Saturday, 27 April 2024

 

 

LATEST NEWS Preneet Kaur and Dr. Balbir Singh trying to usurp land of farmers illegally without paying even a single penny to them: N. K Sharma Jammu PC records 71.91% voter turnout in second Phase of Lok Sabha Elections Scrutiny of nomination papers completed for 02-Srinagar PC Celebration of Democracy: Border villages come alive with enthusiastic voters DC Bandipora Shakeel ul Rehman chairs Road Safety meeting DC Ramban Baseer-Ul-Haq Chaudhary visits land sinking site in village Parnote to assess damage DLSA conducts OSC Bemina, DHEW Mission Shakti Srinagar DEO Ganderbal Shyambir inspects arrangements at DCRC, visits several polling stations of Ganderbal AC Nomination filing process commences for Baramulla PC ECI establishes 109 special polling stations in Jammu PC Mann campaigned for AAP candidate in Khadoor Sahib, addressed a huge public rally in Patti Chief Minister Bhagwant Mann campaigns for AAP candidate Pawan Kumar Tinu in Jalandhar, huge turnout testifies Tinu's big win CM Bhagwant Mann pays obeisance at the religious places of holy city Amritsar Atal Dulloo for promotion of heritage tourism across JK Micro Observers imparted Training at Poonch DC Bandipora Shakeel ul Rehman visits S. K Stadium Ensure rideable surface of city roads within 2 days: Div Com to SSCL & PWD DEO Kupwara inspects Polling Stations at Langate DEO Bandipora visits polling stations in Block Aloosa of 15-Bandipora AC Election teams reach all 365 Polling Stations across Samba 138 polling teams deployed in Sunderbani-Kalakote AC ahead of polling for 5-Jammu PC

 

Mann Government on spree to promote Punjab's cultural heritage and tourism: Chetan Singh Jouramajra

Attends silver jubilee cultural program as Chief Guest, asserts that state government is committed to the welfare of employees

Chetan Singh Jauramajra, Chetan Singh Jormajra, Chetan Singh Jouramajra, AAP, Aam Aadmi Party, Aam Aadmi Party Punjab, AAP Punjab, Government of Punjab, Punjab Government
Listen to this article

Web Admin

Web Admin

5 Dariya News

Chandigarh , 28 Feb 2024

Punjab Information and Public Relations Minister S. Chetan Singh Jouramajra, on Wednesday, said that Chief Minister S. Bhagwant Singh Mann-led government is actively promoting the state's cultural heritage and tourism to position Punjab on the global tourism map.

While attending the silver jubilee cultural program 'Bol Punjab De-2024', organised by the Punjab Secretariat Cultural Society in collaboration with North Zone Cultural Center Patiala here at Tagore Theatre, the Chief Guest S. Chetan Singh Jouramajra emphasized that Chief Minister S. Bhagwant Singh Mann's vision of transforming Punjab into 'Rangla Punjab' is comprises of well-being and prosperity of all sections of the community, particularly government employees, who play a pivotal role in realizing the CM's vision. 

He reiterated, Mann government is committed to the welfare of employees, highlighting that the recruitment of over 40,000 youngsters in various government positions has been done to strengthen the departments.

Commending the management team for organizing such an impressive celebration, the Cabinet Minister acknowledged that while the government is promoting Punjab's rich cultural heritage, it wouldn't be possible without the support of the state's people.

The Cabinet Minister also released a souvenir of the Punjab Civil Secretariat Cultural Society during the event. Additional Chief Secretary Mr. KAP Sinha, Director Horticulture Mrs. Shailender Kaur were the special guests of the event.

During the silver jubilee event 'Bol Punjab De-2024', film actress, singer and model Nisha Bano presented her performances and enthralled the audience. Folk dance 'Malwai Giddha' was performed by the employees of Punjab Civil Secretariat. Davinder Singh Jugni, Kulwant Singh, Bhupinder Singh Jhajj, Kamal Sharma, Narvinder Singh, Jagjit Singh, Davinder Singh, Gaurav, Sikandar Singh, Balwant Singh Bhangu, Charanjit Singh, Lakhwinder Singh Lakhi, Dholi Jagtar Singh and others have thrilled the audience with their steps of the Malwai Gidha. Similarly, Folk dance 'Luddi' was presented by Uma Rani, Kulwinder Kaur, Mandeep Kaur, Mary, Narinder Kaur, Kanchan, Gagan, Jasveer Kaur, Harpreet Kaur, Kulveer Kaur and Dholi Surmukh Singh.

A comedy short play "Main Sach Boldi" written and directed by Rupinder Pal Rupi and Mr. Raman Mittal was also portrayed, featuring humorous performances by Rupinder Pal Rupi, Davinder Singh Jugni, Sukhchain Singh Khaira, Gurinder Singh, Kamal Sharma, Sandeep Kamboj, Surita Sharma, Sukhjit Kaur Ginni and Sarabjit Singh.

Surita Sharma and Navi Sharma presented Punjabi Melody Dance, while folk dance 'Jindua' was presented by Sukhjit Kaur, Hardeep Kaur, Amandeep Kaur, Jaswinder Kaur, Ravneet Kaur, Gagan, Sarabjit Singh, Dharminder Singh, Deepinder Singh Saini, Tushar Sethi, Karan and Gagan.

Religious song 'Ibaadat' was presented by Singer Deep Saaz and a semi-classical melody was performed by Tushar Sethi and Disha. Raman Mittal and Suneha conducted the stage.

ਮਾਨ ਸਰਕਾਰ ਪੰਜਾਬ ਦੇ ਅਮੀਰ ਸੱਭਿਆਚਾਰਕ ਵਿਰਸੇ ਅਤੇ ਸੈਰ-ਸਪਾਟੇ ਨੂੰ ਪ੍ਰਫੁੱਲਤ ਕਰਨ ਲਈ ਯਤਨਸ਼ੀਲ: ਚੇਤਨ ਸਿੰਘ ਜੌੜਾਮਾਜਰਾ

ਪੰਜਾਬ ਸਿਵਲ ਸਕੱਤਰੇਤ ਮੁਲਾਜ਼ਮਾਂ ਵੱਲੋਂ ਕਰਵਾਏ ਸਿਲਵਰ ਜੁਬਲੀ ਸੱਭਿਆਚਾਰਕ ਪ੍ਰੋਗਰਾਮ 'ਚ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ

ਚੰਡੀਗੜ੍ਹ

ਪੰਜਾਬ ਦੇ ਸੂਚਨਾ ਅਤੇ ਲੋਕ ਸੰਪਰਕ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਨੇ ਅੱਜ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਪੰਜਾਬ ਨੂੰ ਸੈਰ-ਸਪਾਟੇ ਦੇ ਖੇਤਰ ਵਿੱਚ ਦੁਨੀਆ ਦੇ ਨਕਸ਼ੇ 'ਤੇ ਲਿਆਉਣ ਦੇ ਮਕਸਦ ਨਾਲ ਸੂਬੇ ਦੀ ਅਮੀਰ ਸੱਭਿਆਚਾਰਕ ਵਿਰਾਸਤ ਅਤੇ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਸਰਗਰਮੀ ਨਾਲ ਯਤਨਸ਼ੀਲ ਹੈ।

ਪੰਜਾਬ ਸਕੱਤਰੇਤ ਕਲਚਰਲ ਸੁਸਾਇਟੀ ਵੱਲੋਂ ਨਾਰਥ ਜ਼ੋਨ ਕਲਚਰਲ ਸੈਂਟਰ, ਪਟਿਆਲਾ ਦੇ ਸਹਿਯੋਗ ਨਾਲ ਟੈਗੋਰ ਥੀਏਟਰ ਵਿਖੇ ਕਰਵਾਏ ਗਏ ਸਿਲਵਰ ਜੁਬਲੀ ਸੱਭਿਆਚਾਰਕ ਪ੍ਰੋਗਰਾਮ ‘ਬੋਲ ਪੰਜਾਬ ਦੇ-2024’ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਸ. ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਨੂੰ 'ਰੰਗਲਾ ਪੰਜਾਬ' ਬਣਾਉਣ ਦੇ ਸੰਕਲਪ ਵਿੱਚ ਸਮਾਜ ਦੇ ਸਾਰੇ ਵਰਗਾਂ ਖ਼ਾਸ ਤੌਰ 'ਤੇ ਸਰਕਾਰੀ ਮੁਲਾਜ਼ਮਾਂ ਦੀ ਭਲਾਈ ਤੇ ਖ਼ੁਸ਼ਹਾਲੀ ਸ਼ਾਮਲ ਹੈ, ਜੋ ਮੁੱਖ ਮੰਤਰੀ ਦੇ ਸੁਪਨੇ ਨੂੰ ਸਾਕਾਰ ਕਰਨ ਵਿੱਚ ਅਹਿਮ ਭੂਮਿਕਾ ਨਿਭਾਅ ਰਹੇ ਹਨ।

ਉਨ੍ਹਾਂ ਦੁਹਰਾਇਆ ਕਿ ਮਾਨ ਸਰਕਾਰ ਮੁਲਾਜ਼ਮਾਂ ਦੀ ਭਲਾਈ ਲਈ ਵਚਨਬੱਧ ਹੈ ਅਤੇ ਸਮੂਹ ਵਿਭਾਗਾਂ ਨੂੰ ਹੋਰ ਮਜ਼ਬੂਤ ਕਰਨ ਲਈ ਵੱਖ-ਵੱਖ ਸਰਕਾਰੀ ਅਹੁਦਿਆਂ 'ਤੇ 40,000 ਤੋਂ ਵੱਧ ਨੌਜਵਾਨਾਂ ਦੀ ਭਰਤੀ ਕੀਤੀ ਗਈ ਹੈ ਅਤੇ ਇਹ ਸਿਲਸਿਲਾ ਨਿਰੰਤਰ ਜਾਰੀ ਹੈ। ਪ੍ਰਭਾਵਸ਼ਾਲੀ ਸਮਾਰੋਹ ਕਰਵਾਉਣ ਲਈ ਪ੍ਰਬੰਧਕੀ ਟੀਮ ਦੀ ਸ਼ਲਾਘਾ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਪੰਜਾਬ ਦੇ ਅਮੀਰ ਵਿਰਸੇ ਨੂੰ ਪ੍ਰਫੁੱਲਤ ਕਰਨ ਦਾ ਕਾਰਜ ਸੂਬੇ ਦੇ ਲੋਕਾਂ ਦੇ ਸਹਿਯੋਗ ਤੋਂ ਬਿਨਾਂ ਸੰਭਵ ਨਹੀਂ।

ਸਮਾਗਮ ਦੌਰਾਨ ਕੈਬਨਿਟ ਮੰਤਰੀ ਨੇ ਪੰਜਾਬ ਸਿਵਲ ਸਕੱਤਰੇਤ ਕਲਚਰਲ ਸੁਸਾਇਟੀ ਦਾ ਸੋਵੀਨਾਰ ਵੀ ਜਾਰੀ ਕੀਤਾ। ਵਧੀਕ ਮੁੱਖ ਸਕੱਤਰ ਸ੍ਰੀ ਕੇ.ਏ.ਪੀ. ਸਿਨਹਾ, ਡਾਇਰੈਕਟਰ ਬਾਗ਼ਬਾਨੀ ਸ੍ਰੀਮਤੀ ਸ਼ੈਲੇਂਦਰ ਕੌਰ ਨੇ ਸਮਾਗਮ ਵਿੱਚ ਬਤੌਰ ਵਿਸ਼ੇਸ਼ ਮਹਿਮਾਨ ਸ਼ਿਰਕਤ ਕੀਤੀ। ਸਿਲਵਰ ਜੁਬਲੀ ਸਮਾਗਮ 'ਬੋਲ ਪੰਜਾਬ ਦੇ-2024' ਦੌਰਾਨ ਫ਼ਿਲਮ ਅਦਾਕਾਰਾ, ਗਾਇਕਾ ਅਤੇ ਮਾਡਲ ਨਿਸ਼ਾ ਬਾਨੋ ਨੇ ਆਪਣੀ ਪੇਸ਼ਕਾਰੀ ਕਰਕੇ ਦਰਸ਼ਕਾਂ ਦਾ ਮਨ ਮੋਹਿਆ। ਪੰਜਾਬ ਸਕੱਤਰੇਤ ਦੇ ਮੁਲਾਜ਼ਮਾਂ ਵੱਲੋਂ ਲੋਕ ਨਾਚ ‘ਮਲਵਈ ਗਿੱਧਾ’ ਪੇਸ਼ ਕੀਤਾ ਗਿਆ। 

ਦਵਿੰਦਰ ਸਿੰਘ ਜੁਗਨੀ, ਕੁਲਵੰਤ ਸਿੰਘ, ਭੁਪਿੰਦਰ ਸਿੰਘ ਝੱਜ, ਕਮਲ ਸ਼ਰਮਾ, ਨਰਵਿੰਦਰ ਸਿੰਘ, ਜਗਜੀਤ ਸਿੰਘ, ਦਵਿੰਦਰ ਸਿੰਘ, ਗੌਰਵ, ਸਿਕੰਦਰ ਸਿੰਘ, ਬਲਵੰਤ ਸਿੰਘ ਭੰਗੂ, ਚਰਨਜੀਤ ਸਿੰਘ, ਲਖਵਿੰਦਰ ਸਿੰਘ ਲੱਖੀ, ਢੋਲੀ ਜਗਤਾਰ ਸਿੰਘ ਤੇ ਹੋਰਨਾਂ ਨੇ ਮਲਵਈ ਗਿੱਧੇ ਦੀਆਂ ਧਮਾਲਾਂ ਨਾਲ ਸਰੋਤਿਆਂ ਨੂੰ ਕੀਲਿਆ। ਇਸੇ ਤਰ੍ਹਾਂ ਉਮਾ ਰਾਣੀ, ਕੁਲਵਿੰਦਰ ਕੌਰ, ਮਨਦੀਪ ਕੌਰ, ਮੈਰੀ, ਨਰਿੰਦਰ ਕੌਰ, ਕੰਚਨ, ਗਗਨ, ਜਸਵੀਰ ਕੌਰ, ਹਰਪ੍ਰੀਤ ਕੌਰ, ਕੁਲਵੀਰ ਕੌਰ ਅਤੇ ਢੋਲੀ ਸੁਰਮੁੱਖ ਸਿੰਘ ਵੱਲੋਂ ਲੋਕ ਨਾਚ ‘ਲੁੱਡੀ’ ਪੇਸ਼ ਕੀਤਾ ਗਿਆ।

ਇਸ ਦੌਰਾਨ ਰੁਪਿੰਦਰ ਪਾਲ ਰੂਪੀ ਅਤੇ ਰਮਨ ਮਿੱਤਲ ਵੱਲੋਂ ਲਿਖਿਆ ਅਤੇ ਨਿਰਦੇਸ਼ਿਤ ਕੀਤਾ ਹਾਸਰਸ ਲਘੂ ਨਾਟਕ "ਮੈੰ ਸੱਚ ਬੋਲਦੀ" ਪੇਸ਼ ਕੀਤਾ ਗਿਆ ਜਿਸ ਵਿੱਚ ਰੁਪਿੰਦਰ ਪਾਲ ਰੂਪੀ, ਦਵਿੰਦਰ ਸਿੰਘ ਜੁਗਨੀ, ਸੁਖਚੈਨ ਸਿੰਘ ਖਹਿਰਾ, ਗੁਰਿੰਦਰ ਸਿੰਘ, ਕਮਲ ਸ਼ਰਮਾ, ਸੰਦੀਪ ਕੰਬੋਜ, ਸੁਰੀਤਾ ਸ਼ਰਮਾ, ਸੁਖਜੀਤ ਕੌਰ ਗਿੰਨੀ ਅਤੇ ਸਰਬਜੀਤ ਸਿੰਘ ਵੱਲੋਂ ਹਾਸਰਸ ਪੇਸ਼ਕਾਰੀ ਦਿੱਤੀ ਗਈ।

ਸਮਾਗਮ ਦੌਰਾਨ ਸੁਰੀਤਾ ਸ਼ਰਮਾ ਅਤੇ ਨਵੀ ਸ਼ਰਮਾ ਨੇ ਪੰਜਾਬੀ ਮੈਲੋਡੀ ਡਾਂਸ ਪੇਸ਼ ਕੀਤਾ ਜਦਕਿ ਸੁਖਜੀਤ ਕੌਰ, ਹਰਦੀਪ ਕੌਰ, ਅਮਨਦੀਪ ਕੌਰ, ਜਸਵਿੰਦਰ ਕੌਰ, ਰਵਨੀਤ ਕੌਰ, ਗਗਨ, ਸਰਬਜੀਤ ਸਿੰਘ, ਧਰਮਿੰਦਰ ਸਿੰਘ, ਦੀਪਇੰਦਰ ਸਿੰਘ ਸੈਣੀ, ਤੁਸ਼ਾਰ ਸੇਠੀ, ਕਰਨ ਅਤੇ ਗਗਨ ਨੇ ਲੋਕ ਨਾਚ ‘ਜਿੰਦੂਆ’ ਕਰਕੇ ਦਰਸ਼ਕਾਂ ਨੂੰ ਨੱਚਣ ਲਾਇਆ। ਗਾਇਕ ਦੀਪ ਸਾਜ਼ ਨੇ ਧਾਰਮਿਕ ਗੀਤ 'ਇਬਾਦਤ' ਪੇਸ਼ ਕੀਤਾ। ਇਸ ਤੋਂ ਇਲਾਵਾ ਤੁਸ਼ਾਰ ਸੇਠੀ ਅਤੇ ਦਿਸ਼ਾ ਵੱਲੋਂ ਸੈਮੀ-ਕਲਾਸੀਕਲ ਮੈਲੋਡੀ ਪੇਸ਼ ਕੀਤੀ ਗਈ। ਮੰਚ ਸੰਚਾਲਨ ਰਮਨ ਮਿੱਤਲ ਅਤੇ ਸੁਨੇਹਾ ਵੱਲੋਂ ਨਿਭਾਇਆ ਗਿਆ।

मान सरकार पंजाब की समृद्ध सांस्कृतिक विरासत और पर्यटन को प्रफुल्लित करने के लिए यत्नशील: चेतन सिंह जौड़ामाजरा

पंजाब सिविल सचिवालय में कर्मचारियों द्वारा करवाए गए सिल्वर जुबली सांस्कृतिक प्रोग्राम में मुख्य मेहमान के तौर पर की शिरकत

चंडीगढ़

पंजाब के सूचना एवं लोक संपर्क मंत्री स. चेतन सिंह जौड़ामाजरा ने आज कहा कि मुख्यमंत्री स. भगवंत सिंह मान के नेतृत्व वाली सरकार पंजाब को पर्यटन के क्षेत्र में दुनिया के नक्शे पर लाने के मकसद से राज्य की समृद्ध सांस्कृतिक विरासत और पर्यटन को प्रोत्साहित करने के लिए सक्रियता से यत्नशील है।

पंजाब सचिवालय कल्चरल सोसायटी द्वारा नॉर्थ ज़ोन कल्चरल सैंटर, पटियाला के सहयोग के साथ टैगोर थियेटर में करवाए गए सिल्वर जुबली सांस्कृतिक प्रोग्राम ‘बोल पंजाब दे-2024’ में मुख्य मेहमान के तौर पर शिरकत करते हुए स. चेतन सिंह जौड़ामाजरा ने कहा कि मुख्यमंत्री स. भगवंत सिंह मान द्वारा पंजाब को ‘रंगला पंजाब’ बनाने के संकल्प में समाज के सभी वर्गों ख़ास तौर पर सरकारी कर्मचारियों की भलाई और खुशहाली शामिल है, जो मुख्यमंत्री के सपने को साकार करने में अहम भूमिका निभा रहे हैं।

उन्होंने दोहराया कि मान सरकार कर्मचारियों की भलाई के लिए वचनबद्ध है और समूह विभागों को और अधिक मज़बूत करने के लिए विभिन्न सरकारी पदों पर 40,000 से अधिक नौजवानों की भर्ती की गई है और यह सिलसिला निरंतर जारी है। प्रभावशाली समारोह करवाने के लिए प्रबंधकीय टीम की सराहना करते हुए कैबिनेट मंत्री ने कहा कि राज्य सरकार द्वारा पंजाब की समृद्ध विरासत को प्रफुल्लित करने का कार्य राज्य के लोगों के सहयोग के बिना संभव नहीं।

कार्यक्रम के दौरान कैबिनेट मंत्री ने पंजाब सिविल सचिवालय कल्चरल सोसायटी की स्मारिका भी जारी की। एडीशनल मुख्य सचिव श्री के.ए.पी. सिन्हा, डायरैक्टर बाग़बानी श्रीमती शैलेन्द्र कौर विशेष अतिथि के रूप में कार्यक्रम में शामिल हुए। सिल्वर जुबली समागम ‘बोल पंजाब दे-2024’ के दौरान फि़ल्म अदाकारा, गायिका और मॉडल निशा बानो ने अपनी पेशकारी से दर्शकों का मन मोह लिया। पंजाब सचिवालय के कर्मचारियों द्वारा लोक नाच ‘मलवयी गिद्दा’ पेश किया गया। 

दविन्दर सिंह जुगनी, कुलवंत सिंह, भुपिन्दर सिंह झज्ज, कमल शर्मा, नरविन्दर सिंह, जगजीत सिंह, दविन्दर सिंह, गौरव, सिकन्दर सिंह, बलवंत सिंह भंगू, चरनजीत सिंह, लखविन्दर सिंह लक्खी, ढोली जगतार सिंह और अन्यों ने मलवयी गिद्दे की धमाल से श्रोताओं का मन मोह लिया। इसी तरह उमा रानी, कुलविन्दर कौर, मनदीप कौर, मैरी, नरिन्दर कौर, कंचन, गगन, जसवीर कौर, हरप्रीत कौर, कुलवीर कौर और ढोली सुरमुख सिंह द्वारा लोक नाच ‘लुढ्ढी’ पेश किया गया।  

इस दौरान रुपिन्दर पाल रूपी और रमन मित्तल द्वारा लिखा और निर्देशित किया हास्यरस लघु नाटक "मैं सच्च बोलदी" पेश किया गया, जिसमें रुपिन्दर पाल रूपी, दविन्दर सिंह जुगनी, सुखचैन सिंह खैहरा, गुरिन्दर सिंह, कमल शर्मा, सन्दीप कम्बोज, सुरीता शर्मा, सुखजीत कौर गिन्नी और सरबजीत सिंह द्वारा हास्यरस प्रस्तुति दी गई।  

समागम के दौरान सुरीता शर्मा और नवी शर्मा ने पंजाबी मैलोडी डांस पेश किया, जबकि सुखजीत कौर, हरदीप कौर, अमनदीप कौर, जसविन्दर कौर, रवनीत कौर, गगन, सरबजीत सिंह, धरमिन्दर सिंह, दीपइन्दर सिंह सैनी, तुषार सेठी, करन और गगन ने लोक नाच ‘जिन्दूआ’ करके दर्शकों को नाचने पर मजबूर कर दिया। गायक दीप साज ने धार्मिक गीत ‘इबादत’ पेश किया। इसके अलावा तुषार सेठी और दिशा द्वारा सैमी-क्लासिकल मैलोडी पेश की गई। मंच संचालन रमन मित्तल और सुनेहा द्वारा निभाया गया।

 

Tags: Chetan Singh Jauramajra , Chetan Singh Jormajra , Chetan Singh Jouramajra , AAP , Aam Aadmi Party , Aam Aadmi Party Punjab , AAP Punjab , Government of Punjab , Punjab Government

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD