Saturday, 27 April 2024

 

 

LATEST NEWS Gurjit Singh Aujla pays tribute to the martyrs of Jallianwala Bagh Bhagwant Mann Aap Govt Should Immediately Anounce Award For Land Acquired For Northern Byepass: Preneet Kaur Preneet Kaur and Dr. Balbir Singh trying to usurp land of farmers illegally without paying even a single penny to them: N. K Sharma Jammu PC records 71.91% voter turnout in second Phase of Lok Sabha Elections Scrutiny of nomination papers completed for 02-Srinagar PC Celebration of Democracy: Border villages come alive with enthusiastic voters DC Bandipora Shakeel ul Rehman chairs Road Safety meeting DC Ramban Baseer-Ul-Haq Chaudhary visits land sinking site in village Parnote to assess damage DLSA conducts OSC Bemina, DHEW Mission Shakti Srinagar DEO Ganderbal Shyambir inspects arrangements at DCRC, visits several polling stations of Ganderbal AC Nomination filing process commences for Baramulla PC ECI establishes 109 special polling stations in Jammu PC Mann campaigned for AAP candidate in Khadoor Sahib, addressed a huge public rally in Patti Chief Minister Bhagwant Mann campaigns for AAP candidate Pawan Kumar Tinu in Jalandhar, huge turnout testifies Tinu's big win CM Bhagwant Mann pays obeisance at the religious places of holy city Amritsar Atal Dulloo for promotion of heritage tourism across JK Micro Observers imparted Training at Poonch DC Bandipora Shakeel ul Rehman visits S. K Stadium Ensure rideable surface of city roads within 2 days: Div Com to SSCL & PWD DEO Kupwara inspects Polling Stations at Langate DEO Bandipora visits polling stations in Block Aloosa of 15-Bandipora AC

 

AAP gains more strength in Fatehgarh Sahib Lok Sabha constituency before election

Under the leadership of Mai Roop Kaur Bagrian many prominent Congress leaders and Sarpanchs of Amargarh joined the AAP

Bhagwant Mann, Bhagwant Singh Mann, AAP, Aam Aadmi Party, Aam Aadmi Party Punjab, AAP Punjab, Government of Punjab, Punjab Government, Punjab, Chief Minister Of Punjab
Listen to this article

Web Admin

Web Admin

5 Dariya News

Chandigarh , 27 Mar 2024

Day by day the Aam Aadmi Party (AAP) is getting way ahead of other parties when it comes to Fatehgarh Sahib Lok Sabha constituency. First prominent Dalit leader Gurpreet Singh GP joined the AAP and the party declared him its candidate for this seat for general elections 2024. Then another big leader of Amargarh assembly constituency Mai Roop Kaur Bagrian left Congress and joined the Aam Aadmi Party with her whole family to strengthen the party in Fatehgarh Sahib.

On Wednesday, under the leadership of Mai Roop Kaur Bagrian, many Congress leaders and office bearers of Amargarh and Sarpanchs of many villages of Amargarh assembly constituency joined the AAP. AAP Punjab President CM Bhagwant Mann met Mai Roop Kaur Bagrian at his residence today and welcomed her to the party. 

After that he officially inducted all leaders, who joined AAP today, to the party fold. Mann encouraged all the leaders to work for the betterment of our state and the people of Amargarh assembly constituency.

Bhai Narpat Singh Bagrian (Former General Secretary Youth Congress), Harman Kaur Bagrian (Spokesperson Indian Youth Congress, Coordinator Jawahar Bal Manch Congress, General Secretary Mahila Congress Punjab), Simarjit Singh Sehke, Former Vice Chairman, Punjab Pradesh Congress (Farmers and Labor Cell Punjab), Paramjit Singh Bagri (Former Sarpanch) District President SC Cell Akali Dal, Kulwinder Singh Former Sarpanch, District President SC Cell Malerkotla, Harmeet Singh District President Intak Congress Sangrur and Malerkotla, Gurwinder Singh Sarpanch Niamatpur, President Sarpanch Union District Malerkotla, Gurwinder Singh Guara former block president farmer and laborer cell Amargarh, Bhagwant Singh Bhadi General Secretary District Congress Committee Malerkotla, Jaipinder Singh Rinku Nowshehra, Karamjit Singh Ratolan Block Committee Member, Kalwinder Singh Sarpanch Sangala, Narinder Singh Bilu Ravana Former District President Kisan cell Sangrur, Abdul Gafur Ahmedgarh and Gurpreet Singh Ahmedgarh were the leaders present on this occasion. All the leaders and sarpanches assured to work diligently for the success of 'AAP' in the upcoming Lok Sabha elections.

ਚੋਣਾਂ ਤੋਂ ਪਹਿਲਾਂ ਫਤਿਹਗੜ੍ਹ ਸਾਹਿਬ ਲੋਕ ਸਭਾ ਹਲਕੇ ਵਿਚ 'ਆਪ' ਨੂੰ ਮਿਲੀ ਮਜ਼ਬੂਤੀ

ਮਾਈ ਰੂਪ ਕੌਰ ਬਾਗੜੀਆਂ ਦੀ ਅਗਵਾਈ ਵਿੱਚ ਅਮਰਗੜ੍ਹ ਦੇ ਕਈ ਉੱਘੇ ਕਾਂਗਰਸੀ ਆਗੂ ਤੇ ਸਰਪੰਚ ਆਪ ਵਿੱਚ ਹੋਏ ਸ਼ਾਮਲ

ਚੰਡੀਗੜ੍ਹ

ਫ਼ਤਹਿਗੜ੍ਹ ਸਾਹਿਬ ਲੋਕ ਸਭਾ ਹਲਕੇ ਵਿੱਚ ਆਮ ਆਦਮੀ ਪਾਰਟੀ (ਆਪ) ਦਿਨੋਂ-ਦਿਨ ਦੂਜੀਆਂ ਪਾਰਟੀਆਂ ਤੋਂ ਮਜਬੂਤ ਹੁੰਦੀ ਜਾ ਰਹੀ ਹੈ। ਪਹਿਲਾਂ ਉੱਘੇ ਦਲਿਤ ਆਗੂ ਗੁਰਪ੍ਰੀਤ ਸਿੰਘ ਜੀਪੀ 'ਆਪ' ਵਿੱਚ ਸ਼ਾਮਲ ਹੋਏ ਅਤੇ ਪਾਰਟੀ ਨੇ ਉਨ੍ਹਾਂ ਨੂੰ 2024 ਦੀਆਂ ਆਮ ਚੋਣਾਂ ਲਈ ਇਸ ਸੀਟ ਤੋਂ ਆਪਣਾ ਉਮੀਦਵਾਰ ਘੋਸ਼ਿਤ ਕੀਤਾ। ਫਿਰ ਵਿਧਾਨ ਸਭਾ ਹਲਕਾ ਅਮਰਗੜ੍ਹ ਦੀ ਇੱਕ ਹੋਰ ਵੱਡੀ ਆਗੂ ਮਾਈ ਰੂਪ ਕੌਰ ਬਾਗੜੀਆਂ ਕਾਂਗਰਸ ਛੱਡ ਕੇ ਆਪਣੇ ਪੂਰੇ ਪਰਿਵਾਰ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਈ।  

 ਬੁੱਧਵਾਰ ਨੂੰ ਮਾਈ ਰੂਪ ਕੌਰ ਬਾਗੜੀਆਂ ਦੀ ਅਗਵਾਈ ਹੇਠ ਵਿਧਾਨ ਸਭਾ ਹਲਕਾ ਅਮਰਗੜ੍ਹ ਦੇ ਕਈ ਕਾਂਗਰਸੀ ਆਗੂ ਅਤੇ ਅਹੁਦੇਦਾਰ ਅਤੇ ਅਮਰਗੜ੍ਹ ਦੇ ਕਈ ਪਿੰਡਾਂ ਦੇ ਸਰਪੰਚ ‘ਆਪ’ ਵਿੱਚ ਸ਼ਾਮਲ ਹੋਏ। 'ਆਪ' ਪੰਜਾਬ ਦੇ ਪ੍ਰਧਾਨ ਮੁੱਖ ਮੰਤਰੀ ਭਗਵੰਤ ਮਾਨ ਨੇ  ਮਾਈ ਰੂਪ ਕੌਰ ਬਾਗੜੀਆਂ ਨਾਲ ਉਨ੍ਹਾਂ ਦੀ ਰਿਹਾਇਸ਼ 'ਤੇ ਮੁਲਾਕਾਤ ਕੀਤੀ ਅਤੇ ਉਨ੍ਹਾਂ ਦਾ ਪਾਰਟੀ 'ਚ ਸਵਾਗਤ ਕੀਤਾ। ਇਸ ਤੋਂ ਬਾਅਦ ਉਨ੍ਹਾਂ ਅੱਜ ‘ਆਪ’ ਵਿੱਚ ਸ਼ਾਮਲ ਹੋਏ ਸਾਰੇ ਆਗੂਆਂ ਨੂੰ ਅਧਿਕਾਰਤ ਤੌਰ ’ਤੇ ਪਾਰਟੀ ਵਿੱਚ ਸ਼ਾਮਲ ਕਰ ਲਿਆ। ਮਾਨ ਨੇ ਸਮੂਹ ਆਗੂਆਂ ਨੂੰ ਸਾਡੇ ਸੂਬੇ ਅਤੇ ਵਿਧਾਨ ਸਭਾ ਹਲਕਾ ਅਮਰਗੜ੍ਹ ਦੇ ਲੋਕਾਂ ਦੀ ਬਿਹਤਰੀ ਲਈ ਕੰਮ ਕਰਨ ਲਈ ਪ੍ਰੇਰਿਆ।

ੳਨਾਂ ਦੇ ਨਾਲ ਭਾਈ ਨਰਪਤ ਸਿੰਘ ਬਾਗੜੀਆ (ਸਾਬਕਾ ਜਨਰਲ ਸਕੱਤਰ ਯੂਥ ਕਾਂਗਰਸ), ਹਰਮਨ ਕੌਰ ਬਾਗੜੀਆਂ (ਸਮਾਜਕ ਭਾਰਤੀ ਯੂਥ ਕਾਂਗਰਸ, ਕੋਆਰਡੀਨੇਟਰ ਜਵਾਹਰ ਬਾਲ ਮੰਚ ਕਾਂਗਰਸ, ਜਨਰਲ ਸਕੱਤਰ ਮਹਿਲਾ ਕਾਂਗਰਸ ਪੰਜਾਬ), ਸਿਮਰਜੀਤ ਸਿੰਘ ਸੇਹਕੇ ਸਾਬਕਾ ਵਾਈਸ ਚੇਅਰਮੈਨ, ਪੰਜਾਬ ਪ੍ਰਦੇਸ਼ ਕਾਂਗਰਸ (ਕਿਸਾਨ ਤੇ ਮਜ਼ਦੂਰ ਸੈੱਲ ਪੰਜਾਬ), ਪਰਮਜੀਤ ਸਿੰਘ ਬਾਗੜੀ (ਸਾਬਕਾ ਸਰਪੰਚ) ਜਿਲ੍ਹਾ ਪ੍ਰਧਾਨ ਐਸ.ਸੀ ਸੈਲ ਅਕਾਲੀ ਦਲ, ਕੁਲਵਿੰਦਰ ਸਿੰਘ ਸਾਬਕਾ ਸਰਪੰਚ ਜਿਲ੍ਹਾ ਪ੍ਰਧਾਨ ਐਸ.ਸੀ ਸੈਲ ਮਾਲੇਰਕੋਟਲਾ, ਹਰਮੀਤ ਸਿੰਘ ਜਿਲ੍ਹਾ ਪ੍ਰਧਾਨ ਇੰਟਕ ਕਾਂਗਰਸ ਸੰਗਰੂਰ ਅਤੇ ਮਾਲੇਰਕੋਟਲਾ, ਗੁਰਵਿੰਦਰ ਸਿੰਘ ਸਰਪੰਚ ਨਿਆਮਤਪੁਰ ਪ੍ਰਧਾਨ ਸਰਪੰਚ ਯੂਨੀਅਨ ਜਿਲ੍ਹਾ ਮਾਲੇਰਕੋਟਲਾ, ਗੁਰਵਿੰਦਰ ਸਿੰਘ.  ਸਿੰਘ ਗੁਆਰਾ ਸਾਬਕਾ ਬਲਾਕ ਪ੍ਰਧਾਨ ਕਿਸਾਨ ਤੇ ਮਜ਼ਦੂਰ ਸੈੱਲ ਅਮਰਗੜ੍ਹ, ਭਗਵੰਤ ਸਿੰਘ ਭਾਦੀ ਜਨਰਲ ਸਕੱਤਰ ਜ਼ਿਲ੍ਹਾ ਕਾਂਗਰਸ ਕਮੇਟੀ ਮਾਲੇਰਕੋਟਲਾ, ਜੈਪਿੰਦਰ ਸਿੰਘ ਰਿੰਕੂ ਨੌਸ਼ਹਿਰਾ, ਕਰਮਜੀਤ ਸਿੰਘ ਰਟੌਲ ਬਲਾਕ ਸਮਿਤੀ ਮੈਂਬਰ, ਕਲਵਿੰਦਰ ਸਿੰਘ ਸਰਪੰਚ ਸੰਗਾਲਾ, ਨਰਿੰਦਰ ਸਿੰਘ ਬਿਲੂ ਰਾਵਣ ਸਾਬਕਾ ਜ਼ਿਲ੍ਹਾ ਪ੍ਰਧਾਨ ਕਿਸਾਨ ਸੈੱਲ ਸੰਗਰੂਰ, ਅਬਦੁਲ ਗਫੂਰ  ਅਹਿਮਦਗੜ੍ਹ ਅਤੇ ਗੁਰਪ੍ਰੀਤ ਸਿੰਘ ਅਹਿਮਦਗੜ੍ਹ ਵੀ ਪਾਰਟੀ ਵਿੱਚ ਸ਼ਾਮਲ ਹੋਏ।  ਸਮੂਹ ਆਗੂਆਂ ਤੇ ਸਰਪੰਚਾਂ ਨੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ‘ਆਪ’ ਦੀ ਕਾਮਯਾਬੀ ਲਈ ਤਨਦੇਹੀ ਨਾਲ ਕੰਮ ਕਰਨ ਦਾ ਭਰੋਸਾ ਦਿੱਤਾ।

