Wednesday, 01 May 2024

 

 

खास खबरें पंजाब कांग्रेस में शामिल हुए नेताओं से ओर मजबूत हुई पार्टी मतदान को लेकर सीनियर सिटीजन्स में युवाओं जितना दिखा उत्साह संगरूर में मीत हेयर के कार्यालय का उद्घाटन पंजाब मंडी बोर्ड के सचिव अमृत कौर गिल को सेवानिवृत्ति के अवसर पर दी विदायगी पार्टी राज्यपाल शिव प्रताप शुक्ल ने हिमाचल के गौरव पुरस्कार-2024 प्रदान किए केवल अकाली दल है हिंदू-सिख एकता का प्रतीक: एन.के.शर्मा राज्यपाल शिव प्रताप शुक्ल ने हिमाचल प्रदेश के उत्कृष्ट उद्यमियों को सम्मानित किया चुनाव प्रचार में सुरक्षा वाहन को छोड़कर 10 से ज्यादा वाहनों के काफिले के चलने की नहीं होगी अनुमति PEC ने पीएचडी प्रोग्राम के लिए आईआईटी जम्मू के साथ MoU किया साइन जैसे चरणजीत चन्नी भदौड़ वापस नहीं आए, वैसे सुखपाल खैरा दोबारा संगरूर नहीं आएंगे: मीत हेयर एलपीयू द्वारा नेटवर्क, इंटेलिजेंस और कंप्यूटिंग पर दूसरा अंतर्राष्ट्रीय सम्मेलन आयोजित "द इंडियन ब्राइड" एक प्रसिद्ध कंपनी ने चंडीगढ़ में लक्जरी लाइफस्टाइल की मेजबानी की !! केरल और कोडईकनाल के जंगलों में हुई "कांगुवा" की शूटिंग पोलिंग स्टाफ तनदेही व ईमानदारी से निभाएं जिम्मेदारी: कोमल मित्तल भगवंत मान ने रोपड़ में आप उम्मीदवार मलविंदर सिंह कंग के लिए किया चुनाव प्रचार अजनाला हल्के में विरोधियों पर गरजे गुरजीत सिंह औजला स्वतंत्रता के 65 वर्ष बाद भी 18000 गांवों में नहीं थी बिजली,यहां मोदी ने की युद्धस्तर पर शुरुआत-टंडन कांग्रेस के प्रदेश सचिव व अनुबंध सफाई कर्मचारी संगठन के अध्यक्ष सहित 100 लोग हुए भाजपा में शामिल मैंने हमेशा कठिन चुनौतियों का सामना किया है, यह चुनाव तो सरल है : अमरिंदर सिंह राजा वडिंग विशाल महिला सम्मलेन मौलीजागरां में प्रिया टंडन ने संजय टंडन के लिए मांगे वोट स्वतंत्रता के 65 वर्ष बाद भी 18000 गांवों में नहीं थी बिजली,यहां मोदी ने की युद्धस्तर पर शुरुआत : संजय टंडन

 

लोकसभा चुनाव में भाजपा को आश्चर्यजनक परिणाम मिलेंगे : दीदार सिंह भट्टी

आम आदमी पार्टी के नेताओं ने किया नैतिक मूल्यों और लोकतंत्र का उल्लंघन: कैंथ

Bharatiya Janata Party, BJP, BJP Punjab, Didar Singh Bhatti, Parmjit Singh Kainth
Listen to this article

Web Admin

Web Admin

5 Dariya News

फतेहगढ़ साहिब , 10 Apr 2024

भारतीय जनता पार्टी अनुसूचित जाति मोर्चा ने फतेहगढ़ साहिब के उपायुक्त कार्यालय के सामने महान नेताओं शहीद-ए-आजम सरदार भगत सिंह और भारत रत्न डॉ. भीम राव अंबेडकर जी की तस्वीरों के बीच अरविंद केजरीवाल की तस्वीर को लेकर प्रदर्शन कर अरविंद केजरीवाल का पुतला फूंका गया ।

धरने को संबोधित करते हुए भाजपा जिला अध्यक्ष दीदार सिंह भट्टी ने कहा कि आम आदमी पार्टी के नेता अपनी राजनीतिक सत्ता बचाने के लिए देश के महान नेताओं शहीद-ए-आजम सर भगत सिंह की तस्वीरों के बीच दिल्ली के मुख्यमंत्री भारत रत्न डॉ. भीम राव अंबेडकर जी, के समक्ष अरविंद केजरीवाल की फोटो पोस्ट करने की निंदा करते हैं, ऐसा करने से आम आदमी पार्टी का असली चेहरा उजागर हो गया है।

जिस तरह से भाजपा ने पंजाब में अपनी जनकल्याणकारी योजनाओं के तहत जन आधार मजबूत हुआ और काडर को जबरदस्त समर्थन मिल रहा है, आगामी लोकसभा चुनाव में चौंकाने वाले नतीजे सामने आएंगे। प्रांतीय नेता एवं लोकसभा सहप्रभारी प्रदीप गर्ग ने कहा कि पिछले 10 वर्षों में मोदी सरकार ने सभी वर्गों के कल्याण के लिए बेहतरीन काम किया है और किसानों को उनके खाते में हर साल 6000 रुपये डीबीटी दिलवाने का बेहतरीन काम किया है ।

भाजपा की केंद्र सरकार किसान हितैषी है, एमएसपी के तहत करोड़ों किसान समृद्ध हो रहे हैं। भ्रष्टाचार के गंभीर आरोप में घिरे दिल्ली के मुख्यमंत्री अरविंद केजरीवाल पर आम आदमी पार्टी ने सवाल उठाए हैं तो केंद्रीय जांच एजेंसियां चौंकाने वाले तथ्य पेश कर रही हैं। आम आदमी पार्टी के नेता दिल्ली के मुख्यमंत्री अरविंद केजरीवाल की फोटो की तुलना महान नेताओं से करना गलत है, हम इसका विरोध करते हैं।

धरना को संबोधित करते हुए मोर्चा के प्रदेश उपाध्यक्ष परमजीत सिंह कैंथ ने कहा कि अरविंद केजरीवाल की पत्नी सुनीता केजरीवाल को इस तरह से महान लोगों से अपनी तुलना करने की कोशिश नहीं करनी चाहिए थी, सुनीता केजरीवाल का एक वीडियो आया था, जिसे देखने के बाद भारतवासियों को बहुत बुरा लग रहा है और अनुसूचित जाति समुदाय इसका विरोध कर रहा है। कैंथ ने कहा कि शहीद-ए-आजम श्री भगत सिंह और भारत रत्न डॉ. भीम राव अंबेडकर जी हमारे नायक और आदर्श हैं।

आम आदमी पार्टी के नेता भ्रष्टाचार के मामलों में जेल में हैं और नैतिक मूल्यों का उल्लंघन कर रहे हैं फतेहगढ़ साहिब सहि प्रभारी नरिंदर कौर, कर्नल इंद्रपाल सिंह जिला अध्यक्ष जगराओ, जिला अध्यक्ष कुलदीप सिंह सहोता, एक्स एमएल हरबंस लाल, डॉ. नरेश चौहान, गेजा राम वाल्मिकी, कुलदीप सिंह सिधूपुर, हरीश अग्रवाल, सरबजीत सिंह कादियाना, परमिंदर सिंह बस्सी, रणजीत सिंह राणा, गुरसेवक सिंह मैनमाजरी और अन्य नेताओं ने भी संबोधित किया और आम आदमी पार्टी के नेता अरविंद केजरीवाल का पुतला भी फूंका।

ਭਾਜਪਾ ਦੇ ਲੋਕ ਸਭਾ ਚੋਣਾਂ ਵਿੱਚ ਹੈਰਾਨੀਜਨਕ ਨਤੀਜੇ ਸਾਹਮਣੇ ਆਉਣਗੇ :  ਦਿਦਾਰ ਸਿੰਘ ਭੱਟੀ

ਆਮ ਆਦਮੀ ਪਾਰਟੀ ਦੇ ਆਗੂਆਂ ਨੇ ਨੈਤਿਕ ਕਦਰਾਂ ਕੀਮਤਾ ਦਾ ਕੀਤਾ ਘਾਣ :  ਕੈਂਥ

ਫਤਿਹਗੜ੍ਹ ਸਾਹਿਬ

ਭਾਰਤੀਆ ਜਨਤਾ ਪਾਰਟੀ ਅਨੁਸੂਚਿਤ ਜਾਤੀ ਮੋਰਚਾ ਨੇ ਫਤਿਹਗੜ੍ਹ ਸਾਹਿਬ ਡਿਪਟੀ ਕਮਿਸ਼ਨਰ ਦਫਤਰ ਸਾਹਮਣੇ ਮਹਾਨ ਆਗੂਆਂ ਸ਼ਹੀਦ-ਏ- ਆਜ਼ਮ ਸ੍ਰ ਭਗਤ ਸਿੰਘ ਅਤੇ ਭਾਰਤ ਰਤਨ ਡਾਂ ਭੀਮ ਰਾਓ ਅੰਬੇਡਕਰ ਜੀ ਦੀਆਂ ਫੋਟੋਆਂ ਵਿਚਕਾਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਫੋਟੋ ਨੂੰ ਲੈ ਕੇ ਧਰਨਾ-ਪ੍ਰਦਰਸ਼ਨ ਅਤੇ ਅਰਵਿੰਦ ਕੇਜਰੀਵਾਲ ਦਾ ਪੁਤਲਾ ਫੂਕਿਆ ਗਿਆ।

ਭਾਜਪਾ ਜਿਲਾ ਪ੍ਰਧਾਨ ਦਿਦਾਰ ਸਿੰਘ ਭੱਟੀ ਨੇ ਧਰਨੇ ਨੂੰ ਸੰਬੋਧਨ ਕਰਦਿਆ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਗੂ ਆਪਣੀ ਰਾਜਨੀਤਕ ਸ਼ਾਖ ਬਚਾਉਣ ਲਈ ਦੇਸ਼ ਦੇ ਮਹਾਨ ਆਗੂਆਂ ਸ਼ਹੀਦ-ਏ- ਆਜ਼ਮ ਸ੍ਰ ਭਗਤ ਸਿੰਘ ਅਤੇ ਭਾਰਤ ਰਤਨ ਡਾਂ ਭੀਮ ਰਾਓ ਅੰਬੇਡਕਰ ਜੀ ਦੀਆਂ ਫੋਟੋਆਂ ਵਿਚਕਾਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਫੋਟੋ ਲਗਾਉਣ ਦੀ ਅਸੀਂ ਨਿਖੇਧੀ ਕਰਦੇ ਹਾਂ ਅਜਿਹਾ ਕਰਨ ਨਾਲ ਆਮ ਆਦਮੀ ਪਾਰਟੀ ਦਾ ਅਸਲ ਚੇਹਰਾ ਬੇਨਕਾਬ ਹੋਇਆ ਹੈ।

ਭਾਜਪਾ ਪੰਜਾਬ ਅੰਦਰ ਆਪਣੇ ਲੋਕ ਭਲਾਈ ਸਕੀਮਾਂ ਦੇ ਤਹਿਤ ਆਪਣਾ ਜਨ ਆਧਾਰ ਅਤੇ ਕਾਰਡ ਨੂੰ ਮਜਬੂਰ ਕੀਤਾ ਹੈ ਆਉਂਦਿਆ ਲੋਕ ਸਭਾ ਚੋਣਾਂ ਵਿੱਚ ਹੈਰਾਨੀਜਨਕ ਨਤੀਜੇ ਸਾਹਮਣੇ ਆਉਣਗੇ। ਸੂਬਾਈ ਆਗੂ ਤੇ ਲੋਕ ਸਭਾ ਦੇ ਸਹਿ ਇੰਨਚਾਰਜ ਪ੍ਰਦੀਪ ਗਰਗ ਨੇ ਸੰਬੋਧਨ ਕਰਦਿਆ ਦੱਸਿਆ ਕਿ ਮੋਦੀ ਸਰਕਾਰ ਨੇ ਪਿਛਲੇ 10 ਸਾਲਾਂ ਵਿੱਚ ਹਰ ਵਰਗ ਦੀ ਭਲਾਈ ਲਈ ਸ਼ਾਨਦਾਰ ਕੰਮ ਦਾ ਪ੍ਰਦਰਸ਼ਨ ਕੀਤਾ ਹੈ ਕਿਸਾਨਾਂ ਨੂੰ ਹਰ ਸਾਲ 6 ਹਜ਼ਾਰ ਰੁਪਏ ਡੀਬੀਟੀ ਰਾਂਹੀ ਬੈਂਕ ਖਾਤਿਆਂ ਵਿੱਚ ਪਵਾਉਣ ਮਹਾਨ ਕੰਮ ਕੀਤਾ ਹੈ।

ਭਾਜਪਾ ਦੀ ਕੇਦਰ ਸਰਕਾਰ ਕਿਸਾਨ ਹਿਤੈਸ਼ੀ ਹੈ ਐਮਐਸਪੀ ਰਾਂਹੀ ਕਰੋੜਾਂ ਕਿਸਾਨ ਖੁਸ਼ਹਾਲ ਹੋ ਰਹੇ ਹਨ। ਆਮ ਆਦਮੀ ਪਾਰਟੀ ਨੇ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ਾ ਵਿੱਚ ਫਸੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕੇੰਦਰੀ ਜਾਂਚ ਏਜੰਸੀਆਂ ਦੀ ਪੁੱਛ ਪੜਤਾਲ ਕਰਨ ਨਾਲ ਹੈਰਾਨੀਜਨਕ ਤੱਥ ਪੇਸ਼ ਹੋ ਰਹੇ ਹਨ। ਆਮ ਆਦਮੀ ਪਾਰਟੀ ਦੇ ਆਗੂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਫੋਟੋ ਮਹਾਨ ਆਗੂਆਂ ਬਰਾਬਰ ਲਗਾਉਣਾ ਗਲਤ ਹੈ ਅਸੀਂ ਇਸ ਦਾ ਵਿਰੋਧ ਕਰਦੇ ਹਾਂ।

ਧਰਨਾ-ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆ ਮੋਰਚਾ ਸੂਬਾਈ ਮੀਤ ਪ੍ਰਧਾਨ ਪਰਮਜੀਤ ਸਿੰਘ ਕੈਂਥ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨੂੰ ਇਸ ਤਰ੍ਹਾਂ ਮਹਾਨ ਲੋਕਾਂ ਨਾਲ ਤੁਲਨਾ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਸੀ।ਸੁਨੀਤਾ ਕੇਜਰੀਵਾਲ ਦੀ ਇੱਕ ਵੀਡੀਓ ਆਈ ਸੀ, ਜਿਸ ਨੂੰ ਦੇਖ ਕੇ ਭਾਰਤ ਵਾਸੀਆਂ ਨੂੰ ਬਹੁਤ ਬੁਰਾ ਲੱਗਿਆ ਹੈ ਅਨੁਸੂਚਿਤ ਜਾਤੀ ਸਮਾਜ ਇਸ ਦਾ ਵਿਰੋਧ ਕਰ ਰਹਿਆ ਹੈ। ਕੈਂਥ ਨੇ ਦੱਸਿਆ ਕਿ ਸ਼ਹੀਦ-ਏ- ਆਜ਼ਮ ਸ੍ਰ ਭਗਤ ਸਿੰਘ ਅਤੇ ਭਾਰਤ ਰਤਨ ਡਾਂ ਭੀਮ ਰਾਓ ਅੰਬੇਡਕਰ ਜੀ ਸਾਡੇ ਨਾਇਕ ਅਤੇ ਆਦਰਸ਼ ਹਨ ਆਮ ਆਦਮੀ ਪਾਰਟੀ ਦੇ ਆਗੂ ਭ੍ਰਿਸ਼ਟਾਚਾਰ ਦੇ ਕੇਸਾਂ ਕਾਰਨ ਜੇਲ੍ਹਾ ਵਿੱਚ ਬੰਦ ਹਨ ਅਤੇ ਨੈਤਿਕ ਕਦਰਾਂ ਕੀਮਤਾ ਦਾ ਘਾਣ ਕਰ ਰਹੇ ਹਨ।

ਇਸ ਰੋਸਮਈ ਧਰਨੇ-ਪ੍ਰਦਰਸ਼ਨ ਨੂੰ ਐਸ ਸੀ ਮੋਰਚਾ ਹਲਕਾ ਲੋਕ ਸਭਾ ਫਤਿਹਗੜ੍ਹ ਸਾਹਿਬ ਦੀ ਸਹਿ ਇੰਨਚਾਰਜ ਨਰਿੰਦਰ ਕੌਰ,ਕਰਨਲ ਇੰਦਰਪਾਲ ਸਿੰਘ ਪ੍ਰਧਾਨ ਜਿਲਾ ਜਗਰਾਉ, ਜਿਲਾ ਪ੍ਰਧਾਨ ਕੁਲਦੀਪ ਸਿੰਘ ਸਹੋਤਾ, ਐਕਸ ਐਮ ਐਲ ਏ ਹਰਬੰਸ ਲਾਲ,ਡਾਂ ਨਰੇਸ਼ ਚੌਹਾਨ,ਗੇਜਾ ਰਾਮ ਵਾਲਮੀਕੀ, ਕੁਲਦੀਪ ਸਿੰਘ ਸਿੱਧੂਪੁਰ, ਹਰਿਸ਼ ਅਗਰਵਾਲ,ਸਰਬਜੀਤ ਸਿੰਘ ਕਡਿਆਣਾ,ਪਰਮਿੰਦਰ ਸਿੰਘ ਬਾਸੀ, ਰਣਜੀਤ ਸਿੰਘ ਰਾਣਾ,ਗੁਰਸੇਵਕ ਸਿੰਘ ਮੈਣਮਜਰੀ ਅਤੇ ਹੋਰਨਾ ਆਗੂਆਂ ਨੇ ਵੀ ਸੰਬੋਧਨ ਕੀਤਾ।ਆਮ ਆਦਮੀ ਪਾਰਟੀ ਦੇ ਆਗੂ ਅਰਵਿੰਦ ਕੇਜਰੀਵਾਲ ਦਾ ਪੁਤਲਾ ਵੀ ਫੂਕਿਆ ਗਿਆ।

Upcoming Lok Sabha election results will be surprising : Didar Singh Bhatti

Kainth Slams AAP, “A Grave Insult to Our Heroes and a Blatant Disregard for Ethical Standards'"

Fatehgarh Sahib 

Bharatiya Janata Party SC Morcha Punjab staged a demonstration and burned an effigy of Delhi Chief Minister Arvind Kejriwal in front of the Fatehgarh Sahib Deputy Commissioner's office, protesting against the placement of Kejriwal's photo between those of the esteemed leaders Shaheed-e-Azam Sir Bhagat Singh and Bharat Ratna Dr. Bhim Rao Ambedkar.

BJP District President Didar Singh Bhatti, addressing the protest, criticized the Aam Aadmi Party leaders for using the revered images of these great leaders to save their political reputation, thereby revealing their true intentions. He asserted that the BJP has solidified its base in Punjab through welfare schemes and predicted astonishing results in the upcoming Lok Sabha elections.

State leader and Lok Sabha Deputy in-charge Pradeep Garg highlighted the Modi government's achievements over the past decade, notably the annual financial assistance to farmers through direct bank transfers, portraying the central government as pro-farmer. He accused the Aam Aadmi Party of exposing its leaders to scrutiny by central investigation agencies due to corruption charges.

Addressing the demonstration, the state vice-president of the BJP SC Morcha, Parmjit Singh Kainth, criticized Arvind Kejriwal's wife, Sunita Kejriwal, for attempting to equate herself with these great personalities, an action that has been poorly received by the citizens and particularly opposed by the Scheduled Caste community.

Kainth said, “Shaheed-e-Azam Sir Bhagat Singh and Bharat Ratna Dr. Bhim Rao Ambedkar are our heroes and ideals, whereas the leaders of the Aam Aadmi Party are facing jail due to corruption charges, such comparisons are not only factually incorrect but morally and ethically questionable”.

The protest was also addressed by BJP SC Morcha Lok Sabha Fatehgarh Sahib Deputy in-charge Narinder Kaur, Colonel Inderpal Singh, District President of Jagraon Kuldeep Singh Sahota, former MLA Harbans Lal, Dr. Naresh Chauhan, Geja Ram Valmiki, Kuldeep Singh Sidhupur, Harish Agarwal, Sarabjit Singh Kadiana, Parminder Singh Basi, Ranjit Singh Rana, Gursewak Singh Mainmajri, among others, who collectively denounced the comparison of Arvind Kejriwal with the great leaders. An effigy of Arvind Kejriwal was also burned during the demonstration.

 

Tags: Bharatiya Janata Party , BJP , BJP Punjab , Didar Singh Bhatti , Parmjit Singh Kainth

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD