5 Dariya News

ਸਰਕਾਰ ਵੱਲੋਂ 76 ਪੁਲਿਸ ਅਫ਼ਸਰਾਂ ਦੇ ਤਬਾਦਲੇ/ਤੈਨਾਤੀਆਂ

5 Dariya News

ਚੰਡੀਗੜ੍ਹ 23-Jun-2017

ਪੰਜਾਬ ਸਰਕਾਰ ਨੇ ਅੱਜ ਤੁਰੰਤ ਪ੍ਰਭਾਵ ਨਾਲ 76 ਪੁਲਿਸ ਅਫ਼ਸਰਾਂ ਦੇ ਤਬਾਦਲੇ ਅਤੇ ਤੈਨਾਤੀਆਂ ਦੇ ਹੁਕਮ ਜਾਰੀ ਕੀਤੇ ਹਨ।ਇਸ ਗੱਲ ਦਾ ਪ੍ਰਗਟਾਵਾ ਕਰਦਿਆਂ ਅੱਜ ਇੱਥੇ ਪੰਜਾਬ ਸਰਕਾਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਆਈ.ਪੀ.ਐਸ. ਅਧਿਕਾਰੀਆਂ ਵਿੱਚ ਸਰਵ ਸ੍ਰੀ. ਸੁਖਮਿੰਦਰ ਸਿੰਘ ਮਾਨ ਆਈ.ਪੀ.ਐਸ. ਨੂੰ ਏ.ਆਈ.ਜੀ./ਐਸ.ਐਸ.ਓ.ਸੀ. ਅੰਮ੍ਰਿਤਸਰ ਅਤੇ ਵਾਧੂ ਚਾਰਜ ਏ.ਆਈ.ਜੀ./ਸੀ.ਆਈ. ਅੰਮ੍ਰਿਤਸਰ, ਇਕਬਾਲ ਸਿੰਘ ਆਈ.ਪੀ.ਐਸ. ਨੂੰ ਏ.ਆਈ.ਜੀ., ਐਸ.ਸੀ.ਆਰ.ਬੀ., ਆਈ.ਟੀ. ਅਤੇ ਟੀ. ਵਿੰਗ, ਪੰਜਾਬ, ਚੰਡੀਗੜ੍ਹ ਅਤੇ ਵਾਧੂ ਚਾਰਜ ਏ.ਆਈ.ਜੀ./ ਸਪੈਸ਼ਲ ਸੈੱਲ ਪੰਜਾਬ ਚੰਡੀਗੜ੍ਹ ਤੈਨਾਤ ਕੀਤਾ ਗਿਆ ਹੈ।ਬੁਲਾਰੇ ਨੇ ਅੱਗੇ ਦੱਸਿਆ ਕਿ ਪੀ.ਪੀ.ਐਸ. ਅਧਿਕਾਰੀਆਂ ਵਿੱਚ ਸਰਵ. ਸ੍ਰੀ. ਹਰਿੰਦਰਜੀਤ ਸਿੰਘ ਨੂੰ ਕੰਮਾਡੈਂਟ 5ਵੀਂ ਆਈ.ਆਰ.ਬੀ. ਅੰਮ੍ਰਿਤਸਰ ਅਤੇ ਵਾਧੂ ਚਾਰਜ ਸੁਪਰਡੰਟ ਸੈਂਟਰਲ ਜੇਲ ਅੰਮ੍ਰਿਤਸਰ, ਲਖਬੀਰ ਸਿੰਘ ਨੂੰ ਏ.ਡੀ.ਸੀ.ਪੀ.-2 ਅੰਮ੍ਰਿਤਸਰ, ਗੋਤਮ ਸਿੰਗਲ ਨੂੰ ਏ.ਡੀ.ਸੀ.ਪੀ./ਹੈਡਕੁਆਟਰ ਅਤੇ ਸਕਿਓਰਟੀ ਜਲੰਧਰ, ਰਣਬੀਰ ਸਿੰਘ ਨੂੰ ਐਸ.ਪੀ./ ਹੈਡਕੁਆਟਰ ਬਟਾਲਾ, ਕੁਲਵੰਤ ਸਿੰਘ (ਹੀਰ) ਨੂੰ ਏ.ਡੀ.ਸੀ.ਪੀ-1 ਜਲੰਧਰ,   ਪਰਵੀਨ ਕੁਮਾਰ ਦੀ ਨਿਯੁਕਤੀ ਕਰਨ ਲਈ ਵਿਜੀਂਲੈਂਸ ਬਿਉਰੋ ਨੂੰ ਅਧਿਕਾਰ ਦਿੱਤੇ ਗਏ ਹਨ, ਰੁਪਿੰਦਰ ਕੁਮਾਰ ਨੂੰ ਐਸ.ਪੀ. ਸਿਟੀ ਬਠਿੰਡਾ, ਹਰਜੀਤ ਸਿੰਘ ਨੂੰ ਏ.ਡੀ.ਸੀ.ਪੀ./ਟੈਅੰਮ੍ਰਿਤਸਰ, ਗੁਰਚਰਨ ਸਿੰਘ ਨੂੰ ਏ.ਸੀ. ਨੋਵੀਂ ਬਟਾਲੀਅਨ, ਪੀ.ਏ.ਪੀ. ਅੰਮ੍ਰਿਤਸਰ, ਵਿਪਨ ਚੌਧਰੀ ਨੂੰ ਐਸ.ਪੀ./ਓ.ਪੀ.ਐਸ. ਗੁਰਦਾਸਪੁਰ, ਹਰਪ੍ਰੀਤ ਸਿੰਘ ਮੰਡੇਰ ਨੂੰ ਐਸ.ਪੀ/ਇੰਨਵੈਸਟੀਗੇਸ਼ਨ ਹੁਸ਼ਿਆਰਪੁਰ, ਜਗਜੀਤ ਸਿੰਘ ਸਰੋਆ ਨੂੰ ਐਸ.ਪੀ/ਇੰਨਵੈਸਟੀਗੇਸ਼ਨ ਕਪੂਰਥਲਾ, ਬਹਾਦਰ ਸਿੰਘ ਨੂੰ ਐਸ.ਪੀ./ ਹੈਡਕੁਆਟਰ ਫਰੀਦਕੋਟ, ਗੁਰਦੀਪ ਸਿੰਘ ਨੂੰ ਐਸ.ਪੀ./ ਹੈਡਕੁਆਟਰ ਲੁਧਿਆਣਾ (ਰੂਲਰ), ਪਰਮਿੰਦਰ ਸਿੰਘ ਭੰਗਲ ਨੂੰ ਐਸ.ਪੀ./ਫਗਵਾੜਾ, ਰਵਿੰਦਰਪਾਲ ਸਿੰਘ ਨੂੰ ਐਸ.ਪੀ/ਇੰਨਵੈਸਟੀਗੇਸ਼ਨ ਖੰਨਾ, ਜਸਵੀਰ ਸਿੰਘ ਨੂੰ ਏ.ਡੀ.ਸੀ.ਪੀ./ਹੈਡਕੁਆਟਰ ਅਤੇ ਸਕਿਓਰਟੀ ਲੁਧਿਆਣਾ, ਸੁਖਦੇਵ ਸਿੰਘ ਵਿਰਕ ਨੂੰ ਏ.ਸੀ. ਪਹਿਲੀ ਸੀ.ਡੀ.ਓ. ਬਟਾਲੀਅਨ ਬੀ.ਐਚ.ਜੀ., ਪਟਿਆਲਾ, ਨਰੇਸ਼ ਕੁਮਾਰ ਨੂੰ ਕਮਾਂਡੈਂਟ, ਪੀ.ਆਰ.ਟੀ.ਸੀ., ਜਹਾਂ ਖੇਲਾਂ, ਭੁਪਿੰਦਰ ਸਿੰਘ ਦੀ ਨਿਯੁਕਤੀ ਕਰਨ ਲਈ ਵਿਜੀਂਲੈਂਸ ਬਿਉਰੋ, ਪੰਜਾਬ ਨੂੰ ਅਧਿਕਾਰ ਦਿੱਤੇ ਗਏ ਹਨ, ਸਮਸ਼ੇਰ ਸਿੰਘ ਨੂੰ ਕਮਾਂਡੈਂਟ ਦੂਜੀ ਆਈ.ਆਰ.ਬੀ. ਲੱਡਾ ਕੋਠੀ, ਸੰਗਰੂਰ, ਜਸਪਾਲ ਸਿੰਘ ਨੂੰ ਕਮਾਂਡੈਂਟ 36ਵੀਂ ਬਟਾਲੀਅਨ, ਪੀ.ਏ.ਪੀ., ਭਵਾਨੀਗੜ੍ਹ ਪਟਿਆਲਾ ਅਤੇ ਵਾਧੂ ਚਾਰਜ ਸੁਪਰਡੰਟ ਸੈਂਟਰਲ ਜੇਲ, ਪਟਿਆਲਾ, ਹਰਵਿੰਦਰ ਸਿੰਘ ਨੂੰ ਐਸ.ਪੀ./ਇੰਨਵੈਸਟੀਗੇਸ਼ਨ ਹੁਸ਼ਿਆਰਪੁਰ, ਹਰਪਾਲ ਸਿੰਘ ਨੂੰ ਐਸ.ਪੀ./ਇੰਨਵੈਸਟੀਗੇਸ਼ਨ  ਅੰਮ੍ਰਿਤਸਰ, (ਰੂਲਰ), ਮਨਦੀਪ ਸਿੰਘ ਨੂੰ ਏ.ਡੀ.ਸੀ.ਪੀ./ਇੰਨਵੈਸਟੀਗੇਸ਼ਨ ਜਲੰਧਰ, ਸੁਖਦੇਵ ਸਿੰਘ ਨੂੰ ਏ.ਡੀ.ਸੀ.ਪੀ./ਇੰਡਸਟਰੀਅਲ ਸਕਿਓਰਟੀ, ਜਲੰਧਰ, ਮਨਜੀਤ ਸਿੰਘ ਨੂੰ ਏ.ਸੀ., 80ਵੀਂ ਬਟਾਲੀਅਨ, ਪੀ.ਏ.ਪੀ., ਜਲੰਧਰ, ਯਾਦਵਿੰਦਰ ਸਿੰਘ ਨੂੰ ਏ.ਆਈ.ਜੀ./ਆਰਮਾਮੈਂਟਸ, ਪੰਜਾਬ ਚੰਡੀਗੜ੍ਹ, ਜੋਗਿੰਦਰ ਸਿੰਘ ਨੂੰ ਐਸ.ਪੀ. ਬਿਓਰੋ ਆਫ ਇੰਨਵੈਸਟੀਗੇਸ਼ਨ (ਪੀ.ਬੀ.ਆਈ), ਚੰਡੀਗੜ੍ਹ, ਪ੍ਰਿਥੀਪਾਲ ਸਿੰਘ ਨੂੰ ਐਸ.ਪੀ./ਇੰਨਵੈਸਟੀਗੇਸ਼ਨ ਲੁਧਿਆਣਾ (ਰੂਲਰ), ਹਰਪਾਲ ਸਿੰਘ ਨੂੰ ਏ.ਸੀ. 5ਵੀਂ ਸੀ.ਡੀ.ਓ. ਬਟਾਲੀਅਨ, ਬਹਾਦਰਗੜ੍ਹ, ਪਟਿਆਲਾ, ਅਜਮੇਰ ਸਿੰਘ ਨੂੰ ਐਸ.ਪੀ./ਇੰਨਵੈਸਟੀਗੇਸ਼ਨ ਫਿਰੋਜ਼ਪੁਰ, ਗੁਰਸੇਵਕ ਸਿੰਘ ਨੂੰ ਐਸ.ਪੀ./ਹੈਡਕੁਆਟਰ ਐਸ.ਏ.ਐਸ.ਨਗਰ, ਬਲਬੀਰ ਸਿੰਘ ਨੂੰ ਐਸ.ਪੀ./ਹੈਡਕੁਆਟਰ ਲੁਧਿਆਣਾ (ਰੂਲਰ), ਹਰਪਾਲ ਸਿੰਘ ਨੂੰ ਏ.ਸੀ. ਤੀਜੀ ਸੀ.ਡੀ.ਓ. ਬਟਾਲੀਅਨ, ਐਸ.ਏ.ਐਸ. ਨਗਰ, ਜਗਜੀਤ ਸਿੰਘ ਨੂੰ ਐਸ.ਪੀ./ਸਿਟੀ, ਐਸ.ਏ.ਐਸ. ਨਗਰ, ਰਾਕੇਸ਼ ਕੁਮਾਰ ਨੂੰ ਐਸ.ਪੀ./ਹੈਡਕੁਆਟਰ ਮਾਨਸਾ, ਗੁਰਮੀਤ ਸਿੰਘ ਨੂੰ ਐਸ.ਪੀ./ਹੈਡਕੁਆਟਰ, ਜੀ.ਆਰ.ਪੀ, ਪਟਿਆਲਾ, ਬਲਰਾਜ ਸਿੰਘ ਨੂੰ ਐਸ.ਪੀ./ਇੰਨਵੈਸਟੀਗੇਸ਼ਨ, ਜੀ.ਆਰ.ਪੀ, ਪਟਿਆਲਾ, ਬਲਵਿੰਦਰ ਸਿੰਘ ਨੂੰ ਐਸ.ਪੀ./ਹੈਡਕੁਆਟਰ ਖੰਨਾ, ਸੁਰਿੰਦਰ ਸਿੰਘ ਨੂੰ ਏ.ਸੀ., ਪਹਿਲੀ ਆਈ.ਆਰ.ਬੀ., ਪਟਿਆਲਾ, ਰਣਧੀਰ ਸਿੰਘ ਉੱਪਲ ਸੁਪਰਡੰਟ ਸੈਂਟਰਲ ਜੇਲ, ਗੁਰਦਾਸਪੁਰ, ਨਰਿੰਦਰ ਕੁਮਾਰ ਨੂੰ ਕਮਾਂਡੈਂਟ, 27ਵੀਂ ਬਟਾਲੀਅਨ, ਪੀ.ਏ.ਪੀ., ਜਲੰਧਰ, ਸੁਖਪਾਲ ਸਿੰਘ ਨੂੰ ਏ.ਡੀ.ਸੀ.ਪੀ./ਟ੍ਰੈਫਿਕ ਲੁਧਿਆਣਾ, ਧਰਮਵੀਰ ਸਿੰਘ ਨੂੰ ਐਸ.ਪੀ. ਇੰਨਫਰਮੈਂਸ਼ਨ ਟੈਕਨੋਲੋਜੀ ਅਤੇ ਟੈਲੀ., ਪੰਜਾਬ, ਚੰਡੀਗੜ੍ਹ, ਦਿਲਬਾਗ ਸਿੰਘ ਨੂੰ ਏ.ਆਈ.ਜੀ./ ਕਾਊਂਟਰ ਇੰਟੈਲੀਜੈਂਸ, ਪਠਾਨਕੋਟ, ਅਜਿੰਦਰ ਸਿੰਘ ਨੂੰ ਐਸ.ਪੀ. ਇੰਨਫਰਮੈਂਸ਼ਨ ਟੈਕਨੋਲੋਜੀ ਅਤੇ ਟੈਲੀ., ਪੰਜਾਬ, ਚੰਡੀਗੜ੍ਹ, ਤਿਲਕ ਰਾਜ ਨੂੰ ਐਸ.ਪੀ./ਇੰਨਵੈਸਟੀਗੇਸ਼ਨ, ਤਰਨ-ਤਾਰਨ, ਬਲਰਾਜ ਸਿੰਘ ਨੂੰ ਏ.ਆਈ.ਜੀ./ ਆਈ.ਵੀ.ਸੀ., ਪੰਜਾਬ, ਚੰਡੀਗੜ੍ਹ, ਜਸਵਿੰਦਰ ਸਿੰਘ ਨੂੰ ਵਿਜੀਂਲੈਂਸ ਬਿਉਰੋ, ਪੰਜਾਬ, ਦਵਿੰਦਰ ਸਿੰਘ ਨੂੰ ਐਸ.ਪੀ./ਮਲੋਟ, ਅਮਰੀਕ ਸਿੰਘ ਪਵਾਰ ਨੂੰ ਡੀ.ਸੀ.ਪੀ./ ਅੰਮ੍ਰਿਤਸਰ, ਕੁਲਜੀਤ ਸਿੰਘ ਨੂੰ ਏ.ਆਈ.ਜੀ./ਐਨ.ਆਰ.ਆਈ. ਅੰਮ੍ਰਿਤਸਰ, ਗੁਰਪ੍ਰੀਤ ਸਿੰਘ ਨੂੰ ਏ.ਡੀ.ਜੀ.ਪੀ./ ਇੰਨਟੈਲੀਜੈਂਸ, ਪੰਜਾਬ, ਜਗਦੀਪ ਸਿੰਘ ਹੁੰਡਲ ਨੂੰ ਕਮਾਂਡੈਂਟ, 75ਵੀਂ ਬਟਾਲੀਅਨ, ਪੀ.ਏ.ਪੀ., ਜਲੰਧਰ, ਰਾਜੇਸ਼ਵਰ ਸਿੰਘ ਨੂੰ ਏ.ਆਈ.ਜੀ./ਸੀ.ਆਈ.ਡੀ., ਅੰਮ੍ਰਿਤਸਰ, ਮਨਵਿੰਦਰ ਸਿੰਘ ਨੂੰ ਏ.ਸੀ., 5ਵੀਂ ਆਈ.ਆਰ.ਬੀ., ਅੰਮ੍ਰਿਤਸਰ, ਜਗਜੀਤ ਸਿੰਘ ਨੂੰ ਏ.ਡੀ.ਸੀ.ਪੀ./ਹੈਡਕੁਆਟਰ, ਅੰਮ੍ਰਿਤਸਰ, ਸਤਿੰਦਰਪਾਲ ਸਿੰਘ ਨੂੰ ਏ.ਆਈ.ਜੀ./ਹੈਡਕੁਆਟਰ ਇੰਨਟੈਲੀਜੈਂਸ, ਪੰਜਾਬ,ਚੰਡੀਗੜ੍ਹ, ਨਰਿੰਦਰਪਾਲ ਸਿੰਘ ਦੀਆਂ ਸੇਵਾਵਾਂ ਏ.ਡੀ.ਜੀ.ਪੀ./ ਇੰਨਟੈਲੀਜੈਂਸ, ਪੰਜਾਬ ਨੂੰ, ਵਿਨੋਦ ਕੁਮਾਰ ਨੂੰ ਏ.ਆਈ.ਜੀ./ਸੀ.ਆਈ.ਡੀ. ਬਠਿੰਡਾ,ਹਰਮੀਕ ਸਿੰਘ ਨੂੰ ਐਸ.ਪੀ./ਸਾਬਕਾ ਮੁੱਖ ਮੰਤਰੀ  ਸ੍ਰੀ ਪ੍ਰਕਾਸ਼ ਸਿੰਘ ਬਾਦਲ ਦੀ ਸੁਰੱਖਿਆ 'ਚ ਸੁਵਿੰਦਰ ਸਿੰਘ ਨੂੰ ਐਸ.ਪੀ.ਹੈਡਕੁਆਟਰ ਤਰਨ-ਤਾਰਨ, ਗੁਰਨਾਮ ਸਿੰਘ ਨੂੰ ਏ.ਸੀ. 5ਵੀਂ ਆਰ.ਆਰ.ਬੀ. ਅੰਮ੍ਰਿਤਸਰ, ਭੁਪਿੰਦਰ ਸਿੰਘ ਖੱਟੜਾ ਨੂੰ ਏ.ਆਈ.ਜੀ./ਜੀ.ਆਰ.ਪੀ. ਪੰਜਾਬ, ਪਟਿਆਲਾ, ਗੁਰਮੇਲ ਸਿੰਘ ਨੂੰ ਏ.ਆਈ.ਜੀ. /ਕਾਨੂੰਨ ਤੇ ਵਿਵਸਥਾ, ਪੰਜਾਬ, ਇਕਬਾਲ ਸਿੰਘ ਨੂੰ ਏ.ਸੀ. 13ਵੀਂ ਬਟਾਲੀਅਨ ਪੀ.ਏ.ਪੀ. ਚੰਡੀਗੜ੍ਹ, ਰਾਕੇਸ਼ ਕੌਸ਼ਲ ਨੂੰ ਕਮਾਂਡੈਂਟ ਤੀਜੀ ਸੀ.ਡੀ.ਓ. ਬਟਾਲੀਅਨ ਐਸ.ਏ.ਐਸ. ਨਗਰ ਵਾਧੂ ਚਾਰਜ ਏ.ਆਈ.ਜੀ./ਐਸ.ਐਸ.ਜੀ., ਪੰਜਾਬ, ਲਖਵਿੰਦਰ ਪਾਲ ਸਿੰਘ ਨੂੰ ਕਮਾਂਡੈਂਟ ਕਮ ਡਿਪਟੀ ਡਾਇਰੈਟਰ (ਆਊਅਡੋਰ) ਐਮ.ਆਰ.ਐਸ. ਫਿਲੌਰ, ਗੁਰਪ੍ਰੀਤ ਸਿੰਘ ਨੂੰ ਕਮਾਂਡੈਂਟ ਕਮ ਡਿਪਟੀ ਡਾਇਰੈਟਰ (ਇਨਡੋਰ) ਐਮ.ਆਰ.ਐਸ. ਫਿਲੌਰ, ਆਸ਼ੀਸ਼ ਕਪੂਰ ਨੂੰ ਐਸ.ਪੀ. ਵਿਜੀਂਲੈਂਸ ਬਿਉਰੋ, ਪੰਜਾਬ,ਕੰਵਲਦੀਪ ਸਿੰਘ ਨੂੰ ਐਸ.ਪੀ. ਵਿਜੀਂਲੈਂਸ ਬਿਉਰੋ, ਪੰਜਾਬ, ਕੁਲਦੀਪ ਸਿੰਘ ਨੂੰ ਏ.ਡੀ.ਸੀ.ਪੀ./ ਸਨਅਤੀ ਸੁਰੱਖਿਆ, ਲੁਧਿਆਣਾ ਅਤੇ ਦਿਲਬਾਗ ਸਿੰਘ ਨੂੰ ਐਸ.ਪੀ./ ਟ੍ਰੈਫਿਕ ਪੰਜਾਬ ਤੈਨਾਤ ਕੀਤਾ ਗਿਆ ਹੈ।