5 Dariya News

ਬੱਚਿਆਂ ਅੰਦਰ ਭਾਸਾ ਦਾ ਪ੍ਰੇਮ ਵਧਾਉਣ ਲਈ ਮਧੂਬਨ ਵਾਟਿਕਾ ਸਕੂਲ 'ਚ ਮਨਾਇਆ ਸਾਹਿਤਿਕ ਹਫਤਾ

ਮਧੂਵਨ ਵਾਟਿਕਾ ਸਕੂਲ 'ਚ ਮਨਾਇਆ ਸਾਹਿਤਿਕ ਹਫਤਾ

5 Dariya News

ਨੂਰਪੁਰ ਬੇਦੀ 18-May-2019

ਖੇਤਰ ਦੇ ਮਧੂਵਨ ਵਾਟਿਕਾ ਪਬਲਿਕ ਸਕੂਲ ਅਸਮਾਨਪੁਰ (ਨੂਰਪੁਰ ਬੇਦੀ) ਵਿਖੇ ਸਾਹਿਤਿਕ ਹਫਤਾ ਮਨਾਇਆ ਗਿਆ। ਇਸ ਵਿੱਚ ਸਕੂਲੀ ਵਿਦਿਆਰਥੀਆ ਵਲੋ ਕਵਿਤਾ ਉਚਾਰਣ,ਬਹਿਸ,ਸਟੋਰੀ ,ਭਾਸਣ ,ਆਦਿ ਮੁਕਾਬਲਿਆ'ਚ  ਵੱਧ ਚੜਕੇ ਭਾਗ ਲਿਆ । ਉਕਤ ਮੋਕੇ ਜੋ ਕਿ 13 ਮਈ ਨੂੰ ਅਰੰਭ ਹੋਏ ਸਨ ਤੇ ਅੱਜ 18 ਮਈ ਨੂੰ ਇਸ ਪ੍ਰੌਗਰਾਮ ਦੀ ਸਮਾਪਤੀ ਮੋਕੇ ਸਕੂਲ ਚੇਅਰਮੈਨ ਸ੍ਰੀ ਅਮਿਤ ਚੱਡਾ ,ਮਨੇਜਮੈਨਟ ਡਾਇਰੈਕਟਰ ਸ੍ਰੀ ਕੇਸਵ ਕੁਮਾਰ, ਮੁੱਖ ਮਹਿਮਾਨ ਵਜੋ ਪਹੁੰਚੇ ਅਤੇ ਜੇਤੂ ਵਿਦਿਆਰਥੀਆ ਇਨਾਮ ਤਕਸੀਮ ਕਰਕੇ ਸਨਮਮਨਾਨਿਤ ਕਰਕੇ ਉਨ੍ਹਾ ਦੇ ਉਤਸਾਹ 'ਚ ਵਾਧਾ ਕੀਤਾ ।ਇਸ ਮੋਕੇ ਤੇ ਵਿਦਿਆਰਥੀਆ ਸਬੋਧਨ ਕਰਦੇ ਹੋਏ ਸਕੂਲ ਚੇਅਰਮੈਨ ਸ੍ਰੀ ਅਮਿਤ ਚੱਡਾ ਨੇ ਕਿਹਾ ਕਿ ਇਹੋ ਜਿਹੇ ਸਾਹਿਤਿਕ ਹਫਤਾ ਪ੍ਰੋਗਰਾਮ ਬੱਚਿਆਂ ਅੰਦਰ ਨਵੀਂ ਸ਼ਕਦੀ ਤੇ ਸੋਚ ਅਤੇ ਅਨਰਜੀ ਪੈਦਾ ਕਰਦੇ ਹਨ ਜਿਹੜੀ ਉਨ੍ਹਾਂ ਦੀ ਜਿੰਦਗੀ ਭਰ ਕੰਮ ਆਉਂਦੀ ਹੈ ਜੋ ਹਰ ਜਗ੍ਹਾ ਉਨ੍ਹਾਂ ਨੂੰ ਸਾਥ ਦਿੰਦੀ ਹੈ ਉਨ੍ਹਾਂ ਬੱਚਿਆਂ ਨੂੰ ਇਹੋ ਜਿਹੇ ਪ੍ਰੋਗਰਾਮ ਅੰਦਰ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਆ ।ਇਸ ਮੋਕੇ ਤੇ ਹੋਰਨ੍ਹਾ ਤੋ ਇਲਾਵ੍ਹਾ ਸਕੂਲ ਪ੍ਰਿੰ ਜੋਬੀ ਟੀ ਅਬਰਾਇਮ.ਮੈਡਮ ਦੀਪਿਕਾ ਪੁਰੀ, ਮੈਡਮ ਸੁਰੇਖਾ ਰਾਣਾ,ਅੰਨੂ ਕੋਸਲ,,ਤਾਨੀਸ ਕੁਮਾਰ, ਮੈਡਮ ਖੁਸਵੰਤ ਕੋਰ,ਮੈਡਮ,ਨਰਿੰਦਰ ਕੋਰ,ਪ੍ਰਸਾਤ , ਮੋਹਿਨ, ਅਵਿਨਾਸ ਕੁਮਾਰ,ਮੈਡਮ ਮਨਜੀਤ ਕੋਰ,ਮੈਡਮ ਅਮਨ,ਆਦਿ ਵਿਸੇਸ ਤੋਰ ਤੇ ਹਾਜਰ ਸਨ ।