चुनाव से पहले फतेहगढ़ साहिब लोकसभा क्षेत्र में आप को मिली बड़ी मजबूती

माई रूप कौर बागड़ियां के नेतृत्व में अमरगढ़ के कई प्रमुख कांग्रेसी नेता और सरपंच आम आदमी पार्टी में हुए शामिल

चंडीगढ़

फतेहगढ़ साहिब लोकसभा क्षेत्र में आम आदमी पार्टी (आप) दिन-ब-दिन अन्य पार्टियों से आगे निकलती जा रही है। पहले प्रमुख दलित नेता गुरप्रीत सिंह जीपी आप में शामिल हुए और पार्टी ने उन्हें आम चुनाव 2024 के लिए इस सीट से अपना उम्मीदवार घोषित किया। फिर अमरगढ़ विधानसभा क्षेत्र की एक और बड़ी नेता माई रूप कौर बागड़ियां ने कांग्रेस छोड़ दी और अपने पूरे परिवार के साथ आम आदमी पार्टी में शामिल होकर फतेहगढ़ साहिब में पार्टी को मजबूत बनाया।

बुधवार को माई रूप कौर बागड़ियां के नेतृत्व में अमरगढ़ के कई कांग्रेसी नेता और पदाधिकारी एवं अमरगढ़ विधानसभा क्षेत्र के कई गांवों के सरपंच आम आदमी पार्टी में शामिल हो गए। आप पंजाब के अध्यक्ष व मुख्यमंत्री भगवंत मान ने अपने निवास पर माई रूप कौर बागड़ियां से मुलाकात की और उनका पार्टी में स्वागत किया। इसके बाद उन्होंने आप में शामिल हुए सभी नेताओं को आधिकारिक तौर पर पार्टी में शामिल कराया। मुख्यमंत्री ने सभी नेताओं को राज्य और अमरगढ़ विधानसभा क्षेत्र के लोगों के लिए काम करने के लिए प्रोत्साहित किया।

भाई नरपत सिंह बागड़ियां (पूर्व महासचिव युवा कांग्रेस), हरमन कौर बागड़ियां (प्रवक्ता भारतीय युवा कांग्रेस, समन्वयक जवाहर बाल मंच कांग्रेस, महासचिव महिला कांग्रेस पंजाब), सिमरजीत सिंह सेहके, पूर्व उपाध्यक्ष, पंजाब प्रदेश कांग्रेस किसान और मजदूर सेल, परमजीत सिंह बागड़ियां (पूर्व सरपंच) जिला अध्यक्ष एससी सेल अकाली दल, कुलविंदर सिंह पूर्व सरपंच, जिला अध्यक्ष एससी सेल मलेरकोटला, हरमीत सिंह जिला अध्यक्ष इंटक कांग्रेस संगरूर और मलेरकोटला, गुरविंदर सिंह सरपंच नियामतपुर, अध्यक्ष सरपंच यूनियन मलेरकोटला, गुरविंदर सिंह गुआरा पूर्व ब्लॉक अध्यक्ष किसान और मजदूर सेल अमरगढ़, भगवंत सिंह भद्दी महासचिव जिला कांग्रेस कमेटी मलेरकोटला, जयपिंदर सिंह रिंकू नौशहरा, करमजीत सिंह रटोलन ब्लॉक समिति सदस्य, कलविंदर सिंह सरपंच सांगला, नरिंदर सिंह बिलू रावण पूर्व जिला अध्यक्ष किसान सेल संगरूर, अब्दुल गफूर अहमदगढ़ और गुरप्रीत सिंह अहमदगढ़ और अन्य नेता इस मौके पर मौजूद थे। सभी नेताओं और सरपंचों ने लोकसभा चुनाव में 'आप' की सफलता के लिए पूरी लगन से काम करने का आश्वासन दिया।

 

Tags: Bhagwant Mann , Bhagwant Singh Mann , AAP , Aam Aadmi Party , Aam Aadmi Party Punjab , AAP Punjab , Government of Punjab , Punjab Government , Punjab , Chief Minister Of Punjab

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD