Sunday, 21 April 2024

 

 

LATEST NEWS Vision of Modi for the economic development of women through technology is both progressive and empowering: Priya Sethi Chief Minister Bhagwant Maan strongly rebuked the central government in an election rally at Hoshiarpur Punjab Has To Unite Against The Tyranny Of BJP : Amarinder Singh Raja Warring JKNC hold workers meeting at Samba Chief Secretary T.V.S.N Prasad directs prompt crop damage survey and speedy lifting of grain stocks from Mandis Gurjit Singh Aujla started the election campaign by paying obeisance at Gurudwara Baba Chhajjoji Government is wasting wheat for personal gain Atal Dulloo throws open 2-day multi-speciality medical camp at SDH Jagti School of Liberal & Creative Arts at LPU lifted Championship trophy of 12th Cultural Fest ‘One India-2024’ Health Minister Punjab inaugurates Aryans Pharmacy Conference Department of Applied Sciences, CGC Landran organises workshop Lokayukta presents Annual Report to Governor Shiv Pratap Shukla 118 year old Dharamveer of Palwal district is the oldest voter in the state Take proper permission for vehicles in road shows- DEO Sakshi Sawhney, CP and MC Commissioner Ludhiana DC Sakshi Sawhney, CP and MC Commissioner felicitate toppers of class 10 CM Bhagwant Mann in Fatehgarh Sahib: Regardless how long and dark the night is, the sun of truth always shines, in 2022 the people chose the light of truth Despite Heavy Rainfall and Storm, Bhagwant Mann Remains Committed to Address Gathering in Sri Fatehgarh Sahib Gurjit Singh Aujla arrived to congratulate the Muslim brotherhood on Jumma Namaz Fortis Healthcare Launches 80-bedded Multi-Speciality Tertiary Care Hospital at Nagarbhavi, Bangalore Understanding Fatty Liver Disease: Causes, Complications, and Lifestyle Changes Harnessing the Power of Karting for Productivity and Mental Health

 

Police Action Against Annadata Shows Anti-Democratic Character Of Modi-Led BJP Government: Chetan Singh Jouramajra

Water Resources Minister Strongly Condemns Oppressive Operations Against Farmers

Chetan Singh Jauramajra, Chetan Singh Jormajra, Chetan Singh Jouramajra, AAP, Aam Aadmi Party, Aam Aadmi Party Punjab, AAP Punjab, Government of Punjab, Punjab Government
Listen to this article

5 Dariya News

5 Dariya News

5 Dariya News

Chandigarh , 15 Feb 2024

Taking strong exception of the brutal action against farmers by the Haryana police at Khanauri & Shambhu border, Punjab Water Resources and Soil & Water Conservation Minister S. Chetan Singh Jouramajra said that it has exposed yet again the anti-democratic and dictatorial mindset of BJP Governments, who can stoop so low to oppress the voice of farmers.

The Cabinet Minister said, farmers are the backbone of the country and they deserve respectful treatment from the centre government, while criticising Modi-led Centre government for failing to fulfill its promises made to farmers, contrasting the huge relief of crores of rupees provided to the big industrialists, with the negligence towards the genuine demands of the agrarian community. 

He expressed dismay over the deterioration of the situation, saying that the Modi government's actions reveal a fear of facing the farmers. Releasing photos of injured farmers to the media, the Cabinet Minister strongly condemned the use of teargas and pellet guns against farmers, barricading roads and fortifying the National Capital, stating that it is regrettable to witness the central government escalating tensions without delivering on its assurances to the farmers.

Reiterating the support of Chief Minister S. Bhagwant Singh Mann's government for the farmers, S. Chetan Singh Jouramajra lamented the Modi government of attempting to oppress the farmers after failing to fulfill commitments. "On the directions of Chief Minister S. Bhagwant Singh, we (the Health Minister Dr. Balbir Singh and me) are visiting to the hospital for acquire about the well being of the injured farmers", he added.

Lashing out at the BJP-led Haryana Government, the Cabinet Minister condemned the use of police to deter farmers from their peaceful march, describing it as a disrespectful and undemocratic act. He urged the Union government to address the farmers' concerns immediately, implement promised reforms and prioritize their well-being for the nation's food security and rural prosperity.

"The BJP government has conveniently forgotten its promises to farmers, leaving them grappling with immense challenges. This blatant disregard is unacceptable," asserted S. Chetan Singh Jauramajra, urging the Modi-led Centre government and Khattar-led Haryana government to cease providing step-motherly treatment to farmers and to recognize the vital role of the "Annadata" in the country's progress.

अन्नदाता के विरुद्ध पुलिस कार्यवाही ने मोदी के नेतृत्व वाली भाजपा सरकार का लोकतंत्र विरोधी किरदार नंगा किया: चेतन सिंह जौड़ामाजरा

जल संसाधन मंत्री द्वारा किसानों के विरुद्ध दमनकारी कार्यवाहियों की सख़्त निंदा

चंडीगढ़

खनौरी और शंभू सरहद पर हरियाणा पुलिस द्वारा किसानों पर किए गए अत्याचार का सख़्त नोटिस लेते हुए पंजाब के जल संसाधन और भूमि व जल संरक्षण मंत्री स. चेतन सिंह जौड़ामाजरा ने आज कहा कि इस कारनामे से भाजपा सरकारों की लोकतंत्र विरोधी और तानाशाही मानसिकता का घिनौना चेहरा सामने आ गया है, जो किसानों की आवाज़ को दबाने के लिए इस हद तक गिर गई है।

कैबिनेट मंत्री ने किसानों के साथ किए वायदों को पूरा करने में नाकाम रहने के लिए मोदी के नेतृत्व वाली केंद्र सरकार की सख़्त निंदा की। उन्होंने कहा कि यह सरकार किसान भाईचारे की जायज माँगों को नजरअन्दाज करके, उल्टा बड़े उद्योगपतियों को करोड़ों रुपए की बड़ी राहतें और छूट देने में व्यस्त है। उन्होंने कहा कि किसान देश की रीढ़ की हड्डी हैं और केंद्र सरकार से सम्मानजनक रवैये के हकदार हैं। 

उन्होंने हालात बिगडऩे पर निराशा ज़ाहिर करते हुए कहा कि यह गलत कार्यवाहियाँ मोदी सरकार के किसानों का सामना करने से डर को जग-ज़ाहिर करती हैं। मीडिया को जख़़्मी किसानों की तस्वीरें जारी करते हुए कैबिनेट मंत्री ने किसानों के विरुद्ध आँसू गैस और पैलेट गन्स का प्रयोग, सडक़ों पर बैरीकेड लगाने और राष्ट्रीय राजधानी की किलेबंदी करने की सख़्त आलोचना की। 

उन्होंने कहा कि केंद्र सरकार द्वारा किसानों के साथ किए गए अपने वायदों को पूरा न करना और इस कद्र तनावपूर्ण स्थिति पैदा करना अफसोसजनक है। किसानों के लिए मुख्यमंत्री स. भगवंत सिंह मान की सरकार के समर्थन को दोहराते हुए स. चेतन सिंह जौड़ामाजरा ने कहा कि मोदी सरकार अपने वायदे पूरे करने में असफल होने पर किसानों पर ज़ुल्म कर रही है। 

उन्होंने कहा कि मुख्यमंत्री स. भगवंत सिंह के दिशा-निर्देशों पर वह ख़ुद और स्वास्थ्य मंत्री डॉ. बलबीर सिंह जख़़्मी किसानों का हाल-चाल जानने के लिए अस्पताल का दौरा कर रहे हैं। भाजपा के नेतृत्व वाली हरियाणा सरकार पर बरसते हुए कैबिनेट मंत्री ने किसानों को उनके शांतमयी मार्च से रोकने के लिए पुलिस का प्रयोग करने की निंदा की। 

उन्होंने इसको निरादर भरा और ग़ैर-लोकतांत्रिक कार्यवाही करार देते हुए केंद्र सरकार को किसानों के मुद्दों का तुरंत हल करने और किए गए वायदों के मुताबिक सुधारों को लागू करने और देश की खाद्य सुरक्षा एवं ग्रामीण क्षेत्रों की खुशहाली के लिए किसानों की भलाई को प्राथमिकता देने की अपील की। मोदी के नेतृत्व वाली केंद्र सरकार और खट्टर के नेतृत्व वाली हरियाणा सरकार को किसानों के साथ सौतेली माँ वाला सलूक बंद करने और देश की तरक्की में ‘‘अन्नदाता’’ की अहम भूमिका को पहचानने की अपील करते हुए स. चेतन सिंह जौड़ामाजरा ने कहा कि भाजपा सरकारों ने किसानों के साथ किए गए अपने वायदों को भुला दिया है और उनको बड़ी चुनौतियों से जूझने के लिए छोड़ दिया है, जो स्वीकार नहीं किया जा सकता।

ਅੰਨਦਾਤਾ ਵਿਰੁੱਧ ਪੁਲਿਸ ਕਾਰਵਾਈ ਨੇ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਦਾ ਜਮਹੂਰੀਅਤ ਵਿਰੋਧੀ ਕਿਰਦਾਰ ਨੰਗਾ ਕੀਤਾ: ਚੇਤਨ ਸਿੰਘ ਜੌੜਾਮਾਜਰਾ

ਜਲ ਸਰੋਤ ਮੰਤਰੀ ਵੱਲੋਂ ਕਿਸਾਨਾਂ ਵਿਰੁੱਧ ਦਮਨਕਾਰੀ ਕਾਰਵਾਈਆਂ ਦੀ ਸਖ਼ਤ ਨਿਖੇਧੀ

ਚੰਡੀਗੜ੍ਹ

ਖਨੌਰੀ ਅਤੇ ਸ਼ੰਭੂ ਸਰਹੱਦ 'ਤੇ ਹਰਿਆਣਾ ਪੁਲਿਸ ਵੱਲੋਂ ਕਿਸਾਨਾਂ 'ਤੇ ਕੀਤੇ ਗਏ ਤਸ਼ੱਦਦ ਦਾ ਸਖ਼ਤ ਨੋਟਿਸ ਲੈਂਦਿਆਂ ਪੰਜਾਬ ਦੇ ਜਲ ਸਰੋਤ ਅਤੇ ਭੂਮੀ ਤੇ ਜਲ ਸੰਭਾਲ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਨੇ ਅੱਜ ਕਿਹਾ ਕਿ ਇਸ ਕਾਰੇ ਨਾਲ ਭਾਜਪਾ ਸਰਕਾਰਾਂ ਦੀ ਜਮਹੂਰੀਅਤ ਵਿਰੋਧੀ ਅਤੇ ਤਾਨਾਸ਼ਾਹੀ ਮਾਨਸਿਕਤਾ ਦਾ ਘਿਨੌਣਾ ਚਿਹਰਾ ਸਾਹਮਣੇ ਆ ਗਿਆ ਹੈ, ਜੋ ਕਿਸਾਨਾਂ ਦੀ ਆਵਾਜ਼ ਨੂੰ ਦਬਾਉਣ ਲਈ ਇੰਨੀ ਹੱਦ ਤੱਕ ਡਿੱਗ ਗਈ ਹੈ।

ਕੈਬਨਿਟ ਮੰਤਰੀ ਨੇ ਕਿਸਾਨਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਵਿੱਚ ਨਾਕਾਮ ਰਹਿਣ ਲਈ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀ ਸਖ਼ਤ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਇਹ ਸਰਕਾਰ ਕਿਸਾਨੀ ਭਾਈਚਾਰੇ ਦੀਆਂ ਜਾਇਜ਼ ਮੰਗਾਂ ਨੂੰ ਨਜ਼ਰਅੰਦਾਜ਼ ਕਰਕੇ, ਉਲਟਾ ਵੱਡੇ ਉਦਯੋਗਪਤੀਆਂ ਨੂੰ ਕਰੋੜਾਂ ਰੁਪਏ ਦੀਆਂ ਵੱਡੀਆਂ ਰਾਹਤਾਂ ਅਤੇ ਛੋਟਾਂ ਦੇਣ ਵਿੱਚ ਰੁੱਝੀ ਹੋਈ ਹੈ। ਉਨ੍ਹਾਂ ਕਿਹਾ ਕਿ ਕਿਸਾਨ ਦੇਸ਼ ਦੀ ਰੀੜ੍ਹ ਦੀ ਹੱਡੀ ਹਨ ਅਤੇ ਕੇਂਦਰ ਸਰਕਾਰ ਤੋਂ ਸਨਮਾਨਜਨਕ ਰਵੱਈਏ ਦੇ ਹੱਕਦਾਰ ਹਨ। 

ਉਨ੍ਹਾਂ ਨੇ ਹਾਲਾਤ ਵਿਗੜਨ 'ਤੇ ਨਿਰਾਸ਼ਾ ਜ਼ਾਹਰ ਕਰਦਿਆਂ ਕਿਹਾ ਕਿ ਇਹ ਮਾਰੂ ਕਾਰਵਾਈਆਂ ਮੋਦੀ ਸਰਕਾਰ ਦੇ ਕਿਸਾਨਾਂ ਦਾ ਸਾਹਮਣਾ ਕਰਨ ਤੋਂ ਡਰ ਨੂੰ ਜੱਗ-ਜ਼ਾਹਰ ਕਰਦੀਆਂ ਹਨ। ਮੀਡੀਆ ਨੂੰ ਜ਼ਖ਼ਮੀ ਕਿਸਾਨਾਂ ਦੀਆਂ ਤਸਵੀਰਾਂ ਜਾਰੀ ਕਰਦਿਆਂ ਕੈਬਨਿਟ ਮੰਤਰੀ ਨੇ ਕਿਸਾਨਾਂ ਵਿਰੁੱਧ ਅੱਥਰੂ ਗੈਸ ਅਤੇ ਪੈਲੇਟ ਗੰਨਾਂ ਦੀ ਵਰਤੋਂ, ਸੜਕਾਂ 'ਤੇ ਬੈਰੀਕੇਡ ਲਗਾਉਣ ਅਤੇ ਕੌਮੀ ਰਾਜਧਾਨੀ ਦੀ ਕਿਲ੍ਹਾਬੰਦੀ ਕਰਨ ਦੀ ਸਖ਼ਤ ਆਲੋਚਨਾ ਕੀਤੀ। 

ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨਾਲ ਕੀਤੇ ਆਪਣੇ ਵਾਅਦਿਆਂ ਨੂੰ ਪੂਰਾ ਨਾ ਕਰਨਾ ਅਤੇ ਇਸ ਕਦਰ ਤਣਾਅਪੂਰਣ ਸਥਿਤੀ ਪੈਦਾ ਕਰਨਾ ਅਫ਼ਸੋਸਨਾਕ ਹੈ। ਕਿਸਾਨਾਂ ਲਈ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਸਰਕਾਰ ਦੀ ਦਿੜ੍ਹ ਹਮਾਇਤ ਨੂੰ ਦੁਹਰਾਉਂਦਿਆਂ ਸ. ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਮੋਦੀ ਸਰਕਾਰ ਆਪਣੇ ਵਾਅਦੇ ਪੂਰੇ ਕਰਨ ਵਿੱਚ ਅਸਫ਼ਲ ਹੋਣ 'ਤੇ ਕਿਸਾਨਾਂ 'ਤੇ ਜ਼ੁਲਮ ਢਾਹ ਰਹੀ ਹੈ। 

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ 'ਤੇ ਉਹ ਖ਼ੁਦ ਅਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਜ਼ਖ਼ਮੀ ਕਿਸਾਨਾਂ ਦਾ ਹਾਲ-ਚਾਲ ਜਾਣਨ ਲਈ ਹਸਪਤਾਲ ਦਾ ਦੌਰਾ ਕਰ ਰਹੇ ਹਨ। ਭਾਜਪਾ ਦੀ ਅਗਵਾਈ ਵਾਲੀ ਹਰਿਆਣਾ ਸਰਕਾਰ 'ਤੇ ਵਰ੍ਹਦਿਆਂ ਕੈਬਨਿਟ ਮੰਤਰੀ ਨੇ ਕਿਸਾਨਾਂ ਨੂੰ ਉਨ੍ਹਾਂ ਦੇ ਸ਼ਾਂਤਮਈ ਮਾਰਚ ਤੋਂ ਰੋਕਣ ਲਈ ਪੁਲਿਸ ਦੀ ਵਰਤੋਂ ਕਰਨ ਦੀ ਨਿੰਦਾ ਕੀਤੀ। ਉਨ੍ਹਾਂ ਇਸ ਨੂੰ ਨਿਰਾਦਰ ਭਰਿਆ ਅਤੇ ਗ਼ੈਰ-ਜਮਹੂਰੀ ਕਾਰਵਾਈ ਕਰਾਰ ਦਿੰਦਿਆਂ ਕੇਂਦਰ ਸਰਕਾਰ ਨੂੰ ਕਿਸਾਨਾਂ ਦੇ ਮੁੱਦਿਆਂ ਦਾ ਤੁਰੰਤ ਹੱਲ ਕਰਨ ਅਤੇ ਕੀਤੇ ਵਾਅਦੇ ਮੁਤਾਬਕ ਸੁਧਾਰਾਂ ਨੂੰ ਲਾਗੂ ਕਰਨ ਅਤੇ ਦੇਸ਼ ਦੀ ਖੁਰਾਕ ਸੁਰੱਖਿਆ ਤੇ ਪੇਂਡੂ ਖੇਤਰਾਂ ਦੀ ਖ਼ੁਸ਼ਹਾਲੀ ਲਈ ਕਿਸਾਨਾਂ ਦੀ ਭਲਾਈ ਨੂੰ ਤਰਜੀਹ ਦੇਣ ਦੀ ਅਪੀਲ ਕੀਤੀ।

ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਅਤੇ ਖੱਟਰ ਦੀ ਅਗਵਾਈ ਵਾਲੀ ਹਰਿਆਣਾ ਸਰਕਾਰ ਨੂੰ ਕਿਸਾਨਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਬੰਦ ਕਰਨ ਅਤੇ ਦੇਸ਼ ਦੀ ਤਰੱਕੀ ਵਿੱਚ "ਅੰਨਦਾਤਾ" ਦੀ ਅਹਿਮ ਭੂਮਿਕਾ ਨੂੰ ਪਛਾਣਨ ਦੀ ਅਪੀਲ ਕਰਦਿਆਂ ਸ. ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਭਾਜਪਾ ਸਰਕਾਰਾਂ ਨੇ ਕਿਸਾਨਾਂ ਨਾਲ ਕੀਤੇ ਆਪਣੇ ਵਾਅਦਿਆਂ ਨੂੰ ਭੁੱਲਾ ਦਿੱਤਾ ਹੈ ਅਤੇ ਉਨ੍ਹਾਂ ਨੂੰ ਵੱਡੀਆਂ ਚੁਣੌਤੀਆਂ ਨਾਲ ਜੂਝਣ ਲਈ ਛੱਡ ਦਿੱਤਾ ਹੈ, ਜੋ ਸਵੀਕਾਰ ਨਹੀਂ ਕੀਤਾ ਜਾ ਸਕਦਾ।

 

Tags: Chetan Singh Jauramajra , Chetan Singh Jormajra , Chetan Singh Jouramajra , AAP , Aam Aadmi Party , Aam Aadmi Party Punjab , AAP Punjab , Government of Punjab , Punjab Government

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD