Tuesday, 30 April 2024

 

 

LATEST NEWS Disco: Gippy Grewal And Badshah Song Brings Infectious Vibes, Perfect For Looping Even after 65 years of independence, there was no electricity in 18000 villages, Modi started on war-footing : Sanjay Tandon Narendra Modi Has Improved The Stature Of Our Country Globally Manifold: Preneet Kaur Gurjit Singh Aujla held a meeting with businessmen "The BJP's ship is all-time high, there's a Modi tsunami in this election – Former Home Minister Anil Vij Biggest Heroin Seizure Of 2024 In Punjab: Punjab Police Busts International Drug Syndicate; Three Members Held With 48kg Heroin, ₹21 Lakh Drug Money SDMA organises workshop on disaster risk management in health care facilities 21 year old Kerala Boy from Punjab Quits 65 lakhs job to build World's first AI Product Management Startup CGC Landran hosts regional round of national-level Hackfest24 SOMANY Ceramics and K R Mangalam University Join Forces to Promote Sustainable Design on World Design Day Smart citizens of Sangrur will teach a lesson to outsider candidates and other parties: Meet Hair TIPS Industries Reports Blockbuster Performance PEC inks MoU with Shri Mata Vaishno Devi University (SMVDU), Katra, Jammu for joint research and academic collaborations ''It's an occasion for rejoicing, for fun and frolic'' : Prof. (Dr.) Baldev Setia, Director PEC Rati Galani: A Trailblazer in Indian Entertainment Honored with the Visionary Leaders of Bharat 2024 Award Benefits of using PDF to JPG converters online for image extraction District Administration Budgam bids warm farewell to outgoing SSP Al Tahir Gillani Expenditure Observer Baramulla PC reviews preparations in Budgam H&UDD hosts training cum interactive session on water bodies rejuvenation; experts share best practices SVEEP: DEO Srinagar organizes Human Chain Event to raise awareness on Importance of Voting Justice Tashi Rabstan inspects progress on upcoming Munsiff Court Akhnoor

 

Preneet Kaur Releases Bjp's Sankalp Patra

Hails It As Visionary And Development Centric Sans Of Any Fake Promises

Preneet Kaur, Jai Inder Kaur, Bharatiya Janata Party, BJP, BJP Punjab, Patiala
Listen to this article

Web Admin

Web Admin

5 Dariya News

Patiala , 15 Apr 2024

Former minister of State for external Affairs and Member Parliament from Patiala Preneet Kaur today released Bharatiya Janata Party's Sankalp Patra (Manifesto) at the BJP Patiala office today. She was accompanied by her daughter & BJP Punjab's Mahila Morcha President Jai Inder Kaur, National Executive Member Harjit Singh Grewal and BJP Patiala District's President Sanjeev Sharma Bittu.

Addressing the media after the launch of the Sankalp Patra, Preneet Kaur said, "The Sankalp Patra released by the Bharatiya Janata Party under the leadership of Hon'ble PM Narendra Modi ji is truly visionary and development centric. Our manifesto is focused on ushering India towards Viksit Bharat @2047 and is completely realistic sans any fake promises and poll freebies."

She further said, "The Sankalp Patra covers every section of society focusing mainly on 15 categories. Be it our ladies with schemes like Lakhpati Didi, Nari Shakti Vandan Adhinayam or be it workers with E-Sharmik scheme, the party has also catered to the elderly with covering everyone over the age of 60 under the Ayushman Bharat Scheme. Only PM Modi Ji's strong will and leadership can take our country forward."

Answering the media query on farmers MSP demand, Preneet Kaur said, "The offer of MSP on 5 crops for the farmers is still on the table by the Central panel, our farmers need to decide which crops they are going to plant and I will personally request the government to provide MSP on those. However providing MSP on all the crops is very difficult and I would also like to question the AAP government that used to say that vote us and we will provide MSP in 2 mins, I want to ask now that where are those ministers? Why are they running away from their promise?"

She further said, "My family and I have always taken up the matter of farmers, even in the Parliament and will keep on championing their rights if I get a chance again." On the question of Captain Amarinder Singh, the Patiala MP said, "Captain Amarinder Singh will surely campaign for me and also anywhere else in the state where the party requires him."

On the query of Arvind Kejriwal's arrest she said, "The law is the same for everyone be it a CM or anyone else so law is taking its course and we should not interfere with it. Our CM has said today that the facilities being provided to him are not good, but what does he expect? Should he be provided 5 start facilities in the Jail also."

ਪ੍ਰਨੀਤ ਕੌਰ ਨੇ ਪਟਿਆਲਾ ਵਿਖੇ ਭਾਜਪਾ ਦਾ ਸੰਕਲਪ ਪੱਤਰ ਕੀਤਾ ਜਾਰੀ 

ਕਿਹਾ, ਝੂਠੇ ਵਾਅਦਿਆਂ ਤੋਂ ਦੂਰ ਇਹ ਇਕ ਵਿਕਾਸ ਕੇਂਦਰਿਤ ਅਤੇ ਦੂਰਦਰਸ਼ੀ ਮੈਨੀਫੈਸਟੋ ਹੈ

 

ਪਟਿਆਲਾ

ਸਾਬਕਾ ਵਿਦੇਸ਼ ਰਾਜ ਮੰਤਰੀ ਅਤੇ ਪਟਿਆਲਾ ਤੋਂ ਸੰਸਦ ਮੈਂਬਰ ਪ੍ਰਨੀਤ ਕੌਰ ਨੇ ਅੱਜ ਭਾਰਤੀ ਜਨਤਾ ਪਾਰਟੀ ਦੇ ਪਟਿਆਲਾ ਦਫ਼ਤਰ ਵਿਖੇ ਭਾਰਤੀ ਜਨਤਾ ਪਾਰਟੀ ਦਾ ਸੰਕਲਪ ਪੱਤਰ (ਮੈਨੀਫੈਸਟੋ) ਜਾਰੀ ਕੀਤਾ। ਇਸ ਮੌਕੇ ਉਨ੍ਹਾਂ ਨਾਲ ਉਨ੍ਹਾਂ ਦੀ ਬੇਟੀ ਅਤੇ ਭਾਜਪਾ ਪੰਜਾਬ ਮਹਿਲਾ ਮੋਰਚਾ ਦੀ ਪ੍ਰਧਾਨ ਜੈ ਇੰਦਰ ਕੌਰ, ਕੌਮੀ ਕਾਰਜਕਾਰਨੀ ਮੈਂਬਰ ਹਰਜੀਤ ਸਿੰਘ ਗਰੇਵਾਲ ਅਤੇ ਭਾਜਪਾ ਪਟਿਆਲਾ ਜ਼ਿਲ੍ਹੇ ਦੇ ਪ੍ਰਧਾਨ ਸੰਜੀਵ ਸ਼ਰਮਾ ਬਿੱਟੂ ਵੀ ਮੌਜੂਦ ਸਨ।

ਸੰਕਲਪ ਪੱਤਰ ਲਾਂਚ ਕਰਨ ਤੋਂ ਬਾਅਦ ਮੀਡੀਆ ਨੂੰ ਸੰਬੋਧਨ ਕਰਦਿਆਂ ਪ੍ਰਨੀਤ ਕੌਰ ਨੇ ਕਿਹਾ, "ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਅਗਵਾਈ ਵਿੱਚ ਭਾਰਤੀ ਜਨਤਾ ਪਾਰਟੀ ਵੱਲੋਂ ਜਾਰੀ ਕੀਤਾ ਗਿਆ ਸੰਕਲਪ ਪੱਤਰ ਸੱਚਮੁੱਚ ਦੂਰਅੰਦੇਸ਼ੀ ਅਤੇ ਵਿਕਾਸ ਕੇਂਦਰਿਤ ਹੈ। ਸਾਡਾ ਚੋਣ ਮਨੋਰਥ ਪੱਤਰ ਭਾਰਤ ਨੂੰ ਅੱਗੇ ਵਧਾਉਣ 'ਤੇ ਕੇਂਦਰਿਤ ਹੈ ਅਤੇ ਸਾਡੇ ਦੇਸ਼ ਨੂੰ ਵਿਕਸਿਤ ਭਾਰਤ @2047 ਵੱਲ ਲੈਕੇ ਜਾਵੇਗਾ ਅਤੇ ਇਹ ਕਿਸੇ ਵੀ ਫਰਜ਼ੀ ਵਾਅਦਿਆਂ ਤੋਂ ਬਿਨਾਂ ਪੂਰੀ ਤਰ੍ਹਾਂ ਵਾਸਤਵਿਕ ਹੈ।"

ਉਨ੍ਹਾਂ ਨੇ ਅੱਗੇ ਕਿਹਾ, "ਸੰਕਲਪ ਪੱਤਰ ਸਮਾਜ ਦੇ ਹਰ ਵਰਗ ਨੂੰ ਕਵਰ ਕਰਦਾ ਹੈ ਜੋ ਮੁੱਖ ਤੌਰ 'ਤੇ 15 ਸ਼੍ਰੇਣੀਆਂ 'ਤੇ ਧਿਆਨ ਕੇਂਦ੍ਰਤ ਕਰਦਾ ਹੈ। ਭਾਵੇਂ ਇਹ ਸਾਡੀਆਂ ਔਰਤਾਂ ਹੋਣ ਜਿਵੇਂ ਕਿ ਲਖਪਤੀ ਦੀਦੀ, ਨਾਰੀ ਸ਼ਕਤੀ ਵੰਦਨ ਅਧਿਨਿਯਮ ਵਰਗੀਆਂ ਯੋਜਨਾਵਾਂ ਜਾਂ ਇਹ ਈ-ਸ਼ਰਮਿਕ ਸਕੀਮ ਨਾਲ ਸਾਡੇ ਕਾਮੇ ਹੋਣ, ਆਯੁਸ਼ਮਾਨ ਭਾਰਤ ਯੋਜਨਾ ਦੇ ਤਹਿਤ 60 ਸਾਲ ਤੋਂ ਵੱਧ ਉਮਰ ਦੇ ਸਾਰੇ ਬਜ਼ੁਰਗਾਂ ਨੂੰ ਕਵਰ ਕਰਕੇ ਭਾਰਤੀ ਜਨਤਾ ਪਾਰਟੀ ਨੇ ਸਭ ਦਾ ਧਿਆਨ ਰੱਖਿਆ ਹੈ। 

ਇਹ ਸਿਰਫ ਪ੍ਰਧਾਨ ਮੰਤਰੀ ਮੋਦੀ ਜੀ ਦੀ ਮਜ਼ਬੂਤ ਇੱਛਾ ਸ਼ਕਤੀ ਅਤੇ ਅਗਵਾਈ ਹੀ ਹੈ ਜੌ ਸਾਡੇ ਦੇਸ਼ ਨੂੰ ਅੱਗੇ ਲੈ ਜਾ ਸਕਦੀ ਹੈ।" ਕਿਸਾਨਾਂ ਦੀ ਘੱਟੋ-ਘੱਟ ਸਮਰਥਨ ਮੁੱਲ ਦੀ ਮੰਗ 'ਤੇ ਮੀਡੀਆ ਦੇ ਸਵਾਲ ਦਾ ਜਵਾਬ ਦਿੰਦਿਆਂ ਪ੍ਰਨੀਤ ਕੌਰ ਨੇ ਕਿਹਾ, "ਕਿਸਾਨਾਂ ਲਈ 5 ਫਸਲਾਂ 'ਤੇ ਘੱਟੋ-ਘੱਟ ਸਮਰਥਨ ਮੁੱਲ ਦੀ ਪੇਸ਼ਕਸ਼ ਕੇਂਦਰੀ ਪੈਨਲ ਦੁਆਰਾ ਅਜੇ ਵੀ ਮੇਜ਼ 'ਤੇ ਹੈ, ਸਾਡੇ ਕਿਸਾਨਾਂ ਨੂੰ ਇਹ ਫੈਸਲਾ ਕਰਨ ਦੀ ਜ਼ਰੂਰਤ ਹੈ ਕਿ ਉਹ ਕਿਹੜੀਆਂ ਫਸਲਾਂ ਬੀਜਣ ਜਾ ਰਹੇ ਹਨ ਅਤੇ ਮੈਂ ਨਿੱਜੀ ਤੌਰ 'ਤੇ ਉਨ੍ਹਾਂ ਫ਼ਸਲਾਂ ਦੇ ਐਮ ਐਸ ਪੀ ਲਈ ਹਮਾਇਤ ਕਰਾਂਗੀ।

ਪਰ ਸਾਰੀ ਫ਼ਸਲਾਂ ਤੇ ਐਮਐਸਪੀ ਪ੍ਰਦਾਨ ਕਰਨਾ ਬਹੁਤ ਮੁਸ਼ਕਲ ਹੈ ਅਤੇ ਮੈਂ ਉਸ ਮੌਕੇ ਤੇ 'ਆਪ' ਸਰਕਾਰ ਨੂੰ ਵੀ ਸਵਾਲ ਕਰਨਾ ਚਾਹੁੰਦਾ ਹਾਂ, ਜੋ ਕਹਿੰਦੀ ਸੀ ਕਿ ਸਾਨੂੰ ਵੋਟ ਦਿਓ ਅਤੇ ਅਸੀਂ 2 ਮਿੰਟਾਂ ਵਿੱਚ ਚੁਟਕੀਆਂ ਵਿੱਚ ਐਮਐਸਪੀ ਪ੍ਰਦਾਨ ਕਰਾਂਗੇ, ਮੈਂ ਹੁਣ ਪੁੱਛਣਾ ਚਾਹੁੰਦੀ ਇਹ ਕਿੱਥੇ ਹਨ? ਕਿੱਥੇ ਹਨ ਉਹ ਮੰਤਰੀ ਅਤੇ ਆਪਣੇ ਵਾਅਦੇ ਤੋਂ ਕਿਉਂ ਭੱਜ ਰਹੇ ਹਨ? ਉਨ੍ਹਾਂ ਨੇ ਅੱਗੇ ਕਿਹਾ, "ਮੈਂ ਅਤੇ ਮੇਰੇ ਪਰਿਵਾਰ ਨੇ ਹਮੇਸ਼ਾ ਕਿਸਾਨਾਂ ਦੀਆਂ ਮੰਗਾਂ ਚੁੱਕੀਆਂ ਹਨ ਹੈ, ਇੱਥੋਂ ਤੱਕ ਕਿ ਸੰਸਦ ਵਿੱਚ ਵੀ ਅਤੇ ਜੇਕਰ ਮੈਨੂੰ ਦੁਬਾਰਾ ਮੌਕਾ ਮਿਲਿਆ ਤਾਂ ਮੈਂ ਉਨ੍ਹਾਂ ਦੇ ਹੱਕਾਂ ਦੀ ਲੜਾਈ ਜਾਰੀ ਰੱਖਾਂਗੀ।"

ਕੈਪਟਨ ਅਮਰਿੰਦਰ ਸਿੰਘ ਦੇ ਸਵਾਲ 'ਤੇ ਪਟਿਆਲਾ ਤੋਂ ਸੰਸਦ ਮੈਂਬਰ ਨੇ ਕਿਹਾ, 'ਕੈਪਟਨ ਅਮਰਿੰਦਰ ਸਿੰਘ ਮੇਰੇ ਲਈ ਅਤੇ ਸੂਬੇ ਵਿਚ ਹੋਰ ਕਿਤੇ ਜਿੱਥੇ ਵੀ ਪਾਰਟੀ ਨੂੰ ਉਨ੍ਹਾਂ ਦੀ ਲੋੜ ਹੈ, ਜ਼ਰੂਰ ਪ੍ਰਚਾਰ ਕਰਨਗੇ।' ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਸਵਾਲ 'ਤੇ ਉਨ੍ਹਾਂ ਕਿਹਾ, "ਕਾਨੂੰਨ ਸਾਰਿਆਂ ਲਈ ਬਰਾਬਰ ਹੈ, ਭਾਵੇਂ ਉਹ ਮੁੱਖ ਮੰਤਰੀ ਹੋਵੇ ਜਾਂ ਕੋਈ ਹੋਰ, ਇਸ ਲਈ ਕਾਨੂੰਨ ਆਪਣਾ ਕੰਮ ਕਰ ਰਿਹਾ ਹੈ ਅਤੇ ਸਾਨੂੰ ਇਸ ਵਿੱਚ ਦਖਲ ਨਹੀਂ ਦੇਣਾ ਚਾਹੀਦਾ ਹੈ। ਸਾਡੇ ਮੁੱਖ ਮੰਤਰੀ ਨੇ ਅੱਜ ਕਿਹਾ ਹੈ ਕਿ ਕੇਜਰੀਵਾਲ ਠੀਕ ਸਹੂਲਤਾਂ ਨਹੀਂ ਦਿੱਤੀਆਂ ਜਾ ਰਹੀਆਂ। ਮੈਂ ਉਨ੍ਹਾਂ ਨੂੰ ਪੁੱਛਣਾ ਚਾਹੁੰਦੀ ਹਾਂ ਕੀ ਉਨ੍ਹਾਂ ਨੂੰ ਜੇਲ੍ਹ ਵਿੱਚ 5 ਤਾਰਾ ਸਹੂਲਤਾਂ ਪ੍ਰਦਾਨ ਕੀਤੀਆਂ ਜਾਣੀਆਂ ਚਾਹੀਦੀਆਂ ਹਨ?"

परनीत कौर ने जारी किया बीजेपी का संकल्प पत्र

यह किसी भी फर्जी वादे से दूर एक दूरदर्शी और विकास केन्द्रित मैनिफेस्टो है: परनीत कौर

पटियाला

पूर्व विदेश राज्य मंत्री और पटियाला से सांसद परनीत कौर ने आज भाजपा पटियाला कार्यालय में भारतीय जनता पार्टी का संकल्प पत्र (घोषणापत्र) जारी किया। उनके साथ उनकी बेटी और भाजपा पंजाब की महिला मोर्चा अध्यक्ष जय इंदर कौर, राष्ट्रीय कार्यकारिणी सदस्य हरजीत सिंह ग्रेवाल और भाजपा पटियाला जिले के अध्यक्ष संजीव शर्मा बिट्टू भी थे।

संकल्प पत्र के लॉन्च के बाद मीडिया को संबोधित करते हुए, परनीत कौर ने कहा, "माननीय पीएम नरेंद्र मोदी जी के नेतृत्व में भारतीय जनता पार्टी द्वारा जारी संकल्प पत्र वास्तव में दूरदर्शी और विकास केंद्रित है। हमारा घोषणापत्र भारत को आगे बढ़ाने पर केंद्रित है और विकसित भारत@2047 की ओर लेकर जायेगा और यह किसी भी फर्जी वादे और चुनावी मुफ्तखोरी के बिना पूरी तरह यथार्थवादी है।"

उन्होंने आगे कहा, "संकल्प पत्र में मुख्य रूप से 15 श्रेणियों पर ध्यान केंद्रित करते हुए समाज के हर वर्ग को शामिल किया गया है। चाहे वह लखपति दीदी, नारी शक्ति वंदन अधिनियमम जैसी योजनाओं वाली हमारी महिलाएं हों या ई-श्रमिक योजना वाले कार्यकर्ता हों, पार्टी ने भी उनकी जरूरतों को पूरा किया है। आयुष्मान भारत योजना के तहत 60 वर्ष से अधिक उम्र के सभी लोगों को शामिल किया जाएगा।

केवल पीएम मोदी जी की दृढ़ इच्छाशक्ति और नेतृत्व ही हमारे देश को आगे ले जा सकता है।'' किसानों की एमएसपी की मांग पर मीडिया के सवाल का जवाब देते हुए, परनीत कौर ने कहा, "किसानों के लिए 5 फसलों पर एमएसपी की पेशकश अभी भी केंद्रीय पैनल की और से मेज पर है, हमारे किसानों को यह तय करना होगा कि वे कौन सी फसल लगाने जा रहे हैं और मैं व्यक्तिगत रूप से उन पर एमएसपी प्रदान करने के लिए सरकार से अनुरोध करूंगी। 

हालांकि सभी फसलों पर एमएसपी प्रदान करना बहुत मुश्किल है और मैं आप सरकार से भी सवाल करना चाहती हूं जो कहती थी कि हमें वोट दो और हम 2 मिनट में एमएसपी प्रदान करेंगे, अब वे मंत्री कहां हैं? वे अपने वादे से क्यों भाग रहे हैं?” उन्होंने आगे कहा, "मैंने और मेरे परिवार ने हमेशा किसानों का मामला उठाया है, यहां तक कि संसद में भी और अगर दोबारा मौका मिला तो उनके अधिकारों की वकालत हम करते रहेंगे।"

कैप्टन अमरिन्दर सिंह के सवाल पर पटियाला से सांसद ने कहा, ''कैप्टन अमरिन्दर सिंह निश्चित रूप से मेरे लिए प्रचार करेंगे और राज्य में कहीं भी जहां पार्टी को उनकी जरूरत होगी।'' अरविंद केजरीवाल की गिरफ्तारी के सवाल पर उन्होंने कहा, "कानून सबके लिए समान है, चाहे वह सीएम हो या कोई और, इसलिए कानून अपना काम कर रहा है और हमें इसमें हस्तक्षेप नहीं करना चाहिए। हमारे सीएम ने आज कहा है कि जो सुविधाएं केजरीवाल को दी जा रही हैं वह अच्छे नहीं हैं, लेकिन वह क्या उम्मीद करते हैं? क्या उन्हें जेल में भी 5 स्टार् सुविधाएं प्रदान की जानी चाहिए?''

 

Tags: Preneet Kaur , Jai Inder Kaur , Bharatiya Janata Party , BJP , BJP Punjab , Patiala

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD