Saturday, 27 April 2024

 

 

LATEST NEWS Gurjit Singh Aujla pays tribute to the martyrs of Jallianwala Bagh Bhagwant Mann Aap Govt Should Immediately Anounce Award For Land Acquired For Northern Byepass: Preneet Kaur Preneet Kaur and Dr. Balbir Singh trying to usurp land of farmers illegally without paying even a single penny to them: N. K Sharma Jammu PC records 71.91% voter turnout in second Phase of Lok Sabha Elections Scrutiny of nomination papers completed for 02-Srinagar PC Celebration of Democracy: Border villages come alive with enthusiastic voters DC Bandipora Shakeel ul Rehman chairs Road Safety meeting DC Ramban Baseer-Ul-Haq Chaudhary visits land sinking site in village Parnote to assess damage DLSA conducts OSC Bemina, DHEW Mission Shakti Srinagar DEO Ganderbal Shyambir inspects arrangements at DCRC, visits several polling stations of Ganderbal AC Nomination filing process commences for Baramulla PC ECI establishes 109 special polling stations in Jammu PC Mann campaigned for AAP candidate in Khadoor Sahib, addressed a huge public rally in Patti Chief Minister Bhagwant Mann campaigns for AAP candidate Pawan Kumar Tinu in Jalandhar, huge turnout testifies Tinu's big win CM Bhagwant Mann pays obeisance at the religious places of holy city Amritsar Atal Dulloo for promotion of heritage tourism across JK Micro Observers imparted Training at Poonch DC Bandipora Shakeel ul Rehman visits S. K Stadium Ensure rideable surface of city roads within 2 days: Div Com to SSCL & PWD DEO Kupwara inspects Polling Stations at Langate DEO Bandipora visits polling stations in Block Aloosa of 15-Bandipora AC

 

Sangrur Spurious Liquor Case: Accused Persons Were Selling Fatal “Methanol” In Bottles Labeled With Liquor Brand 'Shahi'

Punjab Police Arrest Two Masterminds Among Eight Accused Persons In This Case

Crime News Punjab, Punjab Police, Police, Crime News
Listen to this article

Web Admin

Web Admin

5 Dariya News

Chandigarh , 23 Mar 2024

The spurious liquor, which claimed the lives of 20 individuals in Sangrur district was found to be Methanol - a fatal chemical used in industrial products, which was procured by the accused persons from a Noida-based factory meant for factory use, said Additional Director General of Police (ADGP) Law and Order Gurinder Singh Dhillon, who is heading the Special Investigation Team (SIT) to probe this case.

The ADGP accompanied by SSP Sangrur cum SIT member Sartaj Singh Chahal was addressing a press conference at Punjab Police Headquarters (PPHQ) here on Saturday.As per the information, the Sangrur Police have arrested two masterminds- identified as Gurlal Singh of village Ubhawal in Sangrur and Harmanpreet Singh of village Taipur in Patiala - among eight accused persons out of total 10 accused nominated in this case so far after registering three separate FIRs at Police Stations Dirba, City Sunam and Cheema. 

Both the masterminds have criminal history and they became known to each other while at Sangrur Jail. Other six arrested accused persons have been identified as Manpreet Singh alias Mani and Sukhwinder Singh alias Sukhi, both residents of village Gujjran in Dirba; Soma Kaur, Rahul alias Sanju and Pardeep Singh alias Babi, all residents of Chauwas in Cheema; Arshdeep Singh alias Arsh of village Rogla. Police teams have also recovered 200 litres of Methanol chemicals, empty liquor bottles, bottle caps and other equipments used for manufacturing and labelling spurious liquor from their possession.

ADGP Gurinder Singh Dhillon said that accused Harmanpreet, after procuring Methanol chemical from Noida based factory, was preparing spurious liquor at his home and selling it after packing it in liquor bottle after putting the label of liquor brand “SHAHI”— written in Hindi. The accused prepared brand labels using a printer at home, while he had procured the bottle cap installation machine from Ludhiana.

He said that the masterminds were using a local contact Manpreet Singh @ Mani (arrested) to sell the spurious liquor. “The accused was targeting labour class people to sell the spurious liquor at half the price,” he added.

The ADGP said that the Police have papers regarding the procurement of this fatal chemical and Police have added Section 120-B of the Indian Penal Code (IPC) to investigate the role of factories from where they procured the Methanol. The accused persons had procured a total of 300 litres of methanol chemical.

The ADGP said that the Police have also invoked the stringent section 61-A of the Excise Act in all three FIRs. Section 61-A is punishable with imprisonment for life/ the death penalty, he added.He assured that the SIT will meticulously probe the case from all angles to take the investigation to the logical conclusion and a challan will be produced in the Court in a timely manner.

Meanwhile, the SIT head appealed to residents of affected as well as nearby villages to refrain from consuming liquor purchased from unauthorised sources.

ਸੰਗਰੂਰ ਨਕਲੀ ਸ਼ਰਾਬ ਮਾਮਲਾ : ਮੁਲਜ਼ਮ ‘ਸ਼ਾਹੀ’ ਬਰਾਂਡ ਦੇ ਲੇਬਲ ਵਾਲੀ ਸ਼ਰਾਬ ਦੀਆਂ ਬੋਤਲਾਂ ਵਿੱਚ ਵੇਚਦੇ ਸਨ ਘਾਤਕ ‘ਮਿਥੇਨੌਲ’ 

ਪੰਜਾਬ ਪੁਲਿਸ ਨੇ ਇਸ ਮਾਮਲੇ ਵਿੱਚ ਅੱਠ ਮੁਲਜ਼ਮਾਂ ਸਮੇਤ ਦੋ ਮਾਸਟਰਮਾਈਂਡਜ਼ ਨੂੰ ਕੀਤਾ ਗ੍ਰਿਫ਼ਤਾਰ

ਚੰਡੀਗੜ੍ਹ

ਸੰਗਰੂਰ ਜ਼ਿਲ੍ਹੇ ਦੇ ਕਈ ਪਿੰਡਾਂ ਵਿੱਚ 20 ਲੋਕਾਂ ਦੀ ਜਾਨ ਲੈਣ ਵਾਲੀ ਨਕਲੀ ਸ਼ਰਾਬ , ਦਰਅਸਲ ਮਿਥੇਨੌਲ ਸੀ- ਜੋ ਕਿ ਉਦਯੋਗਿਕ ਉਤਪਾਦਾਂ ਵਿੱਚ ਵਰਤਿਆ ਜਾਣ ਵਾਲਾ ਇੱਕ ਘਾਤਕ ਰਸਾਇਣ ਹੁੰਦਾ ਹੈ। ਦੋਸ਼ੀਆਂ ਨੇ ਇਹ ਰਸਾਇਣ ਨੋਇਡਾ ਦੀ ਇੱਕ ਫੈਕਟਰੀ ਤੋਂ ਉਦਯੋਗਿਕ ਕੰਮਾਂ ਲਈ ਵਰਤਣ ਦੇ ਬਹਾਨੇ ਖਰੀਦਿਆ ਸੀ। 

ਇਹ ਜਾਣਕਾਰੀ ਉਕਤ ਮਾਮਲੇ ਦੀ ਜਾਂਚ ਲਈ ਬਣਾਈ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਦੀ ਅਗਵਾਈ ਕਰ ਰਹੇ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ (ਏਡੀਜੀਪੀ) ਲਾਅ ਐਂਡ ਆਰਡਰ ਗੁਰਿੰਦਰ ਸਿੰਘ ਢਿੱਲੋਂ ਨੇ ਦਿੱਤੀ।ਏ.ਡੀ.ਜੀ.ਪੀ. ਢਿੱਲੋਂ , ਐਸ.ਐਸ.ਪੀ. ਸੰਗਰੂਰ- ਕਮ –ਐਸ.ਆਈ.ਟੀ. ਮੈਂਬਰ ਸਰਤਾਜ ਸਿੰਘ ਚਾਹਲ ਦੇ ਨਾਲ ਸ਼ਨੀਵਾਰ ਨੂੰ ਇੱਥੇ ਪੰਜਾਬ ਪੁਲਿਸ ਹੈੱਡਕੁਆਰਟਰ (ਪੀ.ਪੀ.ਐਚ.ਕਿਊ.) ਵਿਖੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। 

ਪ੍ਰਾਪਤ ਜਾਣਕਾਰੀ ਅਨੁਸਾਰ ਸੰਗਰੂਰ ਪੁਲੀਸ ਨੇ ਇਸ ਮਾਮਲੇ ਵਿੱਚ ਤਿੰਨ ਵੱਖ ਵੱਖ ਥਾਣਿਆਂ- ਦਿੜ੍ਹਬਾ, ਸਿਟੀ ਸੁਨਾਮ ਅਤੇ ਚੀਮਾਂ ਵਿਖੇ ਤਿੰਨ ਵੱਖ-ਵੱਖ ਐਫ.ਆਈ.ਆਰਜ਼ ਦਰਜ ਕਰਕੇ ਨਾਮਜ਼ਦ ਕੀਤੇ 10 ਦੋਸ਼ੀਆਂ  ਵਿਚੋਂ ਅੱਠ ਮੁਲਜ਼ਮਾਂ ਸਮੇਤ ਦੋ ਮਾਸਟਰ ਮਾਈਂਡਜ਼, ਜਿਨ੍ਹਾਂ ਦੀ ਪਛਾਣ ਗੁਰਲਾਲ ਸਿੰਘ ਵਾਸੀ ਪਿੰਡ ਉਭਾਵਾਲ, ਸੰਗਰੂਰ ਅਤੇ ਹਰਮਨਪ੍ਰੀਤ ਸਿੰਘ ਵਾਸੀ ਪਿੰਡ ਤਾਈਪੁਰ ਵਜੋਂ ਹੋਈ ਹੈ, ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੋਵਾਂ ਮਾਸਟਰਮਾਈਂਡਜ਼ ਦਾ ਅਪਰਾਧਿਕ ਪਿਛੋਕੜ ਹੈ ਅਤੇ ਉਹ ਸੰਗਰੂਰ ਜੇਲ੍ਹ ਵਿਚ ਇੱਕ-ਦੂਜੇ ਦੇ ਸੰਪਰਕ ਵਿੱਚ ਆਏ ਸਨ ।

ਗ੍ਰਿਫ਼ਤਾਰ ਕੀਤੇ ਗਏ ਹੋਰ ਛੇ ਮੁਲਜ਼ਮਾਂ ਦੀ ਪਛਾਣ ਮਨਪ੍ਰੀਤ ਸਿੰਘ ਉਰਫ਼ ਮਨੀ ਅਤੇ ਸੁਖਵਿੰਦਰ ਸਿੰਘ ਉਰਫ਼ ਸੁੱਖੀ ਦੋਵੇਂ ਵਾਸੀ ਪਿੰਡ ਗੁੱਜਰਾਂ, ਦਿੜ੍ਹਬਾ ; ਸੋਮਾ ਕੌਰ, ਰਾਹੁਲ ਉਰਫ਼ ਸੰਜੂ ਅਤੇ ਪਰਦੀਪ ਸਿੰਘ ਉਰਫ਼ ਬੱਬੀ ਤਿੰਨੋਂ ਵਾਸੀ ਚੁਹਵਾਂ, ਚੀਮਾਂ ਅਤੇ  ਅਰਸ਼ਦੀਪ ਸਿੰਘ ਉਰਫ ਅਰਸ਼ ਪਿੰਡ ਰੋਗਲਾ ਵਜੋਂ ਹੋਈ ਹੈ। ਪੁਲਿਸ ਟੀਮਾਂ ਨੇ ਇਨ੍ਹਾਂ ਦੇ ਕਬਜ਼ੇ ’ਚੋਂ 200 ਲੀਟਰ ਮਿਥੇਨੌਲ ਕੈਮੀਕਲ, ਸ਼ਰਾਬ ਦੀਆਂ ਖਾਲੀ ਬੋਤਲਾਂ ਅਤੇ ਢੱਕਣ ਅਤੇ ਨਕਲੀ ਸ਼ਰਾਬ ਬਣਾਉਣ ਅਤੇ ਲੇਬÇਲੰਗ ਕਰਨ ਲਈ ਵਰਤਿਆ ਜਾਣ ਵਾਲਾ ਹੋਰ ਸਾਮਾਨ ਵੀ ਬਰਾਮਦ ਕੀਤਾ ਹੈ।

ਏਡੀਜੀਪੀ ਗੁਰਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਮੁਲਜ਼ਮ ਹਰਮਨਪ੍ਰੀਤ ਆਪਣੇ ਸਾਥੀ ਗੁਰਲਾਲ ਨਾਲ ਮਿਲ ਕੇ ਨੋਇਡਾ ਸਥਿਤ ਫੈਕਟਰੀ ਤੋਂ ਮਿਥੇਨੌਲ ਕੈਮੀਕਲ ਮੰਗਵਾਉਂਦਾ ਸੀ ਅਤੇ ਆਪਣੇ ਘਰ ਵਿੱਚ ਨਕਲੀ ਸ਼ਰਾਬ ਤਿਆਰ ਕਰਕੇ ‘ਸ਼ਾਹੀ’ ਮਾਰਕਾ ਲੇਬਲ ਵਾਲੀ ਸ਼ਰਾਬ ਦੀ ਬੋਤਲ ਵਿੱਚ ਪੈਕ ਕਰਕੇ ਵੇਚਦਾ ਸੀ। ਮੁਲਜ਼ਮ ਘਰ ਵਿੱਚ ਪ੍ਰਿੰਟਰ ਦੀ ਵਰਤੋਂ ਕਰਕੇ ਲੇਬਲ ਬਣਾ ਰਿਹਾ ਸੀ, ਜਦੋਂ ਕਿ ਬੋਤਲ ਕੈਪ ਲਗਾਉਣ ਦੀ ਮਸ਼ੀਨ ਉਸਨੇ ਲੁਧਿਆਣਾ ਤੋ ਮੰਗਵਾਈ ਸੀ।

ਉਨ੍ਹਾਂ ਦੱਸਿਆ ਕਿ ਇਹ ਮਾਸਟਰ ਮਾਈਂਡ ਨਕਲੀ ਸ਼ਰਾਬ ਵੇਚਣ ਲਈ ਸਥਾਨਕ  ਵਿਅਕਤੀ ਮਨਪ੍ਰੀਤ ਮਨੀ (ਗ੍ਰਿਫਤਾਰ) ਦੀ ਮਦਦ ਲੈਂਦੇ ਸਨ । ਉਨ੍ਹਾਂ ਦੱਸਿਆ ਕਿ ਮੁਲਜ਼ਮ ਅੱਧੀ ਕੀਮਤ ’ਤੇ ਨਕਲੀ ਸ਼ਰਾਬ ਵੇਚਣ ਲਈ ਮਜ਼ਦੂਰ ਵਰਗ ਦੇ ਲੋਕਾਂ ਨੂੰ ਨਿਸ਼ਾਨਾ ਬਣਾਉਂਦੇ ਸੀ।ਏਡੀਜੀਪੀ ਨੇ ਕਿਹਾ ਕਿ ਪੁਲਿਸ ਕੋਲ ਇਸ ਘਾਤਕ ਰਸਾਇਣ ਦੀ ਖਰੀਦ ਸਬੰਧੀ ਦਸਤਾਵੇਜ਼ ਹਨ ਅਤੇ ਪੁਲਿਸ ਵੱਲੋਂ ਉਨ੍ਹਾਂ ਫੈਕਟਰੀਆਂ, ਜਿੱਥੋਂ ਦੋਸ਼ੀਆਂ ਨੇ ਮਿਥੇਨੌਲ ਖਰੀਦਿਆ ਸੀ, ਦੀ ਭੂਮਿਕਾ ਦੀ ਜਾਂਚ ਕਰਨ ਲਈ ਭਾਰਤੀ ਆਈਪੀਸੀ ਦੀ ਧਾਰਾ 120-ਬੀ  ਸਾਰੀਆਂ ਐਫਆਈਆਰਜ਼ ਵਿੱਚ ਜੋੜ ਦਿੱਤੀ  ਗਈ ਹੈ । 

ਜਿਕਰਯੋਗ ਹੈ ਕਿ ਮੁਲਜ਼ਮਾਂ ਨੇ ਕੁੱਲ 300 ਲੀਟਰ ਮਿਥੇਨੌਲ ਕੈਮੀਕਲ ਖਰੀਦਿਆ ਸੀ।ਏਡੀਜੀਪੀ ਨੇ ਕਿਹਾ ਕਿ ਪੁਲਿਸ ਨੇ ਤਿੰਨੋਂ ਐਫਆਈਆਰਜ਼ ਵਿੱਚ ਆਬਕਾਰੀ ਐਕਟ ਦੀ ਸਖ਼ਤ ਧਾਰਾ 61-ਏ ਦੀ ਵੀ ਲਗਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਧਾਰਾ 61-ਏ ਉਮਰ ਕੈਦ ਜਾਂ ਮੌਤ ਦੀ ਸਜ਼ਾ ਨਾਲ ਸਬੰਧਤ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਜਾਂਚ ਨੂੰ ਤਰਕਪੂਰਨ ਸਿੱਟੇ ’ਤੇ ਪਹੁੰਚਾਉਣ ਲਈ ਐਸ.ਆਈ.ਟੀ ਸਾਰੇ ਪਹਿਲੂਆਂ ਤੋਂ ਬਾਰੀਕੀ ਨਾਲ ਜਾਂਚ ਕਰੇਗੀ ਅਤੇ ਸਮੇਂ ਸਿਰ ਅਦਾਲਤ ਵਿੱਚ ਚਲਾਨ ਪੇਸ਼ ਕੀਤਾ ਜਾਵੇਗਾ। ਇਸ ਦੌਰਾਨ ਐਸਆਈਟੀ ਮੁਖੀ ਨੇ ਪ੍ਰਭਾਵਿਤ ਪਿੰਡਾਂ ਦੇ ਵਸਨੀਕਾਂ ਨੂੰ ਅਪੀਲ ਕੀਤੀ ਕਿ ਉਹ ਅਣਅਧਿਕਾਰਤ ਸਰੋਤਾਂ ਤੋਂ ਖਰੀਦੀ ਗਈ ਸ਼ਰਾਬ ਦਾ ਸੇਵਨ ਕਰਨ ਤੋਂ ਗੁਰੇਜ਼ ਕਰਨ।


संगरूर नकली शराब मामला: मुलजिम ‘शाही’ ब्रांड के लेबल वाली शराब की बोतलों में बेचते थे घातक ‘ मिथेनॉल’

पंजाब पुलिस ने इस मामले में आठ मुलजिमों समेत दो मास्टरमाईंडज़ को किया गिरफ़्तार

चंडीगढ़

संगरूर जि़ले के कई गाँवों में 20 लोगों की जान लेने वाली नकली शराब, दरअसल मिथेनौल थी- जो कि औद्योगिक उत्पादों में इस्तेमाल किये जाने वाला एक घातक रसायन होता है। दोषियों ने यह रसायन नोएडा की एक फैक्ट्री से औद्योगिक कामों के लिए बरतने के बहाने खरीदा था।

 यह जानकारी उक्त मामले की जांच के लिए बनाई विशेष जांच टीम ( एस. आई. टी.) का नेतृत्व कर रहे अतिरिक्त डायरैक्टर जनरल आफ पुलिस ( एडीजीपी) लॉ एंड आर्डर गुरिन्दर सिंह ढिल्लों ने दी। ए. डी. जी. पी. ढिल्लों, एस. एस. पी. संगरूर- कम-एस. आई. टी. मेंबर सरताज सिंह चाहल के साथ शनिवार को यहाँ पंजाब पुलिस हैडक्वाटर ( पी. पी. एच. क्यू.) में एक प्रैस कान्फ्ऱेंस को संबोधन कर रहे थे। 

प्राप्त जानकारी अनुसार संगरूर पुलिस ने इस मामले में तीन अलग अलग थानों- दिढ़बा, सिटी सुनाम और चीमा में तीन अलग- अलग एफ. आई. आरज़ दर्ज करके नामज़द किये 10 दोषियों में से आठ मुलजिमों समेत दो मास्टर माईंडज़, जिनकी पहचान गुरलाल सिंह निवासी गाँव उभावाल, संगरूर और हरमनप्रीत सिंह निवासी गाँव ताईपुर के तौर पर हुई है, को गिरफ़्तार कर लिया है। दोनों मास्टरमाईंडज़ की आपराधिक पृष्टभूमि है और वह संगरूर जेल में रहते हुये एक-दूसरे के संपर्क में आए थे। 

गिरफ़्तार किये गए अन्य छह मुलजिमों की पहचान मनप्रीत सिंह उर्फ मनी और सुखविन्दर सिंह उर्फ सुखी दोनों निवासी गाँव गुज्जरां, दिढ़बा ; सोमा कौर, राहुल उर्फ संजू और प्रदीप सिंह उर्फ बब्बी तीनों निवासी चुहवां, चीमा और अरशदीप सिंह उर्फ अरश गाँव रोगला के तौर पर हुई है। पुलिस टीमों ने इनके कब्ज़े में से 200 लीटर मिथेनौल केमिकल, शराब की खाली बोतलें और ढक्कन और नकली शराब बनाने और लेबिंलिंग करने के लिए इस्तेमाल किये जाने वाला अन्य सामान भी बरामद किया है। 

एडीजीपी गुरिन्दर सिंह ढिल्लों ने बताया कि मुलजिम हरमनप्रीत अपने साथी गुरलाल के साथ मिलकर नोएडा स्थित फैक्ट्री से मिथेनौल केमिकल मंगवाता था और अपने घर में नकली शराब तैयार करके ‘शाही’ मार्का लेबल वाली शराब की बोतल में पैक करके बेचता था। मुलजिम घर में प्रिंटर का प्रयोग करके ब्रांड लेबल बना रहा था, जबकि बोतल कैंप लगाने की मशीन उसने लुधियाना से खरीदी थी। 

उन्होंने बताया कि यह मास्टरमाइंड नकली शराब बेचने के लिए स्थानीय व्यक्ति मनप्रीत मनी (गिरफ़्तार) की मदद लेते थे। उन्होंने बताया कि मुलजिम आधी कीमत पर नकली शराब बेचने के लिए मज़दूर वर्ग के लोगों को निशाना बनाते थे।  एडीजीपी ने कहा कि पुलिस के पास इस घातक रसायन की खरीद सम्बन्धी दस्तावेज़ हैं और पुलिस की तरफ से उन फ़ैक्टरियाँ, जहाँ से दोषियों ने मिथेनौल खरीदा था, की भूमिका की जांच करने के लिए भारतीय आइपीसी की धारा 120- बी दी गई है। 

जि़क्रयोग्य है कि मुलजिमों ने कुल 300 लीटर मिथेनौल केमिकल खरीदा था। एडीजीपी ने कहा कि पुलिस ने तीनों ऐफआईआरज़ में आबकारी एक्ट की सख़्त धारा 61-ए की भी लगा दी है। उन्होंने कहा कि धारा 61-ए में उम्र कैद या मौत की सज़ा का प्रावधान है। उन्होंने भरोसा दिलाया कि जांच को तर्कपूर्ण निष्कर्ष पर पहुँचाने के लिए एस. आई. टी सभी पहलूओं पर बारीकी से जांच करेगी और समय पर अदालत में चालान पेश किया जायेगा। 

इस दौरान ऐसआईटी प्रमुख ने प्रभावित गाँवों के निवासियों से अपील की कि वह अनाधिकृत स्रोतों से खऱीदी गई शराब का सेवन करने से गुरेज़ करें। 

 

Tags: Crime News Punjab , Punjab Police , Police , Crime News

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD