Saturday, 27 April 2024

 

 

LATEST NEWS Mann campaigned for AAP candidate in Khadoor Sahib, addressed a huge public rally in Patti Chief Minister Bhagwant Mann campaigns for AAP candidate Pawan Kumar Tinu in Jalandhar, huge turnout testifies Tinu's big win CM Bhagwant Mann pays obeisance at the religious places of holy city Amritsar Atal Dulloo for promotion of heritage tourism across JK Micro Observers imparted Training at Poonch DC Bandipora Shakeel ul Rehman visits S. K Stadium Ensure rideable surface of city roads within 2 days: Div Com to SSCL & PWD DEO Kupwara inspects Polling Stations at Langate DEO Bandipora visits polling stations in Block Aloosa of 15-Bandipora AC Election teams reach all 365 Polling Stations across Samba 138 polling teams deployed in Sunderbani-Kalakote AC ahead of polling for 5-Jammu PC DC Bandipora Shakeel ul Rehman reviews performance of R&B department 22 candidates file nominations from 02-Srinagar Parliamentary Constituency on last date of filing Justice Tashi Rabstan reviews facilities at J&K Yateem Khana AS College organises Election Mascot-Making Competition to espouse electoral participation Signature Campaign for voter awareness held at Sumbal under SVEEP DEO Kulgam organizes Mega Voter Awareness Program at Panjgam Nard Pathri Kund DEO Kupwara inaugurates cricket match under SVEEP at Trehgam Secretary Planning inspects JTFRP works in Srinagar, Budgam CS reviews take-up of Vishwakarma & RAMP schemes in the UT Delegation of Sikh Coordination Committee Jammu Kashmir calls on Manoj Sinh

 

Blood donation camp organized at the Patarkar Sangh Kharar, 52 people donated blood

 Patarkar Sangh Kharar
Listen to this article

Web Admin

Web Admin

5 Dariya News

Kharar , 16 Mar 2024

At the main office of the Patarkar Sangh Kharar, a blood donation camp was organized where 52 people donated blood. Providing information about this, Gagandeep Sharma, the President of the Press Club, said that this blood donation camp was organized with the support of the Main Bazaar Market, where a team from IVY Hospital, Mohali's Blood Bank led by Dr. Shweta Koondoo and supervised by Dr. Mamit Sharma, collected blood from the donors with their team.

On this occasion, DSP Khargar-1 Karn Singh Sandhu participated as the chief guest of the camp and inaugurated the camp. He encouraged the blood donors, saying that blood donation is a great donation through which anyone's life can be saved, so the city residents and the general society should participate more actively in blood donation camps.

On this occasion, the President of the Kharar Municipal Council, Bibi Jaspreet Kaur Longia, also participated as a special guest and, while praising the donors, appealed to them to participate more actively in blood donation camps and encourage their colleagues to donate. 

At this event Shivani Chadha, Gobinder Singh Cheema, Bittu Jain, Rajbir Raji, Meher Kaur, and Rajwant Kaur (all councilors), Kamal Kishore Sharma (former MC), Tarsem Jandpuri, Pankaj Chadha, Gurmukh Singh Mann, Malkit Saini, Amardeep Saini, Amanpreet Khanpuri, Kala Singh Saini, Vishal Nagpal, Shaminder Singh, Rajesh Kaushik, Jagwinder Singh, Kushal Anand, Surinder Sharma, and Sukhwinder Singh (all journalists), along with a large number of supporters, were present.

ਪੱਤਰਕਾਰ ਸੰਘ ਖਰੜ ਵਿੱਚ ਲੱਗੇ ਖੂਨਦਾਨ ਕੈਂਪ ਵਿਚ 52 ਖੂਨਦਾਨੀਆਂ ਨੇ ਕੀਤਾ ਖੂਨਦਾਨ 

ਖਰੜ

ਪੱਤਰਕਾਰ ਸੰਘ ਖਰੜ ਦੇ ਮੇਨ ਦਫਤਰ ਵਿੱਚ ਲਗਾਏ ਗਏ ਖੂਨ ਦਾਨ ਕੈਂਪ ਵਿੱਚ  52 ਲੋਕਾਂ ਨੇ ਕੀਤਾ ਖੂਨਦਾਨ। ਇਸ ਬਾਰੇ ਜਾਣਕਾਰੀ ਦਿੰਦਿਆ ਪੱਤਰਕਾਰ ਸੰਘ ਦੇ ਪ੍ਰਧਾਨ ਗਗਨਦੀਪ ਸ਼ਰਮਾ ਨੇ ਦੱਸਿਆ ਕਿ ਮੇਨ ਬਾਜ਼ਾਰ ਮਾਰਕੀਟ ਦੇ ਸਹਿਯੋਗ ਨਾਲ ਇਹ ਖੂਨਦਾਨ ਕੈਂਪ ਲਗਾਇਆ ਗਿਆ ਸੀ ਜਿਸ ਵਿੱਚ ਆਈ ਵੀ ਵਾਈ ਹਸਪਤਾਲ ਮੋਹਾਲੀ ਦੇ ਬਲੱਡ ਬੈਂਕ  ਦੀ ਟੀਮ ਵੱਲੋਂ ਡਾ. ਸ਼ਵੇਤਾ ਕੂੰਡੂ ਦੀ ਅਗਵਾਈ ਵਿੱਚ  ਡਾ.ਮਮੀਤ ਸ਼ਰਮਾ ਵੱਲੋਂ ਆਪਣੀ ਟੀਮ ਨਾਲ ਖੂਨਦਾਨੀਆਂ ਦਾ ਖੂਨ ਇਕੱਤਰ ਕੀਤਾ ਗਿਆ। 

ਇਸ ਮੌਕੇ ਕੈਂਪ ਵਿੱਚ ਡੀਐਸਪੀ ਖਰੜ-1 ਕਰਨ ਸਿੰਘ ਸੰਧੂ ਵੱਲੋਂ ਕੈਂਪ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ ਅਤੇ ਉਨਾਂ ਕੈਂਪ ਦਾ ਉਦਘਾਟਨ ਕੀਤਾ। ਉਹਨਾਂ ਖੂਨ ਦਾਨੀਆਂ ਨੂੰ ਹੌਸਲਾ ਅਫਜਾਈ ਦਿੰਦੇ ਆਂ ਕਿਹਾ ਕਿ ਖੂਨਦਾਨ ਕਰਨਾ ਇੱਕ ਮਹਾਂਦਾਨ ਹੈ ਜਿਸ ਨਾਲ ਕਿਸੇ ਵੀ ਵਿਅਕਤੀ ਦੀ ਜਾਨ ਬਚਾਈ ਜਾ ਸਕਦੀ ਇਸ ਲਈ  ਸ਼ਹਿਰ ਵਾਸੀਆਂ ਆਮ ਸਮਾਜ ਨੂੰ ਖੂਨਦਾਨ ਕੈਂਪਾਂ ਵਿੱਚ ਵੱਧ ਚੜ ਕੇ ਹਿੱਸਾ ਲੈਣਾ ਚਾਹੀਦਾ ਹੈ। 

ਇਸ ਮੌਕੇ ਨਗਰ ਕੌਂਸਲ ਖਰੜ ਦੀ ਪ੍ਰਧਾਨ ਬੀਬੀ ਜਸਪ੍ਰੀਤ ਕੌਰ ਲੌਂਗੀਆ ਵੱਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ ਅਤੇ ਉਨਾਂ  ਹੁਣ ਦਾਨੀ ਆ ਦੀ ਹੌਸਲਾ ਅਫਜਾਈ ਕਰਦਿਆਂ ਉਨਾਂ ਨੂੰ ਵੱਧ ਚੜਕੇ ਖੂਨਦਾਨ ਕੈਂਪਾਂ ਵਿੱਚ ਹਿੱਸੇਦਾਰੀ ਪਾਉਣ ਅਤੇ ਆਪਣੇ ਸਹਿਯੋਗੀਆਂ ਤੋਂ ਪਵਾਉਣ ਲਈ ਅਪੀਲ ਕਰਦਿਆਂ ਉਨਾਂ ਦੀ  ਖੂਨਦਾਨ ਕਰਨ ਲਈ ਤਾਰੀਫ ਕੀਤੀ। ਇਸ ਮੌਕੇ ਪੱਤਰਕਾਰ ਸੰਘ ਖਰੜ ਵੱਲੋਂ  ਡੀਐਸਪੀ ਖਰੜ-1 ਕਰਨ ਸਿੰਘ ਸੰਧੂ ਅਤੇ ਕੌਂਸਲ ਪ੍ਰਧਾਨ ਬੀਬੀ ਜਸਪ੍ਰੀਤ ਕੌਰ ਲੌਂਗੀਆ ਦਾ ਇੱਕ ਸਨਮਾਨ ਚਿੰਨ ਭੇਟ ਕਰ ਸਨਮਾਨ ਕੀਤਾ ਗਿਆ।

ਖੂਨਦਾਨ ਕੈਂਪ ਵਿੱਚ ਸੰਘ ਦੇ ਮੈਂਬਰ ਤੇ ਸ਼ਹਿਰ ਦੇ ਪੱਤਰਕਾਰਾਂ ਵੱਲੋਂ ਵੀ ਖੂਨਦਾਨ ਕੀਤਾ ਗਿਆ। ਇਸ ਮੌਕੇ  ਸ਼ਿਵਾਨੀ ਚੱਢਾ, ਗੋਬਿੰਦਰ ਸਿੰਘ ਚੀਮਾ, ਬਿੱਟੂ ਜੈਨ, ਰਾਜਬੀਰ ਰਾਜੀ, ਮਿਹਰ ਕੌਰ, ਰਾਜਵੰਤ ਕੌਰ (ਸਾਰੇ ਕੌਂਸਲਰ) ਕਮਲ ਕਿਸ਼ੋਰ ਸ਼ਰਮਾ (ਸਾਬਕਾ ਐਮਸੀ) ਤਰਸੇਮ ਜੰਡਪੁਰੀ ,ਪੰਕਜ ਚੱਢਾ, ਗੁਰਮੁਖ ਸਿੰਘ ਮਾਨ, ਮਲਕੀਤ ਸੈਣੀ ,ਅਮਰਦੀਪ ਸੈਣੀ ,ਅਮਨਪ੍ਰੀਤ ਖਾਨਪੁਰੀ, ਕਾਲਾ ਸਿੰਘ ਸੈਣੀ, ਵਿਸ਼ਾਲ ਨਾਗਪਾਲ , ਸ਼ਮਿੰਦਰ ਸਿੰਘ ,ਰਾਜੇਸ਼ ਕੌਸ਼ਿਕ, ਜਗਵਿੰਦਰ ਸਿੰਘ, ਕੁਸ਼ਲ ਆਨੰਦ, ਸੁਰਿੰਦਰ ਸ਼ਰਮਾ, ਸੁਖਵਿੰਦਰ ਸਿੰਘ ( ਸਾਰੇ ਪੱਤਰਕਾਰ) ਹਰਜੀਤ ਸਿੰਘ ਪੰਨੂ ,ਵਰਿੰਦਰ ਸਿੰਘ ਗੋਲਡੀ ਆਦਿ ਵੱਡੀ ਗਿਣਤੀ ਸਹਿਯੋਗੀ ਸੱਜਣ ਪਹੁੰਚੇ ਹੋਏ ਸਨ।

पत्रकार संघ खरड़ में रक्तदान शिविर का आयोजन , 52 लोगों ने किया रक्तदान

खरड़

पत्रकार संघ खरड़ के मुख्य कार्यालय में एक रक्तदान शिविर आयोजित किया गया जहां 52 लोगों ने रक्तदान किया। इसके बारे में जानकारी देते हुए, पत्रकार संघ खरड़ के अध्यक्ष गगनदीप शर्मा ने कहा कि यह रक्तदान शिविर मुख्य बाजार मार्किट के समर्थन से आयोजित किया गया था, जहां IVY अस्पताल की टीम, मोहाली के ब्लड बैंक के डॉ. श्वेता कूंडू और डॉ. ममीत शर्मा की निगरानी में रक्तदाताओं से रक्त एकत्र किया।

इस मौके पर, डीएसपी खरड़-1 करन सिंह संधू ने मुख्य मेहमान के रूप में हिस्सा लिया और शिविर का उद्घाटन किया। उन्होंने रक्तदाताओं को प्रोत्साहित करते हुए कहा कि रक्तदान एक महान दान है जिससे किसी की भी जान बचाई जा सकती है, इसलिए शहर के निवासियों और सामान्य समाज को रक्तदान शिविरों में अधिक सक्रिय भाग लेना चाहिए।

इस मौके पर, खरड़ म्युनिसिपल कौंसिल के प्रमुख बीबी जसप्रीत कौर लौंगिआ भी विशेष मेहमान के रूप में शामिल हुईं और रक्तदाताओं की सराहना करते हुए उन्होंने उन्हें अधिक सक्रिय रूप से रक्तदान शिविरों में हिस्सा लेने और अपने सहयोगियों को रक्तदान के लिए प्रोत्साहित करने की अपील की। इस आयोजन में, शिवानी चढ़ा, गोबिंदर सिंह चीमा, बिट्टू जैन, राजबीर राजी, मिहर कौर, और राजवंत कौर (सभी कौंसिलर), कमल किशोर शर्मा (पूर्व एमसी), तरसेम जंडपुरी, पंकज चढ़ा, गुरमुख सिंह मान, मलकीत सैनी, अमरदीप सैनी, अमनप्रीत खानपुरी, काला सिंह सैनी, विशाल नागपाल, शमिंदर सिंह, राजेश कौशिक, जगविंदर सिंह, कुशल आनंद, सुरिंदर शर्मा, और सुखविंदर सिंह (सभी पत्रकार), उपस्थित थे।

 

Tags: Patarkar Sangh Kharar , Kharar Patarkar Sangh , Blood Donation Camp , Blood Camp , Kharar , Kharar News , News of Kharar , Kharar Updates

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD