5 Dariya News

ਕੋਂਸਲਰ ਮੇਜਰ ਸਿੰਘ ਆਪਣੇ ਸਾਥੀਆਂ ਸਮੇਤ ਰਣਜੀਤ ਸਿੰਘ ਗਿੱਲ ਦੇ ਹੱਕ ਵਿੱਚ ਨਿਤਰੇ

ਰਣਜੀਤ ਸਿੰਘ ਗਿੱਲ ਨੇ ਸਰੋਪਾ ਪਾ ਕੇ ਕੀਤਾ ਸਵਾਗਤ

ਖਰੜ

ਰਣਜੀਤ ਸਿੰਘ ਗਿੱਲ ਨੇ ਸਰੋਪਾ ਪਾ ਕੇ ਕੀਤਾ ਸਵਾਗਤ 12-Jan-2017

ਹਲਕਾ ਖਰੜ ਤੋਂ ਅਕਾਲੀ-ਭਾਜਪਾ ਦੇ ਸਾਂਝੇ ਉਮੀਦਵਾਰ ਰਾਣਾ ਰਣਜੀਤ ਸਿੰਘ ਗਿੱਲ ਦੀ ਚੋਣ ਮੁਹਿੰਮ ਨੂੰ ਉਸ ਸਮੇ ਹੁੰਗਾਰਾ ਮਿਲਿਆ ਜਦੋਂ  ਵਾਰਡ ਨੰ 5 ਤੋਂ ਅਜ਼ਾਦ ਉਮੀਦਵਾਰ ਮੇਜਰ ਸਿੰਘ  ਅਤੇ ਉਨ੍ਹਾਂ ਦੇ ਸਮਰਥਕਾਂ ਨੇ ਸ੍ਰੀ ਗਿੱਲ ਨੂੰ ਵਿਸ਼ਵਾਸ਼ ਦੁਆਇਆ ਕਿ ਉਹ ਤਨ, ਮਨ, ਧਨ ਨਾਲ ਉਨ੍ਹਾਂ ਦੇ ਨਾਲ ਹਨ ਅਤੇ ਪੂਰੀ ਤਰ੍ਹਾਂ ਉਨ੍ਹਾਂ ਦਾ ਸਮਰਥਣ ਕਰਨਗੇ। ਇਸ ਮੌਕੇ  ਸ੍ਰੀ ਗਿੱਲ ਵੱਲੋਂ  ਉਨ੍ਹਾਂ ਦਾ ਸਰੋਪਾ ਪਾ ਕੇ ਸਵਾਗਤ ਕੀਤਾ।ਇਸ ਮੌਕੇ ਦਰਸ਼ਨ ਸਿੰਘ, ਰਾਜਬੀਰ ਸਿੰਘ ਰਾਜੀ, ਕਮਲ ਕਿਸ਼ੋਰ ਸ਼ਰਮਾ ਐਮ.ਸੀ, ਕੇਸਰ ਸ਼ਿਘ ਸਾਬਕਾ ਸਰਪੰਚ ਝੁੰਗੀਆਂ, ਗੁਰਮੀਤ ਮੀਤਾ, ਭੁਪਿੰਦਰ ਸਿੰਘ ਕਾਲਾ, ਮੰਨਾ ਸੰਧੂ, ਅਮਨ ਸਿੰਘ ਗਿੱਲ ਯੂਥ ਅਕਾਲੀ ਆਗ, ਗੁਰਿੰਦਰ ਗੈਰੀ, ਗੁਰਦੀਪ ਸਿੰਘ ਗੱਗੂ  ਆਦਿ ਮੌਜੂਦ ਸਨ।