Tuesday, 30 April 2024

 

 

खास खबरें विशाल महिला सम्मलेन मौलीजागरां में प्रिया टंडन ने संजय टंडन के लिए मांगे वोट स्वतंत्रता के 65 वर्ष बाद भी 18000 गांवों में नहीं थी बिजली,यहां मोदी ने की युद्धस्तर पर शुरुआत : संजय टंडन प्रधानमंत्री नरेंद्र मोदी ने विश्व स्तर पर भारत की स्थिति में किया सुधार किया : परनीत कौर व्यापारियों का हाथ गुरजीत सिंह औजला के साथ बीजेपी का जहाज ऑल टाइम हाई है और हमें मंजिल तक पहुंचाएगा क्योंकि प्रधानमंत्री नरेंद्र मोदी की सुनामी चल रही है - पूर्व गृह मंत्री अनिल विज पंजाब में 2024 की सबसे बड़ी हेरोइन खेप ज़ब्त: पंजाब पुलिस ने अंतरराष्ट्रीय ड्रग सिंडिकेट का किया पर्दाफाश; 48 किलो हेरोइन, 21 लाख रुपए की ड्रग मनी समेत तीन मैंबर काबू प्राकृतिक आपदा प्रबन्धन पर पांच दिवसीय कार्यशाला आरम्भ सीजीसी लांडरां ने नेशनल लेवल हैकफेस्ट24 का रीजनल राउंड किया होस्ट संगरूर की समझदार जनता बाहरी उम्मीदवारों और अन्य पार्टियों को सबक सिखाएगी: मीत हेयर PEC ने जॉइंट रीसर्च और अकादमिक सहयोग के लिए श्री माता वैष्णो देवी विश्वविद्यालय (एसएमवीडीयू), कटरा, जम्मू के साथ MoU किया साइन ''यह आनंद, हर्ष और उल्लास का अवसर है'' : प्रोफेसर (डॉ.) बलदेव सेतिया, निदेशक पीईसी रति गलानी: इंडियन एंटरटेनमेंट की ट्रेलब्लेज़र को विजनरी लीडर्स ऑफ भारत 2024 पुरस्कार से सम्मानित किया गया 'हीरामंडी' के विशेष प्रीमियर में एक करोड़ की पोशाक पहनी उर्वशी रौतेला ने फ़िल्म 'टिप्पसी' के हरियाणवी किरदार में कायनात अरोड़ा ने जमाया रंग पंजाब के मुख्य निर्वाचन अधिकारी सिबिन सी द्वारा वाट्सऐप चैनल जारी कई बाधाओं के बावजूद जिला मोगा में सुचारू रूप से चल रही खरीद प्रक्रिया लाहौल स्पीति के लोगों की संस्कृति ईमान बेचने की नहीं : मुख्यमंत्री सुखविंदर सिंह सुक्खू हिसार लोकसभा सीट से लड़े 7 चुनावों में जय प्रकाश 3 बार अलग अलग पार्टियों से निर्वाचित हुए सांसद किन्नौर पहुँचे नेता प्रतिपक्ष, पन्ना प्रमुख सम्मेलन को संबोधित कर कंगना के लिए मांगे वोट मतदाता जागरुकता के लिए गुरुग्राम के विकास सदन में वोटर्स पार्क का मुख्य सचिव ने किया शुभारंभ हरियाणा के मुख्य सचिव टी.वी.एस.एन. प्रसाद ने गुरूग्राम में 67 वीं एसजीएफाई नेशनल बॉस्केटबॉल चैंपियनशिप (अंडर 17) का किया शुभारंभ

 

सीजीसी लांडरां के सीबीएसए ने वित्तीय सम्मेलन की पृष्ठभूमि पर प्रतियोगिता का आयोजन किया

CGC Landran, Landran, Chandigarh Group Of Colleges, Satnam Singh Sandhu, Rashpal Singh Dhaliwal
Listen to this article

Web Admin

Web Admin

5 Dariya News

लांडरां , 20 Feb 2024

सीजीसी लांडरां के चंडीगढ़ बिज़नेस स्कूल ऑफ़ एडमिनिस्ट्रेशन (सीबीएसए), ने एमबीए छात्रों के लिए संघीय बजट में प्राथमिक और तृतीय क्षेत्रों के आवंटन पर चर्चा करने के लिए एक प्रतियोगिता का आयोजन किया। जिसका उद्देश्य  सीजीसी के एमबीए छात्रों को इंडस्ट्री के थॉट लीडर्स के साथ सीधे बात करने और उनकी बुद्धिमत्ता और कम्यूनिकेशन स्किल्स को तेज करने के लिए एक अद्वितीय मंच प्रदान करना था, जो किसी भी आकांक्षी बिज़नेस ग्रेजुएट के लिए बहुत ही महत्वपूर्ण है। 

यह प्रतियोगिता एक दो-दिवसीय वित्तीय सम्मेलन के अंतर्गत आयोजित की गई थी जिसमें 25 टीम्स ने भाग लिया और अपने दृष्टिकोण को पॉवरपॉइंट की प्रेज़ेंटेशन के माध्यम से सबके सामने प्रदर्शित किया। इन सभी में पांच टीमों को अंतिम प्रेज़ेंटेशन और डिसकशन राउंड के लिए चुना गया। इन्हें एक प्रतिष्ठित शैक्षिक और उद्योग विशेषज्ञों के पैनल द्वारा जज किया गया, जिसमें डॉ. रमनदीप सैनी, डायरेक्टर-प्रिंसिपल, सीबीएसए, सीजीसी लांडरां, डॉ. राजीव खोसला, एसोसिएट प्रोफेसर, डीएवी कॉलेज, चंडीगढ़, डॉ. जतिंदरपाल.एस. सेहदेव, जनरल सेक्रेटरी, सीएमए, श्री भवमीत टाइगर चंदोक, सीईओ, टाइगर वेल्थ प्राइवेट लिमिटेड, और श्री सोम कंसल, चार्टर्ड अकाउंटेंट शामिल थे।

इस प्रतियोगिता में पहला पुरस्कार टीम व्योम के प्रज्वल और राहुल ने जीता, जबकि दूसरा पुरस्कार टीम स्पर्धा के अर्शदीप और करण ने अपनी अच्छी तरह से शोधित प्रेज़ेंटेशन द्वारा जीता जो विशेष रूप से बजटीय आवंटनों के आर्थिक प्रभाव पर, खासकर किसानी क्षेत्र के लिए, उनके स्टेकहोल्डर्स पर चुनौतियों और संभावित परिणामों पर आधारित था। टीम व्योम की प्रस्तुति में बीज और खेती के उपकरणों के लिए सीधा बेनिफिट ट्रांसफर या सब्सिडी के बारे में विचार शामिल थे। 

टीम स्पर्धा ने नयी टेक्नोलॉजी के प्रभाव पर चर्चा की, जिसमें किसान ड्रोन्स के लिए फसल का मूल्यांकन, कीटनाशक छिड़कना और भूमि के रिकॉर्डों की डिजिटलीकरण, शामिल थे। इनकी प्रैज़ेन्टेशन ने बजटीय आवंटनों में प्रस्तुत एग्रो-स्टार्टअप्स और अन्य योजनाओं के द्वारा भारतीय किसानों को सशक्त बनाने की भूमिका को भी दर्शाया। टीम समग्र की दीक्षा और हरप्रीत ने तीसरा पुरस्कार जीता। उन्होंने अपनी प्रस्तुति में बजट आवंटन के प्रभाव, मुख्य रूप से वित्त, स्वास्थ्य, शिक्षा, आतिथ्य, दूरसंचार और आईटी के क्षेत्र पर, विचार प्रस्तुत किए।

इस प्रतियोगिता में उपस्थित विशेषज्ञों की भारतीय अर्थव्यवस्था पर एक पैनल चर्चा भी हुई। जिसके बाद विजेताओं को प्रमाणपत्र और पुरस्कारों के साथ सम्मानित किया गया।  कार्यक्रम का समापन डॉ. चारु मेहन, एचओडी,एमबीए, द्वारा धन्यवाद ज्ञापन के साथ हुआ।

ਸੀਬੀਐਸਏ, ਸੀਜੀਸੀ ਲਾਂਡਰਾਂ ਵਿਖੇ ਵਿੱਤੀ ਸਮਾਰੋਹ ਕਰਵਾਇਆ

ਐਮ ਬੀ ਦੇ ਵਿਦਆਰਥੀਆਂ ਦੇ ਬੌਧਿਕ ਅਤੇ ਸੰਚਾਰਕ ਹੁਨਰ ਨੂੰ ਨਿਖਾਰਨ ਲਈ ਵਿਸ਼ੇਸ਼ ਉਪਰਾਲਾ

ਲਾਂਡਰਾਂ

ਚੰਡੀਗੜ੍ਹ ਬਿਜ਼ਨਸ ਸਕੂਲ ਆਫ ਐਡਮਿਨਸਟ੍ਰੇਸ਼ਨ (ਸੀਬੀਐਸਏ), ਸੀਜੀਸੀ ਲਾਂਡਰਾਂ ਵੱਲੋਂ ਆਪਣੇ ਐਮਬੀਏ ਵਿਿਦਆਰਥੀਆਂ ਲਈ ਪ੍ਰਾਇਮਰੀ ਅਤੇ ਤੀਜੇ ਦਰਜੇ ਦੇ ਸੈਕਟਰਾਂ ਲਈ ਕੇਂਦਰੀ ਬਜਟ ਵਿੱਚ ਕੀਤੀਆਂ ਅਲਾਟਮੈਂਟਾਂ ਦੇ ਲੰਬੇ ਸਮੇਂ ਦੇ ਪ੍ਰਭਾਵਾਂ ਸਬੰਧੀ ਚਰਚਾ ਕਰਨ ਲਈ ਇੱਕ ਮੁਕਾਬਲੇ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਦਾ ਉਦੇਸ਼ ਸੀਜੀਸੀ ਦੇ ਐਮਬੀ ਵਿਿਦਆਰਥੀਆਂ ਨੂੰ ਉਦਯੋਗਿਕ ਆਗੂਆਂ ਨਾਲ ਸਿੱਧੇ ਤੌਰ ’ਤੇ ਗੱਲਬਾਤ ਕਰਨ ਅਤੇ ਉਨ੍ਹਾਂ ਦੇ ਬੌਧਿਕ ਹੁਨਰ ਅਤੇ ਸੰਚਾਰਕ ਹੁਨਰ ਨੂੰ ਨਿਖਾਰਨ ਲਈ ਇੱਕ ਵਿਲੱਖਣ ਮੰਚ ਪ੍ਰਦਾਨ ਕਰਨਾ ਸੀ, ਜੋ ਕਿ ਕਿਸੇ ਵੀ ਚਾਹਵਾਨ ਕਾਰੋਬਾਰੀ ਗ੍ਰੈਜੂਏਟ ਲਈ ਬੇਹੱਦ ਜ਼ਰੂਰੀ ਹੈ।

ਇਹ ਮੁਕਾਬਲਾ ਦੋ ਰੋਜ਼ਾ ਵਿੱਤੀ ਸੰਮੇਲਨ ਦੌਰਾਨ ਆਯੋਜਿਤ ਕੀਤਾ ਗਿਆ। ਇਸ ਮੁਕਾਬਲੇ ਵਿੱਚ ਲਗਭੱਗ 25 ਟੀਮਾਂ ਨੇ ਹਿੱਸਾ ਲਿਆ ਜਿਨ੍ਹਾਂ ਨੇ ਪਾਵਰਪੁਆਇੰਟ ਪੇਸ਼ਕਾਰੀਆਂ ਰਾਹੀਂ ਮੁਕਾਬਲੇ ਦੇ ਵਿਸ਼ੇ ਸੰਬੰਧੀ ਆਪਣੇ ਵਿਚਾਰ ਪੇਸ਼ ਕੀਤੇ।ਆਖਰੀ ਪੇਸ਼ਕਾਰੀ ਅਤੇ ਚਰਚਾ ਸੈਸ਼ਨ ਲਈ ਪੰਜ ਟੀਮਾਂ ਨੂੰ ਸ਼ਾਰਟਲਿਸਟ ਕੀਤਾ ਗਿਆ। ਇਸ ਚੋਣ ਲਈ ਅਕਾਦਮਿਕ ਅਤੇ ਉਦਯੋਗਿਕ ਮਾਹਰਾਂ ਦੇ ਉੱਘੇ ਪੈਨਲ ਨੂੰ ਬੁਲਾਇਆ ਗਿਆ ਜਿਸ ਵਿੱਚ ਡਾ.ਰਮਨਦੀਪ ਸੈਣੀ, ਡਾਇਰੈਕਟਰ ਪ੍ਰਿੰਸੀਪਲ, ਸੀਬੀਐਸਏ, ਡਾ.ਰਾਜੀਵ ਖੋਸਲਾ, ਐਸੋਸੀਏਟ ਪ੍ਰੋਫੈਸਰ, ਡੀਏਵੀ ਕਾਲਜ, ਚੰਡੀਗੜ੍ਹ, ਸੀਜੀਸੀ ਲਾਂਡਰਾਂ, ਡਾ.ਜਤਿੰਦਰ ਪਾਲ ਐਸ ਸਹਿਦੇਵ, ਜਨਰਲ ਸਕੱਤਰ, ਸੀਐਮਏ, ਸ਼੍ਰੀ ਭਵਮੀਤ ਟਾਈਗਰ ਚੰਡੋਕ, ਸੀਈਓ, ਟਾਈਗਰ ਵੈਲਥ ਪ੍ਰਾਈਵੇਟ ਲਿਮਟਿਡ ਅਤੇ ਸ਼੍ਰੀ ਸੋਮ ਕਾਂਸਲ, ਚਾਰਟਰਡ ਅਕਾਊਂਟੈਂਟ ਆਦਿ ਨੇ ਸ਼ਿਰਕਤ ਕੀਤੀ।

ਇਸ ਮੁਕਾਬਲੇ ਦਾ ਪਹਿਲਾ ਇਨਾਮ ਟੀਮ ਵਿਓਮ ਦੇ ਵਿਿਦਆਰਥੀ ਪ੍ਰਜਵਲ ਅਤੇ ਰਾਹੁਲ ਨੇ ਜਿੱਤਿਆ, ਜਦ ਕਿ ਟੀਮ ਸਪਰਧਾ ਦੇ ਅਰਸ਼ਦੀਪ ਅਤੇ ਕਰਨ ਨੇ ਬਜਟ ਦੀ ਵੰਡ ਨਾਲ ਖੇਤੀਬਾੜੀ (ਇੱਕ ਪ੍ਰਾਇਮਰੀ ਸੈਕਟਰ ਦੇ ਹਿੱਸੇਦਾਰਾਂ) ਉੱਤੇ ਪੈਣ ਵਾਲੀਆਂ ਚੁਣੌਤੀਆਂ ਅਤੇ ਸੰਭਾਵੀ ਆਰਥਿਕ ਪ੍ਰਭਾਵ ਨਾਲ ਸੰਬੰਧਤਿ ਕੀਤੀਆਂ ਪੇਸ਼ਕਾਰੀਆਂ ਲਈ ਦੂਜਾ ਇਨਾਮ ਜਿੱਤਿਆ। ਟੀਮ ਵਿਓਮ ਦੀ ਪੇਸ਼ਕਾਰੀ ਵਿੱਚ ਖਾਦਾਂ, ਬੀਜਾਂ ਅਤੇ ਖੇਤੀ ਉਪਕਰਨਾਂ ਦੇ ਸਿੱਧੇ ਲਾਭ ਲਈ ਤਬਾਦਲੇ ਜਾਂ ਸਬਸਿਡੀਆਂ ਬਾਰੇ ਵਿਚਾਰ ਆਦਿ ਸ਼ਾਮਲ ਸਨ। ਟੀਮ ਸਪਰਧਾ ਨੇ ਲਾਭਪਾਤਰੀਆਂ ਲਈ ਫਸਲਾਂ ਦੇ ਮੁਲਾਂਕਣ ਲਈ ਕਿਸਾਨ ਡਰੋਨ, ਕੀਟਨਾਸ਼ਕ ਛਿੜਕਾਅ ਅਤੇ ਜ਼ਮੀਨੀ ਰਿਕਾਰਡ ਦੇ ਡਿਜੀਟਲਾਈਜ਼ੇਸ਼ਨ ਵਰਗੀ ਨਵੀਂ ਤਕਨੀਕ ਦੇ ਪ੍ਰਭਾਵਾਂ ਬਾਰੇ ਚਰਚਾ ਕੀਤੀ। ਉਨ੍ਹਾਂ ਨੇ ਇਸ ਖੇਤਰ ਵਿੱਚ ਕ੍ਰਾਂਤੀ ਲਿਆਉਣ ਅਤੇ ਲੱਖਾਂ ਭਾਰਤੀ ਕਿਸਾਨਾਂ ਨੂੰ ਸਸ਼ਕਤ (ਮਜ਼ਬੂਤ) ਬਣਾਉਣ ਵਿੱਚ, ਬਜਟ ਅਲਾਟਮੈਂਟ ਵਿੱਚ ਦਿੱਤੇ ਅਨੁਸਾਰ ਟਿਕਾਊ ਖੇਤੀਬਾੜੀ ਅਭਿਆਸਾਂ ਨੂੰ ਬੜਾਵਾ ਦੇਣ ਦੇ ਉਦੇਸ਼ ਨਾਲ ਖੇਤੀ ਦੀ ਸ਼ੁਰੂਆਤ ਅਤੇ ਯੋਜਨਾਵਾਂ (ਸਕੀਮਾਂ) ਦੀ ਭੂਮਿਕਾ ਨੂੰ ਵੀ ਰੇਖਾਂਕਿਤ ਕੀਤਾ। ਟੀਮ ਸਮਗਰਾ ਦੀ ਦੀਕਸ਼ਾ ਅਤੇ ਹਰਪ੍ਰੀਤ ਨੇ ਤੀਜੇ ਦਰਜੇ ਦੇ ਸੈਕਟਰ, ਮੁੱਖ ਤੌਰ ’ਤੇ ਵਿੱਤ, ਸਿਹਤ ਸੰਭਾਲ, ਸਿੱਖਿਆ, ਪਰਾਹੁਣਚਾਰੀ, ਦੂਰਸੰਚਾਰ ਅਤੇ ਆਈਟੀ ਤੇ ਬਜਟ ਵੰਡ ਦੇ ਪ੍ਰਭਾਵ ਨੂੰ ਦਰਸਾਉਂਦੀ ਆਪਣੀ ਪੇਸ਼ਕਾਰੀ ਲਈ ਤੀਜਾ ਇਨਾਮ ਜਿੱਤਿਆ।

ਪ੍ਰੋਗਰਾਮ ਵਿੱਚ ਬੁਲਾਏ ਗਏ ਉੱਘੇ ਮਾਹਿਰਾਂ ਲਈ ਇੱਕ ਪੈਨਲ ਚਰਚਾ ਸੈਸ਼ਨ ਕਰਵਾਇਆ ਗਿਆ ਅਤੇ ਉਪਰੰਤ ਪੇਸ਼ਕਾਰੀ ਮੁਕਾਬਲੇ ਦੇ ਜੇਤੂਆਂ ਨੂੰ ਸਰਟੀਫਿਕੇਟ ਅਤੇ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਅੰਤ ਵਿੱਚ ਡਾ.ਚਾਰੂ ਮੇਹਨ, ਐਚਓਡੀ, ਐਮਬੀਏ ਵੱਲੋਂ ਧੰਨਵਾਦ ਦੇ ਮਤੇ ਨਾਲ ਇਹ ਪ੍ਰੋਗਰਾਮ ਸਫਲਤਾਪੂਰਵਕ ਨੇਪਰੇ ਚੜ੍ਹਿਆ। 

CBSA, CGC Landran organises competition on sidelines of financial conclave

Landran

Chandigarh Business School of Administration (CBSA), CGC Landran organised a competition for its MBA students focused on discussing the long term implications of the allocations made in the union budget for primary and tertiary sectors. It was aimed at providing a unique platform to CGC’s MBA students to directly interact with industry thought leaders and to sharpen their intellectual prowess and communication skills, which are a crucial asset for any aspiring business graduate. 

The contest was organised on the sidelines of a two day financial conclave. 25 teams participated in the competition showcasing their perspectives on the subject through engaging PowerPoint presentations. Five teams were shortlisted for the final presentation and discussion round. They were judged by an illustrious panel of academicians and industry experts including Dr. Ramandeep Saini, Director- Principal, CBSA, Dr. Rajiv Khosla, Associate Professor, DAV College, Chandigarh, CGC Landran,  Dr. Jatinder Pal S. Sehdev, General Secretary CMA, Mr Bhavmit Tiger Chandok, CEO, Tiger Wealth Pvt. Ltd and Mr Som Kansal, Chartered Accountant. 

The first prize was won by Prajwal and Rahul of team Vyom, while Arshdeep and Karan of team Spardha, bagged the second prize for their comprehensive and well researched presentations focused on the challenges, and potential ramifications, especially the economic impact of the budgetary allocations made for agriculture-a primary sector, on the stakeholders. 

Team Vyom’s presentation encompassed views about direct benefit transfers or subsidies for inputs for fertilizers, seeds and farming equipment. Team Spardha discussed the impact of new technology such as Kisan Drones for crop assessment, insecticide spraying and digitalization of land records for the beneficiaries. 

They also underscored the role of agri-startups and schemes aimed at promoting sustainable agricultural practices as provided for in the budget allocations, in revolutionizing this sector and empowering millions of Indian farmers.  Diksha and Harpreet of team Samagraa won the third prize for their presentation elucidating the impact of the budget allocation on the tertiary sector mainly finance, healthcare, education, hospitality, telecommunications and IT. 

Post a panel discussion by the invited experts on the way ahead for the Indian economy; the winners of the presentation competition were felicitated with certificates and trophies. The programme concluded with the valedictory ceremony and vote of thanks by Dr. Charu Mehan, HoD, MBA. 

 

Tags: CGC Landran , Landran , Chandigarh Group Of Colleges , Satnam Singh Sandhu , Rashpal Singh Dhaliwal

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD