Saturday, 27 April 2024

 

 

LATEST NEWS Aam Aadmi Party's big blow to BJP and Akali Dal in Punjab 65th Annual Convocation of Govt. College of Education Chandigarh Ratan Group has signed an agreement with Claremont University of America Main Ladega Review Underdog Story Narrated With A Lot Of Heart, Starring Akash Pratap Singh Governor Shiv Pratap Shukla releases Souvenir of Pensioner’s Welfare Association Ideathon 2K24 held at CGC Jhanjeri, 160 teams from various colleges participated Chief Secretary Anurag Verma Visits Grain Market Khanna, Takes Stock Of Wheat Procurement Raju Shooter Escape Case: Punjab Police Arrests Escapee Gangster, 10 Aides From Punjab And J&K Gurjit Singh Aujla pays tribute to the martyrs of Jallianwala Bagh Bhagwant Mann Aap Govt Should Immediately Anounce Award For Land Acquired For Northern Byepass: Preneet Kaur Preneet Kaur and Dr. Balbir Singh trying to usurp land of farmers illegally without paying even a single penny to them: N. K Sharma Jammu PC records 71.91% voter turnout in second Phase of Lok Sabha Elections Scrutiny of nomination papers completed for 02-Srinagar PC Celebration of Democracy: Border villages come alive with enthusiastic voters DC Bandipora Shakeel ul Rehman chairs Road Safety meeting DC Ramban Baseer-Ul-Haq Chaudhary visits land sinking site in village Parnote to assess damage DLSA conducts OSC Bemina, DHEW Mission Shakti Srinagar DEO Ganderbal Shyambir inspects arrangements at DCRC, visits several polling stations of Ganderbal AC Nomination filing process commences for Baramulla PC ECI establishes 109 special polling stations in Jammu PC Mann campaigned for AAP candidate in Khadoor Sahib, addressed a huge public rally in Patti

 

Vigilance Bureau Arrests Accused Pooja Rani Wanted In Fake Vigilance Officials Case

Five Accused Arrested So Far, One Accused Absconding

Vigilance Bureau, Crime News Punjab, Punjab Police, Police, Crime News, State Vigilance Bureau
Listen to this article

Web Admin

Web Admin

5 Dariya News

Chandigarh , 08 Mar 2024

The Punjab Vigilance Bureau (VB) has arrested Pooja Rani Wife of accused Hardeep Singh, who along with five other accused had been collecting money from different persons by posing as vigilance and CBI officials. She was produced in the court and sent for two days police remand for further investigation into the case.

Disclosing this here today, an official spokesperson of the state VB said that four accomplices of Pooja Rani had already been arrested in this for getting two cheques amounting to Rs 25 lakhs from a farmer threatening him to involve in a false case by posing as vigilance officials from Chandigarh office.

In this case, accused Manjeet Singh and Paramjeet Singh of village Mehlon, tehsil Samrala, Parminder Singh, a resident of Akash Colony, Hoshiarpur, Pinder Sodhi, Pinder Sodhi, a resident of Chabbewal,  Hoshiarpur district are in judicial custody. One accused, Hardip Singh, a resident of Khamano town, in Fatehgarh Sahib district has been absconding.

He further informed that this case was registered by complainant Palwinder Singh, a resident of village Bhaini Salu, police station Koom Kalan, Ludhiana district. The complainant had informed that he had sold 18 acres of his ancestral land.

Thereafter, he received a notice regarding the sale of panchayat land, following which, three unknown persons came to his house on August 12, 2023, and introduced themselves as officers from the Vigilance Department at Sector-17, Chandigarh.

The complainant alleged that they demanded Rs 50 lakhs from him to sort out the matter of selling panchayat land, claiming that an inquiry was pending at the Chandigarh office, otherwise, a fraud case would be registered against him.

In fear, the complainant agreed to pay Rs 25 lakhs, and the accused impersonators convinced him to sign two cheques of Rs 15 lakhs and Rs 10 lakhs with a guarantee to return them once they received Rs 25 lakhs in cash. He further added that one of the accused had also took Rs 27,000 and went away after getting his phone number.

The spokesperson informed that thereafter, the complainant had received threatening calls on his WhatsApp for the registration of a criminal case against him if he failed to give the promised Rs 25 lakhs in cash. In this regard, FIR No 20 dated 28.8.2023 under sections 7, 7-A of the Prevention of Corruption Act and 384, 120-B of IPC was registered at VB Police Station, Ludhiana range.

He further revealed that accused Pinder Sodhi has made certain disclosures about the modus operandi adopted by them to cheat the different persons as well as complainant of this case and with regard to the involvement of above said accused Pooja Rani and she was also nominated in this case as an accused.

Since from the date of commission of crime of this case, Pooja Rani was staying in Delhi alongwith her husband Hardeep Singh who is absconding.The spokesperson informed that after making extraordinary efforts accused Pooja Rani was arrested while roaming in a taxi near Ladhowal toll plaza, Ludhiana.

The VB team has recovered two mobile phones and certain important documents from her possession related to case.Mention ably, during investigation it has came to light that the above accused had extorted amount of Rs 52 lakh from one family of village Pehowa in Haryana state in June 2023 after conducting a raid at their premises by impersonating themselves as CBI officers.

फ़र्ज़ी विजीलैंस अधिकारी बन कर 25 लाख रुपए लेने सम्बन्धी केस में वांछित मुलजिम पूजा रानी विजीलैंस ब्यूरो द्वारा गिरफ़्तार

अब तक पाँच मुलजिम गिरफ़्तार, एक मुलजिम गिरफ़्त से बाहर

चंडीगढ़

पंजाब विजीलैंस ब्यूरो ने मुलजिम हरदीप सिंह की पत्नी पूजा रानी को गिरफ़्तार किया है, जोकि पाँच अन्य मुलजिमों समेत ख़ुद को विजीलैंस और सी. बी. आई. अधिकारी बता कर अलग-अलग व्यक्तियों से पैसे वसूलती थी। उसे अदालत में पेश करके मुकदमे की आगे पूछताछ के लिए विजीलैंस ब्यूरो द्वारा दो दिन का पुलिस रिमांड हासिल किया गया है।

इस सम्बन्धी जानकारी देते हुये राज्य विजीलैंस ब्यूरो के प्रवक्ता ने बताया कि पूजा रानी के चार साथियों को पहले ही गिरफ़्तार किया जा चुका है जिन्होंने ख़ुद को चंडीगढ़ दफ़्तर के विजीलैंस अधिकारी बताकर एक किसान को झूठे केस में फसाने की धमकी देकर उससे 25 लाख रुपए के दो चैक लिए थे। इस केस में मुलजिम मनजीत सिंह और परमजीत सिंह निवासी गाँव मेहलों, तहसील समराला, परमिन्दर सिंह निवासी आकाश कालोनी, होशियारपुर और पिन्दर सोढी निवासी चब्बेवाल ज़िला होशियारपुर न्यायिक हिरासत में हैं और एक अन्य दोषी हरदीप सिंह निवासी गाँव खमाणों, ज़िला फतेहगढ़ साहिब अभी फ़रार है।

उन्होंने आगे बताया कि यह मामला शिकायतकर्ता पलविन्दर सिंह निवासी गाँव भैनी सालू, थाना कूम कलाँ, ज़िला लुधियाना की तरफ से दर्ज करवाया गया है। शिकायतकर्ता ने बताया कि उसने अपनी पैतृक ज़मीन में से 18 एकड़ ज़मीन बेच दी थी। इसके बाद उसे पंचायती ज़मीन की बिक्री सम्बन्धी नोटिस मिला, जिसके बाद 12 अगस्त, 2023 को तीन अज्ञात व्यक्ति उसके घर आए और अपने आप को सैक्टर-17 चंडीगढ़ में विजीलैंस विभाग का अधिकारी बताया।

शिकायतकर्ता ने दोष लगाया कि पंचायती ज़मीन बेचने के मामला रफा-दफ़ा करने के लिए उन्होंने चंडीगढ़ दफ़्तर में जांच पैंडिंग होने का हवाला देते हुये उससे 50 लाख रुपए की माँग की और धमकाया कि पैसे न देने की सूरत में शिकायतकर्ता के विरुद्ध धोखाधड़ी का केस दर्ज किया जायेगा। कानूनी परेशानी से डरते शिकायतकर्ता 25 लाख रुपए देने के लिए राज़ी हो गया और मुलजिमों ने उस से 15 लाख और 10 लाख रुपए के दो चैक यह कह कर ले लिए कि जब 25 लाख रुपए नकद मिलने जाएंगे तो यह चैक शिकायतकर्ता को वापस कर दिए जाएंगे।

उसने आगे बताया कि उस मौके पर एक मुलजिम उससे 27,000 रुपए और उसका फ़ोन नंबर ले गया। प्रवक्ता ने बताया कि इसके बाद शिकायतकर्ता को उसके वटसऐप पर धमकी भरी काल आई थी कि यदि वह किये वायदे के मुताबिक 25 लाख रुपए नकद देने में असफल रहता है तो उसके खि़लाफ़ आपराधिक मामला दर्ज किया जायेगा। इस सम्बन्धी एफआईआर नंबर 20 तारीख़ 28. 8. 2023 को भ्रष्टाचार रोकथाम कानून की धारा 7, 7 ए और आइपीसी की 384, 120-बी के अंतर्गत विजीलैंस ब्यूरो, लुधियाना रेंज में दर्ज की गई थी।

प्रवक्ता ने आगे बताया कि मुख्य मुलजिम पिन्दर सोढी ने इस केस की तफ्तीश के दौरान शिकायतकर्ता समेत दूसरे व्यक्तियों के साथ भी धोखाधड़ी करने के लिए अपनाये गए तरीकों के बारे भी कई अहम खुलासे किये हैं और उक्त मुलजिम पूजा रानी की संलिप्ता के बारे भी बताया है। उपरांत उसे भी एक मुलजिम के रूप में इस केस में नामज़द किया गया है। इस केस के सम्बन्धी पूजा रानी अपने पति हरदीप सिंह के साथ दिल्ली रह रही थी जोकि इस समय पर फ़रार है।

प्रवक्ता ने बताया कि काफ़ी मुशक्कत के बाद मुलजिम पूजा रानी को लुधियाना के लाडोवाल टोल प्लाज़ा के नज़दीक टैक्सी के द्वारा गुज़रते गिरफ़्तार किया गया। विजीलैंस ब्यूरो की टीम ने उसके कब्ज़े में से दो मोबाइल फ़ोन और केस से सम्बन्धित कुछ ज़रूरी दस्तावेज़ भी बरामद किये हैं। ज़िक्रयोग्य है कि जाँच के दौरान यह बात सामने आई है कि उक्त मुलजिमों ने जून 2023 में हरियाणा राज्य के गाँव पेहोवा के एक परिवार के घर अपने आप को सी. बी. आई. अधिकारी बता कर छापेमारी की और 52 लाख रुपए की रकम निगल ली थी।


ਫਰਜ਼ੀ ਵਿਜੀਲੈਂਸ ਅਧਿਕਾਰੀ ਬਣਕੇ 25 ਲੱਖ ਰੁਪਏ ਲੈਣ ਸਬੰਧੀ ਕੇਸ ’ਚ ਲੋੜੀਂਦੀ ਮੁਲਜ਼ਮ ਪੂਜਾ ਰਾਣੀ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫਤਾਰ

ਹੁਣ ਤੱਕ ਪੰਜ ਮੁਲਜ਼ਮ ਗ੍ਰਿਫ਼ਤਾਰ, ਇੱਕ ਮੁਲਜ਼ਮ ਗ੍ਰਿਫ਼ਤ ਤੋਂ ਬਾਹਰ

ਚੰਡੀਗੜ੍ਹ

ਪੰਜਾਬ ਵਿਜੀਲੈਂਸ ਬਿਊਰੋ ਨੇ ਮੁਲਜ਼ਮ ਹਰਦੀਪ ਸਿੰਘ ਦੀ ਪਤਨੀ ਪੂਜਾ ਰਾਣੀ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਕਿ ਪੰਜ ਹੋਰ ਮੁਲਜ਼ਮਾਂ ਸਮੇਤ ਖੁਦ ਨੂੰ ਵਿਜੀਲੈਂਸ ਅਤੇ ਸੀ.ਬੀ.ਆਈ. ਅਧਿਕਾਰੀ ਦੱਸ ਕੇ ਵੱਖ-ਵੱਖ ਵਿਅਕਤੀਆਂ ਤੋਂ ਪੈਸੇ ਵਸੂਲਦੀ ਸੀ। ਉਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਮੁਕੱਦਮੇ ਦੀ ਹੋਰ ਪੁੱਛਗਿੱਛ ਲਈ ਵਿਜੀਲੈਂਸ ਬਿਉਰੋ ਵੱਲੋਂ ਦੋ ਦਿਨ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਪੂਜਾ ਰਾਣੀ ਦੇ ਚਾਰ ਸਾਥੀਆਂ ਨੂੰ ਪਹਿਲਾਂ ਹੀ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਜਿੰਨ੍ਹਾਂ ਨੇ ਖੁਦ ਨੂੰ ਚੰਡੀਗੜ੍ਹ ਦਫ਼ਤਰ ਦੇ ਵਿਜੀਲੈਂਸ ਅਧਿਕਾਰੀ ਦੱਸਕੇ ਇੱਕ ਕਿਸਾਨ ਨੂੰ ਝੂਠੇ ਕੇਸ ਵਿੱਚ ਫਸਾਉਣ ਦੀ ਧਮਕੀ ਦੇ ਕੇ ਉਸ ਕੋਲੋਂ 25 ਲੱਖ ਰੁਪਏ ਦੇ ਦੋ ਚੈੱਕ ਲਏ ਸਨ। ਇਸ ਕੇਸ ਵਿੱਚ ਮੁਲਜ਼ਮ ਮਨਜੀਤ ਸਿੰਘ ਤੇ ਪਰਮਜੀਤ ਸਿੰਘ ਵਾਸੀ ਪਿੰਡ ਮੇਹਲੋਂ, ਤਹਿਸੀਲ ਸਮਰਾਲਾ, ਪਰਮਿੰਦਰ ਸਿੰਘ ਵਾਸੀ ਅਕਾਸ਼ ਕਲੋਨੀ, ਹੁਸ਼ਿਆਰਪੁਰ ਅਤੇ ਪਿੰਦਰ ਸੋਢੀ ਵਾਸੀ ਚੱਬੇਵਾਲ ਜ਼ਿਲ੍ਹਾ ਹੁਸ਼ਿਆਰਪੁਰ ਨਿਆਂਇਕ ਹਿਰਾਸਤ ਵਿੱਚ ਹਨ ਅਤੇ ਇੱਕ ਹੋਰ ਦੋਸ਼ੀ ਹਰਦੀਪ ਸਿੰਘ ਵਾਸੀ ਪਿੰਡ ਖਮਾਣੋਂ , ਜ਼ਿਲ੍ਹਾ ਫਤਿਹਗੜ੍ਹ ਸਾਹਿਬ ਹਾਲੇ ਫ਼ਰਾਰ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਇਹ ਮਾਮਲਾ ਸ਼ਿਕਾਇਤਕਰਤਾ ਪਲਵਿੰਦਰ ਸਿੰਘ ਵਾਸੀ ਪਿੰਡ ਭੈਣੀ ਸਾਲੂ, ਥਾਣਾ ਕੂੰਮ ਕਲਾਂ, ਜ਼ਿਲ੍ਹਾ ਲੁਧਿਆਣਾ ਵੱਲੋਂ ਦਰਜ ਕਰਵਾਇਆ ਗਿਆ ਹੈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਨੇ ਆਪਣੀ ਜੱਦੀ ਜ਼ਮੀਨ ਵਿੱਚੋਂ 18 ਏਕੜ ਜ਼ਮੀਨ ਵੇਚ ਦਿੱਤੀ ਸੀ। ਇਸ ਤੋਂ ਬਾਅਦ ਉਸ ਨੂੰ ਪੰਚਾਇਤੀ ਜ਼ਮੀਨ ਦੀ ਵਿਕਰੀ ਸਬੰਧੀ ਨੋਟਿਸ ਮਿਲਿਆ, ਜਿਸ ਤੋਂ ਬਾਅਦ 12 ਅਗਸਤ 2023 ਨੂੰ ਤਿੰਨ ਅਣਪਛਾਤੇ ਵਿਅਕਤੀ ਉਸ ਦੇ ਘਰ ਆਏ ਅਤੇ ਆਪਣੇ ਆਪ ਨੂੰ ਸੈਕਟਰ-17 ਚੰਡੀਗੜ੍ਹ ਵਿਖੇ ਵਿਜੀਲੈਂਸ ਵਿਭਾਗ ਦਾ ਅਧਿਕਾਰੀ ਦੱਸਿਆ।

ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਪੰਚਾਇਤੀ ਜ਼ਮੀਨ ਵੇਚਣ ਦੇ ਮਾਮਲਾ ਰਫ਼ਾ-ਦਫ਼ਾ ਕਰਨ ਲਈ, ਉਨ੍ਹਾਂ ਨੇ ਚੰਡੀਗੜ੍ਹ ਦਫ਼ਤਰ ਵਿਖੇ ਜਾਂਚ ਪੈਂਡਿੰਗ ਹੋਣ ਦਾ ਹਵਾਲਾ ਦਿੰਦਿਆਂ ਉਸ ਤੋਂ 50 ਲੱਖ ਰੁਪਏ ਦੀ ਮੰਗ ਕੀਤੀ ਅਤੇ ਧਮਕਾਇਆ ਕਿ ਪੈਸੇ ਨਾ ਦੇਣ ਦੀ ਸੂਰਤ ਵਿੱਚ ਸ਼ਿਕਾਇਤਕਰਤਾ ਵਿਰੁੱਧ ਧੋਖਾਧੜੀ ਦਾ ਕੇਸ ਦਰਜ ਕੀਤਾ ਜਾਵੇਗਾ। ਕਾਨੂੰਨੀ ਖੱਜਲ-ਖੁਆਰੀ ਤੋਂ ਡਰਦਿਆਂ ਸ਼ਿਕਾਇਤਕਰਤਾ 25 ਲੱਖ ਰੁਪਏ ਦੇਣ ਲਈ ਰਾਜ਼ੀ ਹੋ ਗਿਆ ਅਤੇ ਮੁਲਜ਼ਮਾਂ ਨੇ ਉਸ ਤੋਂ 15 ਲੱਖ ਅਤੇ 10 ਲੱਖ ਰੁਪਏ ਦੇ ਦੋ ਚੈੱਕ ਇਹ ਕਹਿ ਕੇ ਲੈ ਲਏ ਕਿ ਜਦੋਂ 25 ਲੱਖ ਰੁਪਏ ਨਕਦ ਮਿਲਣ ਜਾਣਗੇ ਤਾਂ ਇਹ ਚੈੱਕ ਸ਼ਿਕਾਇਤਕਰਤਾ ਨੂੰ ਵਾਪਸ ਕਰ ਦਿੱਤੇ ਜਾਣਗੇ।

ਉਸਨੇ ਅੱਗੇ ਦੱਸਿਆ ਕਿ ਉਸ ਮੌਕੇ ਇੱਕ ਮੁਲਜ਼ਮ ਉਸ ਕੋਲ਼ੋਂ 27,000 ਰੁਪਏ ਅਤੇ ਉਸਦਾ ਫੋਨ ਨੰਬਰ ਲੈ ਗਿਆ।ਬੁਲਾਰੇ ਨੇ ਦੱਸਿਆ ਕਿ ਇਸ ਤੋਂ ਬਾਅਦ ਸ਼ਿਕਾਇਤਕਰਤਾ ਨੂੰ ਉਸਦੇ ਵਟਸਐਪ ’ਤੇ ਧਮਕੀ ਭਰੀ ਕਾਲ ਆਈ ਸੀ ਕਿ ਜੇਕਰ ਉਹ ਕੀਤੇ ਵਾਅਦੇ ਮੁਤਾਬਕ 25 ਲੱਖ ਰੁਪਏ ਨਕਦ ਦੇਣ ਵਿੱਚ ਅਸਫਲ ਰਹਿੰਦਾ ਹੈ ਤਾਂ ਉਸਦੇ ਖਿਲਾਫ ਅਪਰਾਧਿਕ ਮਾਮਲਾ ਦਰਜ ਕੀਤਾ ਜਾਵੇਗਾ। ਇਸ ਸਬੰਧੀ ਐਫਆਈਆਰ ਨੰਬਰ 20 ਮਿਤੀ 28.8.2023 ਨੂੰ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7, 7-ਏ ਅਤੇ ਆਈਪੀਸੀ ਦੀ 384, 120-ਬੀ ਤਹਿਤ ਵਿਜੀਲੈਂਸ ਬਿਊਰੋ, ਲੁਧਿਆਣਾ ਰੇਂਜ ਵਿਖੇ ਦਰਜ ਕੀਤੀ ਗਈ ਸੀ।

ਬੁਲਾਰੇ ਨੇ ਅੱਗੇ ਦੱਸਿਆ ਕਿ ਮੁੱਖ ਮੁਲਜ਼ਮ ਪਿੰਦਰ ਸੋਢੀ ਨੇ ਇਸ ਕੇਸ ਦੀ ਤਫਤੀਸ਼ ਦੌਰਾਨ ਸ਼ਿਕਾਇਤਕਰਤਾ ਸਮੇਤ ਹੋਰਨਾਂ ਵਿਅਕਤੀਆਂ ਨਾਲ ਵੀ ਧੋਖਾਧੜੀ ਕਰਨ ਲਈ ਅਪਣਾਈ ਗਏ ਢੰਗ-ਤਰੀਕਿਆਂ ਬਾਰੇ ਵੀ ਕਈ ਅਹਿਮ ਖੁਲਾਸੇ ਕੀਤੇ ਹਨ ਅਤੇ ਉਕਤ ਮੁਲਜ਼ਮ ਪੂਜਾ ਰਾਣੀ ਦੀ ਸ਼ਮੂਲੀਅਤ ਬਾਰੇ ਵੀ ਦੱਸਿਆ ਹੈ। ਉਪਰੰਤ ਉਸ ਨੂੰ ਵੀ ਇੱਕ ਮੁਲਜ਼ਮ ਦੇ ਰੂਪ ਵਿੱਚ ਇਸ ਕੇਸ ਵਿੱਚ ਨਾਮਜ਼ਦ ਕੀਤਾ ਗਿਆ ਹੈ। ਇਸ ਕੇਸ ਦੇ ਸਬੰਧੀ ਪੂਜਾ ਰਾਣੀ ਆਪਣੇ ਪਤੀ ਹਰਦੀਪ ਸਿੰਘ ਨਾਲ ਨਾਲ ਦਿੱਲੀ ਰਹਿ ਰਹੀ ਸੀ ਜੋ ਕਿ ਇਸ ਵੇਲੇ ਫਰਾਰ ਹੈ।

ਬੁਲਾਰੇ ਨੇ ਦੱਸਿਆ ਕਿ ਕਾਫ਼ੀ ਮੁਸ਼ੱਕਤ ਤੋਂ ਬਾਅਦ ਮੁਲਜ਼ਮ ਪੂਜਾ ਰਾਣੀ ਨੂੰ ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ਾ ਨੇੜੇ ਟੈਕਸੀ ਰਾਹੀਂ ਲੰਘਦਿਆਂ  ਗ੍ਰਿਫਤਾਰ ਕੀਤਾ ਗਿਆ। ਵਿਜੀਲੈਂਸ ਬਿਊਰੋ ਦੀ ਟੀਮ ਨੇ ਉਸ ਦੇ ਕਬਜ਼ੇ ਵਿੱਚੋਂ ਦੋ ਮੋਬਾਈਲ ਫੋਨ ਅਤੇ ਕੇਸ ਨਾਲ ਸਬੰਧਤ ਕੁਝ ਜ਼ਰੂਰੀ ਦਸਤਾਵੇਜ਼ ਵੀ ਬਰਾਮਦ ਕੀਤੇ ਹਨ। ਜ਼ਿਕਰਯੋਗ ਹੈ ਕਿ ਤਫ਼ਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਉਕਤ ਮੁਲਜ਼ਮਾਂ ਨੇ ਜੂਨ 2023 ਵਿੱਚ ਹਰਿਆਣਾ ਰਾਜ ਦੇ ਪਿੰਡ ਪਿਹੋਵਾ ਦੇ ਇੱਕ ਪਰਿਵਾਰ ਦੇ ਘਰ ਆਪਣੇ ਆਪ ਨੂੰ ਸੀ.ਬੀ.ਆਈ. ਅਧਿਕਾਰੀ ਦੱਸ ਕੇ ਛਾਪੇਮਾਰੀ ਕੀਤੀ ਅਤੇ 52 ਲੱਖ ਰੁਪਏ ਦੀ ਰਕਮ ਹੜੱਪ ਲਈ ਸੀ।

 

Tags: Vigilance Bureau , Crime News Punjab , Punjab Police , Police , Crime News , State Vigilance Bureau

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD