5 Dariya News

ਮਿਸ਼ਨ ਤੰਦਰੁਸਤ ਪੰਜਾਬ ਤਹਿਤ ਜ਼ੋਨਲ ਅਤੇ ਜ਼ਿਲ੍ਹਾ ਟੂਰਨਾਮੈਂਟ 2018-19 ਅਤੇ 2019-20 ਲਈ ਜ਼ਿਲ੍ਹਾ ਟੂਰਨਾਮੈਂਟ ਕਮੇਟੀ ਦਾ ਗਠਨ ਕੀਤਾ

5 Dariya News

ਰੂਪਨਗਰ 01-Aug-2018

ਸਕੂਲ ਸਿੱਖਿਆ ਵਿਭਾਗ ਵੱਲੋ ਪੰਜਾਬ ਰਾਜ ਦੇ ਸਕੂਲੀ ਖਿਡਾਰੀਆਂ ਲਈ ਨਵੀਂ ਖੇਡ ਨੀਤੀ-2018 ਅਨੁਸਾਰ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਜ਼ੋਨਲ ਅਤੇ ਜ਼ਿਲ੍ਹਾ ਟੂਰਨਾਮੈਂਟ 2018-19 ਅਤੇ 2019-20 ਲਈ ਜ਼ਿਲ੍ਹਾ ਟੂਰਨਾਮੈਂਟ ਕਮੇਟੀ ਦਾ ਗਠਨ ਕੀਤਾ ਗਿਆ।ਰੂਪਨਗਰ ਦੇ ਡੀ.ਏ.ਵੀ ਪਬਲਿਕ ਸਕੂਲ ਵਿਖੇ ਜ਼ਿਲ਼੍ਹਾ ਸਿੱਖਿਆ ਅਫਸਰ (ਸੈ.ਸਿ.) ਹਿੰਮਤ ਸਿੰਘ ਹੁੰਦਲ ਦੀ ਪ੍ਰਧਾਨਗੀ ਹੇਠ ਵੱਖ-ਵੱਖ ਜ਼ੋਨਾਂ ਦੇ ਚੁਣੇ ਹੋਏ ਨੁਮਾਇਦਿਆਂ, ਪ੍ਰਿੰਸੀਪਲਾਂ, ਮੁੱਖ ਅਧਿਆਪਕਾਂ, ਲੈਕਚਰਾਰਾਂ (ਫਿਜੀ.ਐਜੂ), ਡੀ.ਪੀ.ਈ ਅਤੇ ਪੀ.ਟੀ.ਆਈ. ਦੀ ਮੀਟਿੰਗ ਹੋਈ। ਜਿਸ ਵਿਚ ਸਰਬ ਸੰਮਤੀ ਨਾਲ ਜ਼ਿਲ੍ਹਾਂ ਸਕੂਲਜ਼ ਟੂਰਨਾਮੈਂਟ ਕਮੇਟੀ ਦਾ ਗਠਨ ਕੀਤਾ ਗਿਆ ।ਜਿਸ ਵਿਚ ਜ਼ਿਲ੍ਹਾ ਸਿਖਿਆ ਅਫਸਰ(ਸੈ.ਸਿ.) ਰੂਪਨਗਰ ਨੂੰ ਕਮੇਟੀ ਦਾ ਪ੍ਰਧਾਨ, ਜਦਕਿ ਪ੍ਰਿੰ. ਜਗਤਾਰ ਸਿੰਘ ਚਮਕੋਰ ਸਾਹਿਬ ਨੂੰ ਸੀਨੀਅਰ ਮੀਤ ਪ੍ਰਧਾਨ, ਪ੍ਰਿ. ਸੁੱਖਪਾਲ ਕੌਰ ਖਾਲਸਾ ਅਨੰਦਪੁਰ ਸਾਹਿਬ, ਮੁੱਖ.ਅਧਿ. ਜਸਵੰਤ ਸਿੰਘ ਬਰਸਾਲਪੁਰ ਅਤੇ ਮੁੱਖ.ਅਧਿ. ਬਲਵਿੰਦਰ ਸਿੰਘ ਦਸਗਰਾਈਂ ਤਿੰਨਾਂ ਨੂੰ ਮੀਤ ਪ੍ਰਧਾਨ ।ਲੈਕ. ਸਤਨਾਮ ਸਿੰਘ ਲੌਧੀ ਮਾਜਰਾ ਨੂੰ ਜਨਰਲ ਸੱਕਤਰ ਚੁਣਿਆ ਗਿਆ।ਸਹਾਇਕ ਸਿੱਖਿਆ ਅਫ਼ੳਮਪ;ਸਰ ਜਤਿੰਦਰ ਕੋਰ ਨੂੰ ਵਿੱਤ/ਪ੍ਰਬੰਧ ਸੱਕਤਰ ਹੋਣਗੇ ਇਨ੍ਹਾਂ ਤੋ ਇਲਾਵਾ, ਪ੍ਰਿ ਹਰਦੀਪ ਸਿੰਘ ਢੀਂਢਸਾ ਤਖਤਗੜ, ਮਨਜਿੰਦਰ ਸਿੰਘ ਚੱਕਲ ਕੋਟਲਾ ਨਿਹੰਗ,ਲੈਕ.ਅਰਵਿੰਦਰ ਕੁਮਾਰ ਚਨੌਲੀ ਬਸੀ, ਜਰਨੈਲ ਸਿੰਘ ਨਿੱਕੂਵਾਲ ਮਿਢਵਾਂ ਅਤੇ ਸੁਖਵਿੰਦਰ ਸਿੰਘ ਤਾਜਪੁਰਾ ਪੰਜ ਪ੍ਰੈਸ ਸੱਕਤਰ ਦਾ ਕੰਮ ਕਰਨਗੇ।ਲੈਕ.ਬਲਜਿੰਦਰ ਸਿੰਘ ਫੁਲਪੁਰ ਗਰੇਵਾਲ, ਹਰਮਨਦੀਪ ਸਿੰਘ ਬਜੀਦਪੁਰ, ਜਗਵਿੰਦਰ ਕੌਰ ਰੋਪੜ ਅਤੇ ਲੈਕ. ਗੁਰਪ੍ਰੀਤ ਕੌਰ ਰੋਪੜ, ਚਾਰੋ ਸਹਾਇਕ ਸਕੱਤਰ ਹੋੲਗੇ । ਸੈਕਸ਼ਨ ਅਫ਼ੳਮਪ;ਸਰ ਰਵੀ ਚੰਦਰ ਨੂੰ ਕਮੇਟੀ ਦਾ ਆਡੀਟਰ ਚੁਣਿਆ ਗਿਆ ਹੈ ਇਸ ਤੋ ਇਲਾਵਾ ਮ.ਅ. ਬਲਵਿੰਦਰ ਸਿੰਘ ਦਸਗਰਾਈਂ, ਜਗਵਿੰਦਰ ਕੌਰ ਰੋਪੜ, ਲੈਕ. ਗੁਰਪ੍ਰੀਤ ਕੌਰ ਰੋਪੜ, ਹਰਮਨਦੀਪ ਸਿੰਘ ਬਜੀਦਪੁਰ, ਕੁਲਦੀਪ ਸਿੰਘ ਮਲਿਕਪੁਰ, ਗੁਰਨਾਮ ਸਿੰਘ ਮੜੌਲੀ ਕਲਾਂ, ਲੈਕ.ਰਜਿੰਦਰ ਕੁਮਾਰ ਸ਼ਿਵਾਲਿਕ ਪਬਲਿਕ ਸਕੂਲ ਰੋਪੜ ਅਤੇ ਗੁਰਵਿੰਦਰ ਸਿੰਘ ਅਮਰਾਲੀ ਅੱਠ ਤਕਨੀਕੀ ਸਲਾਹਕਾਰ ਅਤੇ ਲੈਕ. ਸਤਨਾਮ ਸਿੰਘ ਲੌਧੀ ਮਾਜਰਾ ਨੂੰ ਜਨਰਲ ਸੱਕਤਰ, ਜਤਿੰਦਰ ਕੌਰ ਏ.ਈ.ਓ, ਕੁਲਦੀਪ ਸਿੰਘ ਮਲਿਕਪੁਰ,ਜਗਵਿੰਦਰ ਕੌਰ ਰੋਪੜ ਅਤੇ ਬਲਵੀਰ ਸਿੰਘ ਰੈਲੌ ਖੁਰਦ ਪੰਜਾਂ ਨੂੰ ਪ੍ਰਚੇਜ ਕਮੇਟੀ ਲਈ ਚੁਣਿਆ ਗਿਆ ਹੈ।