Saturday, 27 April 2024

 

 

LATEST NEWS DLSA conducts OSC Bemina, DHEW Mission Shakti Srinagar DEO Ganderbal Shyambir inspects arrangements at DCRC, visits several polling stations of Ganderbal AC Nomination filing process commences for Baramulla PC ECI establishes 109 special polling stations in Jammu PC Mann campaigned for AAP candidate in Khadoor Sahib, addressed a huge public rally in Patti Chief Minister Bhagwant Mann campaigns for AAP candidate Pawan Kumar Tinu in Jalandhar, huge turnout testifies Tinu's big win CM Bhagwant Mann pays obeisance at the religious places of holy city Amritsar Atal Dulloo for promotion of heritage tourism across JK Micro Observers imparted Training at Poonch DC Bandipora Shakeel ul Rehman visits S. K Stadium Ensure rideable surface of city roads within 2 days: Div Com to SSCL & PWD DEO Kupwara inspects Polling Stations at Langate DEO Bandipora visits polling stations in Block Aloosa of 15-Bandipora AC Election teams reach all 365 Polling Stations across Samba 138 polling teams deployed in Sunderbani-Kalakote AC ahead of polling for 5-Jammu PC DC Bandipora Shakeel ul Rehman reviews performance of R&B department 22 candidates file nominations from 02-Srinagar Parliamentary Constituency on last date of filing Justice Tashi Rabstan reviews facilities at J&K Yateem Khana AS College organises Election Mascot-Making Competition to espouse electoral participation Signature Campaign for voter awareness held at Sumbal under SVEEP DEO Kulgam organizes Mega Voter Awareness Program at Panjgam Nard Pathri Kund

 

Thousands of Devotees Attend Three-Day Annual Event in Memory of Panth Ratna Bhai Jasbir Singh Khalsa

Religious, Dharmik, Gurdwara Gurshabad Prakash Akal Ashram Sohana, Bhai Jasbir Singh Khalsa Khanne wale, Bhai Davinder Singh Khalsa Khanna
Listen to this article

Web Admin

Web Admin

5 Dariya News

Mohali , 10 Mar 2024

The three-day annual event held at Gurdwara Gurshabad Prakash Akal Ashram, Sohana, in memory of Panth Ratna Bhai Sahib Bhai Jasbir Singh Khalsa Khane Wale, founder of Shri Guru Harkrishan Sahib Charitable Hospital, saw the participation of thousands of devotees. Popular Ragis, Dhadi groups, and Kathavachaks connected the congregation with the holy Gurbani during the event.

On the final day, the congregation was enlightened with Guru's Bani through Asa di Var by Bhai Manjinder Singh Rababi, Hazoori Ragi of Gurdwara Nada Sahib, and various other respected figures like Singh Sahib Giani Raghubir Singh, Jathedar of Sri Akal Takht Sahib; Singh Sahib Giani Gurinder Singh Granthi of Sri Darbar Sahib; and other distinguished personalities contributed to the divine Kirtan Gurbani, enlightening the attendees.

Under the leadership of Bhai Devinder Singh Khalsa Khane Wale, chairman of Sohana Hospital, the inauguration of the new building of the Simran Center at the Gurdwara Sahib was conducted by Singh Sahib Giani Raghubir Singh, Jathedar of Sri Akal Takht Sahib, and other prominent figures. 

Giani Raghubir Singh shared his thoughts with the congregation, appreciating the humanitarian services rendered by the hospital initiated under the leadership of Bhai Jasveer Singh Khalsa Khane Wale.The events were broadcasted live, allowing devotees from remote areas both nationally and internationally to partake in the divine joy of Guru's Bani. 

Trustee of Shri Guru Harkrishan Sahib Charitable Trust, Gurmeet Singh, stated that following the humanitarian services started by Bhai Jasveer Singh Khalsa Khane Wale, Sohana Hospital has been serving people extensively. The occasion was also marked by the uninterrupted serving of Guru's Langar.

ਪੰਥ ਰਤਨ ਭਾਈ ਜਸਬੀਰ ਸਿੰਘ ਖ਼ਾਲਸਾ ਦੀ ਯਾਦ ਵਿਚ ਕਰਵਾਏ ਗਏ ਤਿੰਨ ਦਿਨਾਂ ਸਾਲਾਨਾ ਸਮਾਗਮ ਵਿਚ ਹਜ਼ਾਰਾਂ ਸੰਗਤਾਂ ਨੇ ਹਾਜ਼ਰੀ ਭਰੀ

ਗੁਰਦੁਆਰਾ ਗੁਰਸ਼ਬਦ ਪ੍ਰਕਾਸ਼ ਅਕਾਲ ਆਸ਼ਰਮ, ਸੋਹਾਣਾ ਦਾ ਸਾਲਾਨਾ ਗੁਰਮਤਿ ਸਮਾਗਮ ਮਿੱਠੀਆਂ ਯਾਦਾਂ ਨਾਲ ਸਮਾਪਤ ਹੋਇਆ

ਮੋਹਾਲੀ

ਗੁਰਦੁਆਰਾ ਗੁਰਸ਼ਬਦ ਪ੍ਰਕਾਸ਼ ਅਕਾਲ ਆਸ਼ਰਮ, ਸੋਹਾਣਾ ਦੇ ਤਿੰਨ ਦਿਨਾਂ ਸਾਲਾਨਾ ਸਮਾਗਮ ਵਿਚ ਪੰਥ ਰਤਨ ਭਾਈ ਜਸਬੀਰ ਸਿੰਗ ਖ਼ਾਲਸਾ ਦੀ ਯਾਦ ਵਿਚ ਹਜ਼ਾਰਾਂ ਦੀ  ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀ ਭਰੀ। ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਚੈਰੀਟੇਬਲ ਹਸਪਤਾਲ ਦੇ ਸੰਸਥਾਪਕ ਭਾਈ ਜਸਵੀਰ ਸਿੰਘ ਖੰਨੇ ਵਾਲਿਆਂ ਦੀ ਯਾਦ ਵਿਚ ਹਰ ਸਾਲ ਕਰਵਾਏ ਜਾਂਦੇ ਇਸ ਧਾਰਮਿਕ ਸਮਾਗਮ ਵਿਚ ਵੱਡੀ ਗਿਣਤੀ ਵਿਚ  ਸੰਗਤਾਂ ਨੇ ਜੁੜਦੇ ਹੋਏ ਗੁਰਬਾਣੀ ਦਾ ਸਰਵਣ ਕੀਤਾ। 

ਇਸ ਦੌਰਾਨ ਪੰਥ ਦੇ ਪ੍ਰਸਿੱਧ ਰਾਗੀ ਅਤੇ ਢਾਡੀਆਂ ਤੋਂ ਇਲਾਵਾ ਕਥਾ ਵਾਚਕਾਂ ਸੰਗਤਾਂ ਨੂੰ ਪਵਿੱਤਰ ਗੁਰਬਾਣੀ ਨਾਲ ਜੋੜਿਆ।  ਇਸ ਦੌਰਾਨ ਅਖੀਰਲੇ ਦਿਨ ਸਮੂਹ ਸੰਗਤ ਨੂੰ ਗੁਰੂ ਦੀ ਬਾਣੀ ਨਾਲ ਜੋੜਦੇ ਹੋਏ ਦਿਨ ਆਸਾ ਦੀ ਵਾਰ, ਭਾਈ ਮਨਜਿੰਦਰ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਨਾਡਾ ਸਾਹਿਬ, ਸਿੰਘ ਸਾਹਿਬ ਗਿਆਨੀ ਰਘੁਬੀਰ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਸਿੰਘ ਸਾਹਿਬ ਗਿਆਨੀ ਗੁਰਮਿੰਦਰ ਸਿੰਘ ਗ੍ਰੰਥੀ ਸ੍ਰੀ ਦਰਬਾਰ ਸਾਹਿਬ, ਸਿੰਘ ਸਾਹਿਬ ਗਿਆਨ ਸੁਲਤਾਨ ਸਿੰਘ ਜਥੇਦਾਰ ਤਖਤ ਸ੍ਰੀ ਕੇਸਗੜ੍ਹ ਸਾਹਿਬ, ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਹੈੱਡ ਗ੍ਰੰਥੀ ਗੁਰਦੁਆਰਾ ਬੰਗਲਾ ਸਾਹਿਬ, ਬੀਬੀ ਵਿਪਨ ਪ੍ਰੀਤ ਕੌਰ ਲੁਧਿਆਣਾ ਵਾਲੇ, ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਪਰਵਾਨਾ, ਗਿਆਨ ਪਿੰਦਰਪਾਲ ਸਿੰਘ ਜੀ, ਭਾਈ ਦਵਿੰਦਰ ਸਿੰਘ ਸੋਢੀ, ਬੀਬੀ ਮਨਦੀਪ ਕੌਰ ਖ਼ਾਲਸਾ ਲੁਧਿਆਣਾ ਵਾਲੇ, ਭਾਈ ਪ੍ਰਦੀਪ ਸਿੰਘ ਸੋਹਾਣਾ ਵਾਲੇ, ਭਾਈ ਇੰਦਰਪ੍ਰੀਤ ਸਿੰਘ ਸੋਹਾਣਾ ਵਾਲੇ, ਭਾਈ ਸੁਰਿੰਦਰ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਅਮਨਦੀਪ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਕਰਨੈਲ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਮਨਪ੍ਰੀਤ ਸਿੰਘ ਕਾਨਪੁਰ, ਭਾਈ ਪਰਮਿੰਦਰ ਸਿੰਘ ਆਸਟ੍ਰੇਲੀਆ ਵਾਲੇ, ਭਾਈ ਹਰਜੋਤ ਸਿੰਘ ਜੀ ਜ਼ਖਮੀ ਵੱਲੋਂ ਗੁਰਬਾਣੀ ਕੀਰਤਨ ਅਤੇ ਗੁਰਮਤਿ ਵਿਚਾਰਾਂ ਰਾਹੀ ਸੰਗਤਾਂ ਨੂੰ ਨਿਹਾਲ ਕੀਤਾ।

ਸੋਹਾਣਾ ਹਸਪਤਾਲ ਦੇ ਚੇਅਰਮੈਨ ਭਾਈ ਦਵਿੰਦਰ ਸਿੰਗ ਖ਼ਾਲਸਾ ਦੀ ਅਗਵਾਈ ਹੇਠ ਹੋਏ ਇਸ ਸਮਾਗਮ ਵਿਚ ਗੁਰਦੁਆਰਾ ਸਾਹਿਬ ਵਿਖੇ ਸਿਮਰਨ ਕੇਂਦਰ ਦੀ ਨਵੀ ਬਣੀ ਬਿਲਡਿੰਗ ਦਾ ਉਦਘਾਟਨ ਸਿੰਘ ਸਾਹਿਬ ਗਿਆਨੀ ਰਘੁਬੀਰ ਸਿੰਘ, ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਅਤੇ ਹੋਰ ਪੰਥ ਪ੍ਰਮੁੱਖ ਸ਼ਖ਼ਸੀਅਤਾਂ ਵੱਲੋਂ ਕੀਤਾ ਗਿਆ। ਇਸ ਦੇ ਨਾਲ ਹੀ ਖ਼ੂਨਦਾਨ ਕੈਂਪ ਵਿਚ ਵੀ ਵੱਡੀ ਗਿਣਤੀ ਵਿਚ ਹਾਜ਼ਰ ਸੰਗਤਾਂ ਨੇ ਮਾਨਵਤਾ ਦੀ ਭਲਾਈ ਲਈ ਖ਼ੂਨਦਾਨ ਕੀਤਾ।  ਸਿੰਘ ਸਾਹਿਬ ਗਿਆਨੀ ਰਘੁਬੀਰ ਸਿੰਘ ਨੇ ਸੰਗਤਾਂ ਨਾਲ ਵਿਚਾਰ ਸਾਂਝੇ ਕਰਦਿਆਂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਚੈਰੀਟੇਬਲ ਹਸਪਤਾਲ ਦੇ ਸੰਸਥਾਪਕ ਭਾਈ ਜਸਵੀਰ ਸਿੰਘ ਖੰਨੇ ਵਾਲਿਆਂ ਦੀ ਅਗਵਾਈ ਵਿਚ ਸ਼ੁਰੂ ਹੋਏ ਇਸ ਹਸਪਤਾਲ ਵੱਲੋਂ ਮਨੁੱਖਤਾ ਦੀ ਸੇਵਾ ਦੇ ਚੱਲ ਰਹੇ ਕਾਰਜਾਂ ਦੀ ਭਰਪੂਰ ਸ਼ਲਾਘਾ ਕੀਤੀ।

ਇਸ ਦੇ  ਨਾਲ ਹੀ ਇਨ੍ਹਾਂ ਸਾਰੇ ਸਮਾਗਮਾਂ ਦਾ ਸਿੱਧਾ ਪ੍ਰਸਾਰਨ ਫਤਿਹ ਟੀ ਵੀ ਚੈਨਲ, ਚੜ੍ਹਦੀ ਕਲਾ ਟਾਈਮ ਟੀ ਵੀ, ਸੰਗਤ ਟੀ ਵੀ ਅਤੇ ਯੂ ਟਿਊਬ ਤੇ ਬਾਣੀ ਡੋਟ ਨੈੱਟ ਤੇ ਕੀਤਾ  ਗਿਆ।  ਜਿਸ ਨਾਲ ਦੇਸ਼ ਵਿਦੇਸ਼ ਦੂਰ ਥਾਵਾਂ ਤੇ ਸੰਗਤ ਨੇ ਵੀ  ਗੁਰੁ ਕੀ ਇਲਾਹੀ ਬਾਣੀ ਦਾ ਅਨੰਦ ਮਾਣਿਆ।ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਚੈਰੀਟੇਬਲ ਟਰੱਸਟ' ਦੇ ਟਰੱਸਟੀ ਗੁਰਮੀਤ ਸਿੰਘ ਨੇ ਦੱਸਿਆਂ ਮਾਨਵਤਾ ਦੀ ਸੇਵਾ ਲਈ ਜੋ ਕਾਰਜ ਭਾਈ ਜਸਵੀਰ ਸਿੰਘ ਖੰਨੇ ਵਾਲਿਆਂ ਨੇ ਆਰੰਭ ਕੀਤਾ ਸੀ ਉਸ ਤੇ ਚਲਦੇ ਹੋਏ ਸੋਹਾਣਾ ਹਸਪਤਾਲ ਵੱਡੇ ਪੱਧਰ ਤੇ ਲੋਕਾਂ ਦੀ ਸੇਵਾ ਕਰ ਰਿਹਾ ਹੈ।ਇਸ ਸਮਾਗਮ ਮੌਕੇ ਗੁਰੂ ਕਾ ਅਤੁੱਟ ਲੰਗਰ ਵੀ ਚਲਾਇਆਂ ਗਿਆ।

पंथ रत्न भाई जसबीर सिंह खालसा की स्मृति में आयोजित तीन दिवसीय वार्षिक कार्यक्रम में हजारों श्रद्धालु शामिल हुए 

गुरुद्वारा गुरशब्द प्रकाश अकाल आश्रम, सोहाना का वार्षिक गुरमति कार्यक्रम मीठी यादों के साथ संपन्न हुआ 

मोहाली 

श्री गुरु हरिकृष्ण साहिब चैरिटेबल हॉस्पिटल के संस्थापक पंथ रत्न भाई साहिब भाई जसबीर सिंह खालसा खन्ने वालो की स्मृति में गुरुद्वारा गुरशब्द प्रकाश अकाल आश्रम, सोहाना के तीन दिवसीय वार्षिक समारोह में हजारों श्रद्धालु शामिल हुए। इस दौरान पंथ के लोकप्रिय रागी और ढाडियों के अलावा कथावाचकों ने संगत को पवित्र गुरबाणी से जोड़ा।   

अंतिम दिन संगत को गुरु की वाणी से जोड़ते हुए आसा दी वार  भाई मनजिंदर सिंह रबाबी हजूरी रागी गुरुद्वारा नाडा साहिब, सिंह साहिब ज्ञानी रघुबीर सिंह जत्थेदार श्री अकाल तख्त साहिब, सिंह साहिब ज्ञानी गुरमिंदर सिंह ग्रंथी श्री दरबार साहिब, सिंह साहिब ज्ञानी सुल्तान सिंह जत्थेदार तख्त श्री केसगढ़ साहिब, सिंह साहिब ज्ञानी रणजीत सिंह हेड ग्रंथी गुरुद्वारा बंगला साहिब, बीबी विपन प्रीत कौर लुधियाना वाले, सिंह साहिब ज्ञानी जसवंत सिंह परवाना, ज्ञानी पिंदरपाल सिंह जी, भाई दविंदर सिंह सोढ़ी, बीबी मनदीप कौर खालसा लुधियाना वाले, भाई प्रदीप सिंह सोहाना वाले, भाई इंदरप्रीत सिंह सोहाना वाले, भाई सुरिंदर सिंह हजूरी रागी श्री दरबार साहिब, भाई अमनदीप सिंह हजूरी रागी श्री दरबार साहिब, भाई करनैल सिंह हजूरी रागी श्री दरबार साहिब, भाई मनप्रीत सिंह कानपुर, भाई परमिंदर सिंह ऑस्ट्रेलिया वाले, भाई हरजोत सिंह जी गुरबानी कीर्तन और गुरमत द्वारा घायल ने दिव्य कीर्तन गुरबाणी से संगत को निहाल किया।  

सोहाना अस्पताल के चेयरमैन भाई देविंदर सिंह खालसा खन्ने वालो के नेतृत्व में गुरुद्वारा साहिब में सिमरन सेंटर की नई इमारत का उद्घाटन सिंह साहिब ज्ञानी रघुबीर सिंह, जत्थेदार श्री अकाल तख्त साहिब और अन्य प्रमुख हस्तिओं ने किया। सिंह साहिब ज्ञानी रघुबीर सिंह ने  संगत के साथ अपने विचार साझा करते हुए श्री गुरु हरिकृष्ण साहिब चैरिटेबल अस्पताल के संस्थापक भाई जसवीर सिंह  खालसा खन्ने वालो के नेतृत्व में शुरू किए गए इस अस्पताल द्वारा चल रहे मानवता की सेवा के कार्यों की  सराहना की। 

इसके साथ ही इन सभी कार्यक्रमों का  लाइव प्रसारण किया गया। जिसके चलते देश-विदेश के दूर-दराज इलाकों में भी संगत ने गुरु की इलाही बाणी का आनंद लिया। श्री गुरु हरिकृष्ण साहिब चैरिटेबल ट्रस्ट के ट्रस्टी गुरमीत सिंह ने कहा कि भाई जसवीर सिंह खालसा खन्ने वालो द्वारा मानवता की सेवा के लिए शुरू किए गए कार्यों का अनुसरण करते हुए सोहाना अस्पताल बड़े पैमाने पर लोगों की सेवा कर रहा है। इस आयोजन के अवसर पर गुरु का अटूट लंगर भी चलाया गया। 

 

Tags: Religious , Dharmik , Gurdwara Gurshabad Prakash Akal Ashram Sohana , Bhai Jasbir Singh Khalsa Khanne wale , Bhai Davinder Singh Khalsa Khanna

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD