Saturday, 27 April 2024

 

 

LATEST NEWS Gurjit Singh Aujla pays tribute to the martyrs of Jallianwala Bagh Bhagwant Mann Aap Govt Should Immediately Anounce Award For Land Acquired For Northern Byepass: Preneet Kaur Preneet Kaur and Dr. Balbir Singh trying to usurp land of farmers illegally without paying even a single penny to them: N. K Sharma Jammu PC records 71.91% voter turnout in second Phase of Lok Sabha Elections Scrutiny of nomination papers completed for 02-Srinagar PC Celebration of Democracy: Border villages come alive with enthusiastic voters DC Bandipora Shakeel ul Rehman chairs Road Safety meeting DC Ramban Baseer-Ul-Haq Chaudhary visits land sinking site in village Parnote to assess damage DLSA conducts OSC Bemina, DHEW Mission Shakti Srinagar DEO Ganderbal Shyambir inspects arrangements at DCRC, visits several polling stations of Ganderbal AC Nomination filing process commences for Baramulla PC ECI establishes 109 special polling stations in Jammu PC Mann campaigned for AAP candidate in Khadoor Sahib, addressed a huge public rally in Patti Chief Minister Bhagwant Mann campaigns for AAP candidate Pawan Kumar Tinu in Jalandhar, huge turnout testifies Tinu's big win CM Bhagwant Mann pays obeisance at the religious places of holy city Amritsar Atal Dulloo for promotion of heritage tourism across JK Micro Observers imparted Training at Poonch DC Bandipora Shakeel ul Rehman visits S. K Stadium Ensure rideable surface of city roads within 2 days: Div Com to SSCL & PWD DEO Kupwara inspects Polling Stations at Langate DEO Bandipora visits polling stations in Block Aloosa of 15-Bandipora AC

 

Significant Appointment of Sukhvinder Singh Bindra by the Government of India

First-time Representation for Punjab in the N.I.S.D. Ministry of Social Justice and Empowerment (Government of India)

Sukhwinder Singh Bindra, Bharatiya Janata Party, BJP, BJP Punjab
Listen to this article

Web Admin

Web Admin

5 Dariya News

New Delhi/Ludhiana , 09 Mar 2024

Sukhvinder Singh Bindra, a young BJP leader from Ludhiana, has been appointed to a crucial position by the Government of India. He has been appointed as a member of the National Institute of Social Defence (NISD) under the Ministry of Social Justice and Empowerment, led by Dr. Virendra Kumar. Only four members are appointed across the entire nation.

For the first time in the history of Punjab, the state has been represented in the Ministry of Social Justice and Empowerment (Government of India). Sukhvinder Singh Bindra is a youth leader of Punjab BJP and has been the former chairman of the Punjab Youth Development Board (Punjab Government). He has also been a member of the Governing Council of the Employment Department, Punjab.

Sukhvinder Bindra thanked Prime Minister Shri Narendra Modi, Home Minister Shri Amit Shah, BJP National President JP Nadda, Union Minister of Jal Shakti Gajendra Shekhawat, Cabinet Minister for Social Justice and Empowerment (Government of India) Narayan Swamy, Pratibha Bhoumik, Ramdas Athawale, and Punjab chief Sunil Jakhar. Bindra stated that following his appointment, the welfare schemes of the Modi government will be extended to more people in Punjab.

Sukhvinder Bindra said that influenced by the policies of Prime Minister Narendra Modi, people are joining the Bharatiya Janata Party. The public sees BJP as the only option for the country's development. The Bharatiya Janata Party is committed to the development of Punjab. Prime Minister Narendra Modi has done historic work for the Punjabis. Bindra claimed that Punjab will win the most seats in the upcoming 2024 Lok Sabha elections.

ਭਾਰਤ ਸਰਕਾਰ ਵਲੋਂ ਸੁਖਵਿੰਦਰ ਸਿੰਘ ਬਿੰਦਰਾ ਦੀ ਅਹਿਮ ਨਿਯੁਕਤੀ

ਪਹਿਲੀ ਵਾਰ ਐੱਨ. ਆਈ. ਐਸ. ਡੀ. ਸਮਾਜਿਕ ਨਿਆਂ ਅਤੇ ਸ਼ਕਤੀਕਰਨ ਮੰਤਰਾਲਾ (ਭਾਰਤ ਸਰਕਾਰ) ਵਿੱਚ ਮਿਲੀ ਪੰਜਾਬ ਨੂੰ ਨੁਮਾਇੰਦਗੀ

ਨਵੀਂ ਦਿੱਲੀ/ ਲੁਧਿਆਣਾ

ਭਾਰਤ ਸਰਕਾਰ ਵਲੋਂ ਲੁਧਿਆਣਾ ਦੇ ਸੀਨੀਅਰ ਭਾਜਪਾ ਨੇਤਾ ਸੁਖਵਿੰਦਰ ਸਿੰਘ ਬਿੰਦਰਾ ਦੀ ਅਹਿਮ ਨਿਯੁਕਤੀ ਕੀਤੀ ਗਈ ਹੈ। ਕੇਂਦਰੀ ਸਮਾਜਿਕ ਨਿਆਂ ਅਤੇ ਸ਼ਕਤੀਕਰਨ ਮੰਤਰੀ ਡਾ ਵੀਰੇਂਦਰ ਕੁਮਾਰ ਵਲੋਂ ਉਨ੍ਹਾਂ ਦੇ ਅਧੀਨ ਰਾਸ਼ਟਰੀ ਸਮਾਜਿਕ ਰੱਖਿਆ ਵਿਭਾਗ (ਐੱਨ. ਆਈ. ਐਸ. ਡੀ.) ਦੇ ਮੈਂਬਰ ਵਜੋਂ ਨਿਯੁਕਤੀ ਕੀਤੀ ਗਈ ਹੈ। ਪੂਰੇ ਭਾਰਤ ਦੇਸ਼ ਵਿੱਚ ਕੁੱਲ 4 ਮੈਂਬਰ ਹੀ ਨਿਯੁਕਤ ਕੀਤੇ ਜਾਂਦੇ ਹਨ। 

ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਪੰਜਾਬ ਨੂੰ (ਐੱਨ. ਆਈ. ਐਸ. ਡੀ.) ਸਮਾਜਿਕ ਨਿਆਂ ਅਤੇ ਸ਼ਕਤੀਕਰਨ ਮੰਤਰਾਲਾ (ਭਾਰਤ ਸਰਕਾਰ) ਵਿੱਚ ਨੁਮਾਇੰਦਗੀ ਮਿਲੀ ਹੈ। ਸੁਖਵਿੰਦਰ ਸਿੰਘ ਬਿੰਦਰਾ ਪੰਜਾਬ ਭਾਜਪਾ ਦੇ ਯੁਵਾ ਆਗੂ ਅਤੇ ਪੰਜਾਬ ਯੂਥ ਵਿਕਾਸ ਬੋਰਡ (ਪੰਜਾਬ ਸਰਕਾਰ) ਦੇ ਸਾਬਕਾ ਚੇਅਰਮੈਨ ਰਹੇ ਹਨ। ਇਸ ਤੋਂ ਇਲਾਵਾ ਉਹ ਰੋਜ਼ਗਾਰ ਵਿਭਾਗ ਪੰਜਾਬ ਦੇ ਗਵਰਨਿੰਗ ਕੌਂਸਿਲ ਮੈਂਬਰ ਵੀ ਰਹੇ ਹਨ।  

ਬਿੰਦਰਾ ਨੇ ਇਸ ਨਿਯੁਕਤੀ ਲਈ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਬੀਜੇਪੀ ਰਾਸ਼ਟਰੀ ਪ੍ਰਧਾਨ ਜੇ ਪੀ ਨੱਢਾ, ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸ਼ੇਖਾਵਤ, ਸਮਾਜਿਕ ਨਿਆਂ ਅਤੇ ਸ਼ਕਤੀਕਰਨ ਮੰਤਰਾਲਾ (ਭਾਰਤ ਸਰਕਾਰ) ਦੇ ਕੈਬਿਨੇਟ ਮਨਿਸਟਰ ਨਾਰਾਇਣ ਸਵਾਮੀ, ਪ੍ਰਤਿਭਾ ਭੌਮਿਕ ਰਾਮਦਾਸ ਅਠਾਲਵੇ, ਪੰਜਾਬ ਪ੍ਰਧਾਨ ਸੁਨੀਲ ਜਾਖੜ ਦਾ ਧੰਨਵਾਦ ਕੀਤਾ। ਬਿੰਦਰਾ ਨੇ ਕਿਹਾ ਕਿ ਇਸ ਨਿਯੁਕਤੀ ਤੋਂ ਬਾਅਦ ਕੇਂਦਰ ਦੀ ਮੋਦੀ ਸਰਕਾਰ ਦੀਆਂ ਲੋਕ ਕਲਿਆਣ ਯੋਜਨਾਵਾਂ ਨੂੰ ਵੱਧ ਤੋਂ ਵੱਧ ਪੰਜਾਬ ਦੇ ਲੋਕਾਂ ਤੱਕ ਪਹੁੰਚਾਇਆ ਜਾਵੇਗਾ। 

ਸੁਖਵਿੰਦਰ ਬਿੰਦਰਾ ਨੇ ਕਿਹਾ ਕਿ ਲੋਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਭਾਰਤੀ ਜਨਤਾ ਪਾਰਟੀ 'ਚ ਸ਼ਾਮਲ ਹੋ ਰਹੇ ਹਨ। ਲੋਕ ਭਾਜਪਾ ਨੂੰ ਦੇਸ਼ ਦੇ ਵਿਕਾਸ ਲਈ ਇੱਕੋ-ਇੱਕ ਵਿਕਲਪ ਵਜੋਂ ਦੇਖ ਰਹੇ ਹਨ। ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿਕਾਸ ਨੂੰ ਸਮਰਪਿਤ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਪੰਜਾਬੀਆਂ ਲਈ ਇਤਿਹਾਸਕ ਕੰਮ ਕੀਤੇ ਹਨ। ਬਿੰਦਰਾ ਨੇ ਕਿਹਾ ਕਿ ਅਗਾਮੀ ਲੋਕ ਸਭਾ ਚੋਣਾਂ 2024 ਵਿੱਚ ਪੰਜਾਬ ਵੱਧ ਤੋਂ ਵੱਧ ਸੀਟਾਂ ਜੀਤੇਗੀ।

भारत सरकार द्वारा सुखविंदर सिंह बिंद्रा की अहम नियुक्ति

पहली बार एन.  आई.  एस. डी.  सामाजिक न्याय और अधिकारिता मंत्रालय (भारत सरकार) में पंजाब को नुमाइंदगी 

नई दिल्ली/लुधियाना

लुधियाना के युवा बीजेपी नेता सुखविंदर सिंह बिंद्रा को भारत सरकार ने अहम नियुक्ति की है। केंद्रीय सामाजिक न्याय और अधिकारिता मंत्री डॉ. वीरेंद्र कुमार को उनके अधीन राष्ट्रीय सामाजिक रक्षा विभाग (एनआईएसडी) का सदस्य नियुक्त किया गया है।  पूरे भारत देश में कुल 4 सदस्यों की नियुक्ति की जाती है।

पंजाब के इतिहास में पहली बार पंजाब को सामाजिक न्याय और अधिकारिता मंत्रालय (भारत सरकार) में प्रतिनिधित्व मिला है। सुखविंदर सिंह बिंद्रा पंजाब भाजपा के युवा नेता और पंजाब युवा विकास बोर्ड (पंजाब सरकार) के पूर्व चेयरमैन रहे हैं।  इसके अलावा वह रोजगार विभाग, पंजाब की गवर्निंग काउंसिल के सदस्य भी रहे हैं।

सुखविंदर  बिंद्रा ने प्रधानमंत्री श्री नरेंद्र मोदी, गृह मंत्री श्री अमित शाह, भाजपा के राष्ट्रीय अध्यक्ष जेपी नड्डा, केंद्रीय जल शक्ति मंत्री गजेंद्र शेखावत, सामाजिक न्याय और अधिकारिता मंत्रालय (भारत सरकार) के कैबिनेट मंत्री नारायण स्वामी, प्रतिभा भौमिक, रामदास आठलवे, पंजाब प्रधान सुनील जाखड़ को धन्यवाद दिया। बिंद्रा ने कहा कि इस नियुक्ति के बाद केंद्र की मोदी सरकार की जनकल्याणकारी योजनाओं को पंजाब के अधिक से अधिक लोगों तक पहुंचाया जाएगा।

सुखविंदर बिंद्रा ने कहा कि प्रधानमंत्री नरेंद्र मोदी की नीतियों से प्रभावित होकर लोग भारतीय जनता पार्टी से जुड़ रहे हैं।  लोग देश के विकास के लिए भाजपा को ही एकमात्र विकल्प के रूप में देख रहे हैं।  भारतीय जनता पार्टी पंजाब के विकास के लिए प्रतिबद्ध है।  प्रधानमंत्री नरेंद्र मोदी ने पंजाबियों के लिए ऐतिहासिक काम किए हैं।  बिंद्रा ने कहा कि आगामी लोकसभा चुनाव 2024 में पंजाब सबसे ज्यादा सीटें जीतेगा।

 

Tags: Sukhwinder Singh Bindra , Bharatiya Janata Party , BJP , BJP Punjab

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD