5 Dariya News

ਮਧੂਬਨ ਵਾਟਿਕਾ ਪਬਲਿਕ ਸਕੂਲ ਨੇ ਆਜਾਦੀ ਦਿਵਸ ਮਨਾਈਆ

5 Dariya News

ਨੂਰਪੁਰ ਬੇਦੀ 14-Aug-2018

ਆਜਾਦੀ ਦਿਵਸ ਨੂੰ ਸਮਰਪਿਤ ਮਧੂਬਨ ਵਾਟਿਕਾ ਪਬਲਿਕ ਸਕੂਲ ਅਸਮਨਾਪੁਰ (ਨੂਰਪੁਰ ਬੇਦੀ) ਵਿੱਚ ਅਜਾਦੀ ਦਿਹਾੜਾ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਈਆ ਗਿਆ। ਇਸ ਮੋਕੇ ਸਕੂਲ ਦੇ ਛੋਟੇ ਛੋਟੇ ਬੱਚਿਆ ਦੇ ਫੈਸੀ ਡਰੈਸ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਬਚਿੱਆ ਵਲੋ ਭਾਰਤ ਮਾਤਾ, ਸਹੀਦੇ ਆਜਮ ਭਗਤ ਸਿੰਘ , ਉਧਮ ਸਿੰਘ, ਕਰਤਾਰ ਸਿੰਘ ਸ਼ਰਾਭਾ,, ਗਿਧੇ-ਭਗਟੇ ਦੀ ਡਰੈਸ, ਪੁਲਸ ਤੇ ਫੋਜੀਆ ਦੀ ਡਰੈਸ ਪਾਕੇ ਆਪਣੇ ਆਪਣੇ ਕਿਰਦਾਰ ਬੜੇ ਵਧੀਆ ਢੰਗ ਨਾਲ ਨਿਭਾਏ ਗਏ। ਇਸ ਮੋਕੇ ਸਕੂਲ ਪ੍ਰਿ੍ਰਸੀਪਲ ਜੋਬੀ ਟੀ ਅਬਰਾਇਮ ਨੇ ਬਚਿੱਆ ਨੂੰ ਆਜਾਦੀ ਬਾਰੇ ਤੇ ਆਜਾਦੀ ਦਵਾਉਣ ਵਾਲੇ ਵੀਰਾ ਦੇ ਬਾਰੇ ਜਾਣਕਾਰੀ ਦਿਦੇ ਹੋਏ ਪੂਰੇ ਦੇਸ ਨੂੰ ਆਜਾਦੀ ਦੀ ਵਧਾਈ ਦਿੱਤੀ। ਉਨਾਂ ਕਿਹਾ ਕਿ ਸਾਨੂੰ ਦੇਸ ਦੀ ਆਜਾਦੀ ਦੇ ਲਈ ਸ਼ਹਾਦਤ ਦੇਣ ਵਾਲੇ ਉਨਾ ਸਹੀਦਾ ਦੇ ਦੱਸੇ ਮਾਰਗ ਤੇ ਚਲਦੇ ਹੋਏ ਦੇਸ ਦੀ ਆਜਾਦੀ ਤੇ ਅਖੰਡਤਾ ਨੂੰ ਕਾਈਮ ਰਖਣਾ ਚਾਹੀਦਾ ਹੈ। ਇਸ ਮੋਕੇ ਸਕੂਲ ਚੇਅਰਮੈਨ ਅਮਿਤ ਚੱਡਾ ਮੈਡਮ ਦੀਪਿਕਾ ਪੁਰੀ ,ਮੈਡਮ ਅੰਨੂ ਕੋਸਲ, ਮੈਡਮ ਸੁਰੇਖਾ ਰਾਣਾ,ਮੈਡਮ ਮੁਨੀਸਾ ਪੁਰੀ, ਮੈਡਮ ਮਨਪ੍ਰੀਤ ਕੋਰ, ਮੈਡਮ ਮਨਜੀਤ ਕੋਰ, ਮੈਡਮ ਹਿਮਾਨੀ ਸ਼ਰਮਾ,ਸ੍ਰੀ ਕੇਸਵ ਕੁਮਾਰ, ਦਵਿੰਦਰ ਸਿੰਘ,ਅਵਿਨਾਸ ਕੁਮਾਰ, ਰੋਹਤ ਸੈਣੀ, ਤਾਨੀਸ ਸ਼ਰਮਾ ਤੋ ਇਲਾਵਾ ਸਕੂਲੀ ਬੱਚੇ ਹਾਜਰ ਸਨ।