5 Dariya News

ਮੋਤੀਆ ਗਰੁਪ ਨੇ 65 ਕਰੋੜ ਰੁਪੲਏ ਦੇ ਨਿਵੇਸ਼ ਨਾਲ ਲਾਂਚ ਕੀਤਾ ਨਵਾਂ ਰੈਜੀਡੈਂਸੀ਼ਅਲ ਪ੍ਰੌਜੈਕਟ

5 Dariya News

ਚੰਡੀਗੜ੍ਹ 29-Jul-2019

ਟ੍ਰਾਈਸਿਟੀ ਦੇ ਮਸ਼ਹੂਰ ਰੀਅਲ ਇਸਟੇਟ ਡਵੈਲਪਰ ਮੋਤੀਆ ਗਰੁਪ ਨੇ ਸੈਕਟਰ 20 ਪੰਚਕੂਲਾ ਦੇ ਕੋਲ ਮਛੱਲਾ ਵਿਚ ਆਪਣੇ ਨਵੇਂ ਹਾੳਊਸਿੰਗ ਪ੍ਰੋਜੈਕਟ ਮੋਤੀਆ ਹਾਈਜ ਦੇ ਲਾਂਚ ਦੀ ਘੋਸ਼ਣਾ ਕੀਤੀ। ਇਸ ਪ੍ਰੋਜੈਕਟ ਵਿਚ 65 ਕਰੋੜ ਰੁਪੲਏ ਦਾ ਨਿਵੇਸ਼ ਕੀਤਾ ਜਾ ਰਿਹਾ ਹੈ। ਜਿਸ ਵਿਚ ਨਿਵਾਸੀਆਂ ਦੇ ਲਈ ਸਾ਼ਨਦਾਰ ਲਗਜਰੀ ਇੰਡੀਪੇਂਡੇਂਟ ਫਲੋਰ ਤੇ ਕਮਰਸੀਅਲ ਆਰਕੇਡ ਸਾਮਿਲ ਹਨ।2.5 ਏਕੜ ਦੇ ਖੇਤਰ ਵਿਚ ਨਿਰਮਿਤ ਮੋਤੀਆ ਹਾਜਈ ਪ੍ਰੋਜੈਕਟ ਵਿਚ 49 ਪਲਾਟਸ ਵਿਚ 147 ਯੁਨਿਟਸ ਹੋਣਗੀਆਂ। ਜਿਸਦੇ ਤਹਿਤ 2 ਅਤੇ 3 ਬੀਐਚਕੇ ਲਗਜਰੀ ਫਲੋਰ ਅਤੇ 500 ਵਰਗ ਗਜ ਦਾ ਸਾਪਿੰਗ ਕੰਪਲੈਕਸ ਹੋਵੇਗਾ, ਨਾਲ ਹੀ ਪ੍ਰੋਜੈਕਟ ਦੇ ਅੰਦਰ 47 ਫੁੱਟ ਚੌੜੀਆਂ ਸੜਕਾਂ ਤੇ ਸਟਿਲਟ ਪਾਰਕਿੰਗ ਵੀ ਹੋਵੇਗੀ। ਇਸਦੇ ਨਾਲ ਹੀ ਲਾਈਫਸਟਾਈਲ ਨੂੰ ਧਿਆਨ ਵਿਚ ਰੱਖਦੇ ਹੋਏ ਪ੍ਰੋਜੈਕਟ ਵਿਚ ਅਧੁਨਿਕ ਤੇ ਲਗਜਰੀ ਐਮਿਨੀਟੀਜ ਦਾ ਖਾਸ ਧਿਆਨ ਰੱਖਿਆ ਗਿਆ ਹੈ।ਮੋਤੀਆ ਹਾਈਜ ਦੀ ਸਭ ਤੋਂ ਖਾਸ ਗੱਲ ਹੈ ਇਸਦੀ ਲੋਕੇਸ਼ਨ। ਇਹ ਪ੍ਰੋਜੈਕਟ ਪੀਰ ਮਛੱਲਾ ਵਿਚ ਸਥਿੱਤ ਹੋਵੇਗਾ ਜਿਸਦੀ ਏਅਰਪੋਰਟ ਰੋਡ (ਰਿੰਗ ਰੋੜ) ਅਤੇ ਹਿਮਾਲੀਅਨ ਅਐਕਸਪ੍ਰੈਸ ਵੇ ਦੇ ਨਾਲ ਸਿੱਧੀ ਕਨੈਕਟੀਵਿਟੀ ਰਹੇਗੀ। ਨਾਲ ਹੀ ਜਰੂਰਤ ਦੀ ਹਰ ਥਾਂ ਜਿਵੇਂ ਸਕੂਲ, ਕਾਲਜ, ਹਸਪਤਾਲ, ਮਾਰਕੀਟ ਆਦਿ ਵੀ ਇਸਦੇ ਨੇੜੇ ਹਨ।ਮੋਤੀਆ ਗਰੁੱਪ ਦੇ ਡਾਇਰੈਕਟਰ ਐਲ  ਸੀ ਮਿੱਤਲ ਨੇ ਕਿਹਾ, ਇਸ ਪ੍ਰੋਜੈਕਟ ਵਿਚ ਕੁੱਲ ਨਿਵੇਸ਼ ਲਗਭਗ  65 ਕਰੋੜ ਰੁਪਏ ਦਾ ਹੋਵੇਗਾ ਜਿਸਦੇ ਲਈ  ਅਸੀਂ ਆਪਣੇ ਅੰਦਰੂਨੀ ਸਰੋਤਾਂ ਦੀ ਵਰਤੋਂ ਕਰਾਂਗੇ। ਮੋਤੀਆ ਵਿਚ ਅਸੀਂ ਹਮੇਸਾ ਵਧੀਆ ਇਨਫਰਾਸਟ੍ਰਕਚਰ ਅਤੇ ਮਾਡਰਨ ਐਮਿਨੀਟੀਜ ਦੀ ਮਦਦ ਨਾਲ ਬਿਹਤਰੀਨ ਸੇਵਾਵਾਂ ਦੇਣ ਦੀ ਕੋਸਿ਼ਸ਼ ਕਰਦੇ ਹਾਂ।ਅਸੀਂ ਪ੍ਰੋਜੈਕਟ ਦਾ ਨਿਰਮਾਣ ਕਰਦੇ ਸਮੇਂ ਰੇਡਿਸਟੇਂਸ ਤੇ ਉਨ੍ਹਾ ਦੇ ਕਮਫਰਟ ਦੇ ਬਾਰੇ ਵਿਚ ਸਭ ਤੋਂ ਪਹਿਲਾਂ ਸੋਚਦੇ ਹਾਂ ਤੇ ਇਸੇ ਨੂੰ ਧਿਆਨ ਵਿਚ ਰੱਖਦੇ ਹੋਏ ਪ੍ਰੋਜੈਕਟ ਤਿਆਰ ਕਰਦੇ ਹਾਂ।ਮੋਤੀਆ ਹਾਈਜ ਵਿਚ ਰੋਜਾਨਾ ਵਰਤੋਂ ਦੀਆਂ ਸਾਰੀਆਂ ਅਧੁਨਿਕ ਸੁਵਿਧਾਵਾਂ ਮੌਜੂਦ ਹਨ ਤੇ ਨਾਲ ਹੀ ਇਸ ਪ੍ਰੋਜੈਕਟ ਵਿਚ ਚੌੜੀਆਂ ਸੜਕਾਂ ਨਿਰਮਿਤ ਕੀਤੀਆਂ ਜਾਣਗੀਆਂ। ਲਗਜਰੀ ਘਰਾਂ ਦੇ ਨਾਲ-ਨਾਲ ਰੈਸੀਡੇਂਟਸ ਦੀਆਂ ਜਰੂਰਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਪ੍ਰੋਜੈਕਟ ਦੇ ਅੰਦਰ ਕਮਰਸੀਅਲ ਆਰਕੇ ਵੀ ਬਣਾਇਆ ਜਾਵੇਗਾ। ਹਾਈਜ ਸਾਡਾ ਪ੍ਰੀਮੀਅਮ ਪ੍ਰੋਜੈਕਟ ਹੈ ਜਿਸਦੇ ਨਾਲ ਪੂਰੇ ਖੇਤਰ ਦੇ ਲਾਈਫਸਟਾਈਲ ਵਿਚ ਵੱਡਾ ਬਦਲਾਅ ਦੇਖਣ ਨੂੰ ਮਿਲੇਗਾ ।