5 Dariya News

ਜੀ.ਜੀ.ਐਸ. ਸਚਦੇਵਾ ਕਾਲਜ ਦੇ ਬੀ.ਟੈਕ ਦੇ ਵਿਦਿਆਰਥੀਆਂ ਨੇ ਪੀ ਟੀ ਯੂ ਇਮਤਿਹਾਨਾਂ 'ਚ ਮਾਰੀਆਂ ਮੱਲਾਂ

ਸਿਵਲ ਇਨਜੀਨਰਿੰਗ ਵਿਭਾਗ ਦੇ ਰਾਹੁਲ ਕੁਮਾਰ ਨੇ ਯੂਨੀਵਰਸਿਟੀ ਦੇ ਸਮੂਹ ਕਾਲਜਾਂ ਵਿਚੋਂ ਦੂਜੀ ਥਾਂ ਤੇ ਰਹੀ

5 Dariya News

ਐਸ.ਏ.ਐਸ ਨਗਰ 14-Sep-2013

ਜੀ ਜੀ ਐਸ ਸਚਦੇਵਾ ਗਰੁੱਪ ਆਫ਼ ਇਨਸੀਚਿਊਟਸ ਦੇ ਬੀ.ਟੈਕ ਵਿਦਿਆਰਥੀਆਂ ਨੇ ਪੀ ਟੀ ਯੂ ਦੇ ਇਮਤਿਹਾਨਾਂ 'ਚ ਮੱਲਾਂ ਮਾਰਦੇ ਹੋਏ ਪਹਿਲੀਆਂ ਦਸ ਪੁਜ਼ੀਸ਼ਨਾਂ ਵਿਚੋਂ ਦੋ ਪੁਜ਼ੀਸ਼ਨਾਂ ਤੇ ਕਬਜ਼ਾ ਕੀਤਾ ਹੈ। ਬੀ.ਟੈਕ ਸਿਵਲ ਇਨਜ਼ੀਅਰਿੰਗ ਦੇ ਰਾਹੁਲ ਕੁਮਾਰ ਨੇ 86.36% ਨੰਬਰ ਲੈ ਕੇ ਯੂਨੀਵਰਸਿਟੀ ਦੇ ਕਾਲਜਾਂ ਦੂਜੀ ਥਾਂ ਤੇ ਰਿਹਾ ਹੈ ਜਦ ਕਿ ਰਵਿੰਦਰ ਸਿੰਘ 83.60% ਯੂਨੀਵਰਸਿਟੀ 'ਚ ਅਠਵਾਂ ਸਥਾਨ ਹਾਸਿਲ ਕੀਤਾ ਹੈ । ਜ਼ਿਕਰੇਖਾਸ ਹੈ ਕਿ ਇਹ ਯੂਨੀਵਰਸਿਟੀ ਵਲੋਂ ਇਹ ਮੈਰਿਟ ਲਿਸਟ ਸਾਰੇ ਸਮੈਸਟਰ ਵਿਚੋਂ ਅਵੱਲ ਆਉਣ ਵਾਲੇ ਵਿਦਿਆਰਥੀਆਂ ਨੂੰ ਦਿਤੀ ਜਾਂਦੀ ਹੈ ।

ਇਸ ਮੌਕੇ ਤੇ ਜੀ ਜੀ ਐਸ ਸਚਦੇਵਾ ਗਰੁੱਪ ਦੇ ਵਾਈਸ ਚੇਅਰਮੈਨ ਸੁਰਿੰਦਰ ਪਾਲ ਸਚਦੇਵਾ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਕਾਲਜ ਮੈਨਜ਼ਮੈਂਟ ਦੀ ਇਹੀ ਕੌਸ਼ਿਸ਼ ਰਹਿੰਦੀ ਹੈ ਅਸੀਂ ਆਪਣੇ ਵਿਦਿਆਰਥੀਆਂ ਦੇ ਉੱਜ਼ਲ ਭੱਵਿਖ ਲਈ ਉਨਾਂ ਦਾ ਸਰਵਪੱਖੀ ਵਿਕਾਸ ਕਰੀਏ ਅਤੇ ਇਹੀ ਕਾਰਨ ਹੈ ਕਿ ਸਾਡੇ ਵਿਦਿਆਰਥੀ ਯੂਨੀਵਰਸਿਟੀ ਇਮਤਿਹਾਨਾਂ 'ਚ ਵਧੀਆਂ ਨੰਬਰ ਲੈ ਕੇ ਆਉਂਦੇ ਹਨ । ਇਮਪਟਸ ਟਰਾਂਸਲੇਸ਼ਨ ਸਰਵਿਸ ਵਲੋਂ ਪੁੱਸ਼ਪ ਘਈ ਨੇ ਵਿਦਿਆਰਥੀਆਂ ਨੂੰ ਵਧਾਈ ਦਿਤੀ