5 Dariya News

18 ਆਈ ਪੀ ਐਸ ਅਤੇ 12 ਪੀ ਪੀ ਐਸ ਅਧਿਕਾਰੀਆਂ ਦੇ ਤਬਾਦਲੇ ਅਤੇ ਤੈਨਾਤੀਆਂ

5 Dariya News

ਚੰਡੀਗੜ੍ਹ 11-Jul-2018

ਪੰਜਾਬ ਸਰਕਾਰ ਨੇ ਅੱਜ 18 ਆਈ ਪੀ ਐਸ ਅਤੇ 12 ਪੀ ਪੀ ਐਸ ਅਧਿਕਾਰੀਆਂ ਦੇ ਤਬਾਦਲੇ ਅਤੇ ਤੈਨਾਤੀਆਂ ਦੇ ਹੁਕਮ ਜ਼ਾਰੀ ਕੀਤੇ ਹਨ।  ਬੁਲਾਰੇ ਅਨੁਸਾਰ ਆਈ ਪੀ ਐਸ ਅਧਿਕਾਰੀਆਂ ਵਿਚ ਸ੍ਰੀ ਜਸਕਰਨ ਸਿੰਘ ਨੂੰ ਆਈ.ਜੀ.ਪੀ. ਪੀ.ਏ.ਪੀ, ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਨੂੰ ਏ.ਆਈ.ਜੀ., ਸੀ.ਆਈ ਪੰਜਾਬ, ਸ੍ਰੀ ਸੁਰਜੀਤ ਸਿੰਘ ਨੂੰ ਏ.ਆਈ.ਜੀ ਕ੍ਰਾਈਮ ਪੰਜਾਬ, ਸ੍ਰੀ ਐਸ. ਭੁੱਪਥੀ ਨੂੰ ਏ.ਆਈ.ਜੀ. ਵਿਜੀਲੈਂਸ ਬਿਓਰੋ, ਪੰਜਾਬ, ਸ੍ਰੀ ਸੁਖਮਿੰਦਰ ਸਿੰਘ ਮਾਨ ਨੂੰ ਏ.ਆਈ.ਜੀ/ਐਸ.ਐਸ.ਓ.ਸੀ, ਏ.ਐਸ.ਆਰ ਅਤੇ ਵਾਧੂ ਚਾਰਜ ਏ.ਆਈ.ਜੀ. ਸੀ.ਆਈ. ਅੰਮ੍ਰਿਤਸਰ, ਸ੍ਰੀ ਨਵੀਨ ਸਿੰਗਲਾ ਨੂੰ ਏ.ਆਈ.ਜੀ. ਐਸ.ਬੀ.-1, ਸ੍ਰੀ ਸਵੱਪਨ ਸ਼ਰਮਾ ਨੂੰ ਐਸ.ਐਸ.ਪੀ ਰੋਪੜ, ਸ੍ਰੀ ਪਾਟਿਲ ਕੇਤਨ ਬਲਿਰਾਮ ਨੂੰ ਕਮਾਂਡੈਂਟ 5ਵੀਂ ਆਈ.ਆਰ.ਬੀ. ਅੰਮ੍ਰਿਤਸਰ, ਸ੍ਰੀ ਗੌਰਵ ਗਰਗ ਨੂੰ ਏ.ਆਈ.ਜੀ., ਐਸ.ਪੀ.ਯੂ., ਡਾ. ਨਾਨਕ ਸਿੰਘ ਨੂੰ ਐਸ.ਐਸ.ਪੀ. ਬਠਿੰਡਾ, ਸ੍ਰੀ ਦੀਪਕ ਹਿਲੋਰੀ ਨੂੰ ਐਸ.ਐਸ.ਪੀ, ਐਸ.ਬੀ.ਐਸ.ਨਗਰ, ਸ੍ਰੀ ਸੰਦੀਪ ਗਰਗ ਨੂੰ ਐਸ.ਐਸ.ਪੀ, ਸੰਗਰੂਰ, ਸ੍ਰੀ ਧਰੁਵ ਦਇਆ ਨੂੰ ਐਸ.ਐਸ.ਪੀ ਖੰਨਾ, ਸ੍ਰੀ ਅਖਿਲ ਚੌਧਰੀ ਨੂੰ ਕਮਾਂਡੈਂਟ 36ਵੀਂ ਬਟਾਲੀਅਨ, ਪੀ.ਏ.ਪੀ, ਬਹਾਦੁਰਗੜ੍ਹ, ਸ੍ਰੀ ਗੁਲਨੀਤ ਸਿੰਘ ਖੁਰਾਨਾ ਨੂੰ ਐਸ.ਐਸ.ਪੀ, ਫਾਜ਼ਿਲਕਾ, ਸ੍ਰੀ ਚਰਨਜੀਤ ਸਿੰਘ ਨੂੰ ਐਸ.ਪੀ, ਐਸ.ਪੀ.ਯੂ, ਸ੍ਰੀ ਭਾਗੀਰਥ ਸਿੰਘ ਮੀਨਾ ਨੂੰ ਐਸ.ਪੀ, ਐਸ.ਪੀ.ਯੂ ਅਤੇ ਸ੍ਰੀ ਗੌਰਵ ਟੂਰਾ ਨੂੰ ਏ.ਡੀ.ਸੀ.ਪੀ ਹੈਡਕੁਆਰਟਰਜ਼, ਅੰਮ੍ਰਿਤਸਰ ਤੈਨਾਤ ਕੀਤਾ ਗਿਆ ਹੈ। ਇਸੇ ਤਰ੍ਹਾਂ ਪੀ ਪੀ ਐਸ ਅਧਿਕਾਰੀਆਂ ਵਿੱਚ ਸ੍ਰੀ ਸਵਰਨਦੀਪ ਸਿੰਘ ਨੂੰ ਐਸ.ਐਸ.ਪੀ, ਬਟਾਲਾ, ਸ੍ਰੀ ਸਤਿੰਦਰ ਸਿੰਘ ਨੂੰ ਐਸ.ਐਸ.ਪੀ, ਕਪੂਰਥਲਾ, ਸ੍ਰੀ ਵਰਿੰਦਰ ਸਿੰਘ ਬਰਾੜ ਨੂੰ ਐਸ.ਐਸ.ਪੀ, ਲੁਧਿਆਣਾ (ਦਿਹਾਤੀ), ਸ੍ਰੀ ਨਵਜੋਤ ਸਿੰਘ ਨੂੰ ਐਸ.ਐਸ.ਪੀ, ਜਲੰਧਰ (ਦਿਹਾਤੀ), ਸ੍ਰੀ ਮਨਦੀਪ ਸਿੰਘ ਸਿੱਧੂ ਨੂੰ ਐਸ.ਐਸ.ਪੀ, ਪਟਿਆਲਾ, ਸ੍ਰੀ ਮਨਜੀਤ ਸਿੰਘ ਢੇਸੀ ਨੂੰ ਐਸ.ਐਸ.ਪੀ, ਸ੍ਰੀ ਮੁਕਤਸਰ ਸਾਹਿਬ, ਸ੍ਰੀ ਮਨਧੀਰ ਸਿੰਘ ਨੂੰ ਐਸ.ਐਸ.ਪੀ, ਮਾਨਸਾ, ਸ੍ਰੀ ਓਪਿੰਦਰਜੀਤ ਸਿੰਘ ਘੁੰਮਣ ਨੂੰ ਕਮਾਂਡੈਂਟ 27ਵੀਂ ਬਟਾਲੀਅਨ, ਪੀ.ਏ.ਪੀ, ਜਲੰਧਰ ਅਤੇ ਵਾਧੂ ਚਾਰਜ ਏ.ਆਈ.ਜੀ. ਓ.ਸੀ.ਸੀ.ਯੂ, ਜਲੰਧਰ, ਸ੍ਰੀ ਸੁਸ਼ੀਲ ਕੁਮਾਰ ਨੂੰ ਏ.ਆਈ.ਜੀ ਕ੍ਰਾਈਮ ਪੰਜਾਬ, ਸ੍ਰੀ ਪਰਮਵੀਰ ਸਿੰਘ ਪਰਮਾਰ ਨੂੰ ਕਮਾਂਡੈਂਟ 9ਵੀਂ ਬਟਾਲੀਅਨ, ਪੀ.ਏ.ਪੀ. ਅੰਮ੍ਰਿਤਸਰ, ਸ੍ਰੀ ਸੰਦੀਪ ਕੁਮਾਰ ਸ਼ਰਮਾ ਨੂੰ ਏ.ਆਈ.ਜੀ. ਪ੍ਰਸੋਨਲ-3 ਸੀ.ਪੀ.ਓ., ਪੰਜਾਬ, ਅਤੇ ਰਾਜ ਬਚਨ ਸਿੰਘ ਸੰਧੂ ਨੂੰ ਐਸ.ਐਸ.ਪੀ, ਫਰੀਦਕੋਟ ਵਿਖੇ ਤੈਨਾਤ ਕੀਤਾ ਗਿਆ।