5 Dariya News

ਮੈਕਸ ਫੈਸ਼ਨ ਨੇ ਪੰਜਾਬੀ ਐਕਟਰਸ - ਸਰਗੁਣ ਮਹਿਤਾ ਅਤੇ ਬਿੰਨੂ ਢਿੱਲੋਂ ਦੇ ਨਾਲ ਕੀਤਾ 'ਬ੍ਰੈਕ ਦਾ ਰੂਲਜ਼ ' ਵਿੰਟਰ ਕਲੈਕਸ਼ਨ ਦਾ ਲੌਂਚ

5 Dariya News

ਚੰਡੀਗੜ੍ਹ 15-Nov-2019

ਮੈਕਸ ਫੈਸ਼ਨ ਇੰਡੀਆ ਦਾ ਮਸ਼ਹੂਰ ਫੈਸ਼ਨ ਬ੍ਰਾਂਡ ਹੈ ਜਿਸਨੇ 'ਮੈਕਸ ਯੋਰ ਲੁਕ ਕੰਪੈਨ ' ਅਤੇ ਵਿੰਟਰ ਕਲੈਕਸ਼ਨ ਦਾ ਅਲਾਟ ਮਾਲ ਚੰਡੀਗੜ੍ਹ ਵਿਚ ਲੌਂਚ ਕੀਤਾ। ਇਸ ਕਲੈਕਸ਼ਨ ਨੂੰ ਲੌਂਚ ਕੀਤਾ 'ਝੱਲੇ' ਫਿਲਮ ਦੇ ਕਲਾਕਾਰ ਅਤੇ ਪੰਜਾਬੀ ਐਕਟਰਸ ਸਰਗੁਣ ਮਹਿਤਾ ਅਤੇ ਬਿੰਨੂ ਢਿੱਲੋਂ ਨੇ।ਇਸ ਮੌਕੇ ਤੇ ਸਰਗੁਣ ਮਹਿਤਾ ਨੇ ਕਿਹਾ " ਸਰਦੀਆਂ ਦਾ ਮੌਸਮ ਬਹੁਤ ਉਤਸੁਕਤਾ ਭਰਿਆ ਹੁੰਦਾ ਹੈ ਅਤੇ ਸਾਰੇ ਲੋਕ ਸੋਹਣੇ ਸੋਹਣੇ ਕੱਪੜੇ ਪਾ ਕੇ ਸੋਹਣੇ ਦਿਖਣਾ ਚਾਉਂਦੇ ਨੇ। ਮੈਕਸ ਦੀ ਨਵੀਂ ਕਲੈਕਸ਼ਨ ਫੈਸ਼ਨ ਦੇ ਦੀਵਾਨਿਆਂ ਲਾਇ ਬਿਲਕੁਲ ਸਹੀ ਹੈ ਅਤੇ ਇਸ ਸਰਦੀਆਂ ਦੇ ਮੌਸਮ ਵਿਚ ਉਹ ਇਸ ਕਲੈਕਸ਼ਨ ਤੋਂ  ਹੋਰ ਵੀ ਬੇਹਤਰੀਨ ਤਰੀਕੇ ਨਾਲ ਸੱਜ ਸਕਦੇ ਨੇ।".ਵਿਵੇਕ ਸ਼ਰਮਾ ,ਏ ਵੀ ਪੀ ,ਮੈਕਸ ਫੈਸ਼ਨ ਨੇ ਕਿਹਾ ," ਇਕ ਬ੍ਰਾਂਡ ਦੇ ਨਾਮ ਤੇ ,ਮੈਕਸ ਨੇ ਹਮੇਸ਼ਾ ਹੀ ਸਰਦੀਆਂ ਦੇ ਮੌਸਮ ਦੇ ਲਈ ਕੁਝ ਖਾਸ ਪੇਸ਼ ਕੀਤਾ ਹੈ ਅਤੇ ਸਾਨੂ ਉਮੀਦ ਹੈ ਇਸ ਵਾਰ ਦੀ ਕਲੈਕਸ਼ਨ ਲੋਕ ਨੂੰ ਬਹੁਤ ਪੰਸਦ ਆਵੇਗੀ। ,ਫੈਸ਼ਨ ਦੀ ਦੁਨੀਆਂ ਦੇ ਨਵੇਂ ਟਰੇਂਡ ਸਾਡੇ ਸਟੋਰ ਉਪਲੱਭਦ ਹਨ ,ਤੇ ਤੁਸੀਂ ਸਾਰਾ ਪਰਿਵਾਰ ਇਸਦਾ ਅਨੰਦ ਲੈ ਸਕਦੇ ਹੋ  ਮੈਕਸ ਆਯੋ ਅਤੇ ਖੁਸ਼ੀ ਨਾਲ ਖ਼ਰੀਦਦਾਰੀ ਦਾ ਮਜ਼ਾ ਲੋ।"

ਕਲੈਕਸ਼ਨ ਦੇ ਬਾਰੇ ਵਿਚ -

ਮੈਕਸ ਫੈਸ਼ਨ ਇਸ ਸਰਦੀਆਂ ਦੇ ਮੌਸਮ ਵਿਚ ਨਵੇਂ ਟਰੈਂਡ ਲੈ ਕੇ ਆਇਆ ਹੈ ਅਤੇ ਇਸਨੂੰ ਆਪਣੀ ਨਵੀਂ ਵਿੰਟਰ ਕਲੈਕਸ਼ਨ ਵਿਚ ਲੌਂਚ ਕੀਤਾ ਹੈ। ਇਕ ਪੂਰੀ ਤਰਾਂ ਦੀ ਨਵੀਂ ਕਲੈਕਸ਼ਨ ਜੋ ਅੱਜਕਲ੍ਹ ਦੀ ਜੀਵਨਸ਼ੈਲੀ ਦੀ ਪਹਿਚਾਣ ਹੈ ਅਤੇ ਪਹਿਨਣ ਦਾ ਨਵਾਂ ਤਰੀਕਾ ਹੈ ਅਤੇ ਅਸੀਂ ਇਸਨੂੰ ਤਾਜ਼ੇ ਅਤੇ ਫੈਸ਼ਨੇਬਲ ਰੰਗ ਵਿਚ ਉਪਲੱਭਦ ਕਰਵਾਇਆ ਹੈ । ਕੰਮ ਤੋਂ ਲੈ ਕੇ ਘੁੰਮਣ ਤੱਕ ,ਮੈਕਸ ਫੈਸ਼ਨ ਕੋਲ ਹਰ ਗੱਲ ਦਾ ਜਵਾਬ ਹੈ ਇਸ ਤੇਜ਼ ਚਲਦੀ ਜ਼ਿੰਦਗੀ ਦੇ ਬਦਲਦੇ ਫੈਸ਼ਨ ਦੇ ਲਈ। ਮੇਜ਼ ਫੈਸ਼ਨ ਲੌਂਚ ਕਰਦਾ ਹੈ ਰੋਮਾਂਚਕ ਸਟਾਈਲਿਸ਼ ਸਵੈਟਰ,ਕੋਟ ,ਰਿਵਸਿਰਬਲ ਪਫਰ ਜੈਕਟ ਅਤੇ ਹੋਰ ਸਰਦੀਆਂ ਵਾਲੀਆਂ ਜਰੂਰੀ  ਚੀਜ਼ਾਂ ਜੋ ਤੁਹਾਨੂੰ ਸਰਦੀ ਤੋਂ ਬਚਾ ਕੇ ਰੱਖਣਗੀਆਂ। ਚਾਹੇ ਦੋਸਤਾਂ ਨੂੰ ਮਿਲਣ ਜਾਣਾ ਹੋਵੇ ਜਾਂ ਕਿਸੇ ਪਾਰਟੀ ਵਿੱਚ ,ਮੈਕਸ ਕੋਲ ਹੈ ਹਰ ਅਵਸਰ ਲਈ ਕੁਝ ਖਾਸ।

ਇਸ ਵਿੰਟਰ ਸੀਜ਼ਨ ਦੇ ਹਾਈਲਾਈਟਸ ਨੇ - 

ਵੁਮੈਨ ਵੀਅਰਸ:

ਬਾਈਕਰ ਜੈਕੇਟ ,ਪਫਰ ਜੈਕੇਟ ,ਰਿਵਸਿਰਬਲ ਜੈਕੇਟ ,ਪ੍ਰਿੰਟਰ ਸਵੈਟਰ ਟੌਪ,ਡੈਨਿਮ ਜੈਕੇਟ ,ਹੁੱਡੀ ਅਤੇ ਕੋਜ਼ੀ ਸਲੀਪ ਵੇਅਰ।

ਮੈਂਨਸ ਵੀਅਰਸ : 

ਸਵੈਟਰ ,ਟਰੈਵਲ ਜੈਕੇਟ ,ਰਿਵਸਿਰਬਲ ਜੈਕੇਟ ,ਬਾਈਕਰ ਜੈਕੇਟ,ਸਟ੍ਰੀਵ ਹੁੱਡੀ।

ਕਿਡ੍ਸ ਵੀਅਰਸ : 

ਪੋਮਪੋਮ ਡਾਟੇਲਿੰਗ ਸਵੈਟਰ ,ਜੋਗਾਰਸ ,ਡਿੰਗਰੀ ,ਪਫਰ ,ਬਾਈਕਰ ਅਤੇ ਗਿਲਟ ਜੈਕੇਟ।

ਮੈਕਸ ਯੋਰ ਲੁਕ ਕੰਪੈਨ ਦੇ ਬਾਰੇ 

ਕਾਮਪੈਨ ਦੇ ਮੌਕੇ ਤੇ ,ਮੈਕਸ ਫੈਸ਼ਨ ਨੇ ਆਪਣੇ ਸਿਲੈਕਟਡ ਸਟੋਰ ਵਿੱਚ ਇਕ ਪ੍ਰਤੀਯੋਗਤਾ ਰੱਖੀ ਹੈ -ਮੈਕਸ ਯੋਰ ਲੁਕ - ਜਿਸਦੇ ਚਲਦੇ ਅਸੀਂ ਫੈਸ਼ਨ ਮੈਗਜ਼ੀਨ ਅਲੀ ਦੇ ਨਾਲ ਹੱਥ ਮਿਲਾਇਆ ਹੈ ,ਇਸ ਪ੍ਰਤੀਯੋਗਤਾ ਵਿੱਚ ਭਾਗ ਲੈਣ ਲਈ ਤੁਹਾਨੂੰ ਮੈਕਸ ਫੈਸ਼ਨ ਸਟੋਰ ਵਿੱਚ ਜਾ ਕੇ ਅਲੀ ਦੇ ਫੋਟੋ ਬੂਥ ਵਿੱਚ ਫੋਟੋ ਖਿਚਵਾ ਕੇ ਆਪਣੇ ਸ਼ੋਸ਼ਲ ਮੀਡੀਆ ਤੇ ਸ਼ੇਅਰ ਕਰਨੀ ਹੋਵੇਗੀ .#MAXYOURLOOK ਇਸਤਮਾਲ ਕਰੋ ਅਤੇ ਅਲੀ ,ਮੈਗਜ਼ੀਨ ਵਿੱਚ ਫ਼ੀਚਰ ਹੋਣ ਦਾ ਮੌਕਾ ਤੁਹਾਨੂੰ ਮਿਲ ਸਕਦਾ ਹੈ।ਸਰਗੁਣ ਮਹਿਤਾ ਅਤੇ ਬਿੰਨੂ ਢਿੱਲੋਂ ਨੇ ਬੜੇ ਚਾਅ ਨਾਲ ਇਸ ਪ੍ਰਤੀਯੋਗਤਾ ਵਿੱਚ ਭਾਗ ਲਿਆ ਅਤੇ ਕੰਪੈਨ ਦੀ ਸ਼ੁਰੂਆਤ ਕੀਤੀ।