ ਦੇ ਲੋਕਾਂ ਨਾਲ ਵਿਸ਼ਵਾਸਘਾਤ ਕੀਤਾ। ਅਜਿਹੇ ਧੋਖਿਆਂ ਲਈ ਪੰਜਾਬ ਦੇ ਲੋਕਾਂ ਦੇ ਦਿਲਾਂ ਵਿੱਚ ਕੋਈ ਜਗ੍ਹਾ ਨਹੀਂ ਹੈ, ਮੈਨੂੰ ਲੁਧਿਆਣੇ ਦੇ ਲੋਕਾਂ 'ਤੇ ਪੂਰਾ ਭਰੋਸਾ ਹੈ ਉਹ 4 ਜੂਨ ਨੂੰ ਇਹ ਗੱਲ ਸਪੱਸ਼ਟ ਕਰ ਦੇਣਗੇ। 

ਰਵਨੀਤ ਬਿੱਟੂ ਨੂੰ ਇਸ ਗੱਲ ਦਾ ਜਲਦ ਅਹਿਸਾਸ ਹੋ ਜਾਵੇਗਾ ਕਿ ਉਹਨਾਂ ਨੇ ਜੋ ਜਗ੍ਹਾ ਰਾਜਨੀਤੀ ਵਿੱਚ ਬਣਾਈ ਹੈ ਉਹ ਸਿਰਫ਼ ਕਾਂਗਰਸ ਦੀ ਹੀ ਦੇਣ ਹੈ ਤੇ ਹੁਣ ਰਵਨੀਤ ਬਿੱਟੂ ਦਾ ਸਿਆਸੀ ਸਫ਼ਰ ਖਤਮ ਹੋਣ ਜਾ ਰਿਹਾ ਹੈ। ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਅੱਗੇ ਕਿਹਾ, " ਆਪਣੇ ਰਾਜਨੀਤਿਕ ਸਫ਼ਰ ਦੌਰਾਨ ਮੈਂ ਕਈ ਦਿੱਗਜ਼ ਅਤੇ ਵੱਡੇ ਨੇਤਾਵਾਂ ਦਾ ਸਾਹਮਣਾ ਕੀਤਾ, ਜਿਸ ਵਿੱਚ 2012 ਵਿੱਚ ਮੈਂ ਗਿੱਦੜਬਾਹਾ ਤੋਂ ਜਿੱਤਿਆ ਉਸਤੋਂ ਬਾਅਦ ਮਨਪ੍ਰੀਤ ਸਿੰਘ ਬਾਦਲ ਵਰਗੇ ਨੇਤਾਵਾਂ ਨੂੰ ਉਹਨਾਂ ਦੇ ਗੜ੍ਹ ਦੇ ਵਿੱਚੋਂ ਹੀ ਹਰਾਇਆ, ਬੀਬਾ ਹਰਸਿਮਰਤ ਕੌਰ ਬਾਦਲ ਵਿਰੁੱਧ ਵੀ ਮੇਰਾ ਜ਼ੋਰਦਾਰ ਮੁਕਾਬਲਾ ਰਿਹਾ। ਮੈਂ ਕਿਤੇ ਵੀ ਡੋਲਿਆ ਨਹੀਂ ਮੇਰਾ ਇਰਾਦਾ ਹਮੇਸ਼ਾ ਪੱਕਾ ਅਤੇ ਅਡੋਲ ਰਿਹਾ।"

ਲੁਧਿਆਣਾ ਵਿੱਚ ਅਗਾਮੀ ਚੁਣੌਤੀ ਦੇ ਬਾਰੇ ਗੱਲ ਕਰਦਿਆ ਵੜਿੰਗ ਨੇ ਕਿਹਾ, “ਮੈਨੂੰ ਪੰਜਾਬ ਕਾਂਗਰਸ ਦੇ ਪ੍ਰਧਾਨ ਵਜੋਂ ਪਿਛਲੇ ਦੋ ਸਾਲਾਂ ਵਿੱਚ ਰੱਖੀ ਗਈ ਨੀਂਹ ਉੱਤੇ ਭਰੋਸਾ ਹੈ। ਇਹ ਭਾਜਪਾ ਵਿਰੁੱਧ ਲੜਾਈ ਹੈ ਅਤੇ ਮੈਨੂੰ ਕੋਈ ਸ਼ੱਕ ਨਹੀਂ ਕਿ ਲੁਧਿਆਣੇ ਦੇ ਲੋਕ ਜ਼ਾਲਮ ਭਾਜਪਾ ਸ਼ਾਸਨ ਨੂੰ ਨਕਾਰ ਦੇਣਗੇ, ਸਾਡੀ ਸੰਸਦ ਵਿੱਚ ਗੱਦਾਰੀ ਲਈ ਕੋਈ ਥਾਂ ਨਹੀਂ ਹੈ।ਮੇਰੀ ਦੋ ਸਾਲਾਂ ਵਿੱਚ ਕੀਤੀ ਮਿਹਨਤ 4 ਜੂਨ ਨੂੰ ਰੰਗ ਵਿਖਾਉਣ ਲਈ ਤਿਆਰ ਹੈ ਤੇ ਮੈਂ ਲੁਧਿਆਣਾ ਵਿੱਚ ਸ਼ਾਨਦਾਰ ਜਿੱਤ ਪ੍ਰਾਪਤ ਕਰਨ ਲਈ ਵਚਨਬੱਧ ਹਾਂ।

ਲੁਧਿਆਣੇ ਤੋਂ ਲੋਕ ਸਭਾ ਉਮੀਦਵਾਰ ਐਲਾਨੇ ਜਾਣ 'ਤੇ ਸੀਨੀਅਰ ਲੀਡਰਸ਼ਿਪ ਦਾ ਧੰਨਵਾਦ ਕਰਦਿਆ ਵੜਿੰਗ ਨੇ ਕਿਹਾ ਕਿ, "ਮੈਂ ਮਲਿਕਾਅਰਜੁਨ ਖੜਗੇ ਜੀ ਅਤੇ ਰਾਹੁਲ ਗਾਂਧੀ ਜੀ ਵੱਲੋਂ ਮੇਰੇ ਉੱਤੇ ਅਟੁੱਟ ਭਰੋਸਾ ਜਤਾਉਣ ਲਈ ਅਤੇ ਮੈਨੂੰ ਇੱਕ ਦਲਬਦਲੀ ਕਰਨ ਵਾਲੇ ਨੇਤਾ ਦੇ ਵਿਰੁੱਧ ਖੜ੍ਹਾ ਕਰਨ ਲਈ ਧੰਨਵਾਦੀ ਹਾਂ, ਜਿਸਨੇ ਸਿਰਫ਼ ਸਿਆਸੀ ਲਾਹਾ ਲੈਣ ਲਈ ਆਰ.ਐਸ.ਐਸ ਦੀ ਵਿਚਾਰਧਾਰਾ ਦੇ ਹੱਕ ਵਿੱਚ ਕਾਂਗਰਸ ਦੀ ਧਰਮ ਨਿਰਪੱਖ ਵਿਚਾਰਧਾਰਾ ਨੂੰ ਧੋਖਾ ਦਿੱਤਾ। ਲੁਧਿਆਣੇ ਦੀ ਸੀਟ ਤੇ ਇਹ ਲੜਾਈ ਧੋਖੇ ਅਤੇ ਵਫ਼ਾਦਾਰੀ ਵਿਚਾਲੇ ਹੋਣ ਵਾਲੀ ਲੜਾਈ ਸਿੱਧ ਹੋਵੇਗੀ। ਇਸ ਲੜਾਈ ਵਿੱਚ ਪੰਜਾਬ ਪ੍ਰਤੀ ਵਫ਼ਾਦਾਰੀ ਰੱਖਣ ਵਾਲੀ ਕਾਂਗਰਸ ਨੂੰ ਇੱਕ ਸ਼ਾਨਦਾਰ ਜਿੱਤ ਮਿਲੇਗੀ।"

मैंने हमेशा कठिन चुनौतियों का सामना किया है, यह चुनाव तो सरल है : अमरिंदर सिंह राजा वडिंग

ये लड़ाई वफादारी की गद्दारी के खिलाफ है: वडिंग

लुधियाना

लुधियाना लोकसभा सीट के लिए कांग्रेस की उम्मीदवारी मिलने के बाद पंजाब प्रदेश कांग्रेस कमेटी के अध्यक्ष अमरिंदर सिंह राजा वडिंग ने बयान जारी किया। पीपीसीसी प्रमुख ने कहा, " मैं लुधियाना के लोकसभा निर्वाचन क्षेत्र से चुनाव लड़ने की जिम्मेदारी के लिए तैयार हूं, जो कांग्रेस हाई कमान ने मुझ पर विश्वास करके सौंपी है। ये लड़ाई वफादारी की गद्दारी के खिलाफ है। मैंने कभी मेरे सामने पेश की गई किसी भी चुनौती से मुंह नहीं मोड़ा है और कांग्रेस हाईकमान ने मुझे लुधियाना से चुनाव लड़ने के योग्य समझा है। 

मैं इस प्रयास को आगे बढ़ाने के लिए तैयार हूं और सफलता हासिल करने के लिए पूरे मन से समर्पित रहूंगा।"उन्होंने आगे कहा, "लुधियाना में मेरा अभियान केवल एक व्यक्ति के खिलाफ नहीं है, बल्कि यह उन लोगों के खिलाफ है, जिन्होंने एक बार कांग्रेस पार्टी के विश्वास और संरक्षण का आनंद लिया और फिर हमारे उद्देश्य को त्यागने और लुधियाना और पंजाब की जनता के साथ विश्वासघात करने का फैसला किया। 

ऐसे विश्वासघात को मतदाताओं के दिलों में कोई स्थान नहीं मिलता जो कि 4 जून को स्पष्ट किया जाएगा। मुझे लुधियाना की जनता के निरंतर सहयोग पर विश्वास है। बिट्टू को जल्द ही एहसास हो जाएगा कि उनका राजनीतिक अस्तित्व कांग्रेस के कारण ही है और पार्टी के संरक्षण ने उनके करियर को आकार देने में महत्वपूर्ण भूमिका निभाई है।" 

पीपीसीसी प्रमुख ने आगे कहा, “अपनी राजनीतिक यात्रा के दौरान, मैंने लगातार वरिष्ठ नेताओं का सामना किया है, 2012 में गिद्दड़बाहा से मैने राजनीतिक सफर की शुरूआत कि जिस में मैने मनप्रीत बादल को उनके गृह क्षेत्र में हराया, 2017 और 2022 में भी मैने जीत हासिल की और 2019 में बठिंडा से हरसिमरत बादल के खिलाफ भी कड़ा मुकाबला किया। 

मेरा संकल्प बरकरार है।" लुधियाना में आगामी चुनौती के बारे में, राजा वडिंग ने कहा, "मुझे पंजाब कांग्रेस के अध्यक्ष के रूप में पिछले दो वर्षों के दौरान किए गए जमीनी कार्यों पर भरोसा है। यह भाजपा के खिलाफ लड़ाई है और मुझे इस बात में कोई संदेह नहीं है कि लुधियाना की जनता भाजपा सरकार को नकार देगी। हमारे संसद में विश्वासघाती की कोई जगह नहीं है और मैं लुधियाना में शानदार जीत हासिल करने के लिए प्रतिबद्ध हूं। पिछले दो वर्षों में मेरी कड़ी मेहनत का फल 4 जून को प्राप्त होगा।"

अंत में, राजा वडिंग ने कहा, "मैं मल्लिकार्जुन खड़गे जी और राहुल गांधी जी का आभारी हूं कि उन्होंने मुझ पर अटूट विश्वास जताया और मुझे एक ऐसे दलबदलू के खिलाफ खड़ा किया जिसने आरएसएस की विचारधारा के पक्ष में सिर्फ राजनीतिक लाभ के लिए कांग्रेस की धर्मनिरपेक्ष विचारधारा को धोखा दिया। यह अनिवार्य है कि सत्ता केवल उन लोगों को सौंपी जाए जो विश्वास के योग्य हैं। यह पंजाब के प्रति वफादारी और राज्य के प्रति विश्वासघात के बीच की लड़ाई है। ईश्वर के आशीर्वाद और लुधियाना की जनता के सहयोग से मुझे इस बात का पूरा विश्वास है कि मैं विजय प्राप्त करूंगा।"

 

Tags: Amrinder Singh Raja Warring , Congress , Punjab Congress , Amarinder Singh Raja Warring

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD