ਮਧੂਬਨ ਵਾਟਿਕਾ ਸਕੂਲ 'ਚ ਈਕੋ ਕੱਲਬ ਇੰਚਾਰਜਾ ਦੀ ਇੱਕ ਰੋਜਾ ਵਰਕਸਾਪ ਦਾ ਅਯੋਜਨ
5 Dariya News (ਬਿਮਲ ਸੈਣੀ)
ਨੂਰਪੁਰ ਬੇਦੀ 05-Nov-2016
ਖੇਤਰ ਦੇ ਨਾਮਵਰ ਵਿਦਿਆਕ ਅਦਾਰੇ ਮਧੂਬਨ ਵਾਟਿਕਾ ਪਬਲਿਕ ਸਕੂਲ ਅਸਮਾਨਪੁਰ (ਨੂਰਪੁਰ ਬੇਦੀ) ਵਿਖੇ ਜਿਲ੍ਹਾ ਸਿੱਖਿਆ ਅਫਸਰ ਸ੍ਰੀ ਹਰਚਰਨ ਦਾਸ ਸੈਰ ਦੇ ਦਿਸ਼ਾ ਨਿਰਦੇਸਾ ਤਹਿਤ ਜਿਲ੍ਹਾ ਪੱਧਰੀ ਈਕੋ ਕੱਲਬ ਇੰਚਾਰਜਾ ਦੀ ਇੱਕ ਰੋਜਾ ਵਰਕਸਾਪ ਜਿਲ੍ਹਾ ਸੰਇੰਸ ਸੁਪਰਵਾਈਜਰ ਸ੍ਰੀ ਲੋਕੇਸ਼ ਮੋਹਨ ਸ਼ਰਮਾ ਦੀ ਅਗਵਾਈ ਹੇਠ ਲਗਾਵਾਈ ਗਈ।ਇਸ ਉਕਤ ਵਰਕਸਾਪ ਵਿੱਚ ਡਿਪਟੀ ਜਿਲ੍ਹਾ ਸਿੱਖਿਆ ਅਫਸਰ ਸ੍ਰੀ ਵਰਿੰਦਰ ਕੁਮਾਰ ਸਰਮਾ ਨੇ ਮੁੱਖ ਮਹਿਮਾਨ ਦੇ ਤੋਰ ਤ ਸ਼ਿਰਕਤ ਕੀਤੀ।ਇਸ ਵਰਕਸਾਪ ਦੋਰਾਨ ਤਹਿਸੀਲ ਸ੍ਰੀ ਆਨੰਦਪੁਰ ਸਾਹਿਬ ਅਤੇ ਨੰਗਲ ਦੇ ਲਗਭਗ ੧੨੫ ਸਕੂਲਾ ਦੇ ਦੇ ਈਕੋ ਕਲੱਬਾ ਦੇ ਇੰਚਾਰਜਾ ਨੇ ਭਾਗ ਲਿਆ ।ਇਸ ਮੋਕੇ ਤੇ ਵਰਕਸਾਪ ਦੇ ਕੋਆਰਡੀਨੇਟਰ ਸ੍ਰੀ ਫੋਰਨ ਚੰਦ ਨੇ ਸਾਰੇ ਕੱਲਬਮੈਬਰਾ ਵਰਕਸਾਪ ਦੀ ਮੱਹਤਤਾ ਬਾਰੇ ਜਾਣਕਾਰੀ ਦੇਣ ਤੋ ਬਾਅਦ ਮਧੂਬਨ ਵਾਟਿਕਾ ਸਕੂਲ ਪ੍ਰਿੰ ਜੋਬੀ ਟੀ ਅਬਰਾਹਮ ਨੇ ਵਰਕਸਾਪ 'ਚ ਭਾਗ ਲੈਣ ਪਹੁੰਚੇ ਵੱਖ –ਵੱਖ ਸਕੂਲਾ ਤੋ ਆਏ ਈਕੋ ਕੱਲਬ ਇੰਚਾਰਜਾ ਦਾ ਸਵਾਗਤ ਕੀਤਾ ।ਇਸ ਉਕਤ ਵਰਕਸਾਪ ਦੋਰਾਨ ਸ੍ਰੀ ਵਰਿੰਦਰ ਸਰਮਾ ਅਤੇ ਲੋਕੇਸ ਮੋਹਨ ਨੇ ਆਪਣੇ ਵੱਖੋ-ਵੱਖਰੇ ਸਬੋਧਨਾ ਦੋਰਾਨ ਪਾਣੀ ਬੱਚਤ ਅਤੇ ਆਪਣੇ ਵਾਤਾਵਰਨ ਨੁੰ ਸਾਫ ਸੂਥਰਾ ਰੱਖਣ ਲਈ ਇੱਕੋ ਕੱਲਬ ਇੰਚਾਰਜਾ ਨੂੰ ਸਕੂਲੀ ਵਿਦਿਆਰਥੀਆ ਨੁੰ ਜਗਰੂਕਤ ਕਰਨ ਅਤੇ ਸਕੂਲੀ ਵਿਦਿਆਰਥੀਆ ਨੂੰ ਆਪਣਾ ਜਨਮ ਦਿਨ ਤੇ ਟਾਫੀਆਂ ਜਾ ਿਮਠਾਈਆ ਤੇ ਖਰਚਾ ਕਰਨ ਦੀ ਵਜਾਏ ਆਪਣੇ ਜਨਮ ਦਿਨ ਇੱਕ ਬੂਟਾ ਲਗਾਕੇ ਮਨਾਉਣ ਦੀ ਪ੍ਰੇਰਿਤ ਕਰਨ ਦੇ ਸੁਝਾਅ ਵੀ ਦਿੱਤੇ । ਅਤੇ ਨਾਲ ਮਧੂਬਨ ਵਾਟਿਕਾ ਸਕੂਲ਼ ਚੇਅਰਮੇਨ ਸ੍ਰੀ ਅਮਿਤ ਚੱਡਾ,ਕੇਸ਼ਵ ਕੁਮਾਰ, ਜੋਬੀ ਟੀ ਅਬਰਾਹਮ ਦਾ ਇਸ ਉਕਤ ਵਰਕਸਾਪ ਨੂੰ ਲਈ ਸਫਲ਼ਤਾ ਪੂਰਵਕ ਅਯੋਜਨ ਕਰਨ ਲਈ ਨਿਭਾਈ ਗਈ ਭੂਮਿਕਾ ਦੀ ਸਲੰਘਾ ਕੀਤਾ।ਇਸ ਮੋਕੇ ਤੇ ਹੋਰਨ੍ਹਾ ਤੋ ਇਲਾਵ੍ਹਾ ਦਿਨੇਸ ਸੈਣੀ, ਮਾਸਟਰ ਜਸਵਿੰਦਰ ਸਿੰਘ , ਪ੍ਰੇਮ ਸਿੰਘ, ਅਸੋਕ ਰਾਣਾ, ਸ੍ਰੀ ਗਰਦਿਆਲ ਸਿੰਗ, ਸ੍ਰ ਿਰਾਜ ਕੁਮਾਰ, ਦੀਪਕਾ ਕੰਵਰ, ਸ੍ਰ ਸਜੀਵ ਕੁਮਾਰ, ਸੁਧੀਰ ਕੁਮਾਰ, ਸ੍ਰੀ ਜਸਕਰਨ ਰਾਣਾ,ਪਰਦੀਪ ਕੁਮਾਰ,ਸ੍ਰੀ ਸਰਵੇਸ ਪਾਠਕ,ਪਵਨ ਕੁਮਾਰ,ਭੁਪਿੰਦਰ ਸਿੰਘ,ਸ੍ਰੀ ਮਤੀ ਅੰਜੂ ਸੋਹਲ, ਬੰਦਨਾ ਸਰਮਾ,ਆਦਿ ਵਿਸ਼ੇਸ਼ ਤੋਰ ਤੇ ਧੰਨਵਾਦ ਕੀਤਾ ਇਸ ਦੋਰਾਨ ਲੋਕੇਸ ਮੋਹਨ ਅਤੇ ਵਰਿੰਦਰ ਸ਼ਰਮਾ ਨੇ ਸ਼ਾਝੇ ਤੋਰ ਤੇ ਕੱਲਬ ਇੰਚਾਰਜਾ ਨੂੰ ੨੫੦੦ ਰੂ: ਦੀ ਰਾਸੀ ਵਾਲੇ ਚੈਕ ਵੀ ਵੰਡੇ ਗਏ।