5 Dariya News

ਪੰਜਾਬ ਸਰਕਾਰ ਵੱਲੋਂ 2 ਆਈ.ਏ.ਐਸ. ਦੇ ਤਬਾਦਲੇ ਅਤੇ ਤਾਇਨਾਤੀਆਂ

5 Dariya News

ਚੰਡੀਗੜ੍ਹ 23-Aug-2018

ਪੰਜਾਬ ਸਰਕਾਰ ਨੇ ਅੱਜ 2 ਆਈ.ਏ.ਐਸ ਅਧਿਕਾਰੀਆਂ ਦੇ ਤਬਾਦਲੇ ਅਤੇ ਤਾਇਨਾਤਿਆਂ ਦੇ ਹੁਕਮ ਜ਼ਾਰੀ ਕੀਤੇ ਹਨ।ਬੁਲਾਰੇ ਅਨੁਸਾਰ 2 ਆਈ.ਏ.ਐਸ. ਅਧਿਕਾਰੀਆਂ ਵਿਚ ਰਾਜ ਕਮਲ ਚੌਧਰੀ, ਆਈ.ਏ.ਐਸ ਨੂੰ ਸਕੱਤਰ, ਖਰਚਾ (ਵਿੱਤ ਵਿਭਾਗ), ਵਾਧੂ ਚਾਰਜ ਸਕੱਤਰ, ਸ਼ਿਕਾਇਤ ਨਿਵਾਰਨ, ਜਦਕਿ ਅਜੋਯ ਸ਼ਰਮਾ , ਆਈ.ਏ.ਐਸ, ਨੂੰ  ਮੁੱਖ ਕਾਰਜਕਾਰੀ ਅਫਸਰ ,ਪੰਜਾਬ ਸਟੇਟ ਜਲ ਸਪਲਾਈ ਤੇ ਸੀਵਰੇਜ ਬੋਰਡ, ਵਾਧੂ ਚਾਰਜ ਜੁਆਇੰਟ ਮੈਨੇਜਿੰਗ ਡਾਇਰੈਕÎਟਰ -ਕਮ- ਮੁੱਖ ਕਾਰਜਕਾਰੀ ਅਫਸਰ ਪੰਜਾਬ ਰਾਜ ਮੁÎਨਿਸੀਪਲ ਇਨਫਰਾਸਟਰਕਚਰ ਕਾਰਪੋਰੇਸ਼ਨ  ਅਤੇ  ਐਕਸ-ਆਫਿਸ਼ੀਓ ਸਕੱਤਰ, ਸਥਾਨਕ ਸਰਕਾਰਾਂ ,ਵਾਧੂ ਚਾਰਜ ਸਕੱਤਰ,ਪੰਜਾਬ ਰਾਜ ਪ੍ਰਸ਼ਾਸਨਿਕ ਸੁਧਾਰਾਂ ਕਮਿਸ਼ਨ ਵਜੋਂ ਤਾਇਨਾਤ  ਕੀਤਾ ਗਿਆ ਹੈ। ਇਸੇ ਤਰ੍ਹਾਂ ਇੱਕ ਹੋਰ ਹੁਕਮ ਅਨੁਸਾਰ ਸਬ-ਡਵੀਜਨਲ ਮੈਜਿਸਟਰੇਟ, ਹੁਸ਼ਿਆਰਪੁਰ ਨੂੰ ਆਪਣੀ ਮੌਜੂਦਾ ਪੋਸਟ ਦੇ ਨਾਲ ਨਾਲ ਲੈਂਡ ਅਕਈਜ਼ੀਸ਼ਨ ਕੁਲੈਕਟਰ, ਧੋਲਬਾਹਾ ਡੈਮ, ਉਸਾਰੀ ਸਰਕਲ, ਹੁਸ਼ਿਆਰਪੁਰ ਦਾ ਵਾਧੂ ਚਾਰਜ ਸੌਂਪਿਆ ਗਿਆ ਹੈ